Chamatkari Asthan : Dera Baba Vadbhag Singh Ji (Dholi Dhaar) | Nek Punjabi History

Поделиться
HTML-код
  • Опубликовано: 2 окт 2024
  • History of Dholi Dhaar Dera Baba Vadbhag Singh...
    ਸਤਿ ਸ਼੍ਰੀ ਅਕਾਲ🙏
    ਸਾਡੀ Sikh History ਦੀ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
    ਕੌਣ ਸਨ ਸੋਢੀ ਬਾਬਾ ਵਡਭਾਗ ਸਿੰਘ ਜੀ?
    ਗੁਰੂ ਰਾਮਦਾਸ ਜੀ ਨਾਲ ਓਹਨਾ ਦਾ ਕੀ ਰਿਸ਼ਤਾ ਹੈ?
    ਕੌਣ ਸੀ ਪ੍ਰੇਤ ਵੀਰ ਨਾਰ ਸਿੰਘ?
    ਥੋਲੀ ਧਾਰ ਜਾ ਡੇਰਾ ਬਾਬਾ ਵਡਭਾਗ ਸਿੰਘ ਦਾ ਪੂਰਾ ਇਤਿਹਾਸ ਕੀ ਹੈ?
    ਕਿਊ ਸੋਢੀ ਬਾਬਾਬ ਵਡਭਾਗ ਸਿੰਘ ਜੀ ਨੇ ਦੁਮਾਲਾ ਉਤਾਰ ਕ ਛੋਟੀ ਦਸਤਾਰ ਬਣ ਲਈ ਸੀ?
    ਕਿਊ ਬਾਬਾ ਵਡਭਾਗ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਜਲੰਧਰ ਦੀਆ ਬੇਗਮਾਂ ਨੂੰ ਰੰਡੀਆਂ ਕਰ ਦੇਵਾਂਗਾ?
    ਕਿਊ ਅਤੇ ਕਿਸਨੂੰ ਬਾਬਾ ਵਡਭਾਗ ਸਿੰਘ ਜੀ ਨੇ ਕਬਰ ਚੋ ਕੱਢ ਕ ਸਾੜਿਆ ਸੀ?
    ਕਿ ਹੈ ਗੁਰਦੁਆਰਾ ਥੰਮ ਸਾਹਿਬ ਦਾ ਇਤਿਹਾਸ?
    ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
    ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
    ਧੰਨਵਾਦ❤️
    /
    ਬਾਬਾ ਦੀਪ ਸਿੰਘ ਜੀ ਦੀ ਜੀਵਨੀ ...
    Sat Shri Akal🙏
    Welcome to our Sikh History Long Video, in which we have talked about
    Who was Sodhi Baba Wadbhag Singh Ji?
    What is his relationship with Guru Ramdas ji?
    Who was Pret Veer Nar Singh?
    What is the full history of Tholi Dhar Ja Dera Baba Vadbhag Singh?
    Why did Sodhi Babab Wadbhag Singh ji take off the dumala and become a small turban?
    Why did Baba Wadbhag Singh ji say that I will make the Begums of Jalandhar randy?
    Who and who was taken out of the grave and burnt by Baba Vadbhag Singh ji?
    What is the history of Gurdwara Thamm Sahib?
    Hope you like our video🙇
    For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
    Thank you❤️
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    RUclips - @NekPunjabiPodcast
    Instagram - / nekpunjabipodcast
    2. NEK PUNJABI TV (Funny, Ad Spoofs)
    RUclips - @nekpunjabi
    Instagram - / nekpunjabi
    3. NEK PUNJABI ESTATE (punjab diya zameena)
    RUclips - @NekPunjabiEstate
    Instagram - / nekpunjabiestate
    .
    .
    .
    .
    .
    #babavadbhagsinghji #holamohalla #history
  • РазвлеченияРазвлечения

Комментарии • 2,5 тыс.

  • @gurdevkaur1209
    @gurdevkaur1209 5 месяцев назад +73

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਕਿਰਪਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ

  • @sandeep80722
    @sandeep80722 6 месяцев назад +58

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ ਦੀ ਕਿਰਪਾ ਮੇਰੇ ਸਾਰੇ ਪਰਿਵਾਰ ਉੱਪਰ ਧੰਨ ਬਾਬਾ ਵਡਭਾਗ ਸਿੰਘ ਜੀ

  • @simsidhu6
    @simsidhu6 3 месяца назад +161

    ਮੈਂ ਬਚਪਨ ਤੋਂ ਹੀ ਨਿੱਤਨੇਮ ਨਾਲ ਜੁੜੀ ਹੋਈ ਸੀ, ਪ੍ਰ ਅਚਾਨਕ ਮੇਰੇ ਭਰਾ ਦੀ ਮੌਤ। ਹੋਈ ਫਿਰ ਮੈ ਵਾਹਿਗੁਰੂ ਜੀ ਨਾਲ ਨਰਾਜ਼ ਹੋ ਗਈ । ਪਰ ਫਿਰ 8/9 ਸਾਲ ਬਾਅਦ ਮੇਰੇ ਦੀਦੀ ਦੇ ਦਾਦ ਸਹੁਰਾ ਜੀ ਨੇ ਜੋ ਕੇ ਬਾਬਾ ਜੀ ਨੂੰ ਮੰਨਦੇ ਨੇ , ਓਨਾ ਨਾਲ ਮੇਰੀ ਮੁਲਾਕਾਤ ਹੋਈ ਤੇ ਫਿਰ ਮੈ ਵੀ ਬਾਬਾ ਵਡਭਾਗ ਸਿੰਘ ਜੀ ਦੇ ਅਸਥਾਨ ਤੇ ਗਈ ਤਦ ਦਾਦਾ ਜੀ ਨੇ ਕਿਹਾ ਕੇ ਤੂੰ ਰੱਬ ਨਾਲ ਨਰਾਜ਼ ਨਾਂਹ ਹੋ , ਤੈਨੂੰ 7 ਪਾਠ ਸੁਖਮਨੀ ਸਾਹਿਬ ਦੇ ਕਰਨੇ ਚਾਹੀਦੇ ਨੇ, ਉਸ ਦਿਨ ਤਾਂ ਮੈ ਮਨਾ ਕੀਤਾ , ਫਿਰ ਦਾਦਾ ਜੀ ਨੇ ਕਿਹਾ ਕੇ ਬਾਬਾ ਜੀ ਕਿਰਪਾ ਕਰਨਗੇ ਖੁਦ ਹੀ , ਫਿਰ ਇਹੀਓ ਹੋਇਆ । ਅੱਜ ਬਹੁਤ ਵਿਸਵਾਸ ਹੈ ਮੇਰਾ ਬਾਬਾ ਜੀ ਤੇ ਤੇ ਵੀਰ ਨਰ ਸਿੰਘ ਜੀ ਤੇ , ਤੇ ਹਰ ਬਾਰ ਮੇਰੀ ਰੱਖਿਆ ਖੁਦ ਕਰਦੇ ਨੇ। ਮੈ ਸ਼ੁਕਰਗੁਜ਼ਾਰ ਹਾਂ ਕਿ ਮੈ ਫਿਰ ਤੋਂ ਵਾਹਿਗੁਰੂ ਜੀ ਨਾਲ ਜੁੜ ਗਈ ।

    • @khaopiyo1822
      @khaopiyo1822 2 месяца назад +2

      🙏❤️

    • @khaopiyo1822
      @khaopiyo1822 2 месяца назад +3

      ਆਉਣਾ ਜਾਣਾ ਉਸ ਪਰਮਾਤਮਾ ਦੀ ਮਰਜ਼ੀ ਹੈ ਉਸ ਦੀ ਮਰਜ਼ੀ ਦੇ ਅਨੁਸਾਰ ਸਾਰਾ ਕੁਝ ਚਲਦਾ ਹੈ ਜਿਸ ਇਨਸਾਨ ਨੂੰ ਪਰਮਾਤਮਾ ਦੇ ਕਰੋ ਜਿੰਨਾ ਸਮਾਂ ਮਿਲਦਾ ਹੈ ਉਹ ਉਨਾਂ ਸਮਾਂ ਬਿਤਾ ਕੇ ਚਲਾ ਜਾਂਦਾ ਹੈ ਸਾਨੂੰ ਜਿੰਨਾ ਸਮਾਂ ਉਸ ਪਰਮਾਤਮਾ ਦੇ ਘਰੋਂ ਮਿਲਿਆ ਹੈ ਆਪਾਂ ਨੂੰ ਉਨੇ ਸਮੇਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ

    • @sanjurana4223
      @sanjurana4223 2 месяца назад

      Satnam shree Waheguru ji 🙏🙏🙏

    • @gurpreetkaurdhariwal8120
      @gurpreetkaurdhariwal8120 2 месяца назад +1

      Teriyaa asi saariyaa video vekhidiaa
      Iss bahut hii Galat hai
      U Don't have full knowledge

    • @Karotsuper
      @Karotsuper Месяц назад +2

      Same meri v story a jd da mera veer gya me v baba ji nal narazz ha

  • @zareenarekhi2847
    @zareenarekhi2847 2 часа назад

    ਧੰਨ ਬਾਬਾ ਵਡਭਾਗ ਸਿੰਘ ਜੀ।
    ਸਤਿਨਾਮ ਵਾਹਿਗੁਰ ਜੀ ।
    ਗਿਆਨ ਭਰਪੂਰ ਜਾਣਕਾਰੀ
    ਧੰਨਵਾਦ

  • @luckysingh-mp6us
    @luckysingh-mp6us 2 месяца назад +2

    ਜੈ ਬਾਬਾ ਬਡਭਾਗ ਸਿੰਘ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ

  • @basramufliswriter1751
    @basramufliswriter1751 6 месяцев назад +105

    ਵਾਕਿਆ ਹੀ ਬਹੁਤ ਅਹਿਮ ਜਾਣਕਾਰੀ ਦਿੱਤੀ ਗਈ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਇਹ ਇਤਿਹਾਸ ਅਸੀਂ ਪਹਿਲਾਂ ਕਦੇ ਨਹੀਂ ਸੁਣਿਆ ਸੀ। ਆਪ ਜੀ ਨੇ ਬਹੁਤ ਹੀ ਵਿਸਥਾਰ ਪੂਰਵਕ ਜਾਣਕਾਰੀ ਦੇ ਸਾਡਾ ਦਿਲ ਖੁਸ਼ ਕਰ ਦਿੱਤਾ ਜੀ।

  • @sukhpreetsidhu1803
    @sukhpreetsidhu1803 6 месяцев назад +73

    ਮੈਂ ਆਪਣੇ ਬਚਪਨ ਤੋਂ ਹੀ ਬਾਬਾ ਵਡਭਾਗ ਸਿੰਘ ਜੀ ਦੇ ਦਰਬਾਰ ਜਾਦੀ ਆ ਬਾਬਾ ਜੀ ਦਾ ਇੱਕ ਡੇਰਾ ਪਿੰਡ ਪੱਖਰਵੱਡ ਵਿਚ ਵੀ ਆ ਉੱਥੇ ਜਾ ਕੇ ਵੀ ਬਹੁਤ ਸਾਕੁਨ ਮਿਲਦਾ

    • @gopisingh4814
      @gopisingh4814 6 месяцев назад +1

      ਵਾਹਿਗੁਰੂ ਜੀ ਕਿਰਪਾ ਕਰਕੇ ਚਾਨਣ ਪਾਉ ਪੱਖਰ ਵੱਡ ਪਿੰਡ ਕਿਸ ਜਿਲੇ ਵਿੱਚ ਹੈ

    • @chdsingh5727
      @chdsingh5727 5 месяцев назад

      ​@@gopisingh4814pakharwadh moga jila vich hay kagja vich kishangarh hay

    • @deepsingh6018
      @deepsingh6018 5 месяцев назад

      ਓਹ ਕਿੱਥੇ ਆ ਜੀ

    • @beantsinghsandhu3067
      @beantsinghsandhu3067 4 месяца назад

      bajakhana barnala road te jalal pind toh 4-5 km di doori te sathith hai ji

    • @Jass_slolia
      @Jass_slolia 3 месяца назад

      ਪਖਰ ਵਡ ਪਿੰਡ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਬਹੁਤ ਹੁ ਸੋਹਣੀ ਜਾਣਕਾਰੀ ਮਿਲੀ

  • @gandhisidhu1469
    @gandhisidhu1469 6 месяцев назад +30

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @BhupinderSingh-ji1tv
    @BhupinderSingh-ji1tv 5 месяцев назад +29

    ਧੰਨੁ ਧੰਨੁ ਬਾਬਾ ਵੱਡਭਾਗ ਸਿੰਘ ਸਾਹਿਬ ਜੀ ਧੰਨੁ ਧੰਨੁ ਬੀਬੀ ਭਾਨੀ ਜੀ ਵੀਰ ਨਾਹਰ ਸਿੰਘ ਜੀ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ ਜੀ🙏 🙏🙏 ਇਸ ਅਸਥਾਨ ਦੀ ਬੜੀ ਚੜਦੀ ਕਲਾ ਅਤੇ ਸਰਦਾ ਭਾਵਨਾਵਾਂ ਅਤੇ ਕਿਰਪਾ ਞਾਲਾ ਅਸਥਾਨ ਹੈ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @DeepGill-fe9gy
    @DeepGill-fe9gy Месяц назад +2

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BabaAmarjeetSinghMansaWale
    @BabaAmarjeetSinghMansaWale 6 месяцев назад +68

    ਬਾਬਾ ਵਡਭਾਗ ਸਿੰਘ ਜੀ ਮਹਾਰਾਜ ਜੀ ਧੰਨ ਹਨ ਬਾਬਾ ਜੀ ਆਪਣੀਆਂ ਸੰਗਤਾਂ ਅਤੇ ਸੇਵਾਦਾਰਾਂ ਨੂੰ ਸਭ ਅਰਦਾਸਾ ਪੂਰੀਆ ਕਰਦੇ ਹਨ

  • @JaswantSingh-js2go
    @JaswantSingh-js2go 6 месяцев назад +195

    ਧੰਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ ਗਲਤੀਆਂ ਮੁਆਫ ਕਰਨਾ ਜੀ

  • @fashionpark69
    @fashionpark69 6 месяцев назад +8

    Mere sah vi baba vadbhag singh ji de karke chalde paye ne
    JAI BABE DI 🎉🎉🎉
    DHAN DHAN BABA VADBHAG SINGH JI ❤❤❤

  • @pritampj2238
    @pritampj2238 12 дней назад +1

    ਧੰਨ ਧੰਨ ਬਾਬਾ ਵਢਭਾਗ ਸਿੰਘ ਜੀ, ਭੁਲਾਂ ਮੁਆਫ਼ ਕਰੋ।

  • @gagandeepkaur3681
    @gagandeepkaur3681 4 месяца назад +61

    ਧੰਨ ਬਾਬਾ ਵਡਭਾਗ ਸਿੰਘ ਜੀ ਹਰ ਕਿਸੇ ਦੀ ਮਨੋਕਾਮਨਾ ਪੂਰੀ ਕਰਦੇ ਨੇ ਧੰਨ ਬਾਬਾ ਵਡਭਾਗ ਸਿੰਘ ਜੀ🙏🙏🙏🙏

  • @PBX2621
    @PBX2621 6 месяцев назад +10

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਵੀਰ ਨਾਹਰ ਸਿੰਘ ਜੀ ❤

  • @bachitervirk
    @bachitervirk 6 месяцев назад +64

    ਅਸਲ ਗੱਲ ਇਹ ਆ ਕਿ ਡੇਰਾ ਬਾਬਾ ਵਡਭਾਗ ਸਿੰਘ ਜੀ ਤੇ ਅਪਾਰ ਸੰਗਤਾਂ ਜਾਂਦੀਆਂ ਨੇ ਅਤੇ ਬਹੁਤ ਵੱਡਾ ਚੜ੍ਹਾਵਾ ਚੜਾਂਦੀਆਂ ਨੇ ਇਹ ਚੜਾਵੇ ਦੇ ਚੱਕਰ ਚ ਹੀ ਐਸਜੀਪੀਸੀ ਨੇ ਡੇਰਾ ਬਾਬਾ ਵਡਭਾਗ ਸਿੰਘ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਕਿ ਸੰਗਤਾਂ ਉਥੋਂ ਟੁੱਟ ਜਾਣ ਤੇ ਚੜ੍ਹਾਵਾ ਸਾਡੇ ਕੋਲ ਆਵੇ ਪਰ ਹੁਣ ਐਸਜੀਪੀਸੀ ਨੇ ਉਥੋਂ ਦੇ ਇਕ ਗੁਰੂਦਵਾਰਾ ਸਾਹਿਬ ਤੇ ਕਬਜ਼ਾ ਕਰ ਲਿਆ ਹੈ ਅਤੇ ਚੜਾਵੇ ਦਾ ਵੱਡਾ ਹਿੱਸਾ ਖਾ ਰਹੇ ਆ ਹੁਣ ਉਹੀ ਡੇਰਾ ਬਾਬਾ ਵਡਭਾਗ ਸਿੰਘ ਜੀ ਜਿਸਦੀ ਇਹ ਬਦਨਾਮੀ ਕਰਦੇ ਸੀ ਹੁਣ ਆਪਣੇ ਮੂੰਹੋਂ ਹੀ ਉਸਨੂੰ ਚੰਗਾ ਕਹਿਣ ਲੱਗ ਪਏ ਆ।

    • @simranjeetsingh3735
      @simranjeetsingh3735 Месяц назад +1

      ਤੁਹਾਡੀ ਗੱਲ ਬਾਜਿਵ ਹੈ ਜੀ sgpc ਨੇ ਅੱਜ ਤੱਕ ਇਹੋ ਕਿੱਤਾ ਹੈ ਪਰ ਜੀ ਮੈਨੂੰ ਸਿਰਫ ਇਕ ਗੱਲ ਤੋ ਹੀ ਡੇਰਾ ਬਾਬਾ ਬਡਭਾਗ ਸਿੰਘ ਜਾ ਕੇ ਗਲਤ ਲਗਦੀ ਆ ਜੌ ਕੀ ਓਥੇ ਸਮਾਧਾਂ ਬਣੀਆ ਹੋਇਆ ਹਨ ਅਤੇ ਸਮਾਧਾਂ ਦੇ ਬਿਲਕੁਲ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਸ ਅਸਥਾਨ ਨੂੰ ਸਿਰਫ ਇੱਕ ਨਾਮਬਾਣੀ ਵਾਲਾ ਅਸਥਾਨ ਰਹਿਣ ਦੇਣਾ ਚਾਹੀਦਾ ਸੀ ਐਸਜੀਪੀਸੀ ਨੇ ਉੱਥੇ ਕਬਜਾ ਕਰਕੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਗਲਤ ਹੈ ਜਾ ਫਰ ਸਮਾਧਾਂ ਹਟਾਈਆ ਜਾਣ ਕਿਉਕਿ ਲੋਕ ਉੱਥੇ ਜਾ ਕੇ ਜਿੱਥੇ ਗੁਰੂ ਸਾਹਿਬ ਜੀ ਕੀ ਮੱਥਾ ਟੇਕਦੇ ਹਨ ਉਥੇ ਹੀ ਸਮਾਧਾਂ ਅੱਗੇ ਝੁਕਦੇ ਹਨ ਇਹ ਗੁਰੂ ਸਾਹਿਬ ਜੀ ਦਾ ਨਿਰਾਦਰ ਹੈ ਕਯਾ ਸਮਾਧਾਂ ਗੁਰੂ ਸਾਹਿਬ ਜੀ ਦੀ ਉੱਪਰ ਹੋ ਗਈਆ ਨੇ ਦਸੋ ਜੀ ਕੀ ਵਿਚਾਰ ਨੇ ਤੁਹਾਡੇ ਇਸ ਬਾਰੇ

    • @bachitervirk
      @bachitervirk Месяц назад +2

      @@simranjeetsingh3735 ਵੀਰ ਜੀ ਬਾਬਾ ਵਡਭਾਗ ਸਿੰਘ ਜੀ ਨੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਣ ਦੀ ਹੀ ਗੱਲ ਕਹੀ ਹੈ।ਮੇਰੇ ਬਾਪੂ ਜੀ ਤੇ ਬਾਬਾ ਜੀ ਦੀ ਚੌਂਕੀ ਆਉਂਦੀ ਆ ਬਾਬਾ ਜੀ ਸਾਰੀ ਸੰਗਤ ਨੂੰ ਗੁਰੂ ਨਾਨਕ ਜੀ ਦੇ ਲੜ੍ਹ ਲੱਗਣ ਲਈ ਕਹਿੰਦੇ ਆ ਤੇ ਗੁਰੂ ਘਰ ਜਾਣ ਲਈ ਹੀ ਕਹਿੰਦੇ ਆ।

    • @simranjeetsingh3735
      @simranjeetsingh3735 Месяц назад

      @@bachitervirk ਇੱਕ ਗੱਲ ਸੁਣੋ ਇਹ ਪੌਣ ( ਚੌਂਕੀ )ਆਉਂਦੀ ਤਾਂ ਮੇਰੇ ਨਾਨੀ ਜੀ ਵਿਚ ਵੀ ਆਉਂਦੀ ਸੀ ਪਰ ਵੀਰੇ ਕੇ ਬਾਬਾ ਵਡਭਾਗ ਸਿੰਘ ਜੀ ਨੇ ਇਹ ਕਿਹਾ ਵੀ ਗੁਰੂ ਗ੍ਰੰਥ ਸਹੀ। ਜੀ ਦੇ ਲੜ ਲੱਗੋ ਤਾਂ ਫਿਰ ਉਥੋਂ ਜਾ ਕੇ ਸਮਾਧਾਂ ਹਟਾਓ ਮੜੀਆ ਹਟਾਓ ਅਤੇ ਵੀਰ ਜੀ ਓਥੇ ਰਾ ਕੜਾਹ ਪ੍ਰਸ਼ਾਦਿ ਵੀ ਸਿੰਘਾਂ ਦੋਬਾਰਾ ਨਹੀਂ ਤਿਆਰ ਕੀਤਾ ਜਾਂਦਾ ਦਸੋ ਬਰ ਸਾਹਿਬ ਦੇ ਸਥਾਨ ਉੱਤੇ ਕਿੱਥੋਂ ਕੋਈ ਸਿਕਥ ਮਰਿਆਦਾ ਵਾਲਾ ਕੰਮ ਹੁੰਦਾ ਹੈ ਦਸੋ ਜੀ ਬੱਸ ਮੈਂ ਏਥੇ ਨਾ ਤੁਹਾਨੂੰ ਗਲਤ ਆਖਿਆ ਹੈ ਨਾ ਹੀ ਬਾਬਾ ਵਡਭਾਗ ਜੀ ਨੂੰ ਕਿਉਕਿ ਸੰਤ ਮਹਾਪੁਰਸ਼ ਸਭ ਦੇ ਸਾਂਝੇ ਹੁੰਦੇ ਨੇ ਜੀ ਇਕ ਅਕਾਲ ਪੁਰਖ ਦੀ ਗੱਲ ਕਰਦੇ ਹਾਂ ਬੁੱਤ ਏਥੇ sgpc ਨੂੰ ਗਲਤ ਆਖਿਆ ਹੈ ਜੀ ਓਹਨਾ ਨੇ ਕੇ ਕਰ ਗੁਰੂਦਵਾਰਾ ਮੰਜੀ ਸਾਹਿਬ ਉਸਾਰਿਆ ਹੈ ਤਾਂ ਉਥੇ ਪੂਰੀ ਮਰਿਆਦਾ ਤਾਂ ਨਿਭਾਈ ਜਾਵੇ ਐਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਿਰਾਦਰ ਕੀਤਾ ਜਾ ਰਿਹਾ ਜਾ ਤਾਂ ਮੜੀਆ ਨੂੰ ਪੂਜੋ ਜਾ ਫਰ ਗੁਰੂ ਸਾਹਿਬ ਜੀ ਨੂੰ ਮੱਥਾ ਟੇਕੋ

    • @bachitervirk
      @bachitervirk Месяц назад +1

      @@simranjeetsingh3735 ਕੜਾਹ ਪ੍ਰਸਾਦ ਦੀ ਦੇਗ ਸਿੰਘਾਂ ਦੁਆਰਾ ਹੀ ਤਿਆਰ ਹੁੰਦੀ ਆ ਵੀਰ ਜੀ।ਸਾਰੇ ਸੇਵਾਦਾਰ ਵੀ ਰਹਿਤ ਮਰਿਆਦਾ ਵਾਲੇ ਹੁੰਦੇ ਆ ਓਥੇ।ਬਾਕੀ ਕੁਝ ਹੋਰ ਵੀ ਗੱਲਾਂ ਨੇ ਜੌ ਕਿ ਕੁਝ ਅਲਗ ਆ ਜਿਵੇਂ ਨਿਸ਼ਾਨ ਸਾਹਿਬ ਜੀ ਦੇ ਉੱਪਰ ਖੰਡਾ ਸਾਹਿਬ ਨਹੀਂ ਲਗਦਾ ਓਥੇ ਮੋਰ ਪੰਖ ਵਗੈਰਾ ਲਗਦੇ ਆ।ਵੀਰ ਜੀ ਅਸਲ ਵਿਚ ਬਾਬਾ ਵਡਭਾਗ ਸਿੰਘ ਜੀ ਦਾ ਡੇਰਾ ਸੰਤ ਸਮਾਜ ਨਾਲ ਮੇਲ ਖਾਂਦਾ ਹੈ ਕੁਝ ਕੁ ਮੇਲ ਬ੍ਰਹਮ ਅਖਾੜੇ ਨਾਲ ਵੀ ਖਾਂਦਾ ਹੈ।ਸਿੱਖੀ ਵਿੱਚ ਤੰਤਰ ਮੰਤਰ ਨੂੰ ਤਵੱਜੋ ਨਹੀਂ ਦਿੱਤੀ ਗਈ ਪਰ ਅਸਲ ਵਿੱਚ ਤਾਂ ਤੰਤਰ ਮੰਤਰ ਹੁੰਦੇ ਆ ਨਾ?ਬਾਕੀ ਵੀਰ ਜੀ ਕੋਈ ਕਿਸੇ ਨੂੰ ਧੱਕੇ ਨਾਲ ਤਾਂ ਨੂੰ ਓਥੇ ਲਈ ਕੇ ਜਾਂਦਾ ਜਿਹਦਾ ਦਿਲ ਮੰਨਦਾ ਜਾਓ ਜਿਹਦਾ ਦਿਲ ਨਹੀਂ ਮੰਨਦਾ ਨਾ ਜਾਉ।ਨਿਹੰਗਾਂ ਦੇ ਬਾਣੇ ਪਾ ਕੇ ਕੁਝ ਸ਼ਰਾਰਤੀ ਲੋਕ ਉਥੇ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਪਹਿਲਾ।ਦੇਖਿਆ ਜਾਵੇ ਤਾਂ SGPC ਦਾ ਵੀ ਕੋਈ ਕੰਮ ਨਹੀਂ ਓਥੇ।

    • @simranjeetsingh3735
      @simranjeetsingh3735 Месяц назад

      @@bachitervirk ਠੀਕ ਗੱਲ ਹੈ ਕਿ ਕੋਈ ਕਿਸੇ ਨੂੰ ਧਕੇ ਨਾਲ ਨਹੀਂ ਲੈਕੇ ਜਾਂਦੇ ਪਰ ਵੀਰ ਜਿਵੇਂ ਤੁਸੀ ਵੀ ਕਹਿ ਰਹੇ ਹੋ ਕਿ ਇਥੇ ਤੰਤਰ ਮੰਤਰ ਹੁੰਦੇ ਨੇ ਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਪਖੰਡ ਜੌ ਕਢਿਆ ਹੈ ਭਕਤ ਕਬੀਰ ਜੀ ਤਾਂ ਕਹਿੰਦੇ ਨੇ ਭੂਤ ਤਾਂ ਓਹ ਨੇ ਜੀ ਨਾਮ ਨਹੀਂ ਜਪਦੇ ਤੇ ਏਥੇ ਮੈਂ ਗੁਰੂ ਸਾਹਿਬ ਜੀ ਦੇ ਸਤਿਕਾਰ ਦੀ ਗੱਲ ਕੀਤੀ ਆ ਓਹ ਹੋ ਰਿਹਾ ਹੈ ਜਾ ਨਹੀਂ ਜੀ ਕੇ ਨਹੀਂ ਹੋ ਰਿਹਾ ਤਾਂ ਜੀ ਕੋਈ ਹੱਲ ਕਿੱਤਾ ਜਾਵੇ

  • @prabhjot5282
    @prabhjot5282 6 месяцев назад +21

    ਧੰਨ ਧੰਨ ਬਾਬਾ ਸ਼੍ਰੀ ਬਡਬਾਗ ਸਿੰਘ ਜੀ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ,ਸਾਨੂੰ ਤਾਂ ਪਤਾ ਹੀ ਨੀ ਸੀ ਇਸ ਇਤਿਹਾਸ ਬਾਰੇ ,ਇਹ ਵੀ ਸਾਡੇ ਗੁਰੂ ਹਨ ਸਿੱਖਾਂ ਨੂੰ ਇਸ ਸਥਾਨ ਉੱਤੇ ਜਾਣਾ ਚਾਹੀਦਾ ਹੈ

  • @GurwinderSingh-t5o
    @GurwinderSingh-t5o 24 дня назад

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਤੇਰਾ ਹੀ ਆਸਰਾ

  • @jatinderkaur4230
    @jatinderkaur4230 4 месяца назад +10

    ਵੀਰ ਜੀ ਜਦੋਂ ਵੀ ਇਤਿਹਾਸ ਸੁਣਾਇਆ ਜਾਵੇ ਤਾਂ ਉਹਦੇ ਸਾਰੇ ਪੱਖਾਂ ਨੂੰ ਸਾਹਮਣੇ ਰੱਖਿਆ ਜਾਵੇ। ਜਿਵੇਂ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਉਹ ਵੀ ਇੱਕ ਇਨਸਾਨ ਦੀ ਜਿੰਦਗੀ ਦੀ ਵੀ ਦੂਰ ਪਹਿਲੂ ਹੁੰਦੇ। ਜੇ ਵਡਭਾਗ ਸਿੰਘ ਜੀ ਦੀ ਜ਼ਿੰਦਗੀ ਦਾ ਚੰਗਾ ਪਹਿਲ ਹੀ ਹੁੰਦਾ ਤਾਂ ਫਿਰ ਅੰਮ੍ਰਿਤ ਛਕਾਉਣ ਵੇਲੇ ਦਸਮ ਪਾਤਸ਼ਾਹ ਨੇ ਧੀਰਮਲੀਆਂ ਦੀ ਕੁੱਲ ਨੂੰ ਵਰਤਣ ਤੋਂ ਵਰਜਿਆ ਕਿਉਂ ਸੀ।

  • @devsandu4399
    @devsandu4399 6 месяцев назад +7

    🙏🌹ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ 🌹🙏

  • @jasmeetkaur1622
    @jasmeetkaur1622 6 месяцев назад +5

    ਬਹੁਤ ਵਧੀਆ, ਵੀਡੀਓ ਨੂੰ ਜਿਆਦਾ ਲਮਕਾਇਆ ਨਹੀ

  • @amritpalkaur3613
    @amritpalkaur3613 5 месяцев назад +4

    ਧੰਨ ਬਾਬਾ ਵਡਭਾਗ ਸਿੰਘ ਜੀ

  • @gurbanigavehbhaiRajbirSingh
    @gurbanigavehbhaiRajbirSingh 12 дней назад +1

    ਗੁਰੂ ਗੋਬਿੰਦ ਸਿੰਘ ਜੀ ਨੇ ਧੀਰਮੱਲੀਏ ਪੰਥ ਵਿਚੋਂ ਛੇਕੇ ਹਨ

  • @gurtejgurtejghuman
    @gurtejgurtejghuman 28 дней назад

    ਆਪ ਜੀ ਨੇ ਵੀਰ ਜੀ ਬਹੁਤ ਵਧੀਆ ਕੀਤਾ ਜੋ ਇਤਿਹਾਸ ਦੱਸਿਆ

  • @bhupinderjitsingh2664
    @bhupinderjitsingh2664 6 месяцев назад +109

    ਅੱਜ ਤੋ ਪਹਿਲਾਂ ਇਤਹਾਸ ਬਾਰੇ ਪਤਾ ਨਾ ਹੋਣ ਕਾਰਨ ਸਾਡੇ ਮਨ ਵਿੱਚ ਕੁਝ ਹੋਰ ਹੀ ਸ਼ਵੀ ਬਣੀ ਹੋਈ ਸੀ ਪਰ ਹੁਣ ਸਥਿਤੀ ਕੁੱਛ ਹੋਰ ਹੋ ਗਈ ਹੈ
    ਇਤਹਾਸ ਬਾਰੇ ਜਾਣਕਾਰੀ ਜਰੂਰੀ ਹੈ
    ਤੁਹਾਡਾ ਧੰਨਵਾਦ

    • @thesikhempire9622
      @thesikhempire9622 6 месяцев назад

      Complete history apne channel te aa. Sunn skde ho

  • @amanpreetkaur195
    @amanpreetkaur195 6 месяцев назад +6

    ਵਾਹਿਗੁਰੂ ਸਾਹਿਬ ਜੀਓ 🙏🏻🙏🏻💐💐ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ🙏🏻🙏🏻🙏🏻🙏🏻🙏🏻🌹🌹🌹🌹🌹🌹🌹ਵਧਾਈਆ ਜੀ ਹੋਲੇ ਮਹੱਲੇ ਦੀਆ ਸਾਰੀ ਸੰਗਤ ਨੂੰ ਜੀ🙏🏻🙏🏻 🌺🌺🌺🌺🌺🌺🌺💐💐💐💐💐💐💐 ਧੰਨ ਧੰਨ ਬਾਬਾ ਵਡਭਾਗ ਸਿੰਘ ਸੋਢੀ ਜੀ🙏🏻🙏🏻🙏🏻🙏🏻🙏🏻🌸🌸🌸🌸🌸🌸🌸💐💐💐💐💐💐🌹🌹🌹🌹🌹🌹🌹🌺🌺🌺🌺🌺🌺🌺 ਹੈਪੀ ਹੋਲੀ 🙏🏻🎊🎉🙂❤👍👌

    • @rssony840
      @rssony840 6 месяцев назад +1

      ਓ ਭਾਈ ਸਾਬ..ਇਕ ਬੇਨਤੀ ਆ.. ਇਨਾ ਪਾਖੰਡੀਆ ਦੇ ਨਾਮ ਨਾਲ ਗੁਰੂਆ ਦਾ ਨਾਮ ਨਾ ਲਓ..10 ਗੁਰੂ ਸਾਹਿਬ ਜੀ ਦੇ ਸਰੀਕ ਸੀ ਧੀਰਮਾਲੀਏ.. ਨਕਲੀ ਗੱਦੀਆਂ ਚਲਾ ਦਿਤੀਆਂ ਸੀ ਗੁਰੂਆਂ ਦੇ ਬਰਾਬਰ ਇਨਾ ਨੇ... ਇਨਾ ਨੂੰ ਸਿੱਖ ਨਹੀਂ ਮਨ ਦੇ..

  • @Ravinderr_official
    @Ravinderr_official 6 месяцев назад +35

    Sikh families nu ik war dera sahib Una jana chahi da hai , othe ja ke hi tuc boht kush mehsos karo ge , Baba ji ne kinia sangtan nu Baba Nanak Ji or Guru Gobind singh ji di bani nal jodiya hai
    Us sathan te jan to badh koi khali hath ni aya 🙏
    Waheguru sab nu khushian deve , chardikala vich rakhe 👏😍

  • @gurindersingh9192
    @gurindersingh9192 3 месяца назад

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ

  • @baljitsingh6346
    @baljitsingh6346 26 дней назад +1

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ

  • @JinduLandheke-zj9oc
    @JinduLandheke-zj9oc 6 месяцев назад +16

    ਬਾਬਾ ਵਡਭਾਗ ਸਿੰਘ ਜੀ ਨੂੰ ਸੰਗਤਾਂ ਨੇ ਪੁਛਿਆ ਬਾਬਾ ਜੀ ਤੁਸੀਂ ਸਾਨੂੰ ਹਮੇਸ਼ਾ ਲਈ ਛੱਡ ਕੇ ਜਾ ਰਹੇ ਹੋ...ਤੇ ਬਾਬਾ ਜੀਨੇ ਞਚਣ ਕੀਤੇ ਹੋਲੇ ਮੁਁਹਲੇ ਪੂਰਨਮਾਸ਼ੀ ਦੇ ਦੂਸਰੇ ਦਿਨ ਅਸੀਂ ਸਾਲ ਦੇ ਸਾਲ ਪ੍ਰਸ਼ਾਦ ਦੇ ਪੰਜਾਂ ਲਗਾ ਕੇ ਅਪਣੀ ਹਾਜ਼ਰੀ ਦਰਜ਼ ਕਰਾਂਗੇ ਤੇ ਰਾਤ ਨੂੰ 2 ਵਜੇ ਪ੍ਰਸ਼ਾਦ ਉਪਰ ਬਾਬਾ ਜੀ ਦਾ ਪਵਿੱਤਰ ਪੰਜਾਂ ਲੱਗਣ ਤੋਂ ਬਾਦ ਹੀ ਸੰਗਤਾਂ ਅਪੋ ਅਪਣੇ ਘਰਾਂ ਨੂੰ ਚੱਲੇ ਪੋਦੀਆ ਨੇ❤❤❤❤

    • @gurbaxkbanet6248
      @gurbaxkbanet6248 5 месяцев назад

      Veer ji Mai Bombay se ha menu mere mata pita ji Har sal Baba Badbag Singh ji ke Darshan ke lie le kar jate the asi Bogpur se ha maika Punjab me ha mere ko to Baba ji se he maga tha mere mata ji dasde san

  • @milanpreetbawa6557
    @milanpreetbawa6557 6 месяцев назад +107

    ਵੀਰ ਤੁਸੀ ਸੋਢੀ ਪਾਤਸ਼ਾਹ ਜੀ ਦਾ ਇਤਿਹਾਸ ਦੱਸ ਕੇ ਰੂਹ ਖੁੱਸ ਕਰ ਤੀ । ❤

  • @gurkiratsingh33
    @gurkiratsingh33 6 месяцев назад +37

    ਇਹ ਇਤਿਹਾਸ ਪਤਾ ਨਹੀ ਜੀ ਅੱਜ ਪਤਾ ਲੱਗਾ

  • @ManjeetSingh-qv6ej
    @ManjeetSingh-qv6ej 4 дня назад +2

    ਜਲੰਧਰ ਏਸ ਵੇਲੇ ਪ੍ਰਵਾਸੀ ਆਬਾਦੀ ਨਾਲ ਭਰ ਚੁਕਿਆ ਹੈ ਮਤਲਬ ਥੰਮ ਸਾਹਿਬ ਤੋਂ ਪ੍ਰਵਾਸੀਆਂ ਨੇ ਕੋਈ ਲੈਣਾ ਦੇਣਾ ਨਹੀਂ 😢🤔

  • @balaji_45
    @balaji_45 Месяц назад

    ਵਾਹਿਗੁਰੂ ਜੀ 🙏

  • @sukhdeep5696
    @sukhdeep5696 6 месяцев назад +74

    ਬੀਬੀ ਭਾਨੀ ਦਾ ਪਿਆਰਾ ਰਾਜ ਕੌਰ ਦਾ ਦੁਲਾਰਾ ❤ ਧਨ ਧਨ ਬਾਬਾ ਵਡਭਾਗ ਸਿੰਘ ਜੀ

  • @sjtime4522
    @sjtime4522 6 месяцев назад +14

    ਵੀਰ ਜੀ ਇਹ ਤੁਹਾਡੀਆਂ ਸਾਰੀਆਂ ਗੱਲਾਂ ਬਿਲਕੁਲ ਸਹੀ ਨੇ ਤਪ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਲ ਚਲਦਾ ਹੈ ਤੇ ਉਥੋਂ ਦੀ ਸਾਂਭ ਸੰਭਾਲ ਬਾਬਾ ਸਵਰਨਜੀਤ ਸਿੰਘ ਜੀ ਕਰ ਰਹੇ ਨੇ ਜੋ ਲੋਕਾਂ ਨੂੰ ਸ਼ਬਦ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਨ ਦਾ ਕੰਮ ਕਰਦੇ

  • @sarbjitsingh3724
    @sarbjitsingh3724 3 месяца назад +13

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RajinderKaur-ih1wc
    @RajinderKaur-ih1wc 4 месяца назад +2

    ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ

  • @prabhartworks4830
    @prabhartworks4830 2 месяца назад

    ਧੰਨ ਬਾਬਾ ਵਡਭਾਗ ਸਿੰਘ ਜੀ

  • @RANJEETSINGH-tl1vy
    @RANJEETSINGH-tl1vy 6 месяцев назад +427

    ਅਸੀ 40 ਸਾਲ ਤੋ ਬਾਬਾ ਵੱਡਭਾਗ ਸਿੰਘ ਜੀ ਦੇ ਦਰਬਾਰ ਜਾਦੇ ਆ ਬਹੁਤ ਸਾਕੁਨ ਮਿਲਦਾ ਡੇਰਾ ਸਾਹਿਬ ਜਾਂ ਕੇ ਜੈ ਬਾਬੇ ਦੀ

  • @deepdhillon9695
    @deepdhillon9695 6 месяцев назад +42

    Bhut kushi hoie koi khul k baba g di history bare dss reha nhi kise sikh prchark too kuj v shi sunan nu milda 🌼🌼

  • @paramhans1626
    @paramhans1626 6 месяцев назад +6

    ਧੰਨ ਧੰਨ ਬਾਬਾ ਬਡਭਾਗ ਸਿੰਘ ਜੀ ਦੇ ਅਸਥਾਨ ਤੇ ਪੈਨਤੀ ਸਾਲ ਹੋ ਗਏ

    • @paramhans1626
      @paramhans1626 6 месяцев назад +4

      ਪੈਨਤੀ ਸਾਲ ਹੋ ਗਏ ਦਰਸ਼ਨ ਕਰਨ ਹਰ ਸਾਲ ਜਾਂਦੇ ਹਾਂ

  • @DeepLove-d9q
    @DeepLove-d9q Месяц назад

    ਵਾਹਿਗੁਰੂ ਜੀ

  • @aapkipasand5691
    @aapkipasand5691 5 месяцев назад +2

    Dhan Dhan baba vadbhag singh ji❤️🙏

  • @ur_guri5911
    @ur_guri5911 6 месяцев назад +69

    Dhan Dhan Baba Vadbhag Singh ji
    ਹੌਲਾ ਮਹਲ਼ਾ ਦੀਆਂ ਵਧਾਈਆਂ ਜੀ 🎉

  • @bhullarjs070
    @bhullarjs070 4 месяца назад +8

    ❤❤🌹🌹 ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮਹਾਂਰਾਜ ਸੋਢੀ ਪਾਤਸ਼ਾਹ ਜੀ ਮਹਾਂਰਾਜ ਜੀ 🌹🌹❤❤

  • @sukhbhullarfzk3012
    @sukhbhullarfzk3012 6 месяцев назад +21

    ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਰਬ ਤੇ ਚੜ੍ਹਦੀ ਕਲਾ ਰੱਖੀ ਬਾਬਾ ਵਡਭਾਗ ਸਿੰਘ

  • @gaganpreetkaur3202
    @gaganpreetkaur3202 Месяц назад

    ਅਕਾਲ ਸਹਾਇ 🙏🙏

  • @swarnsingh1283
    @swarnsingh1283 День назад

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ

  • @saudagarsingh5693
    @saudagarsingh5693 6 месяцев назад +41

    Jai Baba Vadhbagh Singh ji ki. Asi 2006 vich babaji de Pathankot vikhe ik dwaar pujje c. os waqt meri patni bahut kasht vich c. Mein jaga jaga ghum ke pareshaan te thak chukka c. par baba ji de charna vich pujjan to baad na sirf meri patni de kasht khatm ho gaye balki mere parivaar ch kayi khushian ayian. Te aj mere parivaar te ghar vich baba ji di full mehar hai. Aasi ajj vi baba ji de charna naal jude haan te baba ji di jot baba ji de ditte hoye ghar vich hamesha jaldi hai. Baba ji di mahma kahi nahi ja sakdi. Jai Baba Vadhbhag Singh ji ki.

  • @MandeepKKP
    @MandeepKKP 6 месяцев назад +63

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ। ਬਹੂਤ ਕੁਛ ਬਖਸ਼ਿਆ ਮਾਲਕ ਨੇ ਸੁੱਖ ਸ਼ਾਂਤੀ ਪਰਿਵਾਰ ਤੇ ਕਿਰਪਾ ਬਣਾਈ ਰੱਖਣਾ।
    ਹੋਲੇ ਮੁਹੱਲੇ ਤੇ ਇਸ ਵਾਰ ਦਰਸ਼ਨ ਨਹੀਂ ਕਰ ਸਕੇ। ਭੁੱਲ ਬਖਸ਼ਾਉਨਾ ਜੀ ਜਾਣੀ ਜਾਣ ਬਾਬਾ ਜੀ 🙏🙏🙏

    • @prabjotsingh2402
      @prabjotsingh2402 23 дня назад

      ਹੋਲਾ ਮੁਹੱਲਾ ਤੇ ਅਨੰਦਪੁਰ ਸਾਹਿਬ ਵਿਖੇ ਹੁੰਦਾ ਹੈ ਜੀ ਡੇਰਾ ਸਾਹਿਬ ਹਿਮਾਚਲ ਪ੍ਰਦੇਸ਼ ਵਿੱਚ ਹੈ

  • @jasspreetjass1988
    @jasspreetjass1988 6 месяцев назад +11

    ਬਹੁਤ ਵਧੀਆ ਕਰ ਵੀਰ ਜੀ 🙏🏻🙏🏻🙏🏻 ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮੇਹਰ ਕਰਨ ਗੇ

  • @KaranTangri-ld2ug
    @KaranTangri-ld2ug 5 месяцев назад +1

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ, ਧੰਨ ਧੰਨ ਬਾਬਾ ਬੀਰ ਨਾਹਰ ਸਿੰਘ ਜੀ, ਧੰਨ ਧੰਨ ਬੀਬੀ ਭਾਨੀ ਜੀ।

  • @sukhdeepGill-oz3le
    @sukhdeepGill-oz3le 5 месяцев назад +11

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ 🙏🙏🙏

  • @Babbumaanbabbu794
    @Babbumaanbabbu794 3 месяца назад +71

    ਅਸੀਂ ਵੀ ਸਾਰੇ ਜਾਂਦੇ ਆ ਬਾਬਾ ਵਡਭਾਗ ਸਿੰਘ ਜੀ ਦੇ ਗੁਰਦੁਆਰੇ ਜੀ.. ਹੋਲੇ ਮੱਲੇ ਤੇ ਬਹੁਤ ਸਾਰੀਆ ਸਗਤਾਂ ਜਾਂਦੀਆਂ ਨੇ 🙏🙏ਵਾਹਿਗੁਰੂ ਜੀ🙏🙏

  • @S22G196
    @S22G196 6 месяцев назад +37

    ਧੰਨ ਧੰਨ ਸ਼੍ਰੀ ਬਾਬਾ ਵਡਭਾਗ ਸਿੰਘ ਜੀ ਧੰਨ ਧੰਨ ਬਾਬਾ ਨਾਹਰ ਸਿੰਘ ਜੀ ਧੰਨ ਧੰਨ ਬੀਬੀ ਭਾਨੀ ਜੀ ਧੰਨ ਧੰਨ ਬਾਬਾ ਬਾਲਕ ਨਾਥ ਸ਼੍ਰੀ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਬਾਬਾ ਸ੍ਰੀ ਚੰਦ ਜੀ ਮਹਾਰਾਜ

  • @MakhangillMakhangill-hx6tc
    @MakhangillMakhangill-hx6tc 6 месяцев назад +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🏻🙏🏻🙏🏻🙏🏻🙏🏻🙏🏻🙏🏻🙏🏻

  • @wahegurug7276
    @wahegurug7276 2 месяца назад

    DHAN DHAN BABA WHADBHAG SINGH G. MERE SODHI PATSHAH G 🙏🙏

  • @Lovepreet-br6uw
    @Lovepreet-br6uw 4 месяца назад +12

    ਜੈ ਬਾਬਾ ਵਡਭਾਗ ਸਿੰਘ ਜੀ ❤❤🙏🙏

  • @simratoberoi0217
    @simratoberoi0217 6 месяцев назад +7

    Thank you veerji .. mai babaji da itihaas pehli vaar suneya

  • @japdip
    @japdip 6 месяцев назад +12

    mai 25 saal to dehra sahib ja reha ha.meri zindghi badal gyi baba ji de dar jake.aj mere kol sab kuj hai england vich mera apna kam hai.mehnat kita kirpa baba ji ne kiti.jad b india aunda ha dehra sahib jror jana hai baki besak mere kam reh jaan par baba ji de dar hazri jror lawona ha.waheguru ji

  • @Sukhtrader
    @Sukhtrader 6 месяцев назад +72

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ 🙏

  • @PardeepSingh-k8x
    @PardeepSingh-k8x 3 месяца назад +6

    ਧੰਨ ਧੰਨ ਬ੍ਰਹਮਗਿਆਨੀ ਬਾਬਾ ਵਡਭਾਗ ਸਿੰਘ ਜੀ ਮੇਹਰ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ

  • @KuldeepKaur-u3s
    @KuldeepKaur-u3s 3 месяца назад

    Waheguru waheguru waheguru waheguru waheguru ❤❤❤

  • @singhparmar81
    @singhparmar81 6 месяцев назад +11

    ਬਾਈ ਜੀ ਬਹੁਤ ਵਧੀਆ ਦਸਿਆ । ਮੈ ਇੰਗਲੈਂਡ ਦੇ writer ਦੀ book bahut pehla hi padh ਲਯੀ ਸੀ

  • @Kanwarnau-nihal-singh70
    @Kanwarnau-nihal-singh70 6 месяцев назад +16

    ਵੀਰ ਜੀ ਵਡਭਾਗ ਸਿੰਘ ਨੂੰ ਖਾਲਸਾ ਪੰਥ ਵਿੱਚੋਂ ਛੇਕਿਆ ਗਿਆ ਸੀ, ਕਿ ਇਹ ਡੋਲੀਆਂ ਖਿਡਾਓਂਦਾ ਹੈ, ਇਸ ਬਾਰੇ ਵੀ ਜਿਕਰ ਕਰਨਾ ਚਾਹੀਦਾ ਸੀ, ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਕੇ ਫਰੋਲ ਕੇ ਦੱਸਿਆ ਕਰੋ ਜੀ, ਧੰਨਵਾਦ

    • @Jassi-mh9et
      @Jassi-mh9et 2 месяца назад

      Bai video upload kari

    • @tajwrsingh5990
      @tajwrsingh5990 28 дней назад

      ਸਹੀ ਗੱਲ ਉੱਥੇ ਡੋਲੀਆਂ ਕਿਉਂ ਖਡਾਉਂਦੇ ਨੇ ??
      ਧਾਗੇ ਤਵੀਤ ਕਿਉਂ ਦਿੰਦੇ ਨੇ ??
      ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਕਾਸ਼ ਨੇ
      ?
      ?
      ਚੰਗੀ ਤਰ੍ਹਾਂ clear ਕਰੋ ਜੀ 🙏🏻

  • @DaulatSinghSingh-jz9un
    @DaulatSinghSingh-jz9un 6 месяцев назад +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸੋਡੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਦੀ ਜੀਵਨੀ ਬਾਰੇ ਦੱਸਣ ਬਾਰੇ ਆਪ ਜੀ ਦਾ ਬਹੁਤ ਬਹੁਤ ਅਤੀ ਅਤੀ ਧੰਨਵਾਦ ਹੈ ਅਸੀਂ ਆਪਦੇ ਬਹੁਤ ਬਹੁਤ ਜਿਆਦਾ ਧੰਨਵਾਦੀ ਹਾਂ ਸੋਡੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਦੀ ਸ਼ਕਤੀ ਦਾ ਕੋਈ ਅੰਤ ਨਹੀਂ ਬੇਅੰਤ ਸ਼ਕਤੀ ਹੈ ਬੇਅੰਤ ਮਾਇਆ ਹੈ ਇਹ ਰੀਦੀਆ ਸਿਦੀਆ ਦੇ ਮਾਲਕ ਹਨ ਅਤੇ ਗਰੀਬਾਂ ਨੂੰ ਦੁਖੀਆਂ ਨੂੰ ਤਾਰਨ ਹਾਰ ਵਾਲੇ ਹਨ ਧੰਨ ਧੰਨ ਸੋਡੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਬਾਬਾ ਜੀ ਦੀ ਜੀਵਨੀ ਬਾਰੇ ਦੱਸਣ ਬਾਰੇ ਆਪ ਜੀ ਦੇ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AmarjeetLuna
    @AmarjeetLuna 2 месяца назад

    Dhan dhan baba vadbhag singh ji wahe guru ji wahe guru ji mare kari❤❤❤❤

  • @karamsingh4460
    @karamsingh4460 3 месяца назад +73

    ਵੀਰ ਜੀ ਤੁਸੀ ਬਾਬਾ ਵੱਡਭਾਗ ਸਿੰਘ ਜੀ ਵਾਰੇ ਦੱਸ ਕੇ ਬਹੁਤ ਵਧੀਆ ਕੀਤਾ ਧੰਨ ਧੰਨ ਬਾਬਾ ਵੰਡ ਭਾਗ ਸਿੰਘ ਜੀ ਮੇਹਰ ਕਰੋ 🙏🙏

  • @ਰਿਆੜ55ਸਾਬ
    @ਰਿਆੜ55ਸਾਬ 6 месяцев назад +458

    ਵੀਡੀਓ ਤਾਂ ਸਾਰੀ ਦੇਖੀ ਹੇ ਪਰ ਧਰਮ ਦੇ ਠੇਕੇਦਾਰਾਂ ਨੇ ਬਾਬਾ ਵੱਡਭਾਗ ਸਿੰਘ ਜੀ ਦਾਂ ਇਤਿਹਾਸ ਅੱਗੇ ਨਹੀ ਆਉਣ ਦਿੱਤਾਂ ਜਿਵੇ ਬਾਬਾਂ ਸੀ੍ ਚੱਦ ਜੀ ਦਾਂ

    • @HarpreetSingh-ro3lk
      @HarpreetSingh-ro3lk 6 месяцев назад +14

      100% true

    • @harrisingh9327
      @harrisingh9327 6 месяцев назад +5

      Guru nanak da katal shri chand jis ne guru nanak nu mar ravi ch ror ta fir full rakh chadar thle guru nanak ta swarag ch chle gaye body sunne!

    • @lionofthepend1402
      @lionofthepend1402 6 месяцев назад +39

      ​@@harrisingh9327guru nanak dev nu kon mar sakda murkha

    • @AmandeepSingh-lc1iy
      @AmandeepSingh-lc1iy 6 месяцев назад +12

      ​@@harrisingh9327GURU NANAKji nu vkoi maar skda hai veer ji koi logic wali gal krya kro behas nhi kr reha pr gal da ser pair hona chahida hai kitho pdya tusi ehsb.... Inj vehm bhrm vich na pwo... Akal purkh nu dhyao😇

    • @gurpreetgujjar
      @gurpreetgujjar 6 месяцев назад +1

      ​@@HarpreetSingh-ro3lkqQPĹĹ

  • @maloutrecords9499
    @maloutrecords9499 5 месяцев назад +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ

  • @Dhansodhipatshahji
    @Dhansodhipatshahji 6 месяцев назад +6

    Waheguru ji ka khalsa waheguru ji ki fateh…. Waheguru ji sadh sangat ji joh v es video ch dseya hai bilkul sach hai…. Pr vicho kush cheeza nhi dsiyaa ki jdo baba g beri hetha bethe tn nahar singh beer ne baba g nu path krde waqt bhot preshan kita.. baba ji beer nahar singh ji nu mukti jugti nal pinjare ch band kite c… te jdo baba ji da jaan da sma c tn baba ji da ek sewak ganga ram sudagar da beda paar kraun li jana c pr baba ji di rooh gyi c baba ji da shreer tap asthan te hi… baba ji de rooh de wapis aunte baba ji de shareer da sanskaar kr dita c kyoki db sangat nu lga c ki baba ji joti jot sma gye pr ehda nhi c baba g apne sewak ganga ram sudagar da beda paar kraun gye c te baad ch baba ji ne ek tota(parrot) dekhya joh k mareya hoya c tn baba sodhi patshah ji app us tote (parrot) vich prakat hoke sangata nu dseya ki m hr waar hola mahala te panja sahib da prashad vich panja lgake sangata vich hazri bhranga… es traah sodhi sahib ji joti jot smaye… mere dhan dhan baba wadhbhag singh ji bhot dyaluu ne… baba ji di leela nyari aa… pr kuj sharati ansar hunde ne ki loka nu bhatkonde ne… aj v beri sahib guru granth sahib ji hazar ne roz othe gurbani padhi jandi hai…na koi doliya khilayi jndi hai… joh v lok baba ji baare galt bolde ne ohna nu sodhi patshah smat bakshn 🙏🏻baki mere wlon koi bhul chuk hoi howe likhn ya baba g baare dsn ch tn maaf kreo… waheguru ji ka khalsa waheguru ji ki fateh… khushiya de jaikare blawe nehal ho jawe dhan dhan sodhi patshah baba wadhbhag singh ji de man nu bhawe sat shri akal….🙏🏻❤️❤️🌹🌹 mere sodhi patshah aj v apniya sangta nal hazar nazar ne 🙏🏻❤️

  • @atuldhawan4883
    @atuldhawan4883 4 месяца назад

    Waheguru Ji Baba Ji Mehar karo

  • @GurjitSingh-tb1lm
    @GurjitSingh-tb1lm 3 месяца назад

    ਧੰਨ ਧੰਨ ਬੀਬੀ ਭਾਨੀ ਜੀ ❤

  • @gurusingh3059
    @gurusingh3059 6 месяцев назад +70

    ਜੈ ਬਾਬੇ ਦੀ🙏🏻🙏🏻ਹੋਲੇ ਮਹੱਲੇ ਦੀਆਂ ਸਮੂਹ ਸੰਗਤਾ ਨੂ ਵਧਾਇਆ ਹੋਵਨ ਜੀ 🙏🏻🙏🏻

    • @lovenoorsinghgill1700
      @lovenoorsinghgill1700 6 месяцев назад

      Jai babe di ❤

    • @rssony840
      @rssony840 5 месяцев назад +2

      ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਜੀ ਦਾ.. ਏ ਗੁਰੂ ਸਾਹਿਬਾ ਦੇ ਸਰੀਕ ਧੀਰਮਲੀਏ.. ਗੁਰੂਆ ਦੇ ਬਰਾਬਰ ਗੱਦੀ ਲਾਓੰਦੇ ਰਹੇ ਨਕਲੀ ਗੁਰੂ ਬਣ ਦੇ ਰਹੇ... ਹੋਲੇ ਮਹੱਲੇ ਨਾਲ ਇਨਾ ਦਾ ਕੀ ਕੰਮ..ਸੱਚਾ ਸਿੱਖ ਇਨਾ ਨੂੰ ਨਹੀਂ ਮਨ ਦਾ..

    • @harrapacivilization2779
      @harrapacivilization2779 2 месяца назад +1

      ​@@rssony840ਸਹੀ ਗੱਲ ਹੈ । ਧੀਰਮੱਲ ਨੇ ਗੁਰੂ ਤੇਗ ਬਹਾਦਰ ਤੇ ਗੋਲੀ ਚਲਾਈ ਸੀ ਮੀਹੇ ਤੋਂ

  • @payalpreetchauhanchauhan9416
    @payalpreetchauhanchauhan9416 6 месяцев назад +20

    Thnx ਵੀਰ ਜੀ ਅੱਜ ਤੁਸੀਂ ਮੇਰੀ ਬਹੁਤ ਵੱਡੀ ਗਲਤ ਫਹਿਮੀ ਦੂਰ ਕਰ ਦਿੱਤੀ ਹੈ ਮੈਂ ਵੀ ਬਾਬਾ ਬਡਭਾਗ ਸਿੰਘ ਜੀ ਨੂੰ ਬਹੁਤ ਮੰਨਦੀ ਸੀ ਪਰ ਮੇਰੀ ਇੱਕ ਫਰੈਂਡ ਦੇ ਕਹਿਣ ਤੇ ਮੈ ਬਾਬਾ ਜੀ ਤੋ ਥੋੜਾ ਦੂਰ ਹੋ ਗਈ ਸੀ 🙏🏻😢 ਮੇਰੀ ਬਹੁਤ ਸ਼ਰਧਾ ਸੀ ਬਾਬਾ ਜੀ ਤੇ ਪਰ ਅੱਜ ਤੁਹਾਡੀ ਵੀਡੀਓ ਦੇਖ ਕੇ ਉਹ ਸ਼ਰਧਾ ਫਿਰ ਵਾਪਸ ਆ ਗਈ 🙏🏻🙏🏻🙏🏻 Thnx Bhut bhut 🙏🏻🙏🏻 ਧੰਨ ਧੰਨ ਬਾਬਾ ਵਡਭਾਗ ਸਿੰਘ ਜੀ

    • @Singhisking18
      @Singhisking18 6 месяцев назад +5

      ਭੈਣ ਜੀ ਸਾਨੂੰ ਤਾਂ ਸਭ ਕੁਝ ਹੀ ਬਾਬਾ ਵਡਭਾਗ ਸਿੰਘ ਜੀ ਨੇ ਦਿੱਤਾ ਹੈ,,ਸਾਡੇ ਪੂਰੇ ਪਰਿਵਾਰ ਤੇ ਸਭ ਰਿਸ਼ਤੇਦਾਰਾਂ ਦੀ ਬਹੁਤ ਸ਼ਰਧਾ ਹੈ ਬਾਬਾ ਜੀ ਉਪਰ ਸਭ ਸ਼ੁਰੂ ਤੋ ਬਾਬਾ ਵਡਭਾਗ ਸਿੰਘ ਜੀ ਨੂੰ ਹੀ ਮੰਨਦੇ ਆ ਰਹੇ ਆ,,ਬਾਬਾ ਜੀ ਸਭ ਦੀਆ ਝੋਲੀਆਂ ਭਰਨ ,,, ਜੈ ਬਾਬੇ ਦੀ ਸਭ ਨੂੰ🙏🏻🙏🏻🙏🏻🙏🏻🙏🏻

    • @MandeepSingh-gc2bw
      @MandeepSingh-gc2bw 5 месяцев назад +2

      ਭੈਣ ਜੀ ਮੈਨੂੰ ਵੀ ਬਾਬੇ ਵਡਭਾਗ ਸਿੰਘ ਜੀ ਪੁੱਤਰ ਦੀ ਦਾਤ ਦਿਤੀ ਆ ਬਹੁਤ ਜਲਦੀ ਸੁਣਦੇ ਆ ਬਾਬਾ ਜੀ ਅਸੀ ਵੀ ਭੁੱਲ ਗਏ ਸੀ ਪਹਿਲਾ ਬਾਬਾ ਜੀ ਨੂੰ ਲੋਕ ਦੇ ਕਹਿਣ ਕਰਕੇ ਪਰ ਇਤਸਾਹ ਪੜ ਕੇ ਫਿਰ ਲੜ ਫੜ ਲਿਆ ਬਾਬਾ ਜੀ ਦਾ ਬਹੁਤ ਧੰਨਵਾਦ ਬਾਬਾ ਜੀ ਦਾ

    • @JaswinderKaur-qr2iw
      @JaswinderKaur-qr2iw 4 месяца назад +1

      Dhan dhan Baba ji Baba Wadbhag singh ji
      Baba ji sb da dukh dur krda ne ji❤❤❤❤❤🎉🎉🎉🎉🎉

    • @ManjitSingh-wi7ys
      @ManjitSingh-wi7ys 4 дня назад

      Same as it

  • @amanpreetkaur195
    @amanpreetkaur195 6 месяцев назад +15

    ਧੰਨਵਾਦ ਜੀ ਬਹੁਤ ਵਧੀਆ ਇਤਿਹਾਸ ਸੁਣਾਇਆ ਜੀ ਤੇ ਵਹਿਮ ਦੂਰ ਕੀਤੇ ਜੀ🙏🏻🙏🏻👌👍❤🙂 ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖਣ ਜੀ🙏🏻ਹੋਲੀ ਤੇ ਹੋਲੇ ਮਹੱਲੇ ਦੀਆ ਬਹੁਤ ਬਹੁਤ ਵਧਾਈਆ ਜੀ🙏🏻🙏🏻🌹🌹🌹🌹🌹ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ🙏🏻🙏🏻🙏🏻🙏🏻🙏🏻💐💐💐💐💐🌺🌺🌺🌺🌺❤❤❤❤❤🎊🎉🎊🎉🎊🎇✨🎆🎇✨⛳🙏🏻

  • @inderjagpal1522
    @inderjagpal1522 Месяц назад

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮੇਹਰ ਕਰੇਉ ❤❤

  • @harcharansinghvlogs9994
    @harcharansinghvlogs9994 4 месяца назад

    Dhan ❤Dhan Baba Vadbhag Sngh Ji Kirpa Krna 🙏🙏

  • @gurunanak517
    @gurunanak517 6 месяцев назад +8

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਸੋਢੀ ਪਾਤਸ਼ਾਹ ਬੁਹਤ ਕ੍ਰਿਪਾ ਸਭ ਸੰਗਤਾਂ ਤੇ

  • @kuldeepkaur2465
    @kuldeepkaur2465 5 месяцев назад +8

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਧੰਨ ਬਾਬਾ ਸੋਡੀ ਪਾਤਸ਼ਾਹ ਜੀ

  • @JoginderKaurKahlon-k5m
    @JoginderKaurKahlon-k5m 5 месяцев назад +38

    ਬੇਟਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਹੈ ਅਤੇ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਦਿੰਦਿਆਂ ਰਹਿਣਾ

  • @himachaliculture4088
    @himachaliculture4088 27 дней назад

    जय हो बाबा जी मेहर करो बाबा जी 🙏🙏🙏

  • @avtar3770
    @avtar3770 6 месяцев назад

    Bhut vadiya information dita jis vare samu pata ni c

  • @kulwindersingh8679
    @kulwindersingh8679 6 месяцев назад +23

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮੇਰੇ ਵੱਲੋਂ ਸੁਖ ਸੁਖੀ ਸੀ ਮੈਂ ਲੇਟ ਹੋ ਗਿਆ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿੱਤਾ ਜਾਵੇ ਸੋਡੀ ਪਾਤਸ਼ਾਹ ਜੀ ❤😂🎉😢

  • @satnamsinghsatnam5685
    @satnamsinghsatnam5685 6 месяцев назад +5

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @mandeepdeep2069
    @mandeepdeep2069 6 месяцев назад +10

    ਬਹੁਤ ਸੋਹਣੀ ਜਾਣਕਾਰੀ ਭਾਈ ਸਾਹਿਬ❤❤🙏🙏

  • @HarwinderSandhu-pl4nj
    @HarwinderSandhu-pl4nj 6 месяцев назад

    Dhan dhan baba vedbhag singh ji mehar kro sbb te baba ji ਭੁੱਲ ਚੁੱਕ ਮਾਫ਼ ਕਰੋ baba ji❤ ਜੈ ਬਾਬੇ ਦੀ 🙏😢

  • @PattriamMundar
    @PattriamMundar 2 месяца назад +1

    ਭੂੱਤ ਪਰੇਤ ਕੁੱਝ ਵੀ ਨਹੀ ਹੂੰਦਾਂ ਕੋਰਾ ਝੂਠ😂

  • @AmandeepKaur-f7r
    @AmandeepKaur-f7r 6 месяцев назад +46

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ
    ਬਹੁਤ ਵਧੀਆ ਇਤਿਹਾਸ ਦੱਸਿਆ ਵੀਰਜੀ । ਬਿਨਾਂ ਇਤਿਹਾਸ ਪੜ੍ਹੇ ਕੁਝ ਸ਼ਰਾਰਤੀ ਅਨਸਰ ਬਾਬਾ ਜੀ ਬਾਰੇ ਇਵੇਂ ਗਲਤ ਅਫਵਾਹਾਂ ਫੈਲਾਉਂਦੇ ਰਹਿੰਦੇ ਹਨ ਜੋ ਕਿ ਬਹੁਤ ਗਲਤ ਗੱਲ ਹੈ।ਸਾਰਾ ਇਤਿਹਾਸ ਪੜ੍ਹਨ ਤੋਂ ਬਾਅਦ ਬਾਅਦ ਪੰਜ ਤਖਤਾਂ ਵੱਲੋਂ ਬਾਬਾ ਵਡਭਾਗ ਸਿੰਘ ਤੇ ਜਾਣ ਦੀ ਮਨਜੂਰੀ ਦਿੱਤੀ ਗਈ ਹੈ ਤੇ ਦੱਸਿਆ ਗਿਆ ਹੈ ਕਿ ਬਾਬਾ ਵਡਭਾਗ ਸਿੰਘ ਜੀ ਸੰਤ ਸਿਪਾਹੀ ਹਨ ।ਇਤਿਹਾਸ ਨੂੰ ਫਰੋਲਣ ਤੋਂ ਬਾਅਦ ਪੰਜ ਤਖਤਾਂ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਕਿ ਕੋਈ ਵੀ ਸਿੱਖ ਬੜੀ ਹੀ ਰਹਿਤ ਮਰਿਆਦਾ ਦੇ ਨਾਲ ਬਾਬਾ ਵਡਭਾਗ ਸਿੰਘ ਤੇ ਜਾ ਸਕਦਾ ਹੈ ।ਬਾਬਾ ਵਡਭਾਗ ਸਿੰਘ ਜੀ ਦੇ ਅਸਥਾਨ ਤੇ ਸੰਗਤ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਤੇ ਹਰ ਕੋਈ ਸਿੱਖ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਾ ਹੈ।🙏🙏

    • @dladhar-cf9dh
      @dladhar-cf9dh 6 месяцев назад +2

      ਫੇਰ ਤਾਂ ਬਹੁਤ ਹੀ ਚੰਗੀ ਗੱਲ ਹੈ ਜੀ

  • @RajuKumar-sf8hk
    @RajuKumar-sf8hk 6 месяцев назад +10

    ਬਹੁਤ ਵਧੀਆ ਬਾਬਾ ਵਡਭਾਗ ਸਿੰਘ ਜੀ ਦਾ ਇਤਿਹਾਸ ਦੱਸਿਆ ਬਾਬਾ ਵਡਭਾਗ ਸਿੰਘ ਜੀ ਚੈਨਲ ਤੇ ਔਰ ਵੀਰ ਜੀ ਚੜਦੀ ਕਲਾ ਬਖਸ਼ੇ ਬਾਬਾ ਵਡਭਾਗ ਸਿੰਘ ਜੀ ਦਾ ਇਤਿਹਾਸ ਪੜੀਏ ਤਾਂ ਪਤਾ ਲੱਗਦਾ ਹੈ ਬਾਬਾ ਵਡਭਾਗ ਸਿੰਘ ਜੀ ਕੌਣ ਹੈ

  • @gurditsingh960
    @gurditsingh960 6 месяцев назад +41

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ🙏🙏
    ਧੰਨਵਾਦ ਜੀ ਬਾਬਾ ਜੀ ਦਾ ਇਤਿਹਾਸ ਅੱਗੇ ਲਿਆਉਣ ਲਈ🙏🙏

  • @RajinderKaur-s8h
    @RajinderKaur-s8h 6 месяцев назад

    Waheguru ji waheguru ji

  • @malkitrandhawa9436
    @malkitrandhawa9436 6 месяцев назад

    ਵੀਰੇ ਬਹੁਤ ਵਧੀਆ ਦਸਿਆ ਤੁਸੀ ਇਤਿਹਾਸ
    ਕੁਝ ਲੋਕ ਮਨਾਂ ਵਿਚ ਨਫ਼ਰਤ ਫਲਾਉਂਦੇ ਰਹਿੰਦੇ ਹਨ

  • @kuldeepsinghgill9851
    @kuldeepsinghgill9851 Месяц назад +6

    Dhan dhan Baba Wadbhag Singh g Maharaj tuhadi sadda hi jai jai kar Howey.❤❤❤🎉❤❤🎉❤❤🎉❤❤❤

  • @JinduLandheke-zj9oc
    @JinduLandheke-zj9oc 6 месяцев назад +70

    ਹੋਲੇ ਮੁਹੱਲੇ ਤੇ ਬਾਬਾ ਜੀ ਪਰਛਾਦ ਉਪਰ ਪੰਜਾਂ ਲਗਾ ਕੇ ਅਪਣੀ ਹਾਜਰੀ ਲਗਾਉਂਦੇ ਹਨ ..ਅਸੀਂ ਤੁਹਾਡੇ ਅੰਗ ਸੰਗ ਹਾਂ ''ਏਸ ਲਈ ਪੰਜੇ ਦਾ ਪ੍ਰਸ਼ਾਦ ਬੋਲਿਆ ਜਾਂਦਾ ਹੈ ❤❤❤❤

  • @Sodisahib
    @Sodisahib 6 месяцев назад +12

    Bht vadiya Bilkul sahi hai ..kuj lok Jan buz k baba ji da ithehaaas glt bolde han Sach nhi ds de

  • @SudarshanSingh-ku4xv
    @SudarshanSingh-ku4xv 6 месяцев назад +1

    ਮੇਰੇ ਚਾਰ ਬੇਟੇ ਬਾਬਾ ਜੀ ਦੇ ਬੋਲੋ ਹੋਏ ਹਨ ਪਰ ਹੁਣ ਅਸੀਂ ਅੱਡ ਅੱਡ ਹੋਏ ਫਿਰਦੇ ਹਾਂ ਅਸੀਂ ਬਾਬਾ ਜੀ ਦੀ ਸੇਵਾ ਛੱਡ ਸੀ ਪਰ ਬਾਬਾ ਜੀ ਮੇਹਰ ਕਰਨਗੇ ਅਸੀਂ ਜ਼ਰੂਰ ਕੱਠੇ ਹੋਵਾਂਗੇ ਜੈ ਬਾਬਾ ਜੀ ਦੀ

  • @UnknownGunmen-ng2mh
    @UnknownGunmen-ng2mh 5 месяцев назад

    Good work Veer ji TUC Baba Vadbhag Singh ji da bahut vadiya te sahi iths daseya nahi tan bahut sare kaviyan te lekhkan ne baba g bare bahut galat likheya te daseya hai jad onven da kuz nahi c
    Dhan dhan BABA VADBHAG SINGH JI JAI BIBI BHANI JI JAI BEER NAHAR SINGH JI 🚩