ਐਕਵਾਇਰ ਜ਼ਮੀਨਾਂ ਪੰਜਾਬ ਦੀਆਂ, 1 ਕਰੋੜ ਤੋਂ 45 ਲੱਖ ਤੱਕ,ਜੋਗਿੰਦਰ ਸਿੰਘ ਉਗਰਾਹਾਂ ਦੀ ਧਮਾਕੇਦਾਰ ਇੰਟਰਵਿਊ, Sath

Поделиться
HTML-код
  • Опубликовано: 10 дек 2024

Комментарии • 24

  • @kulwantsinghpanag1786
    @kulwantsinghpanag1786 12 дней назад +2

    ਧੰਨਵਾਦ ਪ੍ਰਧਾਨ ਉਗਰਾਹਾਂ ਸਾਹਿਬ ਦਾ । ਕਿਸਨ ਦੀ ਜਮੀਨ ਮਿੱਟੀ ਅਸਲ ਮਾਂ ਬਚਾਉਣ ਵਾਲੇ ਦਾ ਬਹੁਤ ਬਹਤ ਧੰਨਵਾਦ ਜੀ

  • @IqbalsinghBanwait-ur5vm
    @IqbalsinghBanwait-ur5vm 13 дней назад +6

    ਉਗਰਾਹਾਂ ਜੀ ਭਾਰਤ ਮਾਲ਼ਾ ਪ੍ਰਜੁਕਟ ਅਧੀਨ ਵਾਲ਼ੀ ਜ਼ਮੀਨ ਦਾ ਮੁਆਵਜ਼ਾ ਦੇ ਨਾਲ ਨਾਲ ਟੋਲ ਪਲਾਜ਼ਾ ਦੇ ਲਗਭਗ 1%ਹਿਸਾ ਪ੍ਰੀੜਤ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਗੁਜਰ ਵਸਰ ਹੁੰਦਾ ਰਿਹਾ

    • @beantsingh7951
      @beantsingh7951 13 дней назад

      ਸੈਂਟਰ ਸਰਕਾਰ ਨੇ ਇੱਕ ਸਕੀਮ ਕੱਢੀ ਸੀ ਵੀ ਜਿਹਦੀ ਜਮੀਨ ਇਨਕੁਆਇਰੀ ਹੋਊ ਉਹਨੂੰ 5000 ਮਹੀਨੇ ਮਿਲਿਆ ਕਰੂਗਾ ਇਹ ਕੁੱਤੇ ਕਾਮਰੇਡਾਂ ਨੇ ਗਾਹ ਪਾ ਲਿਆ ਸੈਂਟਰ ਨੂੰ ਵਾਪਸ ਲੈਣਾ ਪਿਆ ਕਾਨੂੰਨ

  • @user-zx108com
    @user-zx108com 12 дней назад +1

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ

  • @judgegaming-h6z
    @judgegaming-h6z 9 дней назад +1

    Loka no gamrah na kero

  • @avtarsingh6618
    @avtarsingh6618 13 дней назад +6

    Joginder singh uggraha zindabaad

  • @GurbachanSingh-fl2wt
    @GurbachanSingh-fl2wt 10 дней назад +1

    Adani Punjab de jamin lutna chahuda h pehle hi bahot jamin khrid chuka h Punjab de

  • @simranjeetnagra1028
    @simranjeetnagra1028 12 дней назад +1

    Kisani kraza di maafi di v ik video bnaeo

  • @AvtarSingh-j1i
    @AvtarSingh-j1i 13 дней назад +1

    ਲੁਧਿਆਣਾ ਰੋਪੜ ਨੂੰ ਉਜਾੜਾ ਭੱਤਾ ਪਾ ਕੇ 25 ਲੱਖ ਦੇ ਰਹੇ ਹਨ

  • @DharamSingh-ho7rh
    @DharamSingh-ho7rh 9 дней назад

    ਵਿਪਾਰ ਸੌਖਾ ਰੇਲ ਰਾਹੀਂ ਨਹੀਂ ਹੋਣਾ ਹੁਸੈਨੀਵਾਲਾ ਤੇ ਵਾਹਗਾ ਬਾਰਡਰ ਖੋਲ੍ਹ ਕੇ ਹੋਵੇਗਾ। ਰੇਲਾਂ ਕੱਢਣੀਆਂ ਤਾਂ ਜਗ੍ਹਾ ਤਾਂ ਪਹਿਲੀ ਰੇਲਵੇ ਦੇ ਦੋਹੀਂ ਪਾਸੇ ਦੋ ਹੋਰ ਰੇਲਾਂ ਕੱਢਣ ਲਈ ਪਿਆ ਹੋਇਆ ਹੈ। ਉਥੇ ਕੱਢ ਲੈਣ।

  • @beantsingh7951
    @beantsingh7951 13 дней назад +2

    ਇਹ ਕਦੋਂ ਚਾਹੁੰਦੇ ਨੇ ਵੀ ਕਿਸਾਨਾਂ ਸਿਰ ਪੈਸਾ ਲੈ ਜੇ ਜੇ ਕਿਸਾਨ ਕਾਮਯਾਬ ਹੋ ਗਿਆ ਤਿੰਨਾਂ ਦਾ ਰੋਟਾ ਪਾਣੀ ਕਿੱਥੋਂ ਚੱਲੂ

  • @narindersingh3140
    @narindersingh3140 13 дней назад +3

    ਭਾਈ ਆਮ ਜਨਤਾ ਨੂੰ ਤੁਸੀਂ ਗਲਤ ਜਾਣਕਾਰੀਆਂ ਕਿਉਂ ਦਿੰਦੇ ਜੀ ਵਪਾਰ ਕਿਵੇਂ ਹੋਏਗਾ ਪੰਜਾਬ ਦੇ ਵਿੱਚ ਕਿਆ ਜਹਾਜਾਂ ਰਾਹੀਂ ਕਰੋਗੇ ਜਾਂ ਰੇਲਾਂ ਰਾਹੀਂ ਜੇ ਕੋਈ ਚੰਗਾ ਕੰਮ ਹੋ ਰਿਹਾ ਹੈ ਤੁਸੀਂ ਫਿਰ ਵੀ ਜਨਤਾ ਨੂੰ ਭੜਕਾਉਣਾ ਬਾਜ ਨਹੀਂ ਆਉਂਦੀ

  • @gurcharanpandher3499
    @gurcharanpandher3499 12 дней назад +1

    27 lakh milea sanu markit rate 10000000 aa par sanu 27 milea kese kita naldy pind 50 nal 95 sarkari rete ghat karky sanu boht ghata sadian kai pustan di sambhi jammen cprprate gharanian nu kodian dy bh dy rehia govt fir jammena do hisy vahonian okhian

  • @KaramjeetSingh-zi3vl
    @KaramjeetSingh-zi3vl 12 дней назад +2

    ਐਵੇਂ ਹੀ ਲੋਕਾਂ ਨੂੰ ਭੜਕਾ ਰਿਹਾ ਉਗਰਾਹਾਂ

  • @SimrDeol
    @SimrDeol 10 дней назад +1

    sirhind to sehna road vare dseo vr ki bnn da pya

  • @butasinghsidhu6576
    @butasinghsidhu6576 13 дней назад +1

    Ugrahan sahib ki Bharat di trakki te raakhi da theka sirf punjab ne hi lia hoyia ,punjab govt. v es vikas di hissedar aa ehi roads punjab govt.aap keon ni develope kardi?

    • @shallysingh829
      @shallysingh829 13 дней назад +1

      There are many other ways to develop if the government wants to do it

  • @gurdeepsingh2785
    @gurdeepsingh2785 12 дней назад +1

    Kejriwal to mang lo Jo lena hai

  • @gurdeepsingh2785
    @gurdeepsingh2785 12 дней назад +1

    AAP party de agent ne saare

  • @narindersingh3140
    @narindersingh3140 13 дней назад +2

    ਭਾਈ ਸਰਕਾਰ ਨੂੰ ਇਹ ਚਾਹੀਦਾ ਸੀ ਪੂਰੇ ਭਾਰਤ ਦੇ ਵਿੱਚ ਪਹਿਲੋਂ ਇਹ ਸੜਕਾਂ ਬਣਾ ਦਿੰਦੇ ਪੰਜਾਬ ਨੂੰ ਛੱਡ ਦਿੰਦੇ ਫਿਰ ਇਹਨਾਂ ਬਹਿ ਕੇ ਆ ਵੀ ਰੋਣਾ ਸ਼ੁਰੂ ਕਰਨਾ ਸੀ ਆ ਦੇਖੋ ਇਹਨਾਂ ਪੂਰੇ ਭਾਰਤ ਦੇ ਵਿੱਚ ਸੜਕਾਂ ਬਣਾ ਤੀਆਂ ਲੇਕਿਨ ਪੰਜਾਬ ਨੂੰ ਛੱਡ ਤਾ ਫਿਰ ਇਹ ਇਹਨਾਂ ਤੋਂ ਲਿਖਵਾਉਂਦੇ ਵੀ ਅਸੀਂ ਇੱਥੇ ਵੀ ਸਾਰਾ ਸੜਕਾਂ ਬਣਾਵਾਂਗੇ ਪਰ ਸਾਨੂੰ ਲਿਖ ਕੇ ਦਿਓ ਵੀ ਤੁਸੀਂ ਰੌਲਾ ਨਹੀਂ ਪਾਓਗੇ ਇਹਨਾਂ ਲਿਖ ਦੇਣਾ ਸੀ ਔਰ ਫਿਰ ਸ਼ਾਂਤੀ ਨਾਲ ਕੰਮ ਹੋ ਜਾਣਾ ਸੀ ਕਿਸਾਨ ਸਾਰੇ ਖੁਸ਼ ਨੇ ਕਿਉਂਕਿ ਚਾਰ ਗੁਣਾ ਉਹਨਾਂ ਦੀ ਜਮੀਨ ਦਾ ਰੇਟ ਵਧੇਗਾ ਪਰ ਇਹ ਗਲਤ ਜਾਣਕਾਰੀ ਦੇ ਕੇ ਆਪਦਾ ਪੈਸਾ ਕਮਾ ਰਹੇ ਨੇ

  • @rickytiwana2677
    @rickytiwana2677 13 дней назад +1

    ਐਵੀ ਭਕਾਈ ਮਾਰੀ ਜਾਂਦਾ, ਕੁਲੈਕਟਰ ਰੇਟ ਦੇ ਹਿੱਸਾਬ ਨਾਲ ਪੈਸੇ ਮਿਲਦੇ ਆ

    • @beantsingh7951
      @beantsingh7951 13 дней назад +2

      ਬਿਲਕੁਲ ਸਹੀ ਗੱਲ ਆ ਅਸੀਂ ਇਹਨਾਂ ਕੰਜਰਾਂ ਨੂੰ ਵਿੱਚ ਨਹੀਂ ਵਾੜਿਆ ਅਸੀਂ ਸਹੀ ਮੁੱਲ ਲਿੱਤਾ ਸਾਡੀਆਂ ਸਰਕਾਰਾਂ ਨੇ ਸਾਰੀਆਂ ਮੰਗਾਂ ਮੰਨ ਲਈਆਂ ਨੇ ਇਹਨਾਂ ਸਾਡੇ ਰੋੜੀ ਬਣ ਕੇ ਤਿਆਰ ਹੋ ਗਿਆ ਕੋਈ ਰੌਲਾ ਨਹੀਂ ਪਿਆ ਕਿਸੇ ਦਾ ਜਿੱਥੇ ਇਹ ਨੇ ਕੰਜਰ ਪੜਦੇ ਨੇ ਜਾ ਕੇ ਉੱਥੇ ਹੀ ਰੌਲੇ ਪੈਂਦੇ ਨੇ