On Punjabi tv
On Punjabi tv
  • Видео 125
  • Просмотров 3 457 655
5000 ਪ੍ਰਵਾਸੀਆਂ ਸਾਹਮਣੇ ਅੜ ਗਿਆ ਕੱਲਾ ਪੰਜਾਬੀ, ਜਿੱਤ ਲਈ ਸਰਦਾਰੀ, ਹੋ ਗਈ ਬੱਲੇ ਬੱਲੇ
5000 ਪ੍ਰਵਾਸੀਆਂ ਸਾਹਮਣੇ ਅੜ ਗਿਆ ਕੱਲਾ ਪੰਜਾਬੀ, ਜਿੱਤ ਲਈ ਸਰਦਾਰੀ, ਹੋ ਗਈ ਬੱਲੇ ਬੱਲੇ #panchayatelection #sarpanch #village #barmajra #mohali #parvasi #sardar #result
Просмотров: 1 084

Видео

ਸਰਪੰਚ ਨੂੰ ਕਿੰਨੀ ਮਿਲਦੀ ਤਨਖ਼ਾਹ ? ਕਿਵੇਂ ਚੱਲਦਾ ਸਰਪੰਚ ਦਾ ਚਾਹ ਖ਼ਰਚਾ ? CM Bhagwant Mann
Просмотров 10 тыс.2 часа назад
ਸਰਪੰਚ ਨੂੰ ਕਿੰਨੀ ਮਿਲਦੀ ਤਨਖ਼ਾਹ ? ਕਿਵੇਂ ਚੱਲਦਾ ਸਰਪੰਚ ਦਾ ਚਾਹ ਖ਼ਰਚਾ ? #sarpanch #panchayatelection #punjab #salary #honorarium #cm #bhagwantmann
ਦੇਖੋ ਜੀਜੇ-ਸਾਲੇ ਦੇ ਮੁਕਾਬਲੇ 'ਚੋਂ ਕੌਣ ਬਣਿਆ ਸਰਪੰਚ ? ਪੰਜਾਬ ਦੇ ਸਭ ਤੋੰ ਛੋਟੇ ਪਿੰਡ ਦਾ ਨਤੀਜਾ
Просмотров 10 тыс.7 часов назад
ਦੇਖੋ ਜੀਜੇ-ਸਾਲੇ ਦੇ ਮੁਕਾਬਲੇ 'ਚੋਂ ਕੌਣ ਬਣਿਆ ਸਰਪੰਚ ? ਪੰਜਾਬ ਦੇ ਸਭ ਤੋੰ ਛੋਟੇ ਪਿੰਡ ਦਾ ਨਤੀਜਾ #panchayatelection #punjab #sarpanchi #result #smallest #village
ਕਿੰਨੀ ਹੁੰਦੀ ਸਰਪੰਚ ਦੀ ਤਾਕਤ ? ਪਿੰਡ 'ਚ ਕਿਸ ਕੋਲ ਹੁੰਦੀ ਸਰਪੰਚ ਨਾਲੋੰ ਵੱਧ ਤਾਕਤ ? ਸਰਪੰਚ ਕਿਵੇਂ ਹੋ ਸਕਦਾ ਸਸਪੈੰਡ?
Просмотров 139 тыс.9 часов назад
ਕਿੰਨੀ ਹੁੰਦੀ ਸਰਪੰਚ ਦੀ ਤਾਕਤ ? ਪਿੰਡ 'ਚ ਕਿਸ ਕੋਲ ਹੁੰਦੀ ਸਰਪੰਚ ਨਾਲੋੰ ਵੱਧ ਤਾਕਤ ? ਸਰਪੰਚ ਕਿਵੇਂ ਹੋ ਸਕਦਾ ਸਸਪੈੰਡ? #panchayatelection #sarpanchi #voting #highcourt #latestnews #village #punjab
5 ਮਿੰਟ 'ਚ ਸਿਰਫ 100 ਰੂਪਏ ਖਰਚ ਮੁੰਡਾ ਬਣ ਗਿਆ ਸਰਪੰਚ, ਪਿੰਡ ਨੇ ਕਰਾ'ਤੀ ਬੱਲੇ ਬੱਲੇ
Просмотров 2,6 тыс.16 часов назад
5 ਮਿੰਟ 'ਚ ਸਿਰਫ 100 ਰੂਪਏ ਖਰਚ ਮੁੰਡਾ ਬਣ ਗਿਆ ਸਰਪੰਚ, ਪਿੰਡ ਨੇ ਕਰਾ'ਤੀ ਬੱਲੇ ਬੱਲੇ #panchayatelection #sarpanchi #mla #hoshiarpur #dasuya #kherakotli
55 ਵੋਟਾਂ ਵਾਲੇ ਛੋਟੇ ਪਿੰਡ 'ਚ ਸਰਪੰਚੀ ਲਈ ਜੀਜਾ ਸਾਲਾ ਆਹਮੋ ਸਾਹਮਣੇ
Просмотров 53 тыс.День назад
55 ਵੋਟਾਂ ਵਾਲੇ ਛੋਟੇ ਪਿੰਡ 'ਚ ਸਰਪੰਚੀ ਲਈ ਜੀਜਾ ਸਾਲਾ ਆਹਮੋ ਸਾਹਮਣੇ #panchayatelection #punjab #sarpanchi #hoshiarpur #village #relatives #jija #sala
BIG Breaking : ਪੰਜਾਬ ਦੇ ਪਿੰਡ 'ਚ ਨਹੀੰ ਬਣੇਗਾ ਪ੍ਰਵਾਸੀਆਂ ਦਾ ਸਰਪੰਚ , ਵੋਟਾਂ ਰੱਦ, ਪਿੰਡ 'ਚ ਖੁਸ਼ੀ ਦੀ ਲਹਿਰ
Просмотров 76 тыс.День назад
ਪੰਜਾਬ ਦੇ ਪਿੰਡ 'ਚ ਨਹੀੰ ਬਣੇਗਾ ਪ੍ਰਵਾਸੀਆਂ ਦਾ ਸਰਪੰਚ , ਵੋਟਾਂ ਰੱਦ, ਪਿੰਡ 'ਚ ਖੁਸ਼ੀ ਦੀ ਲਹਿਰ #mohali #village #jagatpura #panchayatelection #up #bihar
ਸਰਪੰਚੀ ਲਈ ਚਾਚੇ-ਭਤੀਜੇ ਦਾ ਹੀ ਪੈ ਗਿਆ ਪੇਚਾ, ਅੜ ਗਈ ਗਰਾਰੀ, ਚਾਚੇ ਨੂੰ ਹਰਾਉਣ ਲਈ ਭਤੀਜੇ ਦਾ ਸੁਣੋ ਪਲੈਨ
Просмотров 3,4 тыс.14 дней назад
ਸਰਪੰਚੀ ਲਈ ਚਾਚਾ ਭਤੀਜਾ ਆਹਮੋ ਸਾਹਮਣੇ, ਅੜ ਗਈ ਗਰਾਰੀ, ਚਾਚੇ ਨੂੰ ਹਰਾਉਣ ਲਈ ਭਤੀਜੇ ਦਾ ਸੁਣੋ ਪਲੈਨ
ਆਹ ਪਿੰਡ 'ਚ ਨਾਨਕਿਆਂ ਨੇ ਦੋਹਤੇ ਨੂੰ ਹੀ ਬਣਾ'ਤਾ ਸਰਪੰਚ, ਨਾ ਸ਼ਰਾ....ਤੇ ਨਾ ਲਗਤਉਣੀ ਪਈ ਬੋਲੀ
Просмотров 2,2 тыс.14 дней назад
ਆਹ ਪਿੰਡ 'ਚ ਨਾਨਕਿਆਂ ਨੇ ਦੋਹਤੇ ਨੂੰ ਹੀ ਬਣਾ'ਤਾ ਸਰਪੰਚ, ਨਾ ਸ਼ਰਾ....ਤੇ ਨਾ ਲਗਤਉਣੀ ਪਈ ਬੋਲੀ #panchayatelection #sarpanchi #punjab #2024
2 ਕਰੋੜ ਦੀ ਬੋਲੀ ਲਾਉਣ ਵਾਲੇ ਦਾ ਬਾਪ ਹੀ ਆ ਗਿਆ ਅੱਗੇ, ਹੁਣ ਪੈਣਗੇ ਪ ਟਾ ਕੇ
Просмотров 1,9 тыс.14 дней назад
2 ਕਰੋੜ ਦੀ ਬੋਲੀ ਲਾਉਣ ਵਾਲੇ ਦਾ ਬਾਪ ਹੀ ਆ ਗਿਆ ਅੱਗੇ, ਹੁਣ ਪੈਣਗੇ ਪ ਟਾ ਕੇ
ਸਰਪੰਚੀ ਲਈ 2 ਕਰੋੜ ਦੀ ਬੋਲੀ ਲਾਉਣ ਵਾਲੇ BJP ਮੈਂਬਰ ਨੂੰ ਤੱਤੇ ਸਵਾਲ, ਕਿੱਥੋਂ ਆਵੇਗਾ ਪੈਸਾ
Просмотров 5 тыс.14 дней назад
ਸਰਪੰਚੀ ਲਈ 2 ਕਰੋੜ ਦੀ ਬੋਲੀ ਲਾਉਣ ਵਾਲੇ BJP ਮੈਂਬਰ ਨੂੰ ਤੱਤੇ ਸਵਾਲ, ਕਿੱਥੋਂ ਆਵੇਗਾ ਪੈਸਾ #panchayatelection #sarpanchi #2crore #boli #village #hardorawal #gurdaspur #punjab #viralvideo
ਇਸ ਕਾਲਜ 'ਚ ਨਾ ਲੱਗਦੀ ਫੀਸ, ਨਾ ਅਧਿਆਪਕ, ਨਾ ਲਿਆ ਜਾਂਦਾ ਦਾਨ ਤੇ ਨਾ ਹੀ ਸਰਕਾਰੀ ਗ੍ਰਾਂਟ, ਦਾਖ਼ਲੇ ਲਈ ਵੱਖਰੀ ਸ਼ਰਤ
Просмотров 118 тыс.14 дней назад
ਇਸ ਕਾਲਜ 'ਚ ਨਾ ਲੱਗਦੀ ਫੀਸ, ਨਾ ਅਧਿਆਪਕ, ਨਾ ਲਿਆ ਜਾਂਦਾ ਦਾਨ ਤੇ ਨਾ ਹੀ ਸਰਕਾਰੀ ਗ੍ਰਾਂਟ, ਦਾਖ਼ਲੇ ਲਈ ਵੱਖਰੀ ਸ਼ਰਤ #babaayasinghcollegeriarki #college #freestudy #education #freestudy
ਸ਼ੌਂਕੀ ਜੱਟ ਨੇ ਕੋਠੀ ਦੀ ਤੀਜੀ ਮੰਜਿਲ 'ਤੇ ਖੜ੍ਹਾ ਕਰ'ਤਾ ਅਮਰੀਕਨ ਟਰਾਲਾ, ਕਿੰਨੇ ਲੱਗੇ ਪੈਸੇ, ਕਿੰਨਾਂ ਲੱਗਾ ਸਮ੍ਹਾਂ
Просмотров 3,6 тыс.14 дней назад
ਸ਼ੌਂਕੀ ਜੱਟ ਨੇ ਕੋਠੀ ਦੀ ਤੀਜੀ ਮੰਜਿਲ 'ਤੇ ਖੜ੍ਹਾ ਕਰ'ਤਾ ਅਮਰੀਕਨ ਟਰਾਲਾ, ਕਿੰਨੇ ਲੱਗੇ ਪੈਸੇ ਤੇ ਕਿੰਨਾਂ ਲੱਗਾ ਸਮ੍ਹਾਂ #truckinglife #truck #punjab #village #truckonroof #driver #trucksimulator #tralala #usa #punjabi
ਸੂਰ ਪਾਲਕੇ ਇੰਝ ਕਮਾਓ ਪੈਸੇ, ਵਿਦੇਸ਼ ਛੱਡ ਪੰਜਾਬ ਆਏ ਇਸ ਜੱਟ ਦੀ ਸੂਰਾਂ ਨੇ ਬਦਲੀ ਜ਼ਿੰਦਗੀ, ਨੌਕਰ ਤੋਂ ਮਾਲਕ
Просмотров 4,3 тыс.21 день назад
ਸੂਰ ਪਾਲਕੇ ਇੰਝ ਕਮਾਓ ਪੈਸੇ, ਵਿਦੇਸ਼ ਛੱਡ ਪੰਜਾਬ ਆਏ ਇਸ ਜੱਟ ਦੀ ਸੂਰਾਂ ਨੇ ਬਦਲੀ ਜ਼ਿੰਦਗੀ, ਨੌਕਰ ਤੋਂ ਮਾਲਕ #pigfarming #punjab #farming #farmer #singapore #business #village #agruculture #mostviewedonyoutube
ਫਿਲਮਾਂ ਦਾ ਗੁੰਡਾ ਅਸਲ ਜ਼ਿੰਦਗੀ 'ਚ ਕਿਵੇਂ ਸੱਜਿਆ ਨਿਹੰਗ ਸਿੰਘ, ਜ਼ੈਜੀ ਲਹੌਰੀਆ ਤੋਂ ਜਗਜੀਵਨ ਸਿੰਘ ਖ਼ਾਲਸਾ ਦੀ ਕਹਾਣੀ
Просмотров 28 тыс.21 день назад
ਫਿਲਮਾਂ ਦਾ ਗੁੰਡਾ ਅਸਲ ਜ਼ਿੰਦਗੀ 'ਚ ਕਿਵੇਂ ਸੱਜਿਆ ਨਿਹੰਗ ਸਿੰਘ, ਜ਼ੈਜੀ ਲਹੌਰੀਆ ਤੋਂ ਜਗਜੀਵਨ ਸਿੰਘ ਖ਼ਾਲਸਾ ਦੀ ਕਹਾਣੀ #punjab #backtobasics #film #pollywood #bollywood #villian #jazzylahoria #jagjivansinghkhalsa #sikhism #sikhhistory #nihangsingh #punjabpolice #jazzyb #gippygrewal #punjabi #actor
50 ਕਿੱਲਿਆਂ 'ਚ ਬਣਿਆ ਪੰਜਾਬ ਦਾ ਸਭ ਤੋਂ ਵੱਡਾ ਮੱਛੀ ਫਾਰਮ, ਮੀਂਹ ਵਾਂਗ ਵਰ੍ਹਦੇ ਨੋਟ
Просмотров 7 тыс.21 день назад
50 ਕਿੱਲਿਆਂ 'ਚ ਬਣਿਆ ਪੰਜਾਬ ਦਾ ਸਭ ਤੋਂ ਵੱਡਾ ਮੱਛੀ ਫਾਰਮ, ਮੀਂਹ ਵਾਂਗ ਵਰ੍ਹਦੇ ਨੋਟ
ਆਹ ਫ਼ਸਲ ਨੇ ਮਾਲੋਮਾਲ ਕਰ'ਤਾ ਕਿਸਾਨ, ਲੱਖਾਂ 'ਚ ਕਮਾਈ, ਵੱਡੀਆਂ ਕੰਪਨੀਆਂ ਚੁੱਕਦੀਆਂ ਮਾਲ
Просмотров 7 тыс.21 день назад
ਆਹ ਫ਼ਸਲ ਨੇ ਮਾਲੋਮਾਲ ਕਰ'ਤਾ ਕਿਸਾਨ, ਲੱਖਾਂ 'ਚ ਕਮਾਈ, ਵੱਡੀਆਂ ਕੰਪਨੀਆਂ ਚੁੱਕਦੀਆਂ ਮਾਲ
ਇਹ ਬੀਬੀਆਂ ਪਿੰਡ ਬੈਠ ਕਰ ਰਹੀਆਂ 50 ਕਰੋੜ ਦਾ ਕਾਰੋਬਾਰ, ਅਮਰੀਕਾ ਕਨੇਡਾ ਨੂੰ ਜਾਂਦਾ ਮਾਲ
Просмотров 18 тыс.28 дней назад
ਇਹ ਬੀਬੀਆਂ ਪਿੰਡ ਬੈਠ ਕਰ ਰਹੀਆਂ 50 ਕਰੋੜ ਦਾ ਕਾਰੋਬਾਰ, ਅਮਰੀਕਾ ਕਨੇਡਾ ਨੂੰ ਜਾਂਦਾ ਮਾਲ
ਸਰਦਾਰ ਨੇ ਖੇਤਾਂ 'ਚ ਲਾ'ਤੀ ਦੇਸੀ ਫੈਕਟਰੀ, ਗਲੀਆਂ ਬੋਰੀਆਂ, ਪਰਾਲ਼ੀ ਤੇ ਰੱਦੀ ਤੋਂ ਬਣਦੇ ਲੱਖਾਂ ਰੁਪਏ
Просмотров 10 тыс.Месяц назад
ਸਰਦਾਰ ਨੇ ਖੇਤਾਂ 'ਚ ਲਾ'ਤੀ ਦੇਸੀ ਫੈਕਟਰੀ, ਗਲੀਆਂ ਬੋਰੀਆਂ, ਪਰਾਲ਼ੀ ਤੇ ਰੱਦੀ ਤੋਂ ਬਣਦੇ ਲੱਖਾਂ ਰੁਪਏ
ਲੋਕਾਂ ਨੂੰ ਹਸਾਉਣ ਵਾਲੇ Kaku Mehnian ਤੇ Vansh ਦੇ ਜ਼ਿੰਦਗੀ ਅਸਲ ਹਾਲਾਤ, ਬਾਪ ਮਜ਼ਦੂਰ ਤੇ ਘਰ 'ਚ...
Просмотров 67 тыс.Месяц назад
ਲੋਕਾਂ ਨੂੰ ਹਸਾਉਣ ਵਾਲੇ Kaku Mehnian ਤੇ Vansh ਦੇ ਜ਼ਿੰਦਗੀ ਅਸਲ ਹਾਲਾਤ, ਬਾਪ ਮਜ਼ਦੂਰ ਤੇ ਘਰ 'ਚ...
ਵੀਡੀਓ ਵਾਇਰਲ ਹੋਣ ਮੰਗਰੋਂ ਫੌੜੀ ਵਾਲੇ ਕੰਡਕਟਰ ਸਾਬ੍ਹ ਦਾ ਪਹਿਲਾ ਇੰਟਰਵਿਊ, ਮਿਲਦੀ 400 ਰੂ. ਦਿਹਾੜੀ
Просмотров 104 тыс.Месяц назад
ਵੀਡੀਓ ਵਾਇਰਲ ਹੋਣ ਮੰਗਰੋਂ ਫੌੜੀ ਵਾਲੇ ਕੰਡਕਟਰ ਸਾਬ੍ਹ ਦਾ ਪਹਿਲਾ ਇੰਟਰਵਿਊ, ਮਿਲਦੀ 400 ਰੂ. ਦਿਹਾੜੀ
ਪੰਜਾਬ ਦਾ ਫ਼ੌਜੀਆਂ ਵਾਲਾ ਪਿੰਡ, ਧੀ ਵੀ ਫ਼ੌਜੀ ਨੂੰ ਵਿਆਹੁੰਦੇ ਪਿੰਡ ਦੇ ਲੋਕ, ਹਰ ਘਰ 'ਚ ਫ਼ੌਜੀ ਅਫ਼ਸਰ, ਸਿਪਾਹੀ ਤੋੰ.
Просмотров 1,6 тыс.Месяц назад
ਪੰਜਾਬ ਦਾ ਫ਼ੌਜੀਆਂ ਵਾਲਾ ਪਿੰਡ, ਧੀ ਵੀ ਫ਼ੌਜੀ ਨੂੰ ਵਿਆਹੁੰਦੇ ਪਿੰਡ ਦੇ ਲੋਕ, ਹਰ ਘਰ 'ਚ ਫ਼ੌਜੀ ਅਫ਼ਸਰ, ਸਿਪਾਹੀ ਤੋੰ.
ਕਬੱਡੀ ਸਟਾਰ ਹਰਜੀਤ ਬਰਾੜ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ, ਲੱਖ ਲੱਖ ਦੀ ਰੇਡ, ਘਰ, ਵਿਆਹ ਤੇ ਪਰਿਵਾਰ
Просмотров 737Месяц назад
ਕਬੱਡੀ ਸਟਾਰ ਹਰਜੀਤ ਬਰਾੜ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ, ਲੱ ਲੱ ਦੀ ਰੇਡ, ਘਰ, ਵਿਆਹ ਤੇ ਪਰਿਵਾਰ
ਦੋਧੀ ਦੇ ਪੁੱਤ ਨੇ ਭਾਰਤੀ ਹਾਕੀ 'ਚ ਕਰਾਈ ਬੱਲੇ ਬੱਲੇ, ਪੁੱਤ ਦਾ ਪਹਿਲਾ ਮੈਚ ਦੇਖਣ ਲਈ ਨਹੀਂ 'ਚ ਘਰ 'ਚ ਟੀਵੀ, 1 ਕਮਰਾ
Просмотров 24 тыс.Месяц назад
ਦੋਧੀ ਦੇ ਪੁੱਤ ਨੇ ਭਾਰਤੀ ਹਾਕੀ 'ਚ ਕਰਾਈ ਬੱਲੇ ਬੱਲੇ, ਪੁੱਤ ਦਾ ਪਹਿਲਾ ਮੈਚ ਦੇਖਣ ਲਈ ਨਹੀਂ 'ਚ ਘਰ 'ਚ ਟੀਵੀ, 1 ਕਮਰਾ
ਦੇਖੋ ਮੁੰਡੇ ਦਾ ਦੇਸੀ ਜੁਗਾੜ 130 ਰੁ. ਵੇਚਦਾ ਦੁੱਧ ਤੇ ਹਜ਼ਾਰ ਰੁ. ਲੀਟਰ ਤੇਲ ਡੇਢ ਕਿੱਲੇ 'ਚੋਂ ਕਮਾਉਂਦਾ ਲੱਖਾਂ ਰੁਪਏ
Просмотров 46 тыс.Месяц назад
ਦੇਖੋ ਮੁੰਡੇ ਦਾ ਦੇਸੀ ਜੁਗਾੜ 130 ਰੁ. ਵੇਚਦਾ ਦੁੱਧ ਤੇ ਹਜ਼ਾਰ ਰੁ. ਲੀਟਰ ਤੇਲ ਡੇਢ ਕਿੱਲੇ 'ਚੋਂ ਕਮਾਉਂਦਾ ਲੱਖਾਂ ਰੁਪਏ
ਪੰਜਾਬ 'ਚ ਕੁੜੀਆਂ ਦਾ ਪੈਟਰੋਲ ਪੰਪ, ਰੋਜ਼ ਲੱਖਾਂ 'ਚ ਕਮਾਈ, ਤੇਲ ਭਰਨ ਤੋਂ ਮੈਨੇਜਰ ਤੱਕ ਸਿਰਫ਼ ਕੁੜੀਆਂ
Просмотров 4,6 тыс.Месяц назад
ਪੰਜਾਬ 'ਚ ਕੁੜੀਆਂ ਦਾ ਪੈਟਰੋਲ ਪੰਪ, ਰੋਜ਼ ਲੱਖਾਂ 'ਚ ਕਮਾਈ, ਤੇਲ ਭਰਨ ਤੋਂ ਮੈਨੇਜਰ ਤੱਕ ਸਿਰਫ਼ ਕੁੜੀਆਂ
ਪੰਜਾਬ 'ਚ ਐਥੇ free ਹੁੰਦੇ Cancer ਤੇ Dialysis ਵਾਲੇ ਮਰੀਜਾਂ ਦੇ Test, ਦਵਾਈਆਂ 'ਤੇ ਵੀ ਭਾਰੀ ਛੋਟ
Просмотров 761Месяц назад
ਪੰਜਾਬ 'ਚ ਐਥੇ free ਹੁੰਦੇ Cancer ਤੇ Dialysis ਵਾਲੇ ਮਰੀਜਾਂ ਦੇ Test, ਦਵਾਈਆਂ 'ਤੇ ਵੀ ਭਾਰੀ ਛੋਟ
ਐਕਸ਼ਨਾ ਵਾਲੇ ਬੱਚਿਆਂ ਦੀਆਂ ਮਜੇਦਾਰ ਗੱਲਾਂ, Fiddu, Zehar, Toofan, Milkha, PK Action
Просмотров 52 тыс.Месяц назад
ਐਕਸ਼ਨਾ ਵਾਲੇ ਬੱਚਿਆਂ ਦੀਆਂ ਮਜੇਦਾਰ ਗੱਲਾਂ, Fiddu, Zehar, Toofan, Milkha, PK Action
ਸਾਂਝੇ ਪਰਿਵਾਰ ਦੀ ਤਾਕਤ, ਕੱਖਾਂ ਤੋੰ ਕਰੋੜਾਂ 'ਚ ਪਹੁੰਚਣ ਦਾ ਸਿੱਖੋ ਤਰੀਕਾ, ਇੱਕੋ ਘਰ, ਇੱਕੋ ਚੁੱਲ੍ਹਾ ਤੇ ਇੱਕੋ ਖਾਤਾ
Просмотров 744Месяц назад
ਸਾਂਝੇ ਪਰਿਵਾਰ ਦੀ ਤਾਕਤ, ਕੱਖਾਂ ਤੋੰ ਕਰੋੜਾਂ 'ਚ ਪਹੁੰਚਣ ਦਾ ਸਿੱਖੋ ਤਰੀਕਾ, ਇੱਕੋ ਘਰ, ਇੱਕੋ ਚੁੱਲ੍ਹਾ ਤੇ ਇੱਕੋ ਖਾਤਾ
ਪੰਜਾਬ ਦੀ ਪਹਿਲੀ ਦਬੰਗ ਟਰੱਕ ਡਰਾਇਵਰ, ਜੱਟੀ ਦੀ ਟੌਹਰ ਖੜ੍ਹ ਖੜ੍ਹ ਦੇਖਦੇ ਲੋਕ, ਕਿਓਂ ਛੱਡੀ ਪੰਜਾਬ ਪੁਲਿਸ ਦੀ ਨੌਕਰੀ
Просмотров 17 тыс.Месяц назад
ਪੰਜਾਬ ਦੀ ਪਹਿਲੀ ਦਬੰਗ ਟਰੱਕ ਡਰਾਇਵਰ, ਜੱਟੀ ਦੀ ਟੌਹਰ ਖੜ੍ਹ ਖੜ੍ਹ ਦੇਖਦੇ ਲੋਕ, ਕਿਓਂ ਛੱਡੀ ਪੰਜਾਬ ਪੁਲਿਸ ਦੀ ਨੌਕਰੀ

Комментарии

  • @CharnjeetPannu
    @CharnjeetPannu 17 минут назад

    1200

  • @SukhwinderSingh-w7d8i
    @SukhwinderSingh-w7d8i 19 минут назад

    Hanji panch

  • @shahbazsingh9366
    @shahbazsingh9366 Час назад

    ਬੁੱਢਾ ਪਖੰਡ ਕਰਨ ਡਿਹਾ ਵਾ.. ਪੰਜਾਬ ਪਹਿਲਾਂ ਈ ਬੇਰੁਜ਼ਗਾਰੀ ਦੀ ਮਾਰ ਹੇਠ ਆ ਇਹ ਟੀਚਰ ਬੱਚਿਆਂ ਨੂੰ 50 ਹਜ਼ਾਰ ਮਹੀਨਾ ਤਨਖਾਹ ਵੀ ਨਹੀਂ ਦੇ ਸਕਦਾ.. ਇਹ ਆਪਣਾ ਤੋਰੀ ਫੁਲਕਾ ਦਾਨੀ ਸੱਜਣਾ ਨੂੰ ਉਲਝਾ ਕੇ ਚਲਾਉਂਦਾ ਹੋਣਾ... ਪਖੰਡ ਤੋੰ ਬਚੋ ਭਰਾਵੋ

  • @anupal4444
    @anupal4444 2 часа назад

    Koi sarpanch gram sabha nhi bnunda..gram sabha bare visthar nal dasya jawe

  • @govindrai7900
    @govindrai7900 4 часа назад

    Sarpanch unj bda dkardye nye ,,,,thaggeya mar mar

  • @MalwinderSingh-h8v
    @MalwinderSingh-h8v 4 часа назад

    🙏

  • @roshanlal-9017
    @roshanlal-9017 4 часа назад

    Sarpanch kamm nhi karde

  • @AmriksinghAmriksingh-rs9nm
    @AmriksinghAmriksingh-rs9nm 4 часа назад

    ਸਾਡੀਆਂ ਵੋਟਾਂ ਦੂਸਰੇ ਪਿੰਡਾਂ ਵਿੱਚ ਭੇਜ ਦਿੱਤੀ ਆ ਕੀਹ ਹੋ ਸਕਦਾ

  • @jagsirsingh8964
    @jagsirsingh8964 4 часа назад

    ਸਰਪੰਚ ਨੂੰ ਗੁਰਟਾ ਕਿੰਨੀਆਂ ਮਿਲਦੀਆਂ ਸਰਪੰਚ ਦੱਸਦੇ ਆ ਗੁਰਟਾ ਹੀ ਖਾ ਜਾਂਦੇ ਹਨ ਅਕਲੀ ਦਲ ਵਾਲੇ ਸਰਪੰਚਾਂ ਨੂੰ 15 15 20 20 ਕਰੋੜ ਦੀਆ ਗੁਰਟਾ ਮਿਲੀਆਂ ਕਿਥੇ ਗਿਆ ਕੀ ਬੁਨਿਆ ਸਰਪੰਚਾ ਪਿੰਡਾਂ ਦਾ

  • @jasvirkaur6699
    @jasvirkaur6699 5 часов назад

    Very good work

  • @HarryMeet-g6x
    @HarryMeet-g6x 5 часов назад

    ਸਹੀ ਗੱਲਾਂ ਨੇ ਸਰਪੰਚ ਨੂੰ 20000 ਹਜ਼ਾਰ ਤੇ ਮੈਂਬਰ ਨ ਨੂੰ 15000 ਦੇ ਣਆ

  • @bilwinderbillu2776
    @bilwinderbillu2776 6 часов назад

    ਸਾਡੇ ਪਿੰਡ ਦੇ ਪੰਚਾਇਤ ਘਰ ਤੇ ਭਈਆ ਦਾ ਕਬਜ਼ਾ ਹੈ

  • @AmanRiar-i5o
    @AmanRiar-i5o 7 часов назад

    सरपंच की कोई जरूरत नहीं है सरपंच चोर होते हैं

  • @gurvinder100
    @gurvinder100 7 часов назад

    Fudu system anpad bande Chon layi pade likhe raat nu 12 baje tak bethe rhnde ne

  • @KuldeepsinghKuldeep-yq6vm
    @KuldeepsinghKuldeep-yq6vm 7 часов назад

    ਸਹੀ ਗੱਲਾ ਸਰਪੰਚ ਨੂੰ 20000ਹਜਾਰ 10000ਮੈਬਰ ਨੂੰ ਚਾਹੀਦਾ

  • @trustedshop9976
    @trustedshop9976 7 часов назад

    Mambee r d kini tnkha hundi

  • @parmjeetkaur5256
    @parmjeetkaur5256 7 часов назад

    ਇਹ ਬਾਬੇ ਨਾਨਕ ਦੀ ਸੰਸਥਾ ਹੈ ਵਾਹਿਗੁਰੂ ਜੀ ਪ੍ਰਬੰਧਕ ਅਤੇ ਵਿਦਿਆਰਥੀਆ ਤੇ ਮਿਹਰ ਭਰਿਆ ਹੱਥ ਰੱਖਣ ❤

  • @avtar3770
    @avtar3770 7 часов назад

    Bhut aukhi election a sarpanchi di mnu v sarpanch hon da mann bakhsiya waheguru g ne ...

  • @JasveerSingh-m1g
    @JasveerSingh-m1g 8 часов назад

    ਭਾਜੀ ਬਹੁਤ ਹੀ ਚੰਗੀ ਜਾਣਕਾਰੀ ਦਿੱਤੀ ਧੰਨਵਾਦ ਜੀ

  • @KiranBala-m1j
    @KiranBala-m1j 9 часов назад

    ਸਰਪੰਚ ਸਾਰੇ ਪੈਸੇ ਪਿੰਡ ਦੇ ਖਾ ਸਕਦੇ

  • @Brar970
    @Brar970 10 часов назад

    ਸਰਪੰਚ ਗਰਾਂਟ ਵੀ ਖਾਹ ਸਕਦਾ

  • @parmindersinghjabbal3268
    @parmindersinghjabbal3268 10 часов назад

    No bhaiyas in Punjab in any place not be run for any sarpanch or any election

  • @BhupinderSingh-cn7uk
    @BhupinderSingh-cn7uk 11 часов назад

    ਸਰਪੰਚ ਵੋਟਾਂ ਵਿੱਚ ਕੀਤਾ ਖਰਚਾ ਪੂਰਾ ਕਿੱਥੋਂ ਕਰੇ। ਮੁੱਦਾ ਤਾਂ ਇਹ ਹੋਣਾ ਚਾਹੀਦਾ ਹੈ🤣🤣🤣

  • @yashsidhu9343
    @yashsidhu9343 11 часов назад

    Very helpful video ji

  • @shammibangi677
    @shammibangi677 12 часов назад

    Good work

  • @navdeepsony7526
    @navdeepsony7526 12 часов назад

    ਪਰ ਸਾਡੇ ਆਲੇ ਸਰਪੰਚ ਕਿਸੇ ਵੀ ਅਧਿਕਾਰ ਦੀ ਵਰਤੋਂ ਨਹੀਂ ਕਰਦੇ, ਸਰਪੰਚੀ ਲੈਕੇ ਘਰੇ ਬਹਿ ਜਾਂਦੇ ਨੇ ਤੇ ਲੋਕ ਧੱਕੇ ਖਾਈ ਜਾਂਦੇ ਨੇ.....

  • @Kirat_0987
    @Kirat_0987 12 часов назад

    1200

  • @yuvrajkang6746
    @yuvrajkang6746 12 часов назад

    Thanks veer g

  • @jattxgaming0008
    @jattxgaming0008 13 часов назад

    Apne ristedara da name narega walya ch likha sakda😂😂😂😂

  • @user-xz6kr9qq5i
    @user-xz6kr9qq5i 13 часов назад

    janani sarpanch bane , par sarpanchi gharwala kare...is tarah di sarpanch nu kiwe canacel ja suspend ja challenge kitta ja sakda... koi kanoon daso , hega ja hai hi nahi ... naukri kudi hi karan jandi a , na ohda peo, bhai , ja gharwala phir sarpanchi aurat da gharwala kyu karda

  • @bhangukudratikhetifarm6144
    @bhangukudratikhetifarm6144 13 часов назад

    ਸਰਪੰਚੀ ਦੀ ਇਲੈਕਸ਼ਨ ਲੜਨੀ ਸਾਰੀਆਂ ਇਲੈਕਸ਼ਨਾ ਨਾਲੋਂ ਔਖੀ ਹੈ।

  • @thetruth1256
    @thetruth1256 14 часов назад

    Sarpanch tobe v kha skda 😂😂

  • @akashnijjar2859
    @akashnijjar2859 15 часов назад

    💯🙏👍

  • @HargunSingh-go8lj
    @HargunSingh-go8lj 19 часов назад

    Raja Sarpanch Saab zindabad

  • @NirmalSingh-eu2vj
    @NirmalSingh-eu2vj 19 часов назад

    ਸਰਪੰਚ ਦੀ ਘਰ ਵਾਲੀ ਅਨਪ੍ਰ ਹੋਵੇ ਤਾਂ ਉਹ ਸਰਪੰਚਣੀ ਬਣ ਸਕਦੀ ਹੈ ।ਜੌ ਸਫਾਈ ਦਾ ਪੈਸਾ ਪਿੰਡਾ 13000 ਸਰਪੰਚ ਨੂੰ ਉਹ ਖਾ ਸਕਦਾ ਹੈ ।ਸਰਪੰਚ ttatia ਵੀ ਖਾ ਜਾਂਦੇ ਨਲੀਆ ਵੀ ਖਾਜੰਦੇ

  • @rosevalleydhabasukhraj4999
    @rosevalleydhabasukhraj4999 21 час назад

    🙏🙏🙏🙏🙏🙏🙏

  • @anwargaming8195
    @anwargaming8195 22 часа назад

    ਵੀਰ ਜੀ ਪਿੰਡ ਵਿੱਚ 7 ਪੰਚ ਚੁਣੇ ਗਏ ਹਨ ਪਰ ਓਹਨਾ ਵਿੱਚੋ 4 ਪੰਚ ਵਿਰੋਧੀ ਪਾਰਟੀ ਦੇ ਹਨ ਤਾਂ ਸਰਪੰਚ ਦੇ ਨਾਲ 3 ਪੰਚ ਹਨ ਅਤੇ 4 ਪੰਚ ਸਹਿਮਤੀ ਨਹੀਂ ਜਤਾਉਂਦੇ ਅਤੇ ਹਰ ਕੰਮ ਚ ਅੜਿਕਾ ਲਗਾਉਣ ਬਾਰੇ ਕਹਿ ਰਹੇ ਹਨ ਤਾਂ ਸਰਪੰਚ ਆਉਣ ਵਾਲੇ ਪੰਜ ਸਾਲ ਕਿਵੇਂ ਵਿਕਾਸ ਕਰੇਗਾ ਪਿੰਡ ਦਾ ਇਹਦੇ ਬਾਰੇ ਦੱਸੋ

  • @MandeepSingh-wn3rc
    @MandeepSingh-wn3rc 22 часа назад

    Waheguru ji waheguru ji

  • @balrampal4753
    @balrampal4753 23 часа назад

    No any singal mony

  • @harbanslalamandep7991
    @harbanslalamandep7991 23 часа назад

    Panjncatehe.raj.1995.da.sapremkort.da.fesla

  • @Pawan11185
    @Pawan11185 23 часа назад

    💯💯🙏🏻🙏🏻

  • @gulzarsingh953
    @gulzarsingh953 День назад

    ਗਰਾਮ ਸਭਾ ਦਾ ਪ੍ਧਾਨ

  • @rajurani6170
    @rajurani6170 День назад

    ਵੀਰ ਮੇਰੀ ਆਂਗਣਵਾੜੀ ਦੀ ਪੋਸਟ ਵਿੱਚ selection ਹੋਈ ਸੀ । ਮੇਰੇ ਨਾਲ ਪਿੰਡ ਤੇ ਤੌਰ ਤੇ ਪੱਖਪਾਤ ਕੀਤਾ ਗਿਆ। ਮੇਰੇ ਪਿੰਡ ਦੇ ਦੋ ਪਿੰਡ ਨੇ ਪੂਰਬੀ ਤੇ ਪੱਛਮੀ।ਮੈ ਪਛਮੀ ਪਿੰਡ ਦੀ ਆ ਤੇ ਮੇਰੀ seletion ਪੂਰਬੀ ਪਿੰਡ ਚ ਹੋਈ । ਤੇ ਮੇਰੇ ਨਾਲ ਪਿੰਡ ਤੇ ਤੌਰ ਤੇ ਪੱਖਪਾਤ ਕੀਤਾ ਗਿਆ। ਪੂਰਬੀ ਪਿੰਡ ਦਾ ਇਕ ਆਦਮੀ ਮੇਰੇ ਪਿੰਡ ਦੇ ਵਾਟਰ ਵਰਕਸ ਚ ਜੌਬ ਕਰ ਰਿਹਾ ਆ।ਮੇਰੇ ਪਿੰਡ ਤੇ ਸਰਪੰਚ ਨੂੰ ਸਬ ਪਤਾ ਆ।ਪਰ ਕੋਈ ਕਰਵਾਈ ਨਹੀ ਕੀਤੀ। ਤੇ ਮੇਰੀ ਜੌਬ ਮੈਨੂੰ ਇਹ ਬੋਲ ਦਿੱਤਾ ਗਿਆ ਕੇ ਤੂੰ ਓਸ ਪਿੰਡ ਚ ਨਹੀ ਆਉਂਦੀ।ਮੇਰੀ ਕੋਈ ਸੁਣਵਾਈ ਨਹੀਂ ਹੋਈ ਨਾ ਆਫਿਸ ਵਾਲਿਆ ਨੇ ਗੱਲ ਸੁਣੀ।ਤੇ ਮੇਰੀ ਜੌਬ ਕਿਸੇ ਹੋਰ ਲੜਕੀ ਨੂੰ ਦੇ ਦਿੱਤੀ ਗਈ ਆ😢😢 ਮੈ sc cast nu belong ਕਰਦੀ ਆ😢😢😢

  • @sammykamboj5632
    @sammykamboj5632 День назад

    Every collage shold be like this

  • @ManjinderSingh-cj9dn
    @ManjinderSingh-cj9dn День назад

    In my village last time own two boys attended on work the village but next time they don't do the work .

  • @user-xz6kr9qq5i
    @user-xz6kr9qq5i День назад

    ਜੇਕਰ ਘਰਵਾਲੀ ਸਰਪੰਚ ਬਣੇ ਪਰ ਸਰਪੰਚੀ ਓਹਦਾ ਘਰਵਾਲਾ ਕਰੇ, ਤਨ ਓਹਦੀ ਸ਼ਿਕਾਇਤ ਕਿਥੇ ਹੋ ਸਕਦੀ ਏ.

  • @penduTV973
    @penduTV973 День назад

    ਵੀਰ ਜੀ ਬਿਲਕੁਲ ਸਹੀ ਹੈ