Baba Najmi, Poet Of The People | ਸਾਡੇ ਵੇਲਿਆਂ ਦੇ ਸਭ ਤੋਂ ਅਜ਼ੀਮ ਸ਼ਾਇਰ ਬਾਬਾ ਨਜਮੀ | Exclusive Interview

Поделиться
HTML-код
  • Опубликовано: 22 янв 2025

Комментарии • 27

  • @ParamjitSinghBrar
    @ParamjitSinghBrar 4 месяца назад +1

    ਦਿਲ ਸੁਮੰਦਰ ਰਹਿਣ ਨਹੀ ਦਿੱਤਾ , ਫਾਦਰ, ਪੰਡਿਤ, ਮੁਲਾ ਨੇ, ਸਾਨੂੰ ਰਲ ਕੇ ਬਹਿਣ ਨਹੀ , ਫਾਦਰ, ਪੰਡਿਤ, ਮੁਲਾ ਨੇ । ਲੇਖਕ ਬਾਬਾ ਨਜਮੀ । ਪਰਮਜੀਤ ਵਿਦਿਆਰਥੀ , ਜੀਰਾ ,ਪੰਜਾਬ, ਭਾਰਤ।

  • @KalyanMuziks
    @KalyanMuziks 7 месяцев назад +1

    ਸਾਡਾ ਬੇਮੁੱਲਾ ਸਰਮਾਇਆ ਬਾਬਾ ਨਜ਼ਮੀ ਹੈ,
    ਜਿਸਨੇ ਆਖ ਸੁਣਾਇਆ ਬਾਬਾ ਨਜ਼ਮੀ ਹੈ,
    ਧਰਮ ਦੇ ਠੇਕੇਦਾਰਾਂ ਨੂੰ ਲਲਕਾਰ ਤੇ,
    ਮਾਂ ਬੋਲੀ ਨੂੰ ਵਡਿਆਇਆ ਬਾਬਾ ਨਜ਼ਮੀ ਹੈ।❤❤❤

  • @wasimasif3067
    @wasimasif3067 7 месяцев назад

    Bhhhht achi koshish ay g dono sidan دی stay blessed ❤

  • @TalwindersinghHeer
    @TalwindersinghHeer Год назад +2

    ਬਾਬਾ ਜੀ ਤੁਹਾਡੇ ਵਰਗੀਆਂ ਰੱਬੀ ਰੂਹਾਂ ਹੱਦਾਂ ਸਰਹੱਦਾਂ ਦੀਆਂ ਮੁਹਤਾਜ ਨਹੀਂ
    ਤੁਸੀਂ ਦੁਨੀਆਂ ਭਰ ਦੇ ਪੰਜਾਬੀਆਂ ਲਈ ਪੂਜਣਯੋਗ ਹੋ ਜੀ

  • @shamimrawish-w1v
    @shamimrawish-w1v Год назад

    Himmat k sath dukh sahny sy ALAH taala wtsa he sukh daita hi jo Baba Nazmee ko deya. Bzbz Nazmee Sahb Alah aap ko aur taaqee dy. ( SHAMIM Rawish)

  • @chanchalsingh7750
    @chanchalsingh7750 Год назад +1

    ਮੈਂ ਬਾਬਾ ਨਜ਼ਮੀ ਨੂੰ ਦਿਲੋਂ ਪਿਆਰ ਕਰਦਾ ਜੋ ਸਿਰਫ ਪੰਜਾਬੀ ਨੂੰ ਚਾਹੁੰਦੇ ਹਨ

  • @dharamsingh-pk3jp
    @dharamsingh-pk3jp 6 месяцев назад

    ❤❤🎉🎉great speech baba ji

  • @amanpreetsingh218
    @amanpreetsingh218 5 месяцев назад

    He is great writer of the time.

  • @kulwinderbanga3774
    @kulwinderbanga3774 2 года назад

    ਸਲਾਮ ਆ ਬਾਬਾ ਜੀ ਤੁਹਾਡੀ ਸ਼ਾਇਰੀ ਨੂੰ!

  • @Arshdeep70
    @Arshdeep70 Год назад +1

    ❤❤❤

  • @adaabtv76
    @adaabtv76 Год назад

    ਬਹੁਤ ਖੂਬ واہ جی واہ

  • @pritamsinghrandhawa1190
    @pritamsinghrandhawa1190 2 года назад

    Baba ji ate biba Manpreet mubarka dhan bhag tuhanu ek mahan Punjabi de great pilar de naal ho.

  • @nadiasean
    @nadiasean Год назад

    Great Baba ji, mutual respect with all mankind is the key.

  • @AVTARSINGH-jl8ic
    @AVTARSINGH-jl8ic Год назад

    What discussion in Punjabi by baba najmi sahib buhot buhot danyawad

  • @ArshdeepSingh-hq4fz
    @ArshdeepSingh-hq4fz 2 года назад

    Salam.baba.ji

  • @imlovy_888
    @imlovy_888 2 года назад +1

    khoob ✨

  • @muhammadshahbaz8663
    @muhammadshahbaz8663 2 года назад +1

    Vadiya

  • @jaialmastadijai471
    @jaialmastadijai471 Год назад +1

    Best 8 am Hindu respect every language and meaning same

  • @mohsinramay
    @mohsinramay 2 года назад

    Great. We were on the same flight from Pakistan.

  • @ajmerdhillon3013
    @ajmerdhillon3013 2 года назад

    Very nice ਬਹੁਤ ਵਧਿਆ ਗੱਲ-ਬਾਤ 👍

  • @hafizwaseem9
    @hafizwaseem9 2 года назад

    Punjabi zindabad

  • @balkaransinghsandhu4995
    @balkaransinghsandhu4995 9 месяцев назад

    ਪਤਾ ਨਹੀ ਸਮੇ ਦੀ ਘਾਟ ਸੀ ਜਾਂ ਕੁਝ ਹੋਰ ਕਾਰਨ ਸੀ...ਪਰ ਬੀਬਾ ਜੀ ਨੇ ਬਾਰ ਬਾਰ ਬਾਬਾ ਜੀ ਦੀ ਗਲ ਨੂੰ ਟੋिਕਅਾ...ਸਾਨੂੰ ਬੁਰਾ ਲਗਾ ਇਨੀ ਵ੩ੀ ਸ਼ਖਸ਼ੀਅਤ ਦੀ ਗਲ ਨੂੰ िਵਚੋ ਟੋਕਣਾਂ.

  • @dileepchoudhary5923
    @dileepchoudhary5923 2 года назад +1

    First comment ... Reply plzz

  • @jaspindersingh7180
    @jaspindersingh7180 Год назад +1

    ਪੰਜਾਬੀ ਮਾਂ ਬੋਲੀ ਦਾ ਹੋਣਹਾਰ ਪੁੱਤਰ

  • @dilbagsingh245
    @dilbagsingh245 Год назад

    ਸ਼ਾਇਰ ਬਾਬਾ ਜੀ ਵੀ ਬੜੇ ਹੀ ਵਧੀਆ ਨੇ, ਪਰ ਮੈਡਮ ਜੀ ਦੀ ਮੇਜਬਾਨੀਂ ਕਮਾਲ ਦੀ ਵਾ,ਖਾਸ ਕਰਕੇ ਢੁਕਵੀਂ ਮੁਸਕਰਾਟ ,ਵਾਹ ।...

  • @punjabnaresh5843
    @punjabnaresh5843 5 месяцев назад

    Baba Tuci gal insanyet di gal krde ho is liye

  • @ਪੰਜਾਬੀਕਵਿਤਾ-ੳਅੲ

    ruclips.net/user/shorts0yquFAQaESI?si=j7De6vV2i04GztM7
    ਕੀਹਦੀ ਨਜ਼ਰ ਕਲਿਹਣੀ ਲੱਗ ਗਈ ਮੇਰੇ ਸੋਹਣੇ ਦੇਸ਼ ਪੰਜਾਬ ਨੂੰ
    ਐਸ਼ਪ੍ਰੀਤ ਕੌਰ ਜੀ ❤❤