Ek Dhee De De Rabba | ਇਕ ਧੀ ਦੇ ਦੇ ਰੱਬਾ | Sardool Malookwalia | Punjabi Song 2023

Поделиться
HTML-код
  • Опубликовано: 11 дек 2024

Комментарии • 9

  • @jindersinghambarsariyamaan
    @jindersinghambarsariyamaan Год назад +1

    Amen Amen Amen Amen Amen Amen

  • @skymusiccompany4
    @skymusiccompany4 Год назад +1

    Ok bare g

  • @bikrammasih2250
    @bikrammasih2250 Год назад +1

    ❤❤

  • @officialsahilmasih
    @officialsahilmasih Год назад +2

    ਲੋਕਾਂ ਨੂੰ ਦੱਸਣ ਨਾਲੋ ਚੰਗਾ ਹੈ ਕੇ
    ਸਰਦੂਲ ਸਾਬ ਪ੍ਰਾਥਨਾਂ ਕਰਨ
    ਉਹ ਜੀਵਿਤ ਖੁਦਾ ਹਰ ਇਕ ਪ੍ਰਸਥਿਤੀ ਬਦਲ ਸਕਦਾ
    ਇਸ ਤਰਾ ਸਿੱਧਾ ਸਟੇਜ ਤੇ ਜਾਕੇ
    ਪਰਮੇਸ਼ੁਰ ਨੂੰ ਕਹਿਣਾ
    ਗਲਤ੍ ਹੈ ,,,
    ਸਰਦੂਲ ਸਾਬ ਅਲਗ ਬਹਿਕੇ ਦੁਆ ਕਰਨ
    ਇਸ ਤਰਾ ਕਹਿ ਕੇ ਮਸੀਹਤ ਖਰਾਬ ਨਾ ਕਰੋ !!

    • @sukhwindersona
      @sukhwindersona Год назад +1

      Brother ji is tara comments Karn nalo tusi ohna da no lo or call kar ke ohna nu slah dewo
      Masihat oh ni tusi khrab kar rahe o

    • @officialsahilmasih
      @officialsahilmasih Год назад +1

      @@sukhwindersona bilkul shi kiha tusi
      J asi vachn nu dsn di koshish krde a
      Ta tusi bible cho gl ni krde pr apni hi smj anusar saabit krdeo
      Or rhi gll eh
      Main ta bible cho jwaab mng rea c
      J tusi de skdeo ta deo
      Main masihat khrab ni kr rea sir
      Asi bchaun di koshish kr rhe a
      Pr sanu eh ni pta c v
      Tuade jehe smjdaar singer
      Vachn nu saabit krn walea di khilafat krn ge
      Je mai glt keh rea ha
      Ta tusi saabit krdo sir
      V eh worship aa ya Singing?

    • @officialsahilmasih
      @officialsahilmasih Год назад +1

      @@sukhwindersonabrother j hor jyada glbat krni a ta menu prsnl krlo call asi call te vachn bare glbat krage ( my number is on my discription)

  • @officialsahilmasih
    @officialsahilmasih Год назад +1

    ਵਚਨ ਚ ਲਿਖਿਆ ਹੈ
    ਜਬੂਰ ੧੨੭:੩
    ਵੇਖੋ, ਬੱਚੇ ਯਹੋਵਾਹ ਵੱਲੋਂ ਮਿਰਾਸ ਹਨ, ਗਰਭ ਦਾ ਫਲ ਇੱਕ ਅਸੀਸ ਹੈ,
    ਪਰ ਇਹ ਸਰਦੂਲ ਸਾਹਬ
    ਕੀ ਗਾ ਰਿਹਾ ਹੈ
    ਜੋ ਪ੍ਰਮੇਸ਼ਵਰ ਨੇ ਦਿੱਤਾ ਹੈ ਉਸ ਲਈ ਸ਼ੁਕਰ ਨਹੀਂ ਕਰਦੇ
    ਪ੍ਰਾਥਨਾਵਾਂ ਨਹੀਂ ਕਰਦੇ ਪਰ ਆਵਦੀ ਮਰਜੀ ਦੁਆਰਾ ਆਵਦੇ ਪੁੱਤਰਾ ਨੂੰ ਚਲਾਉਣਾ ਪਰ ਖੁਦਾ ਦੀ ਮਰਜੀ ਪੁਰੀ ਨਿ ਹੋਣ ਦੇਣੀ
    ਫੇਰ ਇਸ ਚ ਰੱਬ ਨੂੰ ਕਿਓ ਦੋਸ਼ ਦੇ ਰਿਹਾ ਇਹ ਸਰਦੂਲ ਸਾਹਬ
    ਜੇ ਰੱਬ ਧੀ ਵੀ ਦੇ ਦਿੰਦਾ ਫੇਰ ਵੀ ਸਰਦੂਲ ਵਰਗਿਆ ਨੇ
    ਇਹੀ ਗਾਉਣਾ ਸੀ
    ਪੁੱਤਰ ਦੇ ਦਿੰਦਾ ਰੱਬਾ ਓਏ
    ਮਤਲਬ ਗਲ ਸਾਫ ਆ
    ਵੀ ਖੁਦਾ ਦੀ ਮਿਰਾਸ ਨੂੰ ਇਹ ਗਲਤ ਕਹਿ ਰਿਹਾ ਹੈ
    ਇਹ ਸਬ ਸੰਸਾਰੀ ਬੁੱਧ ਦੀਆਂ ਗੱਲਾ ਦੱਸ ਰਿਹਾ ਸਰਦੂਲ ਸਾਹਬ
    ਇਸ ਗਾਣੇ ਚ ਯਹੋਵਾ ਦੀ ਮਹੀਮਾ ਕਿਥੇ ਹੋਈ ਹੈ
    ਦਸੋ ??? ਪਰ ਇਹ ਤਾ ਰੱਬ ਦੀ ਮਿਰਾਸ ਦੇ ਖਿਲਾਫ ਬੋਲ ਰਿਹਾ ਹੈ
    ਇਹ ਲੋਕ ਆਪਣੇ ਆਪ ਨੂੰ ਅਰਾਧਕ ਅਖਵਾਕੇ
    ਗਾ ਕੁਛ ਹੋਰ ਇ ਰਹੇ ਆ
    ਅਸੀਂ ਇਸ ਗਾਉਣ ਵਾਲੇ ਨੂੰ ਅਰਾਧਕ ਨਹੀਂ ਪਰ ਗਾਇਕ ਕਹਿ ਸਕਦੇ ਹਾਂ ,,ਕਿਓਕੀ ਇਹ ਸਰਦੂਲ ਸਾਹਬ ਗਾਕੇ ਸਾਬਿਤ ਕਰ ਰਿਹਾ ਹੈ ਕੇ ਇਹ ਵਚਨ ਗਲਤ ਹੈ ,,,