ਸਾਲਾਂ ਬਾਦ Manjit Rupowalia ਨੇ ਕੈਮਰੇ ਅੱਗੇ ਖੋਲੇ ਵੱਡੇ ਭੇਦ PART 1 | Punjabi Post |Amrit Virdee

Поделиться
HTML-код
  • Опубликовано: 21 окт 2024
  • ਕਿੱਥੇ ਗਾਇਬ ਹੋ ਗਏ ਇੰਡਸਟ੍ਰੀ ਤੇ ਰਾਜ ਕਰਨ ਵਾਲੇ ਗਾਇਕ
    #punjabipost #punjab #canada #manjitrupowalia #sidhumoosewala #gippygrewal #diljitdosanjh #misspooja #entertainment #media #socialmedia #punjabisinger
    About Channel:
    ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ ,
    (ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ )
    Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ )
    (punjabipostpb@gmail.com)
    / @punjabipostpb
    / punjabipostpb
    / punjabipostpb

Комментарии • 105

  • @3srecordz582
    @3srecordz582 9 месяцев назад +3

    ਬਹੁਤ ਵਧੀਆ ਕਲਾਕਾਰ ਮਨਜੀਤ ਰੂਪੋਵਾਲੀਆ ਜੀ

  • @jogasingh4361
    @jogasingh4361 8 месяцев назад +2

    Very good singer ❤

  • @narinderportraits
    @narinderportraits 9 месяцев назад +4

    ਬਹੁਤ ਵਦੀਆਂ ਕਲਾਕਾਰ ਦੇ ਨਾਲ ਬਹੁਤ ਵਦੀਆਂ ਇਨਸਾਨ ਨੇ ਬਾਈ ਮਨਜੀਤ ਰੂਪੋਵਾਲਿਆਂ ❤❤

  • @Randhawa336
    @Randhawa336 9 месяцев назад +7

    ਜੇ ਕਹਿਤਾ ਜੀ ਨੀ ਲੱਗਣਾ। ਫੇਰ ਕਹਿੜਾ ਵਾਪਿਸ ਆਜੇਗੀ। ❤ਬਹੁਤ ਸਿਰਾ ਗੀਤ ਆ ਬਾਈ ਦਾ।

  • @Aman_2233
    @Aman_2233 9 месяцев назад +3

    ਬੋਹਤ ਵਧਿਆ ਗੱਲ ਬਾਤ ਕੀਤੀ ਆ paji god bless you 🙏🙏👌❤️

  • @Randhawa336
    @Randhawa336 9 месяцев назад +4

    ਬਹੁਤ ਵਧੀਆ ਗੀਤ ਬਹੁਤ ਵਧੀਆ ਅਵਾਜ ਸਿਰਾ ਸਿੰਗਰ ਰੂਪੋਵਾਲੀਆ। 🙏🙏

  • @sukhmanjotsingh7427
    @sukhmanjotsingh7427 10 месяцев назад +15

    ਬਹੁਤ ਵਧੀਆ ਹੈ ਵੀਰ ਰੂ੍ਪਵਾਲੀਆ‌ ਬਹੁਤ ਵਧੀਆ ਆਵਾਜ਼ ਹੈ ਇਸ ਵੀਰ ਨੇ ਗੀਤ ਬਹੁਤ ਵਧੀਆ ਹੈ 🙏🙏

  • @badhanproduction
    @badhanproduction 9 месяцев назад +4

    ਧੰਨ ਨਿਰੰਕਾਰ
    🎉🎉🎉🎉🎉

  • @charanjeetram9425
    @charanjeetram9425 9 месяцев назад +3

    Dhan nirankar ji mahapursho ji 🙏

  • @nibhrasingh6532
    @nibhrasingh6532 9 месяцев назад +1

    Very nice veer c Sidhu 22😢

  • @kulwinderbrar2537
    @kulwinderbrar2537 10 месяцев назад +8

    Bahut ਸੁਣਿਆ ਟਰੈਕਟਰ ਤੇ ਰੂਪੋਵਾਲੀਆ
    ਸਹੇਲੀ ਦੇ ਘਰ ਕੋਲ ਜ਼ਮੀਨ ਵਹੁਦੇ ਸੀ dhrmpree ਰੂਪੋਵਾਲ ਮਾਹੀਨੰਗਲ ਹੀ ਚਲਦੇ ਸੀ

  • @jeet9857
    @jeet9857 10 месяцев назад +5

    ਅੱਜ ਕੱਲ ਦੇ ਗਾਇਕ ਨਕਲੀ ਲੱਗਦੇ ਨੇ!
    ਪਰ ਤੁਹਾਨੂੰ ਦੇਖ ਕੇ ਇੱਕ ਅਪਣਾਪਣ ਲੱਗਦਾ, ਜਿਵੇਂ ਕਿ ਮੈਂ ਤੁਹਾਨੂੰ ਨਿੱਜੀ ਤੌਰ ਤੇ ਜਾਣ ਦਾ ਹੋਵਾ। ਜਿਉਂਦੇ ਰਹੋ ਵੀਰ ਜੀ।

  • @deeprataindia1170
    @deeprataindia1170 10 месяцев назад +5

    ਬਹੁਤ ਹੀ ਪਿਆਰੇ ਦਿਲ ਨੂੰ ਛੁਣ ਵਾਲੇ ਗੀਤ ਗਾਏ ਹਨ ਬਾਈ ਨੇ ਅੱਗੇ ਵੀ ਕਿਰਪਾ ਬਣੀ ਰਵੇ ਦੁਆ ਕਰਦੇ ਹਾਂ।
    ,,ballu ਰਟੈਂਡਾ,,

  • @Omperkash6lpm-jm3fk
    @Omperkash6lpm-jm3fk 5 месяцев назад

    बहुत ही अच्छे सिंगर हो जी,दिल सोच के लावी,,,

  • @gurmeetsinghkhangura3475
    @gurmeetsinghkhangura3475 9 месяцев назад +2

    🙏🙏🙏🌟🌟🌟

  • @sidhutinkoniwalaPb03
    @sidhutinkoniwalaPb03 9 месяцев назад +1

    ਸਹੀ ਕਿਹਾ ਵੀਰ ਮਨਜੀਤ ਰੂਪੋਵਾਲੀਆ ਨੇ ਕਲਾਕਾਰ ਨੂੰ ਕਿਸੇ ਤਰ੍ਹਾਂ ਦੀ ਬਹਿਸ ਵਿੱਚ ਨਹੀਂ ਪੈਣਾ ਚਾਹੀਦਾ ਕਲਾਕਾਰਾਂ ਵਿੱਚ ਅੰਤਾਂ ਦੀ ਨਿਮਰਤਾ ਹੋਣੀ ਚਾਹੀਦੀ ਆ ਕਲਾਕਾਰ
    ਨੂੰ ਫੁਕਰੀਆ ਗੱਲਾਂ ਨਹੀਂ ਕਰਨੀਆ ਚਾਹੀਦੀਆ ਕਲਾਕਾਰ ਨੂੰ ਕਲਾਕਾਰ ਲੋਕਾਂ ਨੇ ਬਣਾਇਆ ਹੁੰਦਾ ਹੈ ਬਿਨਾਂ ਲੋਕਾਂ ਦੇ ਕਲਾਕਾਰ ਜੀਰੋਂ ਹੁੰਦਾ ਹੈ ਇਸ ਲਈ ਕਲਾਕਾਰ ਵਿੱਚ ਨਿਮਰਤਾ ਬਹੁਤ ਜਰੂਰੀ ਹੈ।

  • @HarneetKalas-nf8nd
    @HarneetKalas-nf8nd 10 месяцев назад +5

    ਬਹੁਤ ਵਧੀਆ ਗਾਣੇ ਹੁੰਦੇ ਸੀ ਬਾਈ ਦੇ❤

  • @SukhwinderSingh-wq5ip
    @SukhwinderSingh-wq5ip 9 месяцев назад +1

    ਬਹੁਤ ਵਧੀਆ ਬਾਈ ਜੀ

  • @kulwinderbrar2537
    @kulwinderbrar2537 10 месяцев назад +12

    ਲੋਕਾਂ ਨੇ ਮਿਸ ਗਾਈਡ ਕੀਤਾ ਮੂਸੇ ਵਾਲੇ ਨੂੰ ਇਸੇ ਲਈ ਨੁਕਸਾਨ ਖਾ ਗਿਆ:
    ਕਲਾਕਾਰੀ ਤੇ ਬਦਮਾਸ਼ੀ ਦਾ ਕੋਈ ਮੇਲ ਨਹੀਂ ਸਹੀ ਕਿਹਾ ਰੂਪੋਵਾਲ ਨੇ ਨਿਮਰਤਾ ਨਾਲ ਰਹਿਣਾ ਚਾਹੀਦਾ ਸੀ!

  • @Sheepasharma-i4h
    @Sheepasharma-i4h 10 месяцев назад +3

    Bht Vadia singr a

  • @SukhpalSingh-wj5ke
    @SukhpalSingh-wj5ke 9 месяцев назад +2

    Very very good singer 👍👍and nice person manjeet rupowalia sir ji 👏❤️

  • @ranagnz7442
    @ranagnz7442 10 месяцев назад +3

    ਬਹੁਤ ਬਹੁਤ ਮੁਬਾਰਕ ਨਵੇਂ ਗੀਤ ਲਈ ਮੇਰੇ ਵੀਰ ਅਤੇ ਸ਼ੁੱਭ ਕਾਮਨਾਵਾਂ👍

  • @harjindersekhonmani6802
    @harjindersekhonmani6802 9 месяцев назад +1

    All time my fevrout singer❤

  • @GaganBhangwan-dv5dl
    @GaganBhangwan-dv5dl 10 месяцев назад +4

    Bhot kaint singer bro
    Baazi
    Vaade ❤

  • @KuldeepSingh-x6p1v
    @KuldeepSingh-x6p1v 9 месяцев назад +2

    Very good brother love you

  • @Davindersingh-x1g
    @Davindersingh-x1g 10 месяцев назад +4

    kachia ghra de wich wasna pauga ' bahut song sunia eh cesta ch

  • @Sumitsingh-g9u
    @Sumitsingh-g9u 9 месяцев назад +2

    हार्ट टच

  • @jazzchouhan2167
    @jazzchouhan2167 10 месяцев назад +3

    Ki khande a singar purane jine v a oda de oda e Pye jiyada jawan hunde ja rhe manjeet ji nu bachpan to dekhde a rhe a Kamal di gal a

  • @Gurdaspur751Singh
    @Gurdaspur751Singh 9 месяцев назад +1

    ਯਾਦ ਆਉਂਦੀ ਫੋੜ

  • @jandwalianath7279
    @jandwalianath7279 9 месяцев назад +2

    ਬਹੁਤ ਵਧੀਆ ਮਿੱਠੇ ਕਲਾਕਾਰ

  • @gurpreet2991
    @gurpreet2991 10 месяцев назад +2

    God singer main ehna nu baut sunda aa

  • @DjSingh-k3m
    @DjSingh-k3m 10 месяцев назад +2

    You are so dam beautiful amrit.

  • @jazzchouhan2167
    @jazzchouhan2167 10 месяцев назад +4

    Paji rooh khush ho jandi a tuhade song sun k nice

  • @mantajchahal5359
    @mantajchahal5359 10 месяцев назад +8

    ਇੱਕ ਦਾਰੂ ਦੂਜੀ ਤੀਵੀਂ ਐਬ ਤੂੰ ਦੋ ਦੋ ਲਾਈ ਫਿਰਦਾ ਗਾਣਾ ਅੱਜ ਵੀ ਦਿਲਾਂ ਤੇ ਰਾਜ ਕਰਦਾ

  • @harman5750
    @harman5750 9 месяцев назад

    ❤❤❤❤byji salute

  • @jaswindersingh858
    @jaswindersingh858 9 месяцев назад

    Super 👌

  • @gurmakhsingh9842
    @gurmakhsingh9842 9 месяцев назад

    Good m friend and brother God bless you

  • @avinashmusafir2936
    @avinashmusafir2936 10 месяцев назад +4

    Old is gold

  • @jaseusihgjaseusihg8413
    @jaseusihgjaseusihg8413 10 месяцев назад +1

    Varey good Job Bai Ji

  • @EKTARABOLE-jy2ij
    @EKTARABOLE-jy2ij 10 месяцев назад +1

    Good 👍 very good legend singer manjit rupowalia ji

  • @davindersingh-zb5hd
    @davindersingh-zb5hd 10 месяцев назад +5

    Sade pind di shaan rupowal pind dye best legend singer manjit rupowaliya g

  • @pardesiproduction6239
    @pardesiproduction6239 10 месяцев назад +2

    Very nice bhaji 🙏❤️

  • @satpalparjapatisatpal5453
    @satpalparjapatisatpal5453 4 месяца назад

    ਨਵੀਂ ਕਲਾਕਾਰਾਂ ਦੇ ਗੀਤਾਂ ਵਿੱਚ ਪਿਆਰ ਮੁਹੱਬਤ ਘੱਟ ਅਤੇ ਗਾਲਾਂ ਧਮਕੀਆਂ ਜਿਆਦਾ ਹੁੰਦੀਆਂ ਹਨ ਹੁਣ ਦੇ ਕਲਾਕਾਰ ਤਾਂ ਧੌਣ ਚੋਂ ਕਿੱਲਾ ਕੱਢਣ ਵਾਲੇ ਹੁੰਦੇ ਹਨ ਬਾਣੀ ਮੁਹੱਬਤ ਪੈਦਾ ਕਰਨ ਵਾਲੀ ਅਤੀ ਟੈਨਸ਼ਨ ਦੂਰ ਕਰਨ ਵਾਲੇ ਹੋਣੇ ਚਾਹੀਦੇ ਹਨ ਨਾ ਕਿ ਧੌਣ ਚੋਂ ਕਿੱਲਾ ਕੱਢਣ ਵਾਲੇ

  • @rimpysidhu3300
    @rimpysidhu3300 10 месяцев назад +1

    Very nice brother.. Love you bai g❤❤

  • @MichaelSiwsit
    @MichaelSiwsit 9 месяцев назад

    Ssa ji vera ji kthe chl gye c.my fav singer

  • @kartarsingh9343
    @kartarsingh9343 10 месяцев назад +1

    Bhut vadhia ji

  • @bhupindersingh-qs5jb
    @bhupindersingh-qs5jb 9 месяцев назад

    Sweet Singer

  • @JagjitSingh-qu7um
    @JagjitSingh-qu7um 9 месяцев назад +2

    Veer come back kita h khusi hoi😊

  • @rajaulakh5315
    @rajaulakh5315 10 месяцев назад +1

    Very nice ji

  • @baljidersingh-ep1ef
    @baljidersingh-ep1ef 9 месяцев назад

    Very nice

  • @sidhu_saab1995
    @sidhu_saab1995 10 месяцев назад +2

    ਭੈ..... ਰੂਪੋਵਾਲੀਆ ਤਾਂ ਦਿਨੋ ਦਿਨ ਜਵਾਨ ਹੋਈ ਜਾਂਦਾ।😂😂😂

  • @Lally-randhawa
    @Lally-randhawa 10 месяцев назад +1

    Super

  • @jagdevsingh4811
    @jagdevsingh4811 9 месяцев назад

    Good veer

  • @amrikgill7144
    @amrikgill7144 9 месяцев назад

    Good 22 g

  • @tirath5732
    @tirath5732 9 месяцев назад

    Good 👍

  • @surinderbadhan7281
    @surinderbadhan7281 9 месяцев назад +1

    ssa g

  • @baljidersingh-ep1ef
    @baljidersingh-ep1ef 9 месяцев назад

    Don't worry. Be Happy

  • @jagjeetsingh4824
    @jagjeetsingh4824 10 месяцев назад +1

    👌👌

  • @varinderkaurverynicebothof1737
    @varinderkaurverynicebothof1737 10 месяцев назад +1

    Nice video , good work 👍

  • @ekam-hn6ze
    @ekam-hn6ze 10 месяцев назад +1

    Y oye kithe chala gya. Tuhade song my fav. Ne

  • @nareshchechi3398
    @nareshchechi3398 9 месяцев назад +1

    ਕੁਲਵਿੰਦਰ ਢਿੱਲੋ ਆਵਾਜ਼ ❤❤❤❤❤❤

  • @Janta-p7f
    @Janta-p7f 10 месяцев назад +1

    Good interview ji

  • @gopyekam2810
    @gopyekam2810 10 месяцев назад +1

    Right 👍👍

  • @HeeraDhiraanwala
    @HeeraDhiraanwala 10 месяцев назад +1

    🇨🇦Nirankar chardi kla ch rakhe g🇨🇦

  • @AjaySingh-yl7zx
    @AjaySingh-yl7zx 10 месяцев назад +1

    NYC

  • @Dalvirjallowalia.
    @Dalvirjallowalia. 10 месяцев назад +1

    Osm ji

  • @TejiLassoi
    @TejiLassoi 10 месяцев назад +1

    Good

  • @ekam-hn6ze
    @ekam-hn6ze 9 месяцев назад +1

    Rondi rondi mud gyi kuch bol k na gyi fav song veer

  • @karmjitdhesi3616
    @karmjitdhesi3616 9 месяцев назад

    Nice 👍

  • @AnmolSangrpuri
    @AnmolSangrpuri 9 месяцев назад

    Nice

  • @rajkaransingh4942
    @rajkaransingh4942 10 месяцев назад +4

    Ik gal hor reporter ne kapde bahut vadiya paye hoye aa

  • @sonifirozpuria7776
    @sonifirozpuria7776 9 месяцев назад

    Good singer❤❤

  • @majersingh6529
    @majersingh6529 10 месяцев назад +2

    Comeon 👍🌹

  • @Sandeep-jz8oz
    @Sandeep-jz8oz 9 месяцев назад

    ❤🎉🎉❤

  • @ritikjaura9943
    @ritikjaura9943 10 месяцев назад +1

    Awesome

  • @Amandeep-15-7
    @Amandeep-15-7 9 месяцев назад

    ❤❤❤❤

  • @Baghapurana001
    @Baghapurana001 9 месяцев назад

    🙏🏻

  • @davindersingh-zb5hd
    @davindersingh-zb5hd 10 месяцев назад +1

    ❤❤❤❤❤❤

  • @davindersingh-zb5hd
    @davindersingh-zb5hd 10 месяцев назад +2

    Fer tu please request song bhejo gayoo❤❤❤❤❤

  • @GurdevSingh-ie4bk
    @GurdevSingh-ie4bk 10 месяцев назад +1

    Bast of luck saint's ❤

  • @bhupindersingh-qs5jb
    @bhupindersingh-qs5jb 9 месяцев назад

    Koy song ta sunaya nhi...?

  • @shaminderkaur4721
    @shaminderkaur4721 9 месяцев назад +1

    10:04

  • @jattjatt1158
    @jattjatt1158 9 месяцев назад

    Paje thodi gal bohut vadea a

  • @avtarkhokhar5370
    @avtarkhokhar5370 10 месяцев назад +1

    Bai kithe c yaar . Jina sonu sunya bai oh sayad hi kise hor nu suniya hove duja bai moosewala nu

  • @avinashmusafir2936
    @avinashmusafir2936 10 месяцев назад +2

    Bahut SURILA fankaar aa

  • @paramjitdhaliwal-cj1ff
    @paramjitdhaliwal-cj1ff 9 месяцев назад +1

    Mere pind de aa veer

  • @advocatekang24
    @advocatekang24 10 месяцев назад

    Pheli war esa singar na openly honesty gal kiti

  • @harmandhaliwal492
    @harmandhaliwal492 9 месяцев назад

    ਮੈਂ ਗਾਣਾ ਸੁਣ ਕੇ ਹੀ ਫੋਰੜ ਲੀਆ

  • @HarvinderSingh-dg4fl
    @HarvinderSingh-dg4fl 10 месяцев назад +1

    Salut bhai ji thodi soch te

  • @hardeepsinghbehniwal3033
    @hardeepsinghbehniwal3033 9 месяцев назад

    Kudi bahut sohni te Syani a

  • @goldenpoisonrecords
    @goldenpoisonrecords 10 месяцев назад

    SAIT COLLAGE CALGARY

  • @Gurmail.2551
    @Gurmail.2551 10 месяцев назад

    Baji nu pucho Ke Baji de Brother ki karde ne.

  • @harmilapgill
    @harmilapgill 9 месяцев назад

    Ena warga ta koee ga he nai sakda ਇਹ ਕਹਿ ਦੇਈਏ ਕਿ ਪਹੁੰਚ ਤੋ ਪਰੇ ਆ

  • @numberdar__1
    @numberdar__1 9 месяцев назад

    ਚਮਕੀਲਾ ਅਮਰਜੋਤ ਦਾ ਮਕਾਮ ਤਾ ਉਸ ਤੋ ਵੀ ਉਪਰ ਹੇ

  • @SidhuManjeet-rk9xy
    @SidhuManjeet-rk9xy 9 месяцев назад

    Phla ale song felling ale c hun ale gane ch o gl bat ni

  • @Sumitsingh-g9u
    @Sumitsingh-g9u 9 месяцев назад

    कुड़ी ओ होनी है सॉन्ग

  • @SagerSingh-pp4lp
    @SagerSingh-pp4lp 9 месяцев назад

    Sed kudi ohi honi he

  • @nobisarkaria3531
    @nobisarkaria3531 3 месяца назад

    Mnu ta lgga c k eh buddha honge honge😂😂😂😂prrrr 😮😮😮😮

  • @gxsandhu
    @gxsandhu 9 месяцев назад

    Saliyeo moosewale di photo bina views nai milde 😂

  • @jaggisandhu926
    @jaggisandhu926 9 месяцев назад

    Sidhu mossewale nu tu kehna kodiayan de bhaa geya sharam kr kujh tan tuhade vargean nu tan bhul v gye lokk par sidhu nu nhi bhulde Durr fitte muh tere song tere v sohne aa parr controversy v aknkh vala hi kru tu kuc kurhiya pishe ronde rahe
    Ankhi c sidhu mossewala

    • @sehajgamer5433
      @sehajgamer5433 9 месяцев назад

      Oh beh ja tu ohne glt ki kya dse gya ta oh ame hi a agle d ma baap nu pusi