Canada ਛੱਡ ਕਿਉਂ ਮੁੜ ਆਏ ਇਹ ਮੁੰਡੇ ਵਾਪਿਸ | ਕੀ ਹੈ Ground Reality ਦਾ ਕੌੜਾ ਸੱਚ | Vasda Punjab

Поделиться
HTML-код
  • Опубликовано: 7 сен 2024
  • #story #canada #canadalife #canadastudyvisa #canadaworkpermit #exclusiveinterview
    Canada ਛੱਡ ਕਿਉਂ ਮੁੜ ਆਏ ਇਹ ਮੁੰਡੇ ਵਾਪਿਸ
    ਕੀ ਹੈ Ground Reality ਦਾ ਕੌੜਾ ਸੱਚ | Vasda Punjab
    Follow Us On Facebook:- VasdaPunjabTV
    Follow Us On Instagram:- VasdaPunjabTV
    Follow Us On Twitter:- VasdaPunjabTV

Комментарии • 84

  • @foodkrazzy3141
    @foodkrazzy3141 Месяц назад +9

    Saada beta vi ik saal baad vapis aa gya bilkul sahi kah rye ne

  • @harpreetsinghmoga
    @harpreetsinghmoga Месяц назад +21

    ਯੂ ਪੀ,ਬਿਹਾਰ ਵਾਲੇ ਪੰਜਾਬ 'ਚ ਕੋਠੀਆਂ ਪਾ ਰਹੇ ਨੇ।
    ਅਸੀਂ ਆਪਣੀਆਂ ਆਦਤਾਂ ਨਹੀਂ ਬਦਲਦੇ।
    ਮਹਿੰਗੀਆਂ ਗੱਡੀਆਂ ਤੇ ਵਿਖਾਵੇ ਨੇ ਸਾਡੀ ਮੱਤ ਮਾਰ ਦਿੱਤੀ ਹੈ।

    • @grewal2202
      @grewal2202 Месяц назад +1

      Bilkul sahi gall. Jihde palle kakh nii hunda ohvi Gaddi kadvaayi firda hunda. Sare aukhe hoke karje lai lai bahar Jaa rhe aa. Pta nhi loka nu bahar Jaan vich ki syanap dikhdi aa

    • @Wetrioz
      @Wetrioz Месяц назад +1

      ਸਹੀ

  • @gss6617
    @gss6617 Месяц назад +14

    ਵਧੀਆ ਫ਼ੈਸਲਾ

  • @harvinderkhokhar3058
    @harvinderkhokhar3058 Месяц назад +13

    When u r in punjab u dnt see future in punjab, when u go to canada u dnt see future in canada. Now all of u punjab wale should go to moon, u might see future there.

  • @goldyparmar2467
    @goldyparmar2467 Месяц назад +18

    ਬੁਰੇ ਹਾਲ ਨੇ ਕਨੇਡਾ ਦੇ ਇੰਨੀ ਮੰਗਾਈ ਹੋ ਗਈ ਆ ਤਨਖਾਹਾਂ ਘੱਟ ਨੇ ਗੁਜ਼ਾਰਾ ਹੁੰਦਾ ਨਹੀਂ ਉੱਪਰੋਂ ਨਵੇਂ ਬੰਦੇ ਨੂੰ ਕੰਮ ਨਹੀਂ ਮਿਲਦਾ ਉੱਪਰੋਂ ਜੇ ਤੁਸੀਂ ਇੱਥੇ ਪੜ੍ਹਨਾ ਹੋਗੇ 20 ਲੱਖ ਲਾ ਕੇ ਤੁਹਾਡਾ 20 ਲੱਖ ਨਾ ਵਾਪਸ ਹੋਣਾ ਨਾ ਪੀਆਰ ਮਿਲਣੀ ਇੱਥੇ ਤਾਂ ਬੁਰੇ ਹਾਲ ਨੇ ਲੋਕਾਂ ਦੇ ਇਹੀ ਸੱਚ ਆ

    • @kirana-z1w
      @kirana-z1w Месяц назад +1

      bro kush b nhi aa canada aa ch bs lok dikhawa hor kush ni sara kush loan te le k bnda fas janda bs fr sari umar lgge rho kmm krn.

    • @PreetSingh-mj6vw
      @PreetSingh-mj6vw 26 дней назад +1

      Australia vich v kush nahi sirf stress hi stress

  • @RAhamed-fe6no
    @RAhamed-fe6no Месяц назад +2

    The situation in Canada is a total disaster. Incompetent government, greedy corporations, scam artists posing as immigration consultants and Indian 'students" exploiting Canada's broken international student program. Combine this with the fact Canada's economy is collapsing and you have a country that is declining at shocking pace.

  • @milinmalhotra2304
    @milinmalhotra2304 Месяц назад +1

    This man @laganseth always talking about facts .
    Truly Insightful information & much needed in these days .

  • @tackthecool
    @tackthecool Месяц назад +2

    M also back from London 😢 it's too hard

  • @kaurramanjit0
    @kaurramanjit0 Месяц назад +2

    For me both countries gave me a lot. I love both.

  • @ArshdeepSingh-oh4qk
    @ArshdeepSingh-oh4qk Месяц назад +4

    ਪਹਿਲਾਂ ਇੱਕ ਏਕੜ ਜ਼ਮੀਨ ਵੇਚ ਕੇ ਧੱਕੇ ਨਾਲ ਜਾਂਦੇ ਹੋ
    ਨਾਲੇ ਆਪ ਔਖੇ ਹੁੰਦੇ ਹੋ ਨਾਲੇ ਮਾਂ ਬਾਪ ਦਾ ਬੁਢਾਪਾ ਰੋਲਦੇ ਹੋ

  • @hardeepthind2604
    @hardeepthind2604 Месяц назад +3

    Very good 👍

  • @kamaljitsrai6306
    @kamaljitsrai6306 Месяц назад +1

    101% right ❤

  • @harmanjeet177
    @harmanjeet177 Месяц назад +2

    ਹਰ ਇੱਕ ਕਿੱਤੇ ਵਿੱਚ ਬਹੁਤ ਲੋਕ ਆ ਗਏ ਹਨ ਪੂਰੀ ਦੁਨੀਆਂ ਵਿੱਚ ਇਸ ਲਈ ਰੇਟ ਘਟਣੇ ਹਨ ।

  • @VickyJawanda-v6j
    @VickyJawanda-v6j Месяц назад +1

    Good decision

  • @gurdipsingh3446
    @gurdipsingh3446 Месяц назад +2

    ਬਿਲਕੁਲ ਸਹੀ ਹੈ।

  • @Jupiter5752
    @Jupiter5752 Месяц назад +1

    Bahar kuch nahi rahe gaya .ghar ghar hi hai western vich kam bhut ghat gaya .

  • @harpreetsinghmoga
    @harpreetsinghmoga Месяц назад +8

    ਸਭ ਥਾਂਵਾਂ ਤੇ ਮਿਹਨਤਾਂ ਨੂੰ ਹੀ ਭਾਗ ਲੱਗਣੇ ਹਨ।

    • @HeeraSingh-w1v
      @HeeraSingh-w1v Месяц назад +2

      But Canada. Vich nhi

    • @kirana-z1w
      @kirana-z1w Месяц назад

      mehnat krn lai kmm b hove ta hi kru mehnat kmm sala hai ni

    • @rockysingh4090
      @rockysingh4090 28 дней назад

      Tuhade umar de babay kanneda aa k dehadiaa krke mehnat krde ne te ronde vi ne .

    • @PreetSingh-mj6vw
      @PreetSingh-mj6vw 26 дней назад

      ​@@rockysingh4090je sarkaar ena di pension band kar deve ek min na laun vapis aun nu

    • @gurpreet3121
      @gurpreet3121 22 дня назад

      @@PreetSingh-mj6vw30 ਸਾਲ ਕੰਮ ਕਰ ਕੇ ਪੈਂਸਣ ਲੱਗਦੀ ਆ

  • @worldwidebroadcasting5787
    @worldwidebroadcasting5787 25 дней назад +1

    1000% SAACH BOL RAHA NAA !!
    KOI FAIDA NAHHI CANADA VICH
    M KHUD CANADA VICH HA

  • @highmind3636
    @highmind3636 Месяц назад +1

    ਹੋਰ ਬਹੁਤ ਦੇਸ਼ ਆ ਜਿੱਥੇ ਲੋਕਾਂ ਦੀ ਜਰੂਰਤ ਆ

  • @anuj1621
    @anuj1621 Месяц назад +1

    Hahaha, develop skills to be successful in any. Country

  • @manusidhu6777
    @manusidhu6777 Месяц назад +2

    😂😂😂😂 duniyaan Mandi jorra nu na ki fuduyaan nu

  • @RanbirSingh-tj8bx
    @RanbirSingh-tj8bx Месяц назад +1

    I m happy in Canada

    • @rockyrana4255
      @rockyrana4255 Месяц назад

      Paji a both brothers fukriya na hai

  • @VarinderMangat-vs2ct
    @VarinderMangat-vs2ct Месяц назад

    Luky bro

  • @dalvindersingh8852
    @dalvindersingh8852 Месяц назад +4

    ਐਵੇਂ ਜਬਲੀਆਂ ਨਾ ਮਾਰੀ ਜਾਓ ਉੱਥੇ ਮਿਹਨਤ ਕਰਨੀ ਪੈਂਦੀ ਕੰਮ ਕਰਨਾ ਪੈਂਦਾ ਹੈ ਤੁਹਾਡੇ ਕੋਲੋਂ ਨਹੀਂ ਹੋਇਆ ਤੇ ਤੁਸੀਂ ਵਾਪਸ ਆ ਗਏ ਇੱਥੇ ਮਾਂ ਬਾਪ ਦੇ ਸਿਰ ਤੇ ਰੋਟੀਆਂ ਖਾਣ ਵਾਸਤੇ

    • @walkandtalk1961
      @walkandtalk1961 Месяц назад +2

      tere peo nw paise lai c ohna te jo gian vandan lgea tu

    • @rockysingh4090
      @rockysingh4090 28 дней назад

      Bai panjab baithea nu rotia mildia te bnda kehnda enj krdu unj krdu . Jdo kaneda rotia lahnia pendia te end ch mehnat nl krea kam v sarkar tax katt laindi aa.

  • @bhupinderdhaliwal7096
    @bhupinderdhaliwal7096 Месяц назад +5

    ਬਿਲਕੁਲ ਠੀਕ ਵਿਹਲੜ ਬੰਦਿਆਂ ਵਾਸਤੇ ਨਹੀਂ
    ਜਾਂ ਜਿੰਨਾਂ ਦੇ ਮਾਂ ਬਾਪ ਸਰਕਾਰੀ ਨੌਕਰੀ ਤੇ ਹਨ ਉਹ ਕਨੇਡਾ ਰਹਿਣਾ ਔਖਾ ਮੰਨਦੇ ਹਨ ਰਿਸ਼ਵਤ ਨਾਲ ਪਲਦੇ ਹਨ

    • @kirana-z1w
      @kirana-z1w Месяц назад

      oh bss kr tu ap ta fsyea pia loka nu ave tsalli na de kush ni aa canada

    • @PreetSingh-mj6vw
      @PreetSingh-mj6vw 26 дней назад

      Sade known bachhe 8 8 month toh vehle baithe ne kahda kammm😂😂

  • @loveleenaujla6221
    @loveleenaujla6221 Месяц назад +1

    Koi aap ni aiy sab kedy hoy ne v pear hon dy ahna dy koi chans ni hega

  • @elmora2655
    @elmora2655 Месяц назад +1

    Aa sariyan gallan da cheta bapas aanke hi auna siga twannu?
    Jado ma pe te hor lokki samjhande si, tussi kise di nai suni.
    Thode hero punjabi fukrapanti vale gaane te filma vekhiyan, saari duniya twannu dushman jaapadi si.
    Jaddon thudda paya taan akkal aaee ya.
    Etthe padhana paina kakkaji. 12 jamat padh ke kuj nai hona.
    Best of luck ee kai sakdeyan haan twannoo. Magar je thoda p/r lag geya, tussi sab taun paillan hi fer Punjab noo chad ke mud jaana Canada. Jeda apane mulk da na hoya odda bhavikkh aaukha nai hunda bachcho.
    Gall kaudi ya magar suchchi yaa ke Tussi dhobi de kutte ban ge ho, na ghar joge na ghaat jogge.
    Mera Punjab enna mada te narak nai, gahna ya bharat da, es di kimat samjho.

  • @BittuLuvana
    @BittuLuvana Месяц назад

    A kam ni kar sakde behia to kam karade ne vadia suit bott annaka chahi de a ne kam na ho ve par ethe kam karna petha o v bhot jor wala

  • @BittuLuvana
    @BittuLuvana Месяц назад

    22g o Free vich pese ni dende bhot kam karana peda

  • @akaalsahai6969
    @akaalsahai6969 25 дней назад

    Hege ni kum
    Jogge eh

  • @inderjitsingh3935
    @inderjitsingh3935 Месяц назад

    Canada kome strange than india

  • @harmanjeet177
    @harmanjeet177 Месяц назад

    Kam kitte v nahi world apni end te poch gya hun down hi hona sab kuj

  • @loveleenaujla6221
    @loveleenaujla6221 Месяц назад

    Koi aa aa aa aa

  • @rockyrana4255
    @rockyrana4255 Месяц назад +1

    Fukriya

  • @KULDEEPSINGH-pp3wl
    @KULDEEPSINGH-pp3wl Месяц назад +1

    Canada not for VEHLAD

    • @gss6617
      @gss6617 Месяц назад +1

      @@KULDEEPSINGH-pp3wl ਦੇਈ ਜਾ ਆਵਦੇ ਆਪ ਨੂੰ ਤਸੱਲੀਆਂ,, ਜੇ ਘਰੇ ਸਰਦਾ ਉਈ ਮਜ਼ਦੂਰ ਬਣੇ ਰਹੀਏ,,,

    • @kirana-z1w
      @kirana-z1w Месяц назад

      sai gall aa bd tsalli hi aa apne ap nu
      kmm ta hai hi nhi kmm shicku krna

  • @TheRiseofDesis
    @TheRiseofDesis Месяц назад

    Ehna di kothi dekh le piche pehla. Ehna kol ki motivation hoyegi mehnat karan di. A ta eve dekho dekhi chale ge hone k chal thodha time hass khedd aavange. A koi majburi ch thodhi gaye. Koi maadhe ghar da vapis aaya ta odi interview karo

  • @canada7230
    @canada7230 Месяц назад

    ਜਿਨੇ ਕੰਮ ਕਰਨਾ ਉਹਨਾ ਨੇ ਪਤਾਲ ਵਿੱਚ ਕੰਮ ਕਰ ਲੈਣਾ

    • @kirana-z1w
      @kirana-z1w Месяц назад +1

      patal ch chal ja bai ithe tatte fad da 😂

  • @RajwinderKaur-qr8zg
    @RajwinderKaur-qr8zg Месяц назад

    Bakvas

  • @J33TAA
    @J33TAA Месяц назад +44

    ਸਿੱਧੀ ਗੱਲ ਉਹ ਮੁਲਕ ਵਿਹਲੜਾਂ ਵਾਸਤੇ ਨਹੀ ਹੈ

    • @rambo9576
      @rambo9576 Месяц назад

      Tu tatty farh la ja kk

    • @goldyparmar2467
      @goldyparmar2467 Месяц назад +6

      ਉਹ ਬਾਈ ਤੂੰ ਪਤਾ ਨਹੀਂ ਕਿਹੜੀ ਦੁਨੀਆਂ ਚ ਰਹਿ ਕੇ ਜਬਲੀਆਂ ਮਾਰੀ ਜਾਨਾ ਕੰਮ ਤਾਂ ਇੱਥੇ ਸਾਲਾ ਮਿਲਦਾ ਨਹੀਂ ਲੋਕਾਂ ਨੂੰ ਛੇ ਛੇ ਮਹੀਨੇ ਹੋ ਗਏ ਕਨੇਡਾ ਵਿੱਚ ਕੰਮ ਨਹੀਂ ਮਿਲਦਾ ਉੱਪਰੋਂ ਇੰਨੀ ਮਹਿੰਗਾਈ ਹੋ ਗਈ ਆ ਤਨਖਾਹ ਉਨੀਆਂ ਨੇ ਵਧੀਆਂ ਨਹੀਂ ਤੂੰ ਗੱਲਾਂ ਕਰੀਨਾ ਕਿ ਇਹ ਮੁਲਕ ਬੇਲੜਾਂ ਦੇ ਲਈ ਨਹੀਂ ਹੈਗਾ ਉਹ ਭਰਾਵਾ ਸੱਚ ਤਾਂ ਇਹੀ ਆ ਚਾਹੇ ਤੈਨੂੰ ਹੁਣ ਕੋੜਾ ਲੱਗੇ

    • @Ajnabi-0007
      @Ajnabi-0007 Месяц назад

      ਘੂਸਿਆ ਤੂੰ ਕਿੱਡਾ ਕਿ DC ਲਗਾ ਪੰਜਾਬ ਚ, ਗੱਲ ਇਹ ਆ ਕਿ ਕਨੇਡਾ ਵਿੱਚ ਹੁਣ ਉਹ ਗੱਲਾਂ ਨਹੀ ਰਹੀਆਂ ਜੋ 25-30 ਸਾਲ ਪਹਿਲਾਂ ਸੀ,ਕੱਲੇ ਪੰਜਾਬੀ ਕਨੇਡਾ ਨਹੀ ਆ ਰਹੇ ਬਥੇਰੇ ਲੋਕ ਹੋਰਨਾ ਦੇਸ਼ਾਂ ਵਿੱਚੋ ਆ ਗਏ ਆ , ਕੰਮ ਨਾ ਹੋਣ ਕਰਕੇ ਖਰਚੇ ਪੂਰੇ ਨਹੀ ਹੋ ਰਹੇ ਤਾਂ ਰਹਿਣਾ ਮੁਸ਼ਕਿਲ ਹੋ ਰਿਹਾ ,ਤੂੰ ਸਾਲਿਆ ਸੂਰਜ ਨੂੰ ਬੁੰਡ ਦਿੱਖਾ ਕੇ ਉੱਠਣ ਵਾਲਿਆ ਤੈਨੂੰ ਟੱਟੂ ਪਤਾ ਕਨੇਡਾ ਦਾ

    • @Simranjeet_Singh1804
      @Simranjeet_Singh1804 Месяц назад

      Saaleya 4.24 lakh canadian citizen canada chad gaya😂😂.....ohh ki vehlad si.....
      Ona da pata ni but tera future diharidaar aa😂😂

    • @atozlevelsgame9135
      @atozlevelsgame9135 Месяц назад +6

      ਵੇਹਲੜਾਂ ਲਈ ਤਾਂ ਪੰਜਾਬ ਬੀ ਨਹੀਂ ਆ ਏਥੇ ਬੀ ਕੰਮ ਕਰਨਾ ਪੈਣਾ

  • @user-nb5dr9tg1o
    @user-nb5dr9tg1o Месяц назад +2

    Don't go to sikh shops or do business with them

    • @TheRiseofDesis
      @TheRiseofDesis Месяц назад

      Why?

    • @user-nb5dr9tg1o
      @user-nb5dr9tg1o Месяц назад +1

      @@TheRiseofDesis sikhs who support khalistan rather

    • @TheRiseofDesis
      @TheRiseofDesis Месяц назад

      @@user-nb5dr9tg1o Then don’t bloody say just “sikhs”. People like you are a threat to Indian integrity and probably a foreign bot to disturb communal harmony within India

    • @TheRiseofDesis
      @TheRiseofDesis Месяц назад

      @@user-nb5dr9tg1o Then why did you use the word “sikhs”. People like you are a threat to India’s integrity. You are probably a foreign bot trying to disturb communal harmony within India