ਕੀ ਹੋਇਆ ਏਕਮ ਨੂੰ ਕਿਉਂ ਨਹੀਂ ਚੱਲ ਰਿਹਾ | ਇੱਕ ਜਰੂਰੀ ਗੱਲ | Gopi Frandipuria

Поделиться
HTML-код
  • Опубликовано: 10 фев 2025
  • ਕੀ ਹੋਇਆ ਏਕਮ ਨੂੰ ਕਿਉਂ ਨਹੀਂ ਚੱਲ ਰਿਹਾ | ਇੱਕ ਜਰੂਰੀ ਗੱਲ | Gopi Frandipuria
    Like and subscribe
    #kabaddi #kabaddivlog #vlog

Комментарии • 138

  • @KulbirBhatti-zr2nt
    @KulbirBhatti-zr2nt 5 дней назад +20

    ਪਲਵਾਨ ਬਬਾ ਦਾ ਵਿਆਹ ਬੱਸ ਹੁਣ ਜਲਦੀ ਹੋ ਜਾਣਾ ..
    ਅਸੀ ਸਾਰੇ ਇਕੱਠੇ ਹੋ ਕੇ ਬਬਾ ਪਲਵਾਨ ਦੇ ਵਿਆਹ ਦੀ ਅਰਦਾਸ ਕਰੀਏ..... 🙏

  • @JagroopSingh-o6g
    @JagroopSingh-o6g 5 дней назад +32

    ਮਿਹਨਤ ਨੀ ਲਗਦੀ ਏਕਮ ਦੀ ਮਿਹਨਤ ਲਵਾਉ ਆਪਣੇ ਕੋਲ ਰੱਖ ਕੇ ਬਾਕੀ ਮੈਚ ਹੁਣ ਪੂਰਾਂ ਫਸਦਾ ਟੀਮ ਨੇ ਵਾਪਸੀ ਕੀਤੀ ਆ ਭਲਵਾਨ ਜੀ

  • @PSSinhg
    @PSSinhg 5 дней назад +17

    ਮੈਂ ਫੇਨ ਫ੍ਹਰੱਦੀਪੁਰ ਦਾ ਹਰ ਵੇਲ਼ੇ ਕਰਾਂ ਦਵਾਵਾਂ ਕੋਈ ਦੱਸੋਂ ਕੋਟ ਕਚਹਿਰੀ ਮੈਂ ਆਪਣੀ ਉਮਰ ਵੀ ਏਦੇ ਨਾਂ ਕਰਾਵਾਂ ❤❤❤

  • @JagroopSingh-o6g
    @JagroopSingh-o6g 5 дней назад +20

    ਭਲਵਾਨ ਜੀ ਇਕ ਬੇਨਤੀ ਆ ਕੇ ਏਕਮ ਦੀ ਮਿਹਨਤ ਲਵਾਉ ਆਪਣੇ ਕੋਲ ਰੱਖ ਕੇ ਬੜਾਂ ਵਧੀਆ ਖਿਡਾਰੀ ਬਣਨ ਵਾਲਾ ਆ

  • @KulbirBhatti-zr2nt
    @KulbirBhatti-zr2nt 5 дней назад +7

    ਗੋਪੀ 22 ਵਾਹਿਗੁਰੂ ਤੈਨੂੰ ਹੋਰ ਤੰਦਰੁਸਤੀ ਦੇਵੇ
    ਕਬੱਡੀ ਵਾਸਤੇ ਬਹੁਤ ਵੱਧਈਆ ਕੰਮ ਕਰਦੇ ਪਏ ਜੇ ❤

  • @singga5679
    @singga5679 5 дней назад +9

    1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤

  • @KaursukhdeepKaur-eh9lr
    @KaursukhdeepKaur-eh9lr 5 дней назад +2

    Hard work Gopi frandipuria bhaji ji and wahe guru ji mehar krn rakhe bhaji ji 🙏🙏❤️❤️

  • @AnshDeep-w9k
    @AnshDeep-w9k 5 дней назад +5

    😂😂😂😂gopi diya gala kiniya soniya😂😂😂❤😂😂

  • @hartejjatt5992
    @hartejjatt5992 4 дня назад +1

    Gopi Frindipur v... Good 👍 man

  • @harpreetdhanoa8570
    @harpreetdhanoa8570 5 дней назад +2

    Waheguru ji mehar karan teem te❤❤❤❤❤

  • @ਜੱਗਾ7172
    @ਜੱਗਾ7172 5 дней назад +3

    ਗੋਪੀ ❤ਸੁਖਮਨ ❤

  • @jaswinderdhillon6581
    @jaswinderdhillon6581 5 дней назад +2

    Gopi bai bauth vadia vlog hunde ne thuade

  • @sarwansharry3850
    @sarwansharry3850 4 дня назад +1

    ਭਲਵਾਨ ji eh ਟੇਡ ਘਟਾਉਣ vali gl j koi menu pushe me v ehi kenda huna bhut ਹੱਸਦੇ ਹੁੰਦੇ

  • @bachitarsadhu9283
    @bachitarsadhu9283 5 дней назад +2

    ਬਹੁਤ ਵਧੀਆ ਮੈਚ ਹੋਇਆ❤

  • @ManuVeer-c5h
    @ManuVeer-c5h 5 дней назад +2

    ❤❤❤❤❤❤❤❤ ustad ji

  • @sunnyminhasvlogs
    @sunnyminhasvlogs 5 дней назад +1

    USTAD Ji Gussa Na Kareyo Bahut Bahut Dil Dukhda Jado Tusi Roj Har K Jande A Ghar Nu Kal Bachya Ton Har K Gya Dil Tot Gya Tusi V Khush Na Khush Karo USTAD Ji Plz Love From Adampur Jalandhar

  • @RajinderSingh-mg8hn
    @RajinderSingh-mg8hn 5 дней назад +1

    Gopi ustad 💪 ♥️

  • @kuldeepbassi4642
    @kuldeepbassi4642 3 дня назад +1

    ਜਦੋ ਲੋਕ ਕਹਿੰਦੇ aa gopi ਦੇ ਦਾਣੇ ਖਤਮ aa ਤਾਂ ਬਹੁਤ ਬੁਰਾ ਲੱਗਦਾ ਦਿੱਲ ਟੁੱਟ ਜਾਂਦਾ

  • @surindergill6416
    @surindergill6416 5 дней назад +1

    bhalwaan ji thoda premier chlda edr asi kam ta phone battery da lai di adhi shift ph jagda ae rehnda jldi chla dya kro g chohla saab ❤❤bhut bhut satkaar bhalwaan ji waheguru sadia v umra thonu lawe❤

  • @VivekPanditji-y7o
    @VivekPanditji-y7o 4 дня назад

    Love you gopi bhi ji up sa ❤❤

  • @luckygrewal4994
    @luckygrewal4994 4 дня назад

    God bless you brother ji 👍🙂❤❤❤❤

  • @jagmailsidhu7534
    @jagmailsidhu7534 5 дней назад +1

    Gopi fridipur nice player ❤❤❤❤❤

  • @GurpreetSinghGurpreetSingh-b6s
    @GurpreetSinghGurpreetSingh-b6s 4 дня назад

    Baba sursingh da viahh ho jana. Palwan ji baba sursingh nay hale bhut agya tak jana baba ji kirpa krahn palwan tay❤❤

  • @VickramjitsinghVickramjit
    @VickramjitsinghVickramjit 4 дня назад +3

    ਮਾਝੇ ਦੀ ਸਾਨ ਗੋਪੀ ਫਰੰਦੀਪੁਰੀਆ

  • @SukpalMaan-ni2um
    @SukpalMaan-ni2um 5 дней назад

    BAI ji me phela v comment kita c hun v khena ekam nu mhent jrur lvavo thanu rejalt jrur milu ga Ji thanks 🙏 bro ❤

  • @JaiSingh-mx5qc
    @JaiSingh-mx5qc 5 дней назад +4

    ਪਲਵਾਨ ਜੀ ਗਿਆਨ ਬਹੁਤ ਆ ਲੋਕਾਂ ਨੂੰ ਮਿਹਨਤ ਵਧਾਓ। ਜਿਹੜਾ ਕੰਮ ਆ।

  • @kuldeepbassi4642
    @kuldeepbassi4642 3 дня назад +1

    ਬਾਈ ਅਸੀਂ fans chunde aa ਤੁਸੀਂ ਸਾਰੇ ਕੱਪ khelo ਤੇ jhooj ਕੇ dikhoo ਨਾਹੀ ਖੇਲਣ ਨੂੰ rahin ਦੋ onj ਹੀ ਟੂਰਨਾਮੈਂਟ ਤੇ ਚਲੇ ਜਾਇਆ ਕਰੋ ਸਨਮਾਨਿਤ ਤਾਂ ਕਰ ਹੀ dena

  • @penduskoolsvlogs2654
    @penduskoolsvlogs2654 4 дня назад

    101 % you are the right 22 ji

  • @luckygrewal4994
    @luckygrewal4994 4 дня назад

    SAT Shri akal Gopi veer ji 🙏🙏🙏🙏🙏

  • @luckygrewal4994
    @luckygrewal4994 4 дня назад

    Malaysia tu veer ji 👍❤❤

  • @luckygrewal4994
    @luckygrewal4994 4 дня назад

    Very nice veer ji 👍❤❤❤❤❤❤❤❤❤❤❤❤❤❤❤❤

  • @Aksingh-m1x
    @Aksingh-m1x 4 дня назад

    Waheguru mehar kare

  • @JagpreetSingh-q1z
    @JagpreetSingh-q1z 5 дней назад

    Best 👍💯👍💯

  • @gurmandeep9754
    @gurmandeep9754 5 дней назад +1

    Kal eh match live sade nal de pind tharaj c ekam jakda bohat aa lagn lagga jaffi mada nai aa je bhai di mehnat thodi hor vad je ta aun wala tym hi ekam da hona

  • @HotelKumar-lg5nf
    @HotelKumar-lg5nf 5 дней назад

    wahe guru ji

  • @karamvirsingh3656
    @karamvirsingh3656 5 дней назад

    Gopy y love u yr lots of love

  • @kulvirchahalchahal2409
    @kulvirchahalchahal2409 4 дня назад

    Je ke te fathe wang mehnat lave fer gl bnu

  • @My-pets_family01
    @My-pets_family01 День назад

    ਭਲਵਾਨ ਜੀ ਆਪਣੇ ਕਬੂਤਰਾ ਦਾ ਸ਼ੌਂਕ ਕਰਵਾ ਦੋ❤❤

  • @AjayKaushik-sv3em
    @AjayKaushik-sv3em 5 дней назад

    Good player🙏🙏🙏🙏

  • @jasswarring6794
    @jasswarring6794 5 дней назад

    NYC vlog

  • @RajinderSingh-mg8hn
    @RajinderSingh-mg8hn 4 дня назад

    Prabh sandhu hera banda❤❤

  • @AmandeepKaur-r6b
    @AmandeepKaur-r6b 4 дня назад

    Nice ji

  • @TARWINDERSINGH-s1f
    @TARWINDERSINGH-s1f 5 дней назад

    Nice vlog

  • @HarpalsinghHarpal-wg4gu
    @HarpalsinghHarpal-wg4gu 5 дней назад +6

    ਭਲਵਾਨ ਜੀ ਗ੍ਰੰਥੀ ਸਿੰਘ ਖ਼ਤਮ ਹੋ ਰਹੇਂ ਹਨ ਇਕ ਬਲੋਗ ਗ੍ਰੰਥੀ ਸਿੰਘਾਂ ਵਾਸਤੇ ਪਾਉ

  • @karvanshjot4824
    @karvanshjot4824 4 дня назад

    ❤❤😊😊

  • @_ramgarhia47
    @_ramgarhia47 5 дней назад +5

    ਭਲਵਾਨ ਜੀ ਏਕਮ ਨੂੰ 2 ਨੰਬਰ ਤੇ ਨਾ ਲਾਇਆ ਕਰੋ
    ਖੱਬੀ ਕਨੀ ਤੇ ਲਾਇਆ ਕਰੋ

  • @SkrRaper-w7t
    @SkrRaper-w7t 5 дней назад

    Ekam 🇦🇪 Gopi bahi ❤

  • @HarwinderSingh-bl8kx
    @HarwinderSingh-bl8kx 5 дней назад

    Ssa ji

  • @PrinceSingh-gh4ty
    @PrinceSingh-gh4ty 5 дней назад +1

    Bhalwan g jive preet de mehnat krvai ove ekam de lavao eh thuda naam chamka skda par eh mahnat tu darda ehda social media v ght krvao

  • @GillBajSingh-k6z
    @GillBajSingh-k6z 3 дня назад

    ਸਤਿ ਸ੍ਰੀ ਆਕਾਲ ਵੀਰੇ

  • @pinderdhillon8046
    @pinderdhillon8046 5 дней назад

    👍❤️🙏

  • @simarssidnw13j
    @simarssidnw13j 5 дней назад

  • @AnmolDeep-z1l
    @AnmolDeep-z1l 5 дней назад +1

    ਸੁੱਖ ਹੋਣਾ ਦੀ ਜਿੰਨੀ ਮਰਜੀ ਬੇਜਤੀ ਕਰਲੋ ਇੰਨਾਂ ਨੂੰ ਨਹੀ ਸਰਮ ਆਉਣੀ

  • @laadisidhu2760
    @laadisidhu2760 5 дней назад

    ❤❤❤❤❤❤❤

  • @worshiperrajdeep
    @worshiperrajdeep 3 дня назад

    Palwan g 7Waje upload kar deya kro plz

  • @HarpalsinghHarpal-wg4gu
    @HarpalsinghHarpal-wg4gu 5 дней назад

    ਭਲਵਾਨ ਜੀ ਇਹ ਪਾਰਟੀ ਸਾਰੀ ਹੋਲਦਾਰ ਹੈ

  • @ShubhdeepkaurSandhu-z3d
    @ShubhdeepkaurSandhu-z3d 4 дня назад

    Bai ji mai apna viah kita c te apa Ikk vee cheej nahi lyi milniea vee srope nal e kitia c 18 kille zmeen vee hegi a mere kol Baki meri wife baut Jada izat krdi a mera vee te mere ma peo kdi ohne sas sohra nahi samjiea ma peo e samjdi a mai rabb da Sukhar gujar va eda da patner rab sariea nu dve Baki thoda jea munde di family nu vee Samjna chida ki Apni noonh nu pyaar krn ijat krn odi vee ❤

  • @My-pets_family01
    @My-pets_family01 5 дней назад

    ❤️‍🔥❤️‍🔥

  • @AmarAmby
    @AmarAmby 4 дня назад

    2ਂ਼ 52 ਫੁੱਫੜ ਦਾ ਵੀ ਟੋਰ ਹੁੰਦਾ ਏ 😂😂 Gopi Sirra

  • @kuldeepbassi4642
    @kuldeepbassi4642 3 дня назад

    ਬਾਈ down ਤੁਸੀਂ ਵੀ ਹੋ ਸਿਰਫ blogs ਰਹਿ ਗੇ thude ਕੋਲ ਇਸ ਤੇਰਾ ਮੇਰੇ ਵਰਗਾ da ਦਿੱਲ ਦੁਖੜਾ ਬਾਈ ਹੁਣ ਮੈਚ ਦੇਖਿਆ zee perom ਸੀ ਕਿਉਂ ਸਾਡਾ ਵੀ ਦਿੱਲ ਤੋੜਦੇ ho

  • @jassjass9036
    @jassjass9036 5 дней назад

    Bhalwan ji koi v banda apne nal contact kr skda apa desi diet da plan dene a jo badam apa dsda ge kise nu pta v ni hona nle sirf dryfruit di

  • @mannusaini6653
    @mannusaini6653 4 дня назад

    Paji tusi cold drink na piya karo gana di roo pi laya karo paji me tanu follow karda tudi sab video dekha hai

  • @PalwinderHundal-n5m
    @PalwinderHundal-n5m 4 дня назад

    Bai ona loka da talak jada hunda jare daj nhi Landa jas munda nu daj malea howa oo kade v talak nhi hunda ja 4 pasa hun lokda darda pasa bhot Lage a

  • @GurwinderSingh-v6x3l
    @GurwinderSingh-v6x3l 4 дня назад

    😮😢😮❤❤❤❤😊

  • @sukhsangha1478
    @sukhsangha1478 5 дней назад

    ❤❤❤❤❤❤❤❤❤❤❤

  • @HardeepSingh-e1x
    @HardeepSingh-e1x 5 дней назад

    Wa jata. Kokri. Moga

  • @movies-iq4qq
    @movies-iq4qq 5 дней назад

    😂😂😂 ਸਿਰਾ ਭਲਵਾਨ

  • @guruo3636
    @guruo3636 5 дней назад

    ਭਲਵਾਨ ਜੀ ਅਮਰੀਕਾ ਬਾਰੇ ਬੋਲੋਂ ਜੀ ਡਪੋਟ ਕਰ ਰਹੇ ਟਰੰਪ

  • @ravi11844
    @ravi11844 4 дня назад

    Astaad ji ekam nu academy de match khilao show match khel ke canada nai khel huna duniya dikhao ohnu kithe chaldi aa

  • @gorasandhu763
    @gorasandhu763 4 дня назад

    ਭਲਵਾਨ ਜੀ ਕੁੱਝ ਮੈਚ ਇਹਨਾ ਨੂੰ ਬਾਹਰ ਖੇਡਣ ਦਿਉ ਕੁਝ ਸਿਖਣ ਨੂੰ ਹੋਰ ਸਿੱਖ ਸਕਦੇ ਨੇ ਜੇ ਤੁਹਾਡੇ ਹੋਏ ਤਾ ਖੁਦ ਵਾਪਸ ਆਉਣਗੇ ਆਪਣੀ ਤਾਕਤ ਦਾ ਖੁਦ ਪਤਾ ਲੱਗੂ ਇਹਨਾ ਨੂੰ

    • @Crocodilesingh-y8q
      @Crocodilesingh-y8q 4 дня назад +1

      ਜਾਦੇ ਇਹ ਬਾਹਰ ਵੀ ਵੀਰ ਮਿਹਨਤ ਨਹੀ ਲਾਉਦੇ

  • @PrinceSingh-gh4ty
    @PrinceSingh-gh4ty 5 дней назад

    Bhalwan g jive tuc preet te dyaan dinde c ove ekam te nhii de rahe ekam de mehnat app lavao ohde game kraab ho rahe hun

    • @DullaJatt-m6e
      @DullaJatt-m6e 5 дней назад +1

      ਅੱਗੇ ਪ੍ਰੀਤ ਨੇ ਦੇਤੇ ਮੈਡਲ ਗੋਪੀ ਨੂੰ ਹੁਣ ਏਕਮ ਦੇਦੁ 😂

  • @Aulakhsaab-r4h
    @Aulakhsaab-r4h 4 дня назад

    Raider lyao jasahn alamgir te chota nath team fr jitu cup

    • @JollShergill
      @JollShergill День назад

      Ehne pese ni haige ohna nu den nu

  • @EkamjotAulakh
    @EkamjotAulakh 5 дней назад

    Yr aa desi vali gl ne ta kill ke rkhda

  • @kulvirchahalchahal2409
    @kulvirchahalchahal2409 4 дня назад

    Sust wala y eakm

  • @RaviSingh-v5i
    @RaviSingh-v5i 5 дней назад +1

    Bhagi thanu pushaaaa wala baba bn na chida se 😂😂😂😂

  • @gagangill6569
    @gagangill6569 5 дней назад

    Haaaaaa ana kuch ni Krna palwan ji tuanu jor Marna paina

  • @ravleensingh7855
    @ravleensingh7855 4 дня назад

    Bhalwan ji video vich cold drinks na promote krea kro. Baki tuc vadhia motivate kar rahe ho. 🙏🏻🙏🏻♥️♥️

  • @Gurbhej-b4q
    @Gurbhej-b4q 5 дней назад

    Koe bhalwan lg gea pta malwe alea da kee cheej a

  • @babbuduggan3698
    @babbuduggan3698 День назад

    ਬਾਈ ਨੂੰ ਕਹੋ ਤੂੰ ਬਚਾਲੇ ਲਗਾ ਕਰ ਹਰ ੲਇਕ ਫਰਦੀਪੁਰੀੲਏ ਨੂੰ ਟਚ ਮਾਰਦਾ

  • @MickyShappl
    @MickyShappl 5 дней назад

    Babe no jameen. Kenee ondi a je

  • @sukhmanpreetsingh8638
    @sukhmanpreetsingh8638 3 дня назад

    Yr phlwaan g ooh jawak aa ohnh halaaseri deoo confidanse na maro tuhi har video ohde ta bna dende oo

  • @Aksingh-m1x
    @Aksingh-m1x 4 дня назад

    Amricca ali takru pabbe nu😂

  • @ArjunArjun-um5hx
    @ArjunArjun-um5hx 5 дней назад +1

    Ekm sukh nu mehnat di lod aa

  • @ArjunArjun-um5hx
    @ArjunArjun-um5hx 5 дней назад

    Oh v tusi apne hathi lvaoo

  • @RaviSingh-v5i
    @RaviSingh-v5i 5 дней назад +3

    Lalchiii boot a eh bnda har chig da

  • @happysidhu8355
    @happysidhu8355 5 дней назад

    Frandipuria jatt🔥

  • @AjayAjay-w7c
    @AjayAjay-w7c 5 дней назад +3

    ਖਤਮ ਫਰਾਂਦਿਪੁਰੀਆ ਹੁਣ ਕਿਸੇ ਯੋਗਾ ਨੀ ਹੈਗਾ

    • @jagtardhaliwal6059
      @jagtardhaliwal6059 4 дня назад +3

      Tere ta age v ni honi ohne jina tym Gopi takda khed lea

    • @MandpubgYt-l6w
      @MandpubgYt-l6w 4 дня назад

      Tere bhen ne dsia lgda tenu ghre aa ke😂

    • @PB38Babbal
      @PB38Babbal 4 дня назад

      ਉਹਨੇ ਆਪਣੇ ਨਾਲ ਨਾਲ ਬੜਿਆ ਨੂੰ ਬੜੇ ਜੋਗਾ ਕਰਤਾ ਪਰ ਤੂੰ ਤੇ ਖੁਦ ਆਪਣੇ ਜੋਗਾ ਵੀ ਨਹੀਂ। ਮੂੰਹ ਚੁੱਕ ਕੇ ਕੂਮੈਂਟ ਕਰਨ ਲੱਗ ਜਾਂਦੇ ਹੋ।

    • @jaggaferozpuria1990
      @jaggaferozpuria1990 4 дня назад

      ਇੱਕ ਮੈਚ ਤਾ ਖੇਡ ਕੇ ਦੇਖ ਉਸ ਨਾਲ ਫਿਰ ਤੈਨੂੰ ਦੱਸੂ ਖ਼ਤਮ ਆ ਜਾ ਹੈਗਾ ਬਾਕੀ ਜਿੰਨੀ ਉਮਰ ਓਸ ਨੂੰ ਖੇਡ ਦਿਆਂ ਹੋਗੀ ਉਹ ਕਬੱਡੀ ਪੜੀ ਬੈਠਾ ਜਿੱਤੀ ਬੈਠਾ ਹਵਾ ਵੀ ਭਲਵਾਨ ਨੂੰ ਪੁੱਛ ਕੇ ਲੰਘਦੀ ਹੁੰਦੀ ਸੀ ਬੈਠ ਕੇ ਰਾਜਾਈਆਂ ਚ ਮਾਰਨੇ ਪੱਦ ਤੇ ਗੱਲਾਂ ਕਰਨੀਆਂ ਖ਼ਤਮ ਆ ਜਦੋ ਭਲਵਾਨ ਖੇਡ ਦਾ ਤੂੰ ਓਦੋ ਨਲੀ ਪੂਝਦਾ ਫਿਰਦਾ ਹੋਣਾ ਗੱਲਾਂ ਕਰਨੀਆਂ ਸੌਖੀਆਂ ਆਪ ਕੁਜ ਕਰਨਾ ਨੀ ਗੱਲਾਂ ਮਾਰਦੇ ਆ ਸਾਲੇ ਪੱਦੜ

    • @phindaaujla6255
      @phindaaujla6255 3 дня назад

      Veer gussa na kari....tu ki kita apni zindgi vich.....yarr kyu negtive soch rakhde j......j kite ehi cmnt tu vadia kita hunda.....shaid palwan tera cmnt dekh k khush hunda.....yarr rabb rabb krya kro ....kise bare sochna shado

  • @jantsandhu184
    @jantsandhu184 2 дня назад +1

    Bhalwan ji” tuhanu babbs vaaste kudi amrica di nzr aondi k africa di 😂😂😂
    j africa wali hoyi ta ohde naal ral e jana babbe ne 😂😂😂😂

  • @RamanDeep-j7w
    @RamanDeep-j7w 5 дней назад

    Kar do kar do yaar main bhi aaunga

  • @DullaJatt-m6e
    @DullaJatt-m6e 5 дней назад

    ਮੋਟਰਾਂ ਉਤੇ ਗੱਡੀਆ ਲਾਉਣੀਆ ਬੰਦ ਕਰੋ ਬਹੁਤ ਨੁਕਸਾਨ ਕਰਦੇ ਫਾਸਲਾ ਦਾ ਤੁਹੀ,, ਗਰਾਉਂਡ ਲਵੇ ਗੱਡੀਆਂ ਕਿਉ ਨੀ ਲਾਉਦੇ ਤੁਸੀ,, ਫਿਰ ਕਹਿੰਦੇ ਲੋਕੀ ਕੌਡੀ ਆਲਿਆ ਨੂੰ ਅਮਲੀ ਕਹਿੰਦੇ,, ਮੋਟਰਾਂ ਉਤੇ ਗੱਡੀਆ ਲਾਉਣ ਦਾ ਕੀ ਮਤਲਬ

  • @BaljinderkehalKehal
    @BaljinderkehalKehal 5 дней назад

  • @laadisidhu2760
    @laadisidhu2760 5 дней назад

    ❤❤❤❤❤❤❤❤

  • @laadisidhu2760
    @laadisidhu2760 5 дней назад

    ❤❤❤❤❤❤❤❤❤❤❤❤❤

  • @laadisidhu2760
    @laadisidhu2760 5 дней назад

    ❤❤❤❤

  • @laadisidhu2760
    @laadisidhu2760 5 дней назад

    ❤❤❤❤

  • @GurpalSingh-w6w
    @GurpalSingh-w6w 5 дней назад

    ❤❤

  • @younasabbas6166
    @younasabbas6166 5 дней назад

    ❤❤❤❤❤

  • @AjayBhullar-nt2wy
    @AjayBhullar-nt2wy 5 дней назад

    ❤❤

  • @haveliwalajoban
    @haveliwalajoban 5 дней назад

    ❤❤

  • @LovepreetSingh-y1d
    @LovepreetSingh-y1d 5 дней назад

    ❤❤