Kapil Sharma ਦਾ ਕਮਾਲ ਦਾ Interview,ਪਹਿਲੇ ਇਸ਼ਕ ਤੋਂ ਲੈ ਕੇ ਫੈਕਟਰੀਆਂ 'ਚ ਕੰਮ ਕਰਨ ਦੇ ਕਿੱਸੇ | Pro Zindagi

Поделиться
HTML-код
  • Опубликовано: 5 сен 2024
  • Kapil Sharma ਦਾ ਕਮਾਲ ਦਾ Interview
    ਪਹਿਲੇ ਇਸ਼ਕ ਤੋਂ ਲੈ ਕੇ ਫੈਕਟਰੀਆਂ 'ਚ ਕੰਮ ਕਰਨ ਦੇ ਦੱਸੇ ਕਿੱਸੇ
    ਨਵਜੋਤ ਸਿੱਧੂ ਤੇ ਭਗਵੰਤ ਮਾਨ ਦੀ ਸਿਆਸਤ ਬਾਰੇ ਕੀ ਬੋਲੇ!
    #kapil #kapilsharma #kapilsharmainterview #comediankapilsharma #kapilsharmabiography #kapilsharmaexclusiveinterview #kapilsharmalatestinterview #kapilsharmainterviewwithyardwindersinghkarfew #yadwindersinghkarfew #kapilsharmalatestvideo

Комментарии • 1,2 тыс.

  • @PalwinderSingh-qy7vs
    @PalwinderSingh-qy7vs 2 года назад +604

    ਸਾਡਾ ਪੰਜਾਬੀ ਅੰਮ੍ਰਿਤਸਰੀ ਭਰਾ ਨੇ ਸਾਰਾ Bollywood ਅੱਗੇ ਲਾਇਆ ਹੋਇਆ ,ਬੜਾ ਮਾਣ ਹੈ ਕਪਿਲ ਤੇਰੇ ਤੇ , ਵਾਹਿਗੁਰੂ ਸਦਾ ਚੜ੍ਹਦੀਕਲਾ ਵਿੱਚ ਰੱਖੇ ਭਰਾ ਨੂੰ ਤੇ ਸਾਡੀ ਭਾਬੀ ਤੇ ਬੱਚਿਆਂ ਨੂੰ ,ਸਤ ਸ੍ਰੀ ਅਕਾਲ

    • @praharshupadhyay4087
      @praharshupadhyay4087 2 года назад +6

      Sat shria akal

    • @arshdeepsingharsh5311
      @arshdeepsingharsh5311 2 года назад +8

      yes bro

    • @deepsandhu7306
      @deepsandhu7306 2 года назад +7

      amritsari bd ch veer pehla indian hai.... sada brra

    • @ranjeetghumman
      @ranjeetghumman 2 года назад +6

      @@deepsandhu7306 punjabi*😍

    • @Google-iw3kl
      @Google-iw3kl 2 года назад +3

      ਤੁਹਾਡਾ ਪੰਜਾਬੀ ਭਰਾ ਤਾਂ ਹੀ ਪੰਜਾਬ ਨਹੀਂ ਵੜਿਆ ਕਦੀ, 10 ਸਾਲ ਚ

  • @tirathsingh6539
    @tirathsingh6539 2 года назад +44

    ਬੌਲੀਵੁੱਡ ਵਿਚ ਧੁੰਮਾਂ ਪਾਉਣ ਤੋਂ ਬਾਅਦ ਜਦੋਂ ਕੋਈ ਪੰਜਾਬੀ ਆਪਣਾ ਪਿਛੋਕੜ ਨਹੀਂ ਭੁੱਲਦਾ ਤੇ ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਸੱਚੀ ਰੂਹ ਖੁਸ਼ ਹੋ ਜਾਂਦੀ ❤️❤️❤️🙏🌺🌺🌺🌺

  • @deeparsh7230
    @deeparsh7230 2 года назад +133

    ਯਾਦਵਿੰਦਰ 22 ਤੁਸੀਂ ਜਦੋ ਦਾ ਆਪਣਾ ਚੈਨਲ ਖੋਲਿਆ ਓਦੋ ਤੋਹ ਤੁਸੀਂ ਪੰਜਾਬ ਦੇ ਹੀਰਾ ਬੰਦਾ ਬਣ ਗਏ ਉਹ. ਰੱਬ ਤੁਹਾਡੀ ਉਮਰ ਬੋਹਤ ਲੰਬੀ ਕਰੇ 🙏

    • @balwindersinghgharial9701
      @balwindersinghgharial9701 2 года назад +3

      God bless you both. We enjoyed the interview with Kapil, big fan of both of you. 🙏🙏🙏🙏

    • @apwander3470
      @apwander3470 2 года назад +1

      Shi keha veer

    • @naurasaab
      @naurasaab 2 года назад +1

      👍👌👌

  • @lakhwindergill5292
    @lakhwindergill5292 2 года назад +196

    ਕਪਿਲ ਬਾਈ ਸੱਚੀ ਯਾਰ ਬੜੀ ਸੋਹਣੀ ਸੋਚ ਦਾ ਮਾਲਿਕ ਹੈ। ਵਾਹਿਗੁਰੂ ਤੁਹਾਨੂੰ ਹਰ ਇਕ ਖੁਸ਼ੀ ਦੇਵੇ

  • @gurisingh434
    @gurisingh434 2 года назад +31

    ਮੈਂ ਅੱਜ ਕਪਿਲ ਸ਼ਰਮਾ ਜੀ ਨੂੰ ਪੰਜਾਬੀ ਬੋਲਦੇ ਪਹਿਲੀ ਵਾਰ ਦੇਖਿਆ

    • @sachgohlan2580
      @sachgohlan2580 2 года назад +4

      Oo bai badi waari bol hathea aa apne show ch. I reckon 7 times when he spoke punjabi in the shows

    • @sushantssriansfans
      @sushantssriansfans 2 года назад +3

      Umaar ght honii

    • @satishkamboj2338
      @satishkamboj2338 5 месяцев назад

      Comedy punjabi ch shuru kiti c mh one te

  • @rinkaldhillon
    @rinkaldhillon 2 года назад +266

    ਹੁਣ ਤੱਕ ਦੀ ਸਭ ਤੋਂ ਸੋਹਣੀ interviwe ਲੱਗੀ ਕਪਿਲ ਸ਼ਰਮਾ ਭਾਜੀ ਦੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ 💌

    • @Google-iw3kl
      @Google-iw3kl 2 года назад +2

      ਗੰਦ ਨਾਲ ਭਰੀ ਹਰ ਗੱਲ ਹੁੰਦੀ ਇਸਦੀ, ਲੋਕਾ ਨੂੰ ਕਾਮੇਡੀ ਲਗਦੀ ਆ

    • @sispalpardhan9803
      @sispalpardhan9803 2 года назад +1

      @@Google-iw3kl ਤੂੰ ਕਰ ਕੇ ਦਿਖਾ ਦੇ

    • @sispalpardhan9803
      @sispalpardhan9803 2 года назад

      @@daljeetkaur8648 yes

    • @aroraaman4u
      @aroraaman4u 2 года назад

      Shayad Gandh tu aje tak suneya nahi.. kar koi puthi gal.. pata lag ju gandh kis nu kehnde aa..
      Respect kareya karo... Poori duniya de muh te smile leyana koi saukhi gal nahi..

    • @harmanranu6187
      @harmanranu6187 2 года назад +1

      @@Google-iw3kl kedi duniya ch rehna tu

  • @satnamsinghjosan626
    @satnamsinghjosan626 2 года назад +482

    ਬਹੁਤ ਵਧੀਆ ਲੱਗਦਾ ਜਦੋਂ ਆਪਣਾ ਪੰਜਾਬੀ ਵੀਰ ਬਾਲੀਵੁੱਡ ਚ ਜਾਕੇ ਅੱਤ ਕਰੋਂਦਾ ਆ

    • @ashugill2051
      @ashugill2051 2 года назад +14

      ਸਹੀ ਗੱਲ ਵੀਰੇ

    • @Baasnhuish
      @Baasnhuish 2 года назад +10

      ਹਾਂ ਜੀ।

    • @yuvrajee
      @yuvrajee 2 года назад

      @@Baasnhuish Kaushal mere favorite Punjabi hunde ne

    • @blacksmithsingh9682
      @blacksmithsingh9682 2 года назад

      Farmer agitation tay kuch boleya eh ?

    • @laba3423
      @laba3423 Год назад

      @@blacksmithsingh9682 agle ne keha c v kisaanan dee behtri wala hall hona chahida , bhave baala kuch nhi bolya prr baki bollywood wangu sarkar thalle lagke badnaam nhi kita

  • @hardipgill7569
    @hardipgill7569 2 года назад +123

    ਬਾਉਤ ਸੋਹਣੀ ਇੰਟਰਵਿਊ ਕੀਤੀ ਤੁਸੀ ਕਪਿਲ ਨੇ ਆਪਣੇ ਸੰਘਰਸ਼ ਸਮੇਤ ਵਧੀਆ ਗੱਲ ਬਾਤ ਕੀਤੀ ਐ

  • @amrikhothi8593
    @amrikhothi8593 2 года назад +125

    ਕਪਲ ਵਧੀਆ ਪੰਜਾਬੀ ਇਨਸਾਨ ਹੈ ਜੰਗ ਜੇਨਰੇਸ਼ਨ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ ਯਾਦਵਿੰਦਰ ਜੀ ਧੰਨਵਾਦ ਹੈ ਗੱਲ ਬਾਤ ਕਰਨ ਦਾ

  • @sachinsharma-fe9tq
    @sachinsharma-fe9tq 2 года назад +28

    Mann Khush ho gya punjabi ch interview sun k PUNJAB PUNJABI ZINDABAD.

  • @arashdeepkaur5272
    @arashdeepkaur5272 2 года назад +13

    ਪੰਜਾਬੀ ਵਿੱਚ ਇੰਨਾ ਵਧੀਆ ਇੰਟਰਵਿਊ,,,,,ਪਹਿਲੀ ਵਾਰ ਹੋਇਆ।ਬਹੁਤ ਵਧੀਆ 🙏🏼ਸਮਾ ਹੀ ਘੱਟ ਰਹਿ ਗਿਆ,,,,ਕਿਉਕਿ ਸਮਾ ਮਿੱਥਿਆ ਹੁੰਦਾ,,,,,,,ਵਰਨਾ,,,ਗਲਾ ਕਰਨ ਵਾਲੇ ਨੂੰ ਚੰਗਾ ਸਮਾ ਥੋੜਾ ਹੀ ਲਗਦਾ,,,,,,,ਤਾਂ ਹੀ ਤਾਂ ਕਿਹਦੇ ਹਨ,,,,ਸਮੇਂ ਦਾ ਤਾਂ ਪਤਾ ਹੀ ਨਹੀਂ ਚੱਲਿਆ 🎉

    • @Baasnhuish
      @Baasnhuish 2 года назад +1

      ਸੱਚੀ ਗੱਲ ਕਹੀ।

  • @indersi
    @indersi 2 года назад +57

    ਅੱਜ ਦੇਰ ਬਾਅਦ ਕਿਸੇ ਆਪਣੇ ਨੂੰ ਸੁਣ ਕੇ ਦਿਲ ਨੂੰ ਸਕੂਨ ਮਿਲਿਆ ਕੋਈ ਸਬਦ ਨਹੀਂ ਕਿ ਆਖਾਂ ਤੇਰੀ ਨਿਮਰਤਾ ਨੂੰ ਵੀਰ

  • @gurmeetg2193
    @gurmeetg2193 2 года назад +28

    ਵਾਹਿਗੁਰੂ।ਲੰਮੀ ਉਮਰ ਤੇ ਤਰੱਕੀ ਬਖਸ਼ੇ।

    • @cheema4278
      @cheema4278 2 года назад

      Sat Sri akal ji thnks ji

  • @prabhdyalsingh4722
    @prabhdyalsingh4722 2 года назад +178

    ਕਪਿਲ...! ਯਾਰ ਤੂੰ ਤਾਂ ਸੱਚੋ-ਸੱਚ ਹੀ ਬੱਲ ਦਿੱਤਾ। ਤੇਰੀਆਂ ਸੱਚੀਆਂ ਗੱਲਾਂ ਤੇ ਅਮ੍ਰਿਤਸਰ ਦੀ ਮਿੱਠੀ ਪੰਜਾਬੀ ਬੋਲੀ ਕਰਕੇ ਹੀ ਤੂੰ ਤੇ ਤੇਰਾ ਸ਼ੋਅ ਸੱਚੋ-ਸੱਚ ਦੁਨੀਆਂ ਚ ਹਿੱਟ ਹੋ ਗਿਆ।

  • @Baasnhuish
    @Baasnhuish 2 года назад +134

    ਕਿੰਨੀ ਸੋਹਣੀ ਇੰਟਰਵਿਊ ਆ ।

  • @baldishkaur9953
    @baldishkaur9953 2 года назад +35

    Kapil tusi bete apne mother lai God gifted o 😍😍😍😍😍

    • @godgod3586
      @godgod3586 2 года назад +1

      Te kapil lai ohndi mom god gifted ne
      Sariya de parents rab hi hai sakshat

  • @harrymahi1784
    @harrymahi1784 2 года назад +23

    ਯਾਦਵਿੰਦਰ ਵੀਰ ਜੀ ਪਹਿਲਾ ਤਾ ਤੁਹਾਨੂੰ ਬਹੁਤ ਬਹੁਤ ਵਧੀਆ ਆਪਣਾ ਇਕ ਹੋਰ ਚੈਨਲ ਚਲਾਉਣ ਲਈ ਉਸ ਤੋ ਬਾਅਦ ਕਪਿਲ ਸਰਮਾ ਦਾ ਇੰਟਰਵਿਊ ਦਿਖਾਉਣ ਲਈ ਤੁਹਾਡਾ ਤੇ ਕਪਿਲ ਧੰਨਵਾਦ ਉਹ ਵੀਹ ਸਾਡੀ ਮਾ ਬੋਲੀ ਪੰਜਾਬੀ ਵਿੱਚ

  • @navmardaynavmarday8562
    @navmardaynavmarday8562 2 года назад +11

    ਕਪਿਲ ਵੀਰ ਜਲਦੀ ਤੋਂ ਜਲਦੀ ਕੋਈ ਪੰਜਾਬੀ ਫ਼ਿਲਮ ਬਣਾਓ ਬੜਾ ਦਿਲ ਕਰਦਾ ਤੁਹਾਨੂੰ ਪੰਜਾਬੀ ਫ਼ਿਲਮ ਚ ਦੇਖਣ ਨੂੰ ,

  • @hnybadesha
    @hnybadesha 2 года назад +61

    ਰੂਹ ਖੁਸ਼ ਹੋਗੀ ਯਾਰ ਕਪਿਲ ਬਾਈ ਦੀਆਂ ਦਿਲ ਦੀਆ ਗਲਾਂ ਸੁਣ ਕੇ ਜਿਉਂਦਾ ਰਹਿ ਵੀਰੇ ਮਾਲਕ ਤੈਨੂੰ ਲਮਿਆ ਉਮਰਾਂ ਬਕਸ਼ੇ॥

  • @jattmehkma4309
    @jattmehkma4309 2 года назад +23

    Kapil Punjabi ch 🔥🔥🔥🔥👌🏻👌🏻👌🏻 chnga bnda a 🤝🏻

  • @preet2kanwar
    @preet2kanwar 2 года назад +24

    ਕਈ ਕਲਾਕਾਰ ਜਾਂ ਹੋਰ ਸੈਲੇਬ੍ਰਿਟੀ ਆਖਦੇ ਕਿ ਅਸੀ ਪੰਜਾਬੀ ਦਾ ਪ੍ਰਸਾਰ ਕਰ ਰਹੇ ਹਾਂ
    ਪਰ ਇਹ ਬੰਦਾ ਮੈਨੂੰ ਬਹੁਤ ਪਸੰਦ ਆ ਕਿ ਮਹਾਰਾਸ਼ਟਰ੍ਰਿਨ ਵੀ ਇਹਨਾਂ ਪੰਜਾਬੀ ਚ ਬੋਲਣ ਲਾ ਛੱਡੇ।
    ਦੂਜਾ ਆਪਣੀ ਮਿੱਤਰ ਮੰਡਲੀ ਘਰ ਰੋਟੀ ਪੱਕਣ ਲਾ ਛੱਡੀ
    ਸੋ ਬਾ ਕਮਾਲ ਸ਼ਖ਼ਸੀਅਤ

  • @baljitsinghsandhusandhu4070
    @baljitsinghsandhusandhu4070 2 года назад +77

    ਬਹੁਤ ਵਧੀਆ ਜੀ ਗਮ ਸਹਿਸੇ ਭੁਲਾ ਤੇ ਧੰਨਵਾਦ ਵਾਹਿਗੁਰੂ ਮਿਹਰ ਰੱਖਣ ਵੀਰਾਂ ਤੇ

  • @BalG.canada
    @BalG.canada 2 года назад +41

    Kapil simply great person. Asi sab Amritsar to jaddo Mh1 te pehli vaar Hasde Hasaunde Raho show te c. Same koi farak nahi,. I am in Canada now. But still I remember all that Rajiv, Chandan, Balraj, Deepak pak pak. Same hotel and memories.

  • @ankhideep704
    @ankhideep704 2 года назад +36

    apna punjabi veer har vaar punjabiya nu bomby tak show vich invite krke punjab nu hamesha bulandiya te rakhiya❤️

  • @harjeetsingh5389
    @harjeetsingh5389 2 года назад +42

    Kapil is so humble down to earth

  • @virkboy5502
    @virkboy5502 2 года назад +58

    Ghaint banda niklea kite na kite das gya k bjp thik nai kisaana waste nd godimedia bare v das gea
    Punjab te punjabiyat zindabad 💪💪 lehndapunjab chardapunjab

  • @mannithind1025
    @mannithind1025 2 года назад +20

    Bahut vdhia interview Yadwinder veer ji. Bahut vdhia lgda sada Punjabi bhraa sari dunia ch apni state da and apni country da naam roushan kr reha. Proud of you Kapil veere. Rabb, Guru Ramdas Sahib ji Sache Patshah tuhanu hmesha khush rakhn, tuhade mata ji di umar lammi hove oh khush rehn, tuhada sara pariwar bache hmesha razi rehan.
    Waheguru ji 🙏

  • @jassa9864
    @jassa9864 2 года назад +94

    ਇੰਟਰਵਿਊ ਦੇਖ ਨਜ਼ਾਰਾ ਆ ਗਿਆ,,, ਕਪਿਲ ਸ਼ਰਮਾ ਪਿਓਰ ਪੰਜਾਬੀ ਬੋਲ ਰਿਹਾ,,ਯਾਦਵਿੰਦਰ ਕਰਫਿਊ ਨੇ ਬਹੁਤ ਵਧੀਆ ਪਹਿਲ ਕਦਮੀਂ ਕੀਤੀ ਹੈ pro zindagi channel nal

    • @Baasnhuish
      @Baasnhuish 2 года назад +1

      ਹਾਂ ਜੀ।

    • @Baasnhuish
      @Baasnhuish 2 года назад +2

      ਘੱਟ ਹੀ ਸੁਣਨ ਨੂੰ ਮਿਲਦੀ ਹੈ ਇਹਦੇ ਮੂੰਹੋਂ।

  • @sohaibsiddique7988
    @sohaibsiddique7988 2 года назад +38

    Love from pakistan
    U are pure pure person,ALLAH APKU HIDAYAT OR MAZEED IZAT DY

  • @narinderdhaban8235
    @narinderdhaban8235 2 года назад +29

    ਬਾਈ ਜੀ ਬਹੁਤ ਵਧੀਆ ਕਮੇਡੀ ਕਿੰਗ ਨੂੰ ਇੰਟਰਵਿਊ ਕਰਨ ਤੇ

  • @niti_nnn
    @niti_nnn 2 года назад +99

    Kapil sharma make Punjabi, s proud 💪😊

    • @rajandeepsingh5629
      @rajandeepsingh5629 2 года назад +2

      bilkul

    • @HeyHS
      @HeyHS 2 года назад +1

      👍

    • @harjasx
      @harjasx 2 года назад +1

      Menu tan nhi kranda bro

    • @ashishtiwari9135
      @ashishtiwari9135 Год назад +1

      @@harjasx ofcourse it happens when you have hate for one particular religion either hiddenly or openly

  • @gurpreetkhangura1356
    @gurpreetkhangura1356 2 года назад +16

    बहुत ही अच्छा लगा पंजाबी में इंटरव्यू सॉन्ग का कपिल शर्मा की

  • @harveergill2342
    @harveergill2342 2 года назад +32

    ਬਹੁਤ ਵਧੀਆ ਲੱਗਾ ਪੰਜਾਬੀ ਚ ਇੰਟ੍ਰਵਿਊ ਸੁਣ ਕੇ਼਼਼਼ kapil sharma di

  • @MeenaKumari-mf8ol
    @MeenaKumari-mf8ol 2 года назад +4

    ਵਾਹਿਗੁਰੂ 👏👏🙏🙏ਹਮੇਸਾ ਖੁਸ ਰੱਖ ਕਪਲ ਸ਼ਰਮਾ ਬਹੁਤ ਵਦੀ ਇਟਰਵੀਉ ਵਾਹਿਗੁਰੂ ਤਰੱਕੀ ਬਖ਼ਸ਼ੇ 💓ਕਪਲਸਰਮਾ ਜੀ ਸ੍ਰੀ ਅਕਾਲ ਜੀ 💓🙏🙏🙏

  • @HeyHS
    @HeyHS 2 года назад +22

    What an amazing and authentic interview. Punjabiat Zindabad.

  • @kamaljeetkaurcheema2534
    @kamaljeetkaurcheema2534 2 года назад +10

    ਕਪਿਲ ਵੀਰ ਜੀ ਬਹੁਤ ਵਧੀਆ interview, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਤੰਦਰੁਸਤ ਰੱਖਣ

    • @cheema4278
      @cheema4278 2 года назад

      Sat Sri akal ji bahut sohna likhea ji

  • @KuldeepSingh-eq5cw
    @KuldeepSingh-eq5cw 2 года назад +30

    ਬਹੁਤ ਵਧੀਆ ਕਪਿਲ ਭਾਈ,ਮੈੰ ਤਹਾਨੂੰ mh 1 ਤੋਂ ਦੇਖਦਾ ਆ ਰਿਹਾਂ,ਮੈਨੂੰ ਤੁਸੀਂ ਮੇਰੇ ਵਰਗੇ ਅਪਣੇ ਵਾਂਗੂ ਲਗਦੇ ਓ,ਮੈੰ ਤੁਹਾਡਾ ਦਿਲੋਂ ਫੈਨ ਆ,ਜਿਵੇਂ ਆਪ ਜੀ ਨੂੰ ਲੱਗਦਾ ਕਿ ਤੁਹਾਡੇ ਪਿਤਾ ਜੀ ਨਾਲ ਫੇਰ ਮੁਲਾਕਾਤ ਹੋਊਗੀ,ਐਵੇਂ ਮੈੰ ਵੀ ਆਪ ਜੀ ਨੂੰ ਮਿਲਣਾ ਚਾਉਂਦਾ

  • @Eclcorp
    @Eclcorp 2 года назад +55

    Kapil sharma = sheer talent. Hats off to such a hardworking boy. Rab v ohna nu denda jede deserve karde. Truly inspirational story

  • @ashusings176
    @ashusings176 2 года назад +35

    My mother tongue is hindi but I understand Punjabi very well and I loved this interview 😘

  • @rajivagnihotri104
    @rajivagnihotri104 2 года назад +6

    amrinder paji da friend wah ki gal hai kapil paji ❤️waheguru ji meher karn 🙏🙏tusi sade amritsar punjab di shan ho 🙏🙏

  • @Lamba1909
    @Lamba1909 2 года назад +90

    ਬਹੁਤ ਵਧੀਆ ਬੰਦਾ ਹੈ। ਬਾਕੀ personaly ਆਪਾਂ ਕਦੇ ਮਿਲੇ ਨੀ ਪਰ ਜਿੱਨਾਂ ਆਪਾਂ ਦੇਖਿਆ ਉੱਨਾਂ ਕ ਤਾਂ ਵਧੀਆ ਲੱਗਿਆ। Nice person.

  • @nishasharma6709
    @nishasharma6709 2 года назад +28

    Very relatable.. specially where he quoted kite na kite mulakaat hougi..heard from the very first one after me with that firm faith.. another similarity..

  • @s-kotia
    @s-kotia 2 года назад +11

    ਜਿਹੜਾ ਬੰਦਾ ਆਪਣੇ ਮਾਂ ਬਾਪ ਦੀ ਇੱਜ਼ਤ ਕਰਦਾ, ਦੁਨੀਆ ਉਹਦੀ ਇੱਜ਼ਤ ਜਰੂਰ ਕਰਦੀ ਤੇ ਬੰਦਾ ਤਰੱਕੀ ਵੀ ਬਹੁਤ ਕਰਦਾ,,

  • @sharanpatwal2850
    @sharanpatwal2850 2 года назад +9

    Bahut vadiya love you kapil paji bhut Changha lagha

  • @agambhatia9673
    @agambhatia9673 2 года назад +30

    Kapil bai ghaint bnda👌🏻

  • @Binzyworld
    @Binzyworld 2 года назад +11

    Vadhiya interview 👌👌👌😍😍😍😍😍 Lots of love kapil Sir

  • @SarpanchKomal
    @SarpanchKomal 2 года назад +37

    Very good interview Yadwinder Sir 👌 Keep it up 💯 👌

  • @parmjeetKaur08
    @parmjeetKaur08 2 года назад +83

    23:37 Same here Kapil,I too feel the same for my father.He left us 23 yrs ago, everything,every ritual was performed by us...but still I wait for him everyday.
    Parents are precious.

    • @homeandgarden6938
      @homeandgarden6938 2 года назад +2

      My father in law passed away one year completed 17 sept. We all loved him very much. Daily we think we want he would come From outside. My 3.5 year old son when ever go to mandir or do pray at home he said bhagwan ji mere dadu ko theek kar k jaldi bej do. 😭

    • @harneetkour7195
      @harneetkour7195 2 года назад +2

      There are many children's who lost their parents 🤔🤔 let's pray for all such childrens 🙏🙏 n God give them the Power of tolerance n
      N last pray for others who have complete family with parents n children stay healthy n strong 🙏🙏

    • @Mnjyot_Brar
      @Mnjyot_Brar 2 года назад

      God bless you brother 🙏🙏🙏❤️❤️❤️

  • @harjinder245
    @harjinder245 2 года назад +19

    ਵਾਹ ਜੀ, ਜਿਹੜਾ ਸਾਰੀ ਦੁਨੀਆਂ ਦੇ ਇੰਟਰਵਿਊ ਕਰਦਾ ਆ ਅੱਜ ਉਸਨੂੰ ਇੰਟਰਵਿਊ ਦਿੰਦੇ ਹੋਏ ਵੇਖ ਕੇ ਦਿਲ ਖੁੱਸ਼ ਹੋ ਗਿਆ ਜੀ। 💕🙂🙏

  • @manpreetrandhawa9072
    @manpreetrandhawa9072 2 года назад +17

    We really appreciate Kapil...Proud of you 👌👌👌

  • @baljindergill2687
    @baljindergill2687 2 года назад +39

    Punjabi bro 🇮🇳🙏🏼🙏🏼 both are best, jadvinder ji, kapil sharma, love you ♥️

  • @harshdhadrow5156
    @harshdhadrow5156 2 года назад +4

    Kapil sir da stardom hamesa rahega love you Kapil sir

  • @kaurgill9020
    @kaurgill9020 2 года назад +28

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurjitkaur8601
    @gurjitkaur8601 2 года назад +1

    ਬਹੁਤ ਘੱਟ ਲੋਕ ਆਪਣੀਆਂ ਸੱਚੀਆਂ ਗੱਲਾਂ ਸਭ ਦੇ ਸਾਹਮਣੇ ਰੱਖ ਦੇ ਹਨ ਬਹੁਤ ਵਧੀਆ ਇਨਸਾਨ ਹੈ ਕਪਿਲ ਸ਼ਰਮਾ

  • @gurmanaulakah
    @gurmanaulakah 2 года назад +18

    Huge respect for kapil sir nd yad sir

  • @singh6368
    @singh6368 2 года назад +5

    ਦਿਲ ਦਾ ਰੰਗੀਨ ਬੰਦਾ❤

  • @HollyWshorts
    @HollyWshorts 2 года назад +31

    *ਬਹੁਤ ਵਧੀਆ ਇੰਟਰਵਿਊ* 👍🏼
    *ਅਮਰਿੰਦਰ ਗਿੱਲ ਵੀ ਵਧੀਆ ਬੰਦਾ, ਉਸ ਬਾਰੇ ਕਦੇ ਵੀ ਮਾੜਾ ਸੁਨਣ ਨੂੰ ਨਹੀਂ ਮਿਲਿਆ* ।
    *ਇਸ ਤਰ੍ਹਾਂ ਦੀਆਂ ਇੰਟਰਵਿਊ ਹੋਰ ਹੋਣੀਆ ਚਾਹੀਦੀਆਂ* |

  • @Jupitor6893
    @Jupitor6893 2 года назад +4

    ਕਪਿਲ ਸ਼ਰਮਾ ਇਕ ਜੈੱਮ ਹੈ। ਹੀਰਾ ਹੈ।

  • @navjotkatron276
    @navjotkatron276 2 года назад +10

    Luv uhh kapil sir ❤️ rab thonnu hmesha khush rakhe ❤️bhut changii sehat dewe❤️❤️

  • @ayeshasinghania3135
    @ayeshasinghania3135 2 года назад +5

    Aaj tak di best interview laggi mainu eh koi Msaala ni koi drama ni koi Conterversy ni.. Sirf puraniya yaada.... Pehla interview aa jehrra m pura dekheya.... Well done

  • @satyatelehope2315
    @satyatelehope2315 2 года назад +7

    kapil sir eh manu lagda tuhadi life da sab to vadia interview a ,love u kapil bhaji

  • @hakkarbkw8239
    @hakkarbkw8239 2 года назад +17

    Balle yadwinder g kapil sharma warge bande tho time leke interview karni bohat vaddi gall aahh

    • @garrysingh6301
      @garrysingh6301 2 года назад +3

      Nhi bai ji oh apne Punjabi loga nu pehal dinda hmesha ..

  • @ankhideep704
    @ankhideep704 2 года назад +10

    love kapil sharma❤️apna punjabi veer amartsariya majhe vala❤️

  • @user-jl4ts2fv1x
    @user-jl4ts2fv1x 2 года назад +3

    ਪਤਾ ਨਹੀ ਪੁਰਾਣੀ ਕੀ ਨਵੀ ਗਲਬਾਤ ਪਰ ਪਹਿਲੀ ਵਾਰ ਦੇਖੀ , ਮਾਂ ਬੋਲੀ ਦਾ ਸਤਿਕਾਰ ਕਰਦਾ, ਬਾਕੀ ਕਿਰਸਾਨੀ ਦਾ ਟਵੀਟ ਕੀਤਾ ਸੀ ਉਦੋ ਅਗਲੇ ਨੇ ਆਪਣੀ ਰੋਟੀ ਰੋਟੀ ਥੋੜੀ ਹੱਥਾਂ ਖਵਾਉਣੀ ਏ ਮੋਦੀ ਚੋਰ ਗੰਦ ਆ ਜੋ ਕਿਸੇ ਨੂੰ ਬਖਸਦਾ ਨਹੀ ਏ ,, ਬਾਕੀ ਜੋ ਵੀਰ ਰੋਸ ਕਰ ਰਹੈ ਕਿਰਸਾਨੀ ਬਾਰੇ ਨੀ ਬੋਲਿਆ ਆਪਾ ਕਿਹੜਾ ਕਪਿਲ ਨੂੰ ਵੋਟਾਂ ਪਾਈਆਂ ਜਾ ਪੰਜਾਬ ਦਾ ਪ੍ਰਧਾਨ ਚੁਣਿਆ ਜਿਨਾ ਹੱਥ ਕੁਰਸੀ ਏ ਪੰਜਾਬ ਦੀ। ਵੋਟਾ ਦਿਦੇ ਉਹਨਾ ਨੂੰ ਜਾ ਕੇ ਪੁੱਛੋ ਹਾਂ ਇਹ ਉਹਨਾ ਦਾ ਹੱਕ ਏ ਕੈਪਟਨ , ਚੰਨੀ ਹੋਣਾ ਦੁਵਾਲੇ ਹੋਵੋ ਕੀ ਖੇਤੀ ਕਾਲੇ ਕਨੂੰਨ ਰੱਦ ਕਰਵਾਉ ਤਕੜੇ ਹੋਕੇ, ਅੰਨਦਾਤਾ ਸੜਕਾ ਤੇ ਕੁਚਲਿਆ ਜਾ ਰਿਹੇ। ਗੁਸਤਾਖੀ ਮਾਫ ।
    #ਲੜਾਗੇਜਿੱਤਾਗੇ #ModiChor #shameonyoumodigovernment #punjabsarkarmurdabad #ModiChor #kisanektamorcha #FarmersProtest #ModiRepealFarmActs #ModiStopIgnoringFarmers #kisanektazindabaad #modi_bhajao_bharat_bachao_challenge #ModiChor #reginemodi #GoBackModi #ShameonModiGovt #FarmersProtest #kisanektazindabaad #ShameonModiGovt.

    • @sufipunjabde6103
      @sufipunjabde6103 2 года назад +1

      ਸੋਹ ਪਰਸੈਂਟ ਠੀਕ ਹੈ ਜੀ

  • @SukhrajSekhon
    @SukhrajSekhon 2 года назад +14

    Very nice bro…everything question was from bottom of your heart and kapil answered like he is talking to his brother.

  • @puneetsharma3995
    @puneetsharma3995 2 года назад +4

    Kapil sharma
    Punjab da Mann aa
    Love u kapil paji❤❤

  • @goldenbababakala8051
    @goldenbababakala8051 2 года назад +49

    Very Good interview because struggling encourage youth we need it in our Punjab for our future generation 🙏

  • @jotsingh3818
    @jotsingh3818 2 года назад +27

    Interview dekh k inna jrur feel ho reha aa Kapil bhawe poora successful v ho gya paisa v bhut jaada kmaa v leya aa Hor v kmaa reha aa par es bnde ch ego attitude hankaar 1% v hani 🙏🏻🙏🏻🙏🏻🙏🏻🙏🏻🙏🏻

  • @parveenkaur2425
    @parveenkaur2425 2 года назад +77

    ਬਹੁਤ ਵਧੀਆ ਯਾਦਵਿੰਦਰ ਜੀ👍🏻👍🏻👍🏻👍🏻

  • @tabassummalik5739
    @tabassummalik5739 2 года назад +5

    Respect from west Punjab!

  • @isimmigration
    @isimmigration 2 года назад +5

    ਬਹੁਤ ਹੀ ਪਿਆਰੀ ਮੁਲਾਕਾਤ ਕਪਿਲ ਭਾਜੀ ਨਾਲ!! ਰੱਬ ਹੋਰ ਤਰੱਕੀ ਦੇਵੇ ਵੀਰ ਨੂੰ।।

  • @aroraaman4u
    @aroraaman4u 2 года назад +2

    Proud of you Bhaji.. Meri v story 80% tuhade nal mildi aa.. waqui zindagi de thapede khaan ton baad e zindgi jeen da swaad anada aa..
    Love you and God bless you..

  • @sc6814
    @sc6814 2 года назад +55

    brilliant interview guest and host too, seriously, I also notice his behaviour change, more humble, which is essential for everyone including me🙂

  • @mohandeepsingh33
    @mohandeepsingh33 2 года назад +2

    ਬਹੁਤ ਮਾਣ ਹੈ ਕਪਿਲ ਸ਼ਰਮਾ ਜੀ ਤੇ GBU❤

  • @mrviral6520
    @mrviral6520 2 года назад +14

    Kmaal da banda Kapil 🙌♥️

  • @singhguru9132
    @singhguru9132 2 года назад +13

    Salute this journey...🙏🙏🙏🙏🙏

  • @dalbirsingh7655
    @dalbirsingh7655 2 года назад +13

    Bhut vadiya yadwinder Veer ji

  • @lakhabrar9837
    @lakhabrar9837 2 года назад +1

    ਬਹੁਤ ਵਧੀਆ ਕਪਿਲ ਸ਼ਰਮਾ ਜੀ ਸਭ ਤੋਂ ਵਧੀਆ ਗੱਲ ਕਿ ਬਾਈ ਪੰਜਾਬੀ ਮਾਂ ਭਾਸ਼ਾ ਨੀ ਛੱਡੀ ਵਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ

  • @XOYzzzz
    @XOYzzzz 2 года назад +64

    True son of Punjab and punjabiat .I always watch your show and enjoy it . You always represent Punjab even doing a Hindi show but in Punjabi style . Very proud to see someone presenting Punjab on the National level with such a confidence . You are pride of Punjab. .God Bless you with bigger heights .🙏

    • @rtiripshi4432
      @rtiripshi4432 2 года назад +1

      True Son of punjab bhagat singh ji

  • @Baasnhuish
    @Baasnhuish 2 года назад +17

    31:00 ਆਤਮ ਚਿੰਤਨ👌
    eh word bdi der baad sunn nu milya.

  • @ghufranahmed1816
    @ghufranahmed1816 2 года назад +9

    Very good and candour discussion, full of vibe and reflecting the ground reality of struggling life. Amanullah Sb. was really a great artist. Wish you many more success in years to come, Kapil.

  • @sweetujass2055
    @sweetujass2055 2 года назад +2

    ਦਿਲ ਜਿੱਤ ਲਿਆ ਦੋਵਾਂ ਨੇ❤️
    From Pb31 ❤️😘

  • @JatinderSingh-lw1vf
    @JatinderSingh-lw1vf 2 года назад +30

    Best interview ever

  • @yaadchahal007
    @yaadchahal007 2 года назад +15

    Kapil Sharma Rocking 🔥🔥

  • @amanchahal4853
    @amanchahal4853 2 года назад +12

    Dil khush karta Yadwinder veere me Australia reh da ya te life too much hard aa ehthe but ah episode dekh ke sara thakeva uttar gya 😄 well done bor keep it up 👍🏼🙏🏼

  • @jotsingh3818
    @jotsingh3818 2 года назад +9

    Veer jii interview bhut sohni keeti tusi,, bhut wdia swaal puchey bhut wdia treeke naal galbaat keeti

  • @kuldip1391
    @kuldip1391 2 года назад +7

    Aa interview di menu hmesha bot wait rahi aa dhanwad

  • @mandyhundal3813
    @mandyhundal3813 2 года назад +8

    Kapil veer you are proud of our amritsar and whole Punjab.. God bless you

  • @rashpalsindhar7075
    @rashpalsindhar7075 2 года назад +5

    Very very nice, balle balle Kapil Sharma✌️✌️✌️

  • @mandeepkaurjattana2412
    @mandeepkaurjattana2412 2 года назад +1

    ਕਪਿਲ ! ਤੇਰੇ ਅੰਦਰ ਇੱਕ ਮਾਸੂਮ ਬੱਚਾ ਹੈ ! ਉਸ ਨੂੰ ਹਮੇਸ਼ਾ ਆਪਣੇ ਨਾਲ ਰੱਖਣਾ !!! ਜੀਓ !!!!!!

  • @balbirsinghusajapmansadasa1168
    @balbirsinghusajapmansadasa1168 2 года назад +29

    I watch one program every day of Kapil Sharma comedy or Kapil sharma show.This man is God blessed 😇I know whole team like they are very close to me like Archna ,Krishna,chandu bauuu,sudesh,bacha yadav,Amitsari motti lovely kuri

  • @exploringhistoryofpunjab739
    @exploringhistoryofpunjab739 2 года назад +18

    Friendly interview in friendly environment.

    • @palwindersingh3731
      @palwindersingh3731 2 года назад +3

      Kapil Punjabi bolda bhut asha lag riha hai keep it up. Punjabio, punjabi na bhul jawo. Saadi maa bolli hai.

  • @sadh4975
    @sadh4975 2 года назад +9

    Diljit te kapil punjabi att kronde aj kal bollywood ch🔥🔥

  • @ergurpreet5
    @ergurpreet5 2 года назад +11

    This session is completely Worthy....❤️ thank you Yadwinder Bai Ji eh interview nai eh oh keemti gallan ne jo kade Kapil Veer nu kisse ne puchniyan c....God Bless You Bai Ji

  • @harv6871
    @harv6871 2 года назад +22

    Kapil seemed like very genuine guy in this interview

  • @manibrar4149
    @manibrar4149 2 года назад +5

    ਬਹੁਤ ਬਹੁਤ ਵਧੀਆ ਇੰਟਰਵਿਊ ਕਪਿਲ ਭਾਜੀ 🙏🏻

  • @yadvindersingh2116
    @yadvindersingh2116 2 года назад +3

    Kapil Sharma ji VERY NICE man WAHEGURU JI MEHAR KARN

  • @punjabilokgeet71
    @punjabilokgeet71 2 года назад

    ਬਹੁਤ ਵਧੀਆ ਮੁਲਾਕਾਤ ।
    ਪੰਜਾਬ ਦਾ ਮਾਣ ਕਪਿਲ ਸ਼ਰਮਾ 💖🙏

  • @manjitsingh-px4yt
    @manjitsingh-px4yt 2 года назад +11

    Kapil Sharma is an ideal Comedian, no match of his calibre . He is master of his job. I like him very much, since he links his past days life with current episodes . Means to say he is still connected with normal life lead in college days or while he was struggling to survive. Otherwise ppl when attained some position, often change their attitude. Kapil is not one of them.Wishing him all well during his life lying ahead .

  • @Gurlove0751
    @Gurlove0751 2 года назад +1

    Siraaaaaa interview Kapil di..
    Ikk Interview Babbu Maan di te 2ji Kapil sharma di film varga swaad aunda sunn ke.....
    50-100 part chahide interview de .
    Kapil sharma di Punjabi siraaaaa