Sahi bolya bai saja honi chye d nal hi 26 January d time police t tractor chadun wale oh darmaebaj kisan nu v saja hove unha n v police nu Maran d zor lya si
Katl case kisana te vi hone chaide jehre sdka block karde te towers torde te leaders nu kutde Ki gal hun tuhade kisana de shitter tan mirch lad gayi Case tuhade te hone chaide haj
Waheguru ji tuhade agge nimrta sahet benti hai kissana da mssla jldi hl kro ehna naal nainsafi hundi hir nahi dekhi jandi. Baba deep singh ji kirpa kro . 🙏🙏🙏
ਯਾਦਵਿੰਦਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸ਼ੀ ਕਿਸਾਨਾ ਨਾ ਖੜੇ ਹੋ
Good
ਜੱਜ ਸਾਬ🙏 ਧੰਨਵਾਦ ਕਿਸਾਨਾ ਦੇ ਹੱਕ ਚ ਬੋਲਣ ਲਈ ਜੀ
ਸਾਡੀ ਪਰਮਾਤਮਾਂ ਦੇ ਚਰਨਾਂ ਦੋਵੇਂ ਹੱਥ ਜੋੜਕੇ ਅਰਦਾਸ ਹੈ ਸੱਚੇ ਪਾਤਸ਼ਾਹ ਇਨ੍ਹਾਂ ਦੋਵਾਂ SDM ਅਤੇSHO ਤੇ 302 ਦਾ ਪਰਚਾ ਦਰਜ ਕਰਕੇ ਇਨ੍ਹਾਂ ਦੋਵਾਂ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਜਾਵੇ ਧੰਨਵਾਦ
Sahi a veer ji dismise kr dena chahida h
ਬਹੁਤ ਵਧੀਆ ਜਾਣਕਾਰੀ ਦਿੱਤੀ ਜੱਜ ਸਾਹਿਬ ਨੇ
ਸਹੀ ਕਿਹਾ ਜੱਜ ਸਾਬ ਨੇ, ਹਾਈਕੋਰਟ ਜਾ ਕੇ SDM ਅਤੇ SHO ਤੇ ਪਰਚਾ ਕਰਵਾਉਣਾ ਚਾਹੀਦਾ ਹੈ।
ਮੇਰੀ ਸੌਚ ਮੁਤਾਬਿਕ SDM ਅਤੇ SHO ਨੂੰ।ਤੁਰੰਤ ਨੌਕਰੀਆਂ ਤੋ ਕੱਢ ਦੇਣਾ ਚਾਹੀਦਾ ਹੈ ਅਤੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ ਜੀ।
Hnji veer ji
Ryt bro auwe hona chaida
SDM RSS da Dala 🥾🥾👢👢
Ryt👍🏻
Sahi bolya bai saja honi chye d nal hi 26 January d time police t tractor chadun wale oh darmaebaj kisan nu v saja hove unha n v police nu Maran d zor lya si
ਪਰਚਾ ਹੋਣਾ ਚਾਹਿੰਦਾ ਕੁੱਤੇ SHO ਤੇ ਨਾਲ SDM ਤੇ 302 ਦਾ
Right 👍
ਧੰਨਵਾਦ ਮਹਿਤਾਬ ਸਿੰਘ ਗਿੱਲ
ਬਹੁਤ ਵਧੀਆ ਉਪਰਾਲਾ ਹੈ। ਨਹੀਂ ਇਨਸ਼ਾਫ ਮਿਲਦਾ ਦੁਨੀਆਂ ਦੀਆਂ ਨਜ਼ਰਾਂ ਚ ਲਿਆਓ। ਭਾਰਤ ਵਿਚ ਕਿਸਾਨਾਂ ਨਾਲ ਕਿਵੇਂ ਵਧੀਕੀ ਹੋ ਰਹੀ ਹੈ।
ਪਹਿਲਾਂ ਤਾਂ ਇਹਨਾਂ ਫੁਕਰਿਆਂ ਨੂੰ ਸ਼ਰਮ ਆਉਂਣੀ ਚਾਹੀਦੀ ਹੈ ਕਿ ਜਿਨ੍ਹਾਂ ਤੇ ਇਹਨਾਂ ਨੇ ਲਾਠੀਚਾਰਜ ਕੀਤਾ ਹੈ ਉਹ ਇਹਨਾਂ ਦੇ ਪਿਉਂ ਦੀ ਉਮਰ ਦੇ ਨੇ ਇਹਨਾਂ ਮੁਲਜ਼ਮਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੀ
ਬਾਈ ਜੀ ਕੁੱਤੀ ਚੋਰਾ ਸੰਗ ਰਲੀ ਏ ਮੇਰੀ ਸੋਚ ਮੁਤਾਬਕ ਉਸ Sho ਅਤੇ Sdm ਤੇ 302ਦਾ ਪਰਚਾ ਹੋਣਾ ਚਾਹੀਦਾ
ਦਰਸ਼ਨਸਿਘ
ੲਸਡੀਅਮੈਅਸਅੳਤੇਅ
Sab real gae
302 Hona cáheda
ਸਰਕਾਰਾਂ ਵੋਟਾਂ ਨਾਲ ਬਣਦੀ ਹੈ ਸਰਕਾਰਾਂ ਦੀ ਦੇਣ ਹੈ ਕਾਲੇ ਕਾਨੂੰਨ ਬੇਅਦਬੀ ਬੇਰੁਜ਼ਗਾਰੀ ਧੱਕੇ ਸ਼ਾਹੀ ਮਜ਼ਦੂਰ ਦਲਿਤ ਏਕਤਾ ਜਿੰਦਾਬਾਦ
ਮਹਿਤਾਬ ਸਿੰਘ ਗਿੱਲ ਇਕ ਵਧੀਆ ਇਨਸਾਨ ਹਨ ਇਨ੍ਹਾਂ ਨੇ ਆਪਣੇ ਟਾਈਮ ਬਹੁਤ ਵਧੀਆ ਫੈਸਲੇ ਕੀਤੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਇਨਸਾਫ ਕੀਤਾ ਅਤੇ ਹੁਣ ਵੀ ਸੱਚ ਨਾਲ ਹਿੱਕ ਤਾਣ ਕੇ ਖੜਦੇ ਹਨ ਸਲੂਟ ਹੈ ਗਿੱਲ ਸਾਹਿਬ ਨੂੰ
ਹਾਈ ਕੋਰਟ ਦੇ ਜੱਜ ਤੋਂ ਹੀ ਇਨਸਾਫ ਚਾਹੁੰਦੇ ਹੋ
ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਚਰਚਾ ਲੱਗੀ ਜੀ।
ਸ ਸਾਹਿਬ ਸਰਦਾਰ ਮਹਿਤਾਬ ਸਿੰਘ ਜੀ ਆਪ ਜੀ ਨੂੰ ਨਮਸਕਾਰ ਬਾਰ ਬਾਰ ਨਮਸਕਾਰ ਕੀਤੀ ਹੈ ਜੀ
ਯਾਦਵਿੰਦਰ ਵੀਰ ਜੀ ਹਮੇਸ਼ਾ ਵਾਹਿਗੁਰੂ ਜੀ 🙏 ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਹਮੇਸ਼ਾਂ ਤਰੱਕੀਆਂ ਬਖਸ਼ੇ ਕਿਸਾਨ ਵੀਰਾ ਦੇ ਸੱਚੇ ਦਿਲੋਂ ਸਾਥ ਦੇਣ ਲਈ ਕਿਸਾਨ ਵੀਰਾ ਨੂੰ ਚੜਦੀਕਲਾ ਵਿਚ ਰੱਖੇ ਵਾਹਿਗੁਰੂ ਜੀ🙏
ਬੋਹੋਤ ਵਧੀਆ ਜਸਟਿਸ ਮਹਿਤਾਬ ਸਿੰਘ ਗਿੱਲ ਸਰ।।🇮🇳❤️
Action hona chahida...SDM SHO te.... kisaan mazdoor ekta jindabaad 💪
Yadwinder g nice report thanks and ajj sab nu v thanks nice bol
ਜੱਜ ਸਾਹਿਬ ਜੀ ਤੁਸੀਂ ਸਾਡਾ ਹੌਸਲਾ ਅਫ਼ਜ਼ਾਈ ਕੀਤੀ ਹੈ ਜੀ ਆਪ ਜੀ ਦਾ ਸਾਡੇ ਤੇ ਕਰਜ਼ ਹੈ ਜੀ
ਕਤਲ ਦਾ ਮੁਕੱਦਮਾ ਦਾਇਰ ਕਰਕੇ,ਜੇਲ ਭੇਜਿਆ ਜਾਵੇ,ਫਾਂਸੀ ਤੇ ਲਟਕਾਇਆ ਜਾਵੇ,ਐਸੇ ਬੰਦਿਆਂ ਨੂੰ
Katl case kisana te vi hone chaide jehre sdka block karde te towers torde te leaders nu kutde
Ki gal hun tuhade kisana de shitter tan mirch lad gayi
Case tuhade te hone chaide haj
ਵਧਾਈ ਹੋਵੇ ਲਾਹਨਤੀ ਹਰਜਿੰਦਰ ਬੁੱਚੜ ਜੀ, ਤੁਹਾਨੂੰ ਕਿਸਾਨਾਂ ਤੇ ਸਿੱਖ ਕੌਮ ਨੇਂ ਤੁਹਾਨੂੰ ਗੱਦਾਰ ਏ ਕੌਮ ਦਾ ਸਨਮਾਨ ਦੇ ਦਿੱਤਾ ਗਿਆ ਹੈ, ਇਹ 'ਤਗਮਾ ਏ ਲਾਹਨਤੀ' ਹੁਣ ਤੇਰੇ ਨਾਲ ਹੀ ਜਾਏਗਾ | ਮੇਰੇ ਵੱਲੋਂ ਤੁਹਾਡੇ ਸਤਿਕਾਰ ਚ 'ਅਅਅਅਆ ਥੂਹ' !
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਦਲਾਲ ਮੁਰਦਾਬਾਦ
ਜੈ ਕਿਸਾਨ
ਜੱਜ ਸਾਹਿਬ ਜੀ ।ਕੀ ਸਜੇ ਵੀ ਸੋਡੇ ਹੱਥ ਬੰਨੇ ਆ ।ਬਣੋ ਗੁਰੂ ਸਾਹਿਬ ਜੀ ਦੇ ਪੁੱਤਰ ।ਜਗਾਓ ਜਮੀਰ ।ਬਣੋ ਸਿੱਖ ਕੌਮ ਦੇ ਸੂਰਮੇ ।
ਸੁਣਨ ਵਿਚ ਆਇਆ ਹੈ ਕਿ S H O ਦਾ ਪਿਓ ਕਿਸੇ ਸਮੇਂ ਸਮਗਲਰ ਸੀ
ਚੜਿਕ ਪਿੰਡ ਦੀ ਸ਼ਾਨ ਸਤਿਕਾਰਯੋਗ ਸਰਦਾਰ ਮਹਿਤਾਬ ਸਿੰਘ ਗਿੱਲ🙏🙏
ਇਦਾਂ ਕਿਉਂ ਹੁੰਦਾ ਜਿਹੜਾ ਕੋਈ ਵੱਡੀ ਪੋਸਟ ਤੇ ਬੈਠਾ ਬੰਦਾ ਸਹੀ ਗਲ ਕਰਦਾ ਦਿਖਦਾ ਆ, ਅਕਸਰ ਉਹ ਰਿਟਾਇਰਡ/ਸਾਬਕਾ ਅਧਿਕਾਰੀ ਹੁੰਦਾ ਆ।। ਡਿਊਟੀ ਦੌਰਾਨ ਕਿਉਂ ਨਹੀਂ ਉਹਦੇ ਇਸ ਤਰਾਂ ਦੇ ਕਾਰਨਾਮਿਆਂ ਦੀ ਖ਼ਬਰ ਦਿਖਾਈ ਦਿੱਤੀ।।
ਇਹ ਜੱਜ ਸਾਬ ਬਹੁਤ ਵਧੀਆ ਨੇ ਡਿਊਟੀ ਇਮਾਨਦਾਰੀ ਨਾਲ ਕਰੀ ਹੁਣਾਂ ਉਨਾਂ ਨੇ।।।।
Great reporting Kisan ekta jindabad
Justice Mehtab Singh Gill and very good Awaz 👍👍🙏🙏🙏
ਵੱਧੀਆ ਗੱਲ ਕੀਤੀ ਹੈ ਜੱਜ ਹਾਈਕੋਟ ਨੇ
SHO ਦੇ ਪਰਿਵਾਰ ਨਾਲ ਹੀ ਹੋਵੇ
ਕੁੱਤੇ S D M ਤੇ S H O ਤੇ 302 ਦਾ ਪ੍ਰਚਾ ਦਰਜ ਕਰਕੇ ਜੇਲ੍ਹ ਭੇਜਿਆ ਜਾਵੇ ਜਿਹਨਾਂ ਵੀ ੲਿਹਨਾਂ ਦੇ ਅਕਾਊਂਟ ਦੇ ਵਿੱਚ ਪੈਸਾ ਹੈ ਉਸ ਨੂੰ ਜਬਤ ਕੀਤਾ ਜਾਵੇ
Very good yadwinder veer ji thanu sluet
Thanks ਯਾਦਵਿੰਦਰ ਵੀਰ
Good gill Sahib 🙏🏻🙏🏻🙏🏻
Mr Yadwinder Singh ji very nice information and reporting thanks and regards 👍👍🙏🙏
ਇਹ ਜੱਜ ਮਹਿਤਾਬ ਸਿੰਘ ਜੀ ਗਿੱਲ ਪਿੰਡ ਮੰਡੀਰਾ ਜ਼ਿਲ੍ਹਾ ਮੋਗਾ ਜੀ ਬਹੁਤ ਬਹੁਤ ਹੀ ਵਧੀਆ ਸੋਚ ਵਾਲਾ ਇਨਸਾਨ ਹੈ ਜੀ
Thank you ji 🙏🙏🙏🙏🙏🙏🙏🙏
ਯਾਦ ਵੀਰੇ ਤੁਸੀ ਹਮੇਸ਼ਾ ਸਾਡੇ ਨਾਲ ਰਹਿੰਦੇ ਹੋ ਇੰਜ ਹੀ ਸਾਡੇ ਹੱਕਾ ਵਾਸਤੇ ਬੋਲਣ ਲਈ 🙏 ❤️
Boht vadia galan dasia jaj saab thanks
ਧੰਨਵਾਦ ਜੱਜ ਸਾਸ ਜੀ🙏🙏👍👍
ਨਾਇਸ
ਔਕੇ
ਹਾਜੀ ਬਹੁਤ👍💯
ਗੁੱਡ
Thank you for sport the farmar👌
Judge sahib absolutely right..justice must be prevailed ... this order of sdm was absolutely illegal...even police can't order like this
Sir g very good miss g god bless you dil to sukat g❤❤
Salute hai tuhanu judge sahib ji kisana de haq ch bolan lyi dhanwad tuhada
I silute you judge sab
Very good bai ji jajja sahib ji
😭 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙋🏻♂️
ਜਾਣ ਬੁੱਜ ਕੇ ਹੋ ਰਿਹਾ ਜੋ ਮੌਕਾ ਮਿਲ ਸਕੇ ਉਂਗਲਾਂ ਚੱਕਣਾ ਦਾ ਜਾ ਰਾਸ਼ਟਰਪਤੀ ਸ਼ਾਸ਼ਨ ਲਾਉਣ ਦਾ,,ਇਹ ਹਰਕਤਾਂ ਜਾਂ ਮਹੌਲ ਖਰਾਬ ਕਰਨਾ ਦੀ ਕੋਸ਼ਿਸ ਨ ਕਰੋ ਕਿਰਪਾ ਕਰਕੇ ਪੰਜਾਬ ਨੇ ਪਹਿਲਾਂ ਹੀ ਬਹੁੱਤ ਸੰਤਾਪ ਹੰਡਾਇਆ ।
Shuker a mere dil di gal kehan wala bnda aa gya 🙏🏻🙏🏻
ਵਾਹਿਗੁਰੂ ਜੀ
Very good views judge sahib
High crt jaja saiba da vv Thanks g
Very good Sir g 👍👍
Well done judge sahib
Salute your guts judge sahib. Please support farmers
ਜੇਕਰ ਅਦਾਲਤਾਂ ਇਸ ਐਸ ਡੀ ਐਮ ਤੇ ਕਾਰਵਾਈ ਨਹੀਂ ਕਰਦੀਆਂ ਤੇ ਕਿਸੇ ਹੋਰ ਨੇ ਹਾਰ ਇੰਨੀ ਬੇਇਨਸਾਫੀ ਵੇਖ ਕੇ ਕਾਰਵਾਈ ਆਪ ਕਰਤੀ ਫਿਰ ਕਹਿਣਾ ਕਿਸਾਨ ਮਾੜੇ ਲੋਕ ਮਾੜੇ ਖੱਚਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਐਸ ਡੀ ਐਮ ਐਸ ਐਚ ਉ ਮਰ ਜਾਏ ਹਰਾਮੀ ਦੀ ਜਾਨ ਸੜ ਜਾਵੇ ਰੱਬਾ
Waah ji waah
Verry Good Gill saab
ਹਾਈ ਕੋਰਟ ਦੇ ਜੱਜ ਵਿਕੇ ਹਨ
Very good.
Thankfull to pro Punjabi ☝️🙏🏻🙏🏻
Waheguru ji tuhade agge nimrta sahet benti hai kissana da mssla jldi hl kro ehna naal nainsafi hundi hir nahi dekhi jandi. Baba deep singh ji kirpa kro . 🙏🙏🙏
Very good 👍👍👍
ਕਿਸਾਨਾਂ ਦੀ ਵੋਟਾਂ ਵਿੱਚ ਹਾਰ ਹਹੁਣ ਮਹਿੰਗੀ ਪੈ ਰਹੀ ਹੈ ਜੇਕਰ ਕਿਸਾਨ ਯੂਨੀਅਨ ਆਗੂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਜਾਂਦੇ ਤਾਂ ਗੋਲੀਆਂ ਤਾਂ ਕੀ ਪੁਲਿਸ ਇੱਕ ਡੰਡਾ ਭੀ ਮਾਰ ਨਹੀਂ ਮਾਰ ਨਹੀਂ ਸਕਦੀ ਸੀ
Good information sir
Very good gill shab
302 ਸਿਰਫ
ਜੱਜ ਸਾਹਬ ਇਕੱ ਸੋਟੀ ਐਸ਼ ਡੀ ਐਮ ਦੇ ਮਾਰਕੇ ਦੇਖ ਲਵੋ ਕੇ ਮਰਦਾ ਕੇ ਨਹੀ।
Love you judge sahib j kite Sare officer tuhade warge hon
302 ਲਾਓ ਅਤੇ ਚਕ ਕੇ ਜੇਲ ਚ ਸੁੱਟੋ ਚੋਰਾਂ ਅਤੇ ਕਾਤਲਾਂ ਨੂੰ
ਮੋਦੀ ਸਰਕਾਰ ਜਿੰਦਾਬਾਦ ਜੱਟਾ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ ਹੋਇਆ ਹੈ ਵਧੀਆ ਕੀਤਾ ਮੋਦੀ ਸਰਕਾਰ ਨੇ
Very good
Very nice
Good job Rajwinder Brthr
ਸ਼ਰਮ ਆਉਣੀ ਚਾਹੀਦੀ ਹੈ ਪੁਲੀਸ ਤੇ S D M ਨੂੰ ਇਹ ਕਿਸਾਨ ਹਨ ਕੋਈ ਦਹਿਸ਼ਤ ਗਰਦ ਨਹੀਂ,ਅੰਨ ਦਾਤਾ ਸਾਡਾ ਜੋ ਦੁਨੀਆਂ ਨੂੰ ਰੋਟੀ ਦਿੰਦਾ, ਰੋਟੀ ਤਾਂ ਇਹ ਵੀ ਖਾਂਦੇ ਹੋਣਗੇ ਜਾਂ ਨਹੀਂ, ਕੁਰਸੀ ਤੇ ਬੈਠਣ ਵਾਲਿਓ ਸ਼ਰਮ ਕਰੋ ਰੱਬ ਕਦੇ ਵੀ ਮਾਫ ਨਹੀਂ ਕਰੇਗਾ , ਲਾਹਨਤਾਂ
Bahut vadia km kr rehe o 22 yadwinder ji
SDM ਤੇ ਕੱਤਲ ਦਾ ਕੇ ਦਰਜ ਹੋਣਾ
Very nice man Singh is King
Waheguru ji kisan veera te mehar kro ji 🙏
Kissan Majdoor Ekta Zindabad ✊✊
Good
SDM te sho te parcha hona chahida
Very nice sir
Kisaan ZINDABAD ✊✊✊✊✊✊✊✊✊
SDM AND SHO TO BE SACKED…..
Both both dhanwadh sir🙏❤ eada da gardar bndea nu kado bar daptment ch😡😡
good jiii
Jujsab thanks🙏❤
Great Sir
Thank you so much sir.....
Kisan ekta zindabad ✊✊✊✊✊✊
THANKS TO PRO PUNJAB TV FOR STANDING WITH FARMERS.
324.325.326.307.302 ਇਹ ਧਾਰਾਵਾ ਬਣਦੀਆਂ ਉਸ ਕੁੱਤੇ Sho ਤੇ
ਅਵਾਜ਼ ਉਠਾਉ ਤੇ ਇਸਤੇ ਪਰਚਾ ਦਰਜ਼ ਕਰਵਾਉ ਦੱਲੇ ਤੇ
right👍
Surrender karo SHO
Salute to this justice for standing with victim farmers
👌🏻
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
ਵੀਰੇ ਲਲਕਾਰੇ ਵਾਲਾ ਵੀ ੳੁਨਾ ਜੁੰਮੇਵਾਰ ਜਿਨਾ ਕਤਲ ਕਰਨਵਾਲਾ ਦੇਖੋ ਕੀ ਬਣਦਾ ਕਸੂਰ ਵਾਰ ਨੂੰ ਸਜਾ ਮਿਲਣੀ ਚਾਹੀਦੀ ਹੈ