ਵਿਧਵਾ ਨਣਦ। Vidhwa Nanad।Ronna Hi Si Karma Vich। New Latest Punjabi Short Movie 2021।Aman dhillon
HTML-код
- Опубликовано: 12 дек 2024
- ਵਿਧਵਾ ਨਣਦ। Vidhwa Nanad।Ronna Hi Si Karma Vich। New Latest Punjabi Short Movie 2021। Aman dhillon
Hi
I am Aman dhillon,
Welcome to, our you tube channel
#Amandhillon
#DhillonFilmProduction
ਆਪਣੀਆਂ Trending videos ਦੇ Link ਹੇਠ ਦਿੱਤੇ ਹਨ ਦੇਖਣ ਲੲੀ ਕਲਿਕ ਕਰੋ
ਤੇਰਾ ਮੇਰਾ ਵਿਆਹ (ਭਾਗ-1)
• ਤੇਰਾ ਮੇਰਾ ਵਿਆਹ।Tera Me...
ਤੇਰਾ ਮੇਰਾ ਵਿਆਹ (ਭਾਗ-2)
• ਤੇਰਾ ਮੇਰਾ ਵਿਆਹ(Part-2)...
ਬੇਗਾਨੀ ਧੀ (ਭਾਗ-1) • ।ਬੇਗਾਨੀ ਧੀ। ਮਤਰੇਈ ਮਾਂ ...
ਬੇਗਾਨੀ ਧੀ (ਭਾਗ-2)
• ਬੇਗਾਨੀ ਧੀ (ਭਾਗ -2) Beg...
ਬਾਪੂ ਦਾ ਫੈਸਲਾ।
• ਬਾਪੂ ਦਾ ਫੈਸਲਾ।Bapu Da ...
ਭਾਬੀ ।
• ਭਾਬੀ।BHABI।New Latest ...
ਤੇਰਾ ਮੇਰਾ ਵਿਆਹ (ਭਾਗ-3)
• ਤੇਰਾ ਮੇਰਾ ਵਿਆਹ (ਭਾਗ-3)...
Facebook Page link please follow
/ amandhillon-1105290774...
Instagram follow
www.instagram....
Thank you all friends,
ਬਹੁਤ ਸੋਹਣੀ ਵੀਡੀਓ ਦੁੱਧ ਪੀਣ ਵਾਲੇ ਰੋਲ ਚਾ ਮੇਰਾ ਰੋਣਾ ਆ ਗਿਆ
Very heart touching video aa g.shi gl aa maa baap nl peke hunde aa.
ਬਿਲਕੁਲ ਸਚਾਈ।ਹੱਡਬੀਤੀ ਏ।
ਧੀਆਂ ਰਾਤ ਨੂੰ ਉਠਕੇ ਨੀ ਖਾਂਦੀਆ ਇਸੇ ਗੱਲ ਦਾ ਦੁੱਖ ਹੁੰਦਾ ਮੇਰੇ ਵਰਗਾ ਹੋਵੇ ਮਾਰ ਮਾਰ ਛਿੱਤਰ ਅਕਲ ਦਵੇ ਦੇ ਵੀਡੀਓ ਬਹੁਤ ਵੱਧੀਆ ਵੀਰੇ
ਕਈ ਘਰਾ ਵਿੱਚ ਇਸ ਤਰਾ ਹੀ ਹੁੰਦੀ ਏ ਬੁਹਤ ਸੋਹਣੀ ਸਟੋਰੀ ਏ ਹੁਣ ਦੇ ਸਮੇਂ ਦੇ ਹਿਸਾਬ ਨਾਲ ਬੁਹਤ ਵੱਧਿਆ ਐਕਟਿਗ ਏ ਸਾਰੀਆਂ ਦੀ 🇺🇸
Same problem
ਬਿਲਕੁਲ ਠੀਕ ਸੁਨੇਹਾ ਦਿੱਤਾ 👌👌❤
ਬਹੁਤ ਵਧੀਆ ਮੈਸਿਜ ਰਲ ਕੇ ਮੁਸੀਬਤਾਂ ਦਾ ਟਾਕਰਾ ਕਰਨਾ ਚਾਹੀਦਾ ਐ ਸਭ ਨੂੰ ਜੀ ।ਘੈਟ ਵੀਡੀਓ ।
Hnji
ਦੋਨੋ ਮਾਂ ਪੁਤਾਂ ਨੂੰ ਦੁੱਧ ਪਿਦੇ ਦੇਖ ਧਾਹਾ ਨਿਕਲ ਗੲੀਆਂ ਵੀਰੇ ਵਿਡਿਓ ਬਹੁਤ ਖੂਬ ਪ੍ਰਕਾਸ਼ ਸਿੰਘ ਪੰਜਾਬ ਪਿੰਡ ਬੂਥਗੜ ਹੁਸ਼ਿਆਰਪੁਰ ਥੈਕ ਯੂ ਬਹੁਤ ਵਧੀਆ ਜੀ
ਇਸ ਨੂੰ ਕਹਿੰਦੇ ਨੇ ਭਾਈਆ ਤੇ ਭਰਜਾਈਆਂ ਵਿੱਚ ਫਰਕ ਕਿ ਹੁੰਦਾ ਏ ਹਾਏ ਮੇਰਾ ਤਾ ਰੋਣਾ ਨਿੱਕਲ ਗਿਆ ਸੱਚ ਨਾਲ ਹੀ ਕਈ ਪਰਵਾਰਾਂ ਵਿੱਚ ਇਹ ਕੰਮ ਹੀ ਹੁੰਦਾ ਏ ਬੁਹਤ ਸੋਹਣਾ ਸਨੇਹਾਂ ਦਿੱਤਾ ਏ ਲੋਕਾ ਨੂੰ ਸਟੋਰੀ ਰਾਹੀਂ 🇺🇸
ਧੰਨਵਾਦ ਜੀ 🙏🙏🙏
👌👌👌
@@amandhillon ji true story aa , ik gal daso varinder di real wife hai kedi , kade gagan nu wife bana dine aa kade bhain .. 🤣
@@amandhillon try
@@amandhillon p
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 👍🙏🙏🙏
ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੋ ਜੀ ਧੰਨਵਾਦ ਜੀ।🙏🙏🙏
Right veer g🙏🙏🙏
Thanks ji 🙏🙏🙏
@@sarbjitkaur4856
0
00
000
0
जो खिलाड़ी है उसी को पता है की
वो कितनी बार फ़ैल हुआ,
ऑडियंस को उसकी आखिरी कोशिश ही नज़र आती है,
जो उसकी काम कर गयी।🔥🔥🔥🔥🔥🔥🔥🔥🔥🔥
Hji jaroor ji
Very good aman dee vdiya kita tusi harjit nal
ਹੈਲੋ ਅਮਨ ਢੀਲੋ ਪਿਆਰ ਭਰੀ ਸੱਤ ਸੀ੍ ਅਕਾਲ ਵੀਡੀਓ ਤਾਂ ਸੋਹਣੀ ਆ ਅਮਨ ਦੀਦੀ ਪਰ ਵਿਧਵਾ ਨਣਦ ਨਾਲਐਨਾ ਮਾੜਾ ਸਲੂਕ ।
ਭਰਜਾਈਆਂ ਐਨੀਆ ਮਾੜੀਆਂ ਤਾਂ ਨੀ ਹੋ ਸਕਦੀਆਂ
ਵੀਡੀਓ ਸੋਹਣੀ ਆ।
ਮੈਂ ਮਨਜੀਤ ਕੌਰ ਪਿੰਡ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ।
Bohat hundiyan aa ji jis tan lagi so tan jane
ਇਹ ਪਿੰਡਾਂ ਵਿਚ ਆਮ ਦੇਖਣ ਨੂੰ ਮਿਲਦਾ
Sachi dekh ka roona aunda 😭😭😭
Jis video vch gagan di hunde ne supr hundi aa video😘
ਅਮਨ ਦੀਦੀ ਜੀ ਬਹੁਤ ਸੋਹਣੀ ਵੀਡੀਓ ਹੈ
BAHUT VDIA videos hundiyan thodiyan😃👍
ਰਾਜ ਢਿੱਲੋਂ ਘੈਂਟ ਜੱਟ ਜੇ ਤੀਵੀਂਆਂ ਦੀ ਸੋਚ ਆਪਣੇ ਸੋਚ ਨਾਲ ਮਿਲਜੇ ਕੋਈ ਭੈਣ ਭਰਾ ਤੰਗ ਨਾ ਹੋਵੇ ਜੱਟ ਤੇਰੀ ਸੋਚ ਵਰਗੇ ਹੋਣ ਫਿਰ ਕੱਡ ਦੇਣ ਵੱਟ ਐਵੇਂ ਲਾਉਂਦੇ ਆਪਣੇ ਖ਼ੂਨ ਭੈਣਾਂ ਭਰਾਵਾਂ ਨੂੰ ਮਦਦ ਦਾ ਜੱਕ
ਧੰਨਵਾਦ ਬਾਈ ਜੀ 🙏😂😂😂
Very nyc video bhut vdiya acting 👍 subscribed 👍
ਧੀਏ ਆਪਦਾ ਘਰ ਹੀ ਚੰਗਾ ਹੁੰਦੀ ਜੇ ਭਰਜਾਈਆ ਮਾਵਾ ਬਣ ਜਾਣ ਤਾ ਮਾਵਾ ਨੂੰ ਕੌਣ ਯਾਦ ਕਰੇ
ਬਹੁਤ ਹੀ ਵਧੀਆ ਵੀਡੀਓ ਲੱਗੀ ਜੀ ਹੁਣ ਅਗਲਾ ਭਾਗ ਵੀ ਬਣਾ ਦਿਉ
ਬਹੁਤ ਵਧੀਆ ਕਹਾਣੀ ਆ ਵੀਰ ਢਿੱਲੋਂ ਨਾਇਸ਼ ਵਧੀਆ ਮੈਂਜਸ਼ ਦਿੱਤਾ ਵੀਰ ਧੰਨਵਾਦ ਜੀ ਸਾਰੀ ਟੀਮ ਦਾ 👍👍👌🌴🙏🙏🌴
Thanks ji 🙏🙏🙏
ਅਮਨ ਤੇਰੀ ਸੇਵਾ ਕਰਨ ਵਾਲ਼ੀ ਆ, ਉਹੋ ਜਾ ਰਾਜ ਆ ਮਾਰੇ ਚਾਰ ਲੱਥੇ
Heart touching Story 😢
super se bhi super video maja a Gaya Rula Diya video ne 😍😍😍😍😍💖💖💖💖💖💖😘😘😘😘😘😘😘💖💖💖💖💖💖👌👌👌👌👌👌👌👌💖💖💖💖💖💖💖💖💖💖💖💖💖💖💖💖💖💖💖💖💖💖💖💖
SSA 🙏🏻g sarya nu video m share n like zroor kryo 🙏🏻comments krke zroor dsyo k video thonu kida di lgi..#Dhanwad g 😇🙏🏻
Thanks bai ji 🙏🙏🙏
Ssa g sari family no bhot wdia g vedio god bless you g
Sir very nice video
Sir good work all team🤗
Good
Heart touching story 🙏🙏
ਵਧੀਆ ਵੀਡੀਓ
But vadiya vodeo aa Bai ji
ਬਹੁਤ ਘਰਾਂ ਦੀ ਸਟੋਰੀ ਆ ਸੱਚੀਂ ਰੋਣਾ ਹੀ ਆ ਗਿਆ
Hnji m v vidhva aa bhut dukhi a
@@Farminglifestyle500 ji bro par ਵਿਧਵਾ ਦੀ ਕੋਈ life ni bro
@@Farminglifestyle500 jdo vidhva ho ge fr ki ਜਿੰਦਗੀ ਜੀਨੀ ਅਾ bro sab kuj ਖੱਤਮ
@@Farminglifestyle500 bro mere husbnd tu baad suhre di v death hogi c suhra subedaar ਸੀ ਤੇ ਸੱਸ ਨੇ ਚੁੱਕ k sare paise ਨਨਾਣ ਨੂੰ fda te hun pension aa bus sas di te meri baki vese v husbnd di kmi paise poore nhi kr SKde
@@Farminglifestyle500 bro m ਮੋਗੇ ਤੁ ਅਾ husbnd ਦਾ ਤੇ ਮੇਰਾ acicedent ਹੋਗਿਆ c m ਬੱਚ ਗਈ c husbnd di death hogyi c
ਅਸੀਂ ਇੰਤਜਾਰ ਕਰਦੇ ਹਾਂ ਜੀ ਤੁਹਾਡੀ ਵੀਡੀਓ ਦਾ very nice
Vhut vdie y vdio hun kite apne pind aie hi nhi
Mera no 8728835008 te 8629900089 te cll krio y
Pake hunde sachi maa daap naal vy emotional video 👌👌
ਏਨਾ ਮਾੜਾ ਸਲੂਕ ਨਹੀਂ ਕਰਨਾਂ ਚਾਹੀਦਾ ਵਡੀਆਂ ਭਰਜਾਈਆਂ ਮਾਵਾਂ ਵਰਗੀਆ ਹੁੰਦੀਆਂ ਨੇ ਬਹੁਤ ਵਧੀਆ ਜੀ ਨਾ ਜ਼ਰੂਰ ਬੋਲ ਦੀਆਂ ਕਰੋ ਜੀ ਪ੍ਰਕਾਸ਼ ਸਿੰਘ ਪੰਜਾਬ ਪਿੰਡ ਬੂਥਗੜ ਹੁਸ਼ਿਆਰਪੁਰ
Right 👍
Bhout vadhea lagi
ਬਹੁਤ ਵੱਧੀਆਂ ਵੀਡੀਓ ਆ ਜੀ 👌👌 ਪਾਰਟ 2ਵੀ ਬਣਾਊ ਜੀ👌👌👌
Thanks ji 🙏🙏🙏
Nice video
👌👌👌👌👌👍👍👍🙏🙏🙏🌹🌹❤
Oh ho varinder bhaji v bole A aj sidri tivi video vh bolde ght C hlki smile jada krde C 😂😂🤣🤣
ਅਮਨ ਗਲਤੀਆਂ ਕਰਦੀ
Aman dhilon di video dekhan nu Dil ta karda a part dakhde dakhde ser dukhan lag janda.
Thanks ji 🙏🙏🙏
Shi gal aa bhut chikde ne ......
Video bohut vdiaa lggi❤💯
Video.g.bhut.vadia.lagi.
Thanks.vidio.banon.laye
Aman didi di acting bautt vdia aa gii👌😂😂
Thanks ji 🙏🙏🙏
Wlcm😘😘
ਖੀਰ ਜਿਆਦਾ ਬਣਾ ਲਿਆ ਕਰੋ ਅਮਨ
ਏਨਾ ਮਾੜਾ ਸਲੂਕ ਵੀ ਨਹੀਂ ਕਰਦੀਆਂ ਭਰਜਾਈਆਂ ਜਿੰਨਾ ਦਿਖਾ ਦਿੱਤਾ
Right 😭
Bahoot badiaa vdo lage .iss the next part jaldi bnaao wait keragey..❤🙏👍👍👍
Nice video di 👍👍👍👍👍
Tera Mera vivah daa aglaa part kdo bnao gy, nice video 👌
Veer tan dukh sukh de sathi hunde ne par begane tan bhane hunde maa baap bhai hi sath dinde ne raj veer good 👍👍
Very nice aman g
Thanks ji 🙏👍🙏
Very nice video good message for everyone 👌👌
Hnji
Dekan ton pehla coment aman g very nice work all team
Thanks ji 🙏🙏🙏
999
Very nice true story video g god bless you all team
ਵੀਡੀਓ ਵਧਿਆ ਲਗੀ ਅਮਨ ਤੇਰਾ। ਰੋਲ ਵਧੀਆ ਸੀ ਨਣਦ ਭਰਜਾਈ ਵਾਲਾ ਧਨਵਾਦ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ ਸਾਰੀ ਟੀਮ ਨੂੰ ਵਧੀਆ ਵੀਡਿਓ ਲੈਕੇ ਆਇਆ ਕਰੋ ਲਹਿਰਾਂ ਤੋ ਹਰਵਿੰਦਰ ਬੇਬੇ
Qqqq11 by
Very nice viedo ji full good acting aman di
Thanks ji 🙏🙏🙏
@@amandhillon welcome ji
Bhot vadia by anshjot abul khurana
First view
Thanks ji 🙏🙏🙏
Nyc story ji 😍😍
Aman ji......veer ji...
Vrinder ji...gagan ji 😍😍😍
Thanks ji 🙏🙏🙏
Tks ji
@@gagandeepmehra wlcm ji
Ghant 22 sirra
Nice story 😊😊
ਬਹੁਤ ਵਧੀਆ
ਸਹੀ ਗੱਲ 16 ਆਨੇ ਸੱਚ ਆ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਇਰਾਦੇ ਦਾ ਪੱਕਾ ਜੱਟ ਦੋ ਵੀ ਧਰ ਸਕਦਾ ਸੱਚਾ ਬੰਦਾ 4 ਥਾਪੜੇ ਮਾਰਕੇ ਗੁੱਤ ਦੇ ਵਾਲ ਵੀ ਸਕਦਾ ਰਾਜ ਢਿੱਲੋਂ ਘੈਂਟ ਜੱਟ ਜੜੋਂ ਪੁੱਟ ਫੋਨ ਬੈਵਰੇਸਨ ਤੇ ਲੰਗਿਆ ਹੋਵੇ ਕੰਨ ਟੀਂ ਟੀਂ ਟੀਂ ਕਰਨ ਲਾਪੜਾ ਕੰਨ ਹੇਠਲੇ ਪਾਸੇ ਰੱਖ ਉਸ ਬੰਦੇ ਨਾਲ ਵੈਰ ਜੋ ਚਲਾਕੀਆਂ ਕਰੇ ਮਾਂ ਦਾ ਬੱਬਰ ਸ਼ੇਰ ਢਿੱਲੋਂ ਘੈਂਟ ਜੱਟ ਚੱਲਣ ਨੀ ਦਿੰਦਾ ਗੱਪ ਉਹਦੀ ਕੱਡ ਦਿੰਦਾ ਮੇਰਾ ਯਾਰ ਢਿੱਲੋਂ ਘੈਂਟ ਪੰਜਾਬੀ ਜੱਟ ਸਾਰੇ ਗੇਅਰ ਲਾਉਂਦਾ ਨੀ ਦੇਰ ਕਿਰੇ ਜੇ ਖਵਾ ਦਿੰਦਾ ਪੇਂਦੂ ਬੇਰੀ ਦੇ ਬੇਰ
ਧੰਨਵਾਦ ਬਾਈ ਜੀ 🙏😂😂😂
Very nice video 🤩 Aman Didi
Video is good best and very nice good luck for the next video best of luck 👍👍👍
Very Beautiful Video Veere Sony👌👌
Thanks veer g
Aman galta bolde aa
Its so heart touching story🥺🥺
Oh my god
Ida rabb isliat vich kade kise nal na kre
Waheguru sukh rakhi
🙏🙏
Bhot knt msg 👌👌👌
All videos is nice and beautiful 🌸🌸🌺🌷🌺🌆
First comment
Thanks ji 🙏🙏
ਭਰਜਾਈਆ ਦੀ ਕਰਤੂਤ ਦੇਖ ਲਵੋ ਛਿੱਤਰਾ ਦੀ ਘਾਟ ਧੀਆਂ ਦਾ ਵੀ ਘਰ ਵਿੱਚ ਹਿੱਸਾ ਹੁੰਦਾ ਇਸੇ ਘਰੋ ਗਈਆਂ ਭਰਜਾਈਆ ਨੂੰ ਘਾਟ ਆ ਕਿਸੇ ਚੀਜ਼ ਦੀ ਉਹ ਘਾਟ ਪੁਰੀ ਕਰੋ ਵੀਰ ਜੀ
Aman dhillon ji tusi sab kirdar bakhubi nibaune oo 🙏 thodi jihi video adhuri bnai hai tusi kosish kro thodi hor mehnet kiti jawe end vadia hona chahida
Aman ji tusi mania da kirdar badha gandà dekhaya he. Betio & bhena nal
Very nice video aman didi
ਬਹੁਤ ਵਧੀਆ ਹੈ ਵੀਡੀਓ ਜੀ
Bahut sohni video aa
Bohat vadia video aman g
Thanks ji 🙏🙏🙏
Very nice story ha didi ji 😂🎉😅😊
Thanks 😊
Bahut jada vadia video aa sachii 😊👌👌Emotional video aa 😥😥God bless you all team 🙏🙏Stay always happy 👍
Aman.sarbi.j.tussi.as.tara.ho.jooo
Nice concept
Bahut hi vadiya ek navi story jedi apne ghara vich ho rahi us to
Good👌👌👌👌
Thanks
Nice vedo bai G
Thanks ji 🙏🙏🙏
Very nice vedio n very true story.
Nyc video Aman didi. God bless you may live long
Thanks ji 🙏🙏👍
Good video bai god bless you
Bahut Sohni video AA bai ji
Bss thoda ja gagan g nd us bache te taras aa gya🤣❤☹️😆
Eho jahean videos bnaea kro ji 😙😙😙😙good job
Very nice video ji
ਰਾਜ ਢਿੱਲੋਂ ਘੈਂਟ ਜੱਟ ਸੋਨੂੰ ਇਹਨਾਂ ਦੋਹਾਂ ਦਾ ਕਰਨਾ ਪ ਉ ਹੀਲਾ ਨਹੀ ਇਹਨਾਂ ਦੋਵੇਂ ਦੇ ਜ਼ਿਆਦਾ ਫਰ ਨਿਕਲ ਆਏ ਮਜਾਂਈ ਜਾਣਗੀਆਂ ਪਤੀਲੇ
Shi video h
Nice video 👍👌👍👌👌
Thanks ji 🙏🙏🙏
Panjab ke log bilkul yese hi karte he vidhva ke sath
Viedo vadia ha Aman ji
Thanks ji 🙏🙏🙏
Good video Aman di 👍👍👍💖💖💖👌👌
ਦੁਖਾਂ ਵਿਚ ਪੇਕਿਆ ਹੁੰਦੇ ਨੇ 🙏🙏
ਗੱਲ ਸਮਝ ਨਹੀਂ ਆਈ ਸੀ
ਬਹੁਤ ਵਧੀਆ ਵੀਡਿਉ ਹੈ ਜੀ
Aman de Ackting bot nice aa te good video👌👌
Malwayi boli bhut ghaint h😍😍
Hnji
V nice
Very nice video Aman pui ji very very nice video
Very very very very very very nice video 👍🏻👍🏻👍🏻👍🏻❤️❤️👍👍👌❤️
Thanks ji 🙏🙏🙏
ਮਸੀਬਤ ਵਿੱਚ ਕਿਸੇ ਦਾ ਦਿਲ ਨਹੀਂ ਵਿਖਾਉਣਾ ਚਾਹੀਦਾ
Thanks Ji 🙏🙏🙏
sari team bahut good aaa 😘😘😘😘😘😘😘😘😘😘😘😘😘😘😊😊😊😊😊😊😘😘😘😘😘😘😘😘😘😘😘😘😘😘😘😘😘😘😘😘😘😘😘
Good