141 GAGGI DON | SHORT MOVIE 2024 | THEATER JUNCTION ( TJ) |
HTML-код
- Опубликовано: 12 дек 2024
- Editor - Harmesh Guru
Thumbnail- Simarjit
Director - Harmesh Guru
Dop - Harmesh Guru
Writer - Harmesh Guru, Jass Dhillon
Cast - Jass Dhillon, Sukhwinder Pindi Ala, Manjot Dhiman, Simarjit, Harmesh Guru, Raman ( Miti), Rinku Gujjar (Rana)
------------------------------------------------------------------------------------------
INSTAGRAM
Jass Dhillon
...
Pindi Ala
...
Harmesh Guru
...
Simranjit Singh
...
Manjot Dhiman
...
------------------------------------------------------------------------------------------------
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2024, Latest Videos 2024, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2024 the new movie,latest punjabi movie,new punjabi movies 2024 full movie,new punjabi movies 2024 full movie hd,new punjabi movies 2024 full movie comedy,mintu dhiman, simranjit simu, new punjabi movies funny,new punjabi movies 2024 latest this week,new punjabi movies full movies,new punjabi movies comedy,new punjabi movies comedy 2024,new punjabi movies comedy 2024full movie,jass dhillon, harmesh guru,new punjabi movies download,new punjabi movies download 2024 ,sukhwinder pindi ala, new punjabi movies funny 2024,new punjabi movie full hd 2024
Subscribe our Channel:- Theater Junction
Whatsap number-- 8360024694
Contact us:- hrmshguru321@gmail.com
This content is Subject To Copyright of Theater Junction.
ਗੱਗੀ ਜੀ ਬੱਲੇ ਬੱਲੇ ਕਰਾਈ ਪਈਏ😂😂
Llll
😂😂
😂
Parso 😂
ਕਹਿੰਦੇ ਪਰਸ਼ੂ ਪਰਸ਼ੂ ਹੋਈ ਪਈ ਆ
ਥਾਂ ਥਾਂ ਹੀ ❤
ਗੱਗੀ, ਪਰਸੂ, ਮੁਖਤਿਆਰ ਦੀ ਐਕਟਿੰਗ ਦਿਨੋ ਦਿਨ ਸਿਰਾ ਹੁੰਦੀ ਜਾ ਰਹੀ ਹੈ ਪਰ ਧੂਤੇ ਵਿਚ ਓਹ ਗੱਲ ਨਹੀਂ ਰਹੀ ਜਿਹੜੀ ਪਹਿਲਾ ਸੀ
Siirrrraaaaa kraya hoya Bai end poora ਪਾਰਸ ਗੱਗੀ ਨੇ poora end kraya hoya va ❤❤❤❤❤😂😂😂😂
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤
ਗੱਗੀ ਦੀ ਐਕਟਿੰਗ ਬਹੁਤ ਵਧੀਆ
ਗੱਗੀ ਦਾ ਕੋਈ ਤੋੜ ਨਹੀਂ।🎉🎉🎉🎉
ਬਹੁਤ ਹੀ ਸੋਹਣੀ ਵੀਡੀਓ ਆ ਗੱਗੀ ਤੇ ਸਾਰੀ ਟੀਮ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ ਬਹੁਤ ਹੀ ਵਧੀਆ ਵੀਡੀਓ ਆ
ਯਰ ਗੁਰੂ ਬਹੁਤ ਸਿਰਾ ਲਾਈ ਜਾਂਦਾ ਏ। cahe ਮਖੂ ਹੋਵੇ ਜਾ ਬੀਰਆ। ਬੰਦਏ ਨੂੰ ਸਲਾਮ ਆ।
ਬਹੁਤ ਪਿਆਰ ਤੇ ਸਤਿਕਾਰ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ।
ਪਰਸ਼ੂ ਲਾਜਵਾਬ ਹੀ ਕਰੀ ਜਾਂਦਾ
ਪੱਲੀ 😂 ਵਿਸ਼ਾ ਲਓ 😂😊
Ik alg ji khushi mildi a veery tuhadi videos dekh ky sakoon ja milda ❤❤veery rab tuhadi team nu tarikiya baksy 🙏🙏
Dhutta and gaggi sirra acting😂😂
ਮੇਰੀ ਲਾਭੋ ਤਾਈਂ ਤੇ ਮੀਤੀ ਪਰਿਵਾਰ ਦੋਵਾਂ ਦੀ ਐਕਟਿੰਗ ਸਿਰੇ ਕਿਸ ਕਿਸ ਨੂੰ ਚੰਗੀ ਲੱਗਦੀ ਹੈ👌
ਸਾਰੀ ਟੀਮ ਦੀ ਬਹੁਤ ਵਧੀਆ ਅਦਾਕਾਰੀ, ਮੈਨੂੰ ਦਲਬੀਰ ਮਾਸਟਰ ਬਹੁਤ ਪਸੰਦ ਹੈ
ਸੱਚ ਦੱਸੀਏ ਤੇ ਐਤਵਾਰ ਜਾ ਬੁੱਧਵਾਰ RUclips ਬਸ ਤੁਹਾਡੇ episodes ਦੇਖਣ ਨੂੰ ਹੀ ਖੋਲਦੇ ਹਾ ਹੋਰ ਕੁੱਝ ਪਸੰਦ ਹੀ ਨਹੀ ਏ ਬਸ ਪੂਰਾ ਹਫ਼ਤਾ wait ਰਹਿੰਦੀ ਏ ਤੁਹਾਡੇ episodes ਦੀ ਸਾਡੀ ਸਾਰੀ ਫੈਮਲੀ ਦੇਖਦੀ ਏ ਤੁਹਾਡੇ episodes ਜਦੋਂ ਦੇਖ ਲੈਦੇ ਨੇ ਤਾ ਤੁਹਾਡੀਆ ਗੱਲਾਂ ਕਰਦੇ ਰਹਿੰਦੇ ਨੇ 3.4 ਦਿਨ ਜਦੋ ਤਕ ਨਵਾ ਨਹੀ ਆਉਂਦਾ ਸੱਚੀ ਬਹੁਤ ਵਧੀਆ episodes ਹੁੰਦੇ ਤੁਹਾਡੇ ਕਰੈਕਟਰ ਵੀ ਸਾਰੇ ਹੀ ਇਕ ਨੰਬਰ ਨੇ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਤੇ ਮੇਹਰ ਕਰਨ ਇਦਾ ਹੀ ਵਧੀਆ ਕੰਮ ਕਰਦੇ ਰਹੋ❤❤❤❤
Hm veere sahi aa same hi a ❤
Shiiii gl aaa
Parsu siraaa gal baat a
ਗੱਗੀ y ਸਿਰਾ
ਸਾਰੀ ਟੀਮ ਦੀ ਐਕਟਿੰਗ ਸਿਰਾ ਬਹੁਤ ਵਧੀਆ ਕੰਮ ਕਰ ਰਹੀ ਸਾਰੀ ਟੀਮ 👍👍👍👍👍👍👍👍
ਬਹੁਤ ਵਧੀਆ ਵੀਰੇ ਧੰਨਵਾਦ 👍
😂😂😂😂 ਪਰਸ਼ੂ ਹਿੱਲ ਗਿਆ ਯਰ 😂😂😂😂ਸਦਮੇ ਚ ਚਲ ਗਿਆ ਲਗਦਾ
Parshu sirra 😅😅😅😂
ਨਾਲ ਮੱਖੂ ਦੇ ਖੇਲ ਦੀਏ, ਕਿਉਂ ਸਸਮੀਤਾ।। 😂😂 sirra yrr bhut shona lhikda
ਬਾਈ ਸਾਰੇ ਐਕਟਰ ਵਦੀਆ ਆ ,, ਪਰ ਗੱਗੀ ਵਰਗੀ ਸਿਰਾ ਐਕਟਿੰਗ ਕੋਈ ਨੀ ਕਰਦਾ 🔥❤️
❤पारसू सारेया नाल रोने लिए अपनी पर्सनल पल्ली लेके फ़िरदा 😂😂😂jithe कोई milda uthe पल्ली लेके बैठ janda 😂❤❤❤
Parsu😂😂❤❤
19:43 asli swad taan dhutte nal hi aunda😂😂
ਗੱਗੀ ਜੀ👍👍
Haryana wala veer di acting dupper ❤❤❤
eko season ch 3 web series lagdi aa ,.... 1st DP master , fr Gaggi don , fr mukhatyara tayia..... galbaat aa
😂😂nic video ❤❤❤❤❤
all best characters 👍🏻👍🏻
Sirra la ta y end
Gaggi bach gia mukhtyare to 😂😂
😂baja kadta 😂
😂😂😂😂
Verry nice bai ji 😂😂❤❤🙏🙏
ਬਹੁਤ ਵਧੀਆ ਵੀਰ ਜੀ
ਵੈਰੀ ਵੈਰੀ ਨਾਇਸ ਬੀਡੀਉ
Parsu parsu hoi pai aa ❤❤❤
ਗੱਗੀ ਢਿੱਲੋ ਜਿੰਦਾਬਾਦ
Dhuta gaggi love you ❤
Bhuta shony video bn a o veera ji❤😊😊
ਬਹੁਤ ਵਧੀਆ ਲਗਦਾ ਬਹੁਤ ਖੁਸ਼ੀ ਹੁੰਦੀ ਐਕਟਿੰਗ ਸਾਰਿਆ ਦੀ ਸਿਰਾ❤
parsooo parsoooo parsooo hoi pai a🎉🎉🎉
Gaggi don sirra
ਬਹੁਤ ਵਧੀਆ ਜੀ ❤️❤️
ਚੱਲ੍ਹਪਿਆ ਨੀਂ ਮੈਂ ਵੀ ਘਰੋਂ ਚਮਚਾ ਭੁੱਕੀ ਦਾ ਖਾਕੇ😂😂
Bhut waiting rehndi aa😅
Ggi bhut bdia
ਵੀਰੇ ਥੋੜੀਆਂ ਡਬਲ ਮੀਨਿੰਗ ਗੱਲਾਂ ਘੱਟ ਬੋਲਿਆ ਕਰੋ ਸਾਰੇ ਘਰਦਿਆਂ ਚ ਬਹਿ ਕੇ ਦੇਖਦੇ ਆ ਬਾਕੀ ਕੋਈ ਚੱਕਰ ਨਹੀਂ ਲਵ ਯੂ ਆ ਬਾਈ 🙌
gaggi di acting sira end ch vat kad te aj puri kam gal bat bakiyan ne v vadiya kam kita
rajji bhen meeti bhen bhut vadiya acting karde ne ❤❤❤
Bahut talented Actor ho Tusi saare , koi hor short movies 3/4 episodes di vi start kro . Bahut masle Pye aa dunia te short movies rahi loka nu Aware karn lyi . Vichaar jaroor kro
ਮੈਨੂੰ ਤਾ ਲੱਗਦਾ ਸੀ ਗੱਗੀ ਜਿਵੇ ਸ਼ੁਰੂ ਚ ਪੱਰਸੂ ਨੂੰ ਮਿਲਿਆ ਅੱਜ ਤੋੜੂਗਾ ਪੱਰਸੂ ਛੜੇ ਦੇ ਸਦੀ ਦੇ ਦੁਖ ਚਾੜੂਗਾ ਟੱਬਿਆਂ ਤੇ ਪਾਣੀ
ਬਹੁਤ ਹੀ ਵਧੀਆ ਵੀਡੀਓ ਬਾਈ
ਵਾਹ ਜੀ
👍👍👍👍👍
🤙🤙🤙🤙🤙
Bhut khaint ji❤❤❤
ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤11 12 2024
😂😂gaggi❤❤
Very good video all of you doing good job.
Nyc🎉😂❤
Gaggi guru dhuta sare great actor
😂😂 ਬਹੁਤ ਵਧੀਆ ਜੀ
Gagi Don 💪
Very nice vedeo ❤😂
Nyc♥️♥️
bhut vadia laGDA vekh k,, stress dur hundi a. milan jarur awage 22 g pind tahade
Nice video 👍👍👍
ਬਹੁਤ ਵਧੀਆ ਵੀਡੀਓ ਏ
Siraa bro ji
Vadia sirrraaa Gal baat 😂😂
Simu jutti bht firu jdo mukhteyar nu Sach pta lga😅😅odhr vichara parsu hill gya 😅😅😅😅miti tenu nazar lg gyi
Nice ji❤❤❤😂
ਗੱਗੀ❤❤😂
Kaint video
Good luck 🎉🎉🎉
1:38😂😂😂 gaggi
gaggy you r great actor
4.40 sira 😅😅😅
Very very nice video ji 🎉🎉
❤❤❤❤❤ ਬਾਈ ਜੀ ਬਹੁਤ ਹੀ ਸੋਹਣੀ ਵੀਡੀਓ ਸਾਰੀ ਫੈਮਲੀ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ਤੋਂ ❤❤❤❤❤
Ghaint ❤ 🎉🎉😂😂 video
ਤੋਹ ਤਾ ਆਉਣੋ ਹੱਟ ਜਾਣਗੇ। ਜੇ ਮੁਖਤਾਰੇ ਦੇ ਹੱਥ ਚੜ ਗਿਆ😂😂
75000....😂😂😂😂 ਢੁਹਾ
Excellent
Gaggi don you are best from dp master
ਸਾਇੰਸ 😊😝
Attt wa mukhtara
Sirraa vr 🎉
Good job 👍♥️👌🌹🎉
Nice video ji 😂😂😂😂❤❤
Very nice video🙏🙏🙏👌👌👌👌👌
ਦਲਵੀਰ ਮਾਸਟਰ ਸਿਰਾਂ ❤
ਗੱਗੀ 😂😂
Very good 😂😂😂
Very very very nice 👍👍👍👍👍👍👍❤❤❤❤❤❤
Very very nice video ❤️❤️❤️❤️👌🏻👌🏻👌🏻👌🏻
❤gaggi
Nice video bro🙏🙏😂😂
Gaggi ne lgda sare episode iko t shirt ch shoot kr laine a😅
ਬਹੁਤ ਵਧੀਆ ਵੀਡੀਓ ਬਾਈ ਜੀ 👍👍
Gaggi ❤