- Видео 149
- Просмотров 216 116
Punjabi Mixtape
Индия
Добавлен 23 июн 2023
Punjabi Mixtape Podcast hosted by RAHUL.
Our Podcast can be based on different topics like Socially, Culture & also Individually.
I'm trying my best to stay unbiased & totally unfiltered.
& Main thing is everyone has Right to Speak (Freedom of Speech)
but perspective may be different from person to person, so Respect Everyone.

ਕਿ ਇਸ ਤਰ੍ਹਾਂ ਦੀਆਂ ਪੰਜਾਬੀ ਫ਼ਿਲਮਾਂ ਦੇਖਣੀਆਂ ਚਾਹੀਦੀਆਂ ? Diljit, Gippy Grewal । Punjabi Movies
#diljitdosanjh #gippygrewal #diljit
Gippy grewal Akaal Movie
Satinder Sartaaj movie Hoshiar Singh
Jagjeet Sandhu Movie Ilti
Movies like Biographies & real incidents
Punjabi Cinema bring new topics.
#gippygrewal #diljitdosanjh #satindersartaaj #jagjeetsandhu #punjabimovie #punjabimovies

Просмотров: 187
Видео
GAAFA ਪੈਸੇ ਮਾਰ ਗਿਆ । ਦੀਵਾਲੀ, ਵਿਆਹ ਤਿਉਹਾਰ ਸੱਭ ਇੱਕਲੇ ਮਨਾਉਣੇ ਪੈਂਦੇ ।
Просмотров 2 тыс.3 месяца назад
#england #punjabi #punjab #studentlife #uk In this video, we have tried how a man works hard living in a foreign country, spends his life there and how he remembers his home back every day. We discussed many questions regarding PR, Illegal living in UK, Student Life, Families living in PUNJAB & how their partner wait so many years who live illegal in UK because many stories are emotionally atta...
SHIFTA ਨਹੀਂ ਮਿਲਦੀਆਂ ਤੋਂ BUSINESS ਤੱਕ ਦਾ ਸਫ਼ਰ ਕਿਵੇਂ ਕਰ ਸਕਦੇ ਮੁੰਡੇ ਕੁੜੀਆਂ।
Просмотров 7 тыс.3 месяца назад
SHIFTA ਨਹੀਂ ਮਿਲਦੀਆਂ ਤੋਂ BUSINESS ਤੱਕ ਦਾ ਸਫ਼ਰ ਕਿਵੇਂ ਕਰ ਸਕਦੇ ਮੁੰਡੇ ਕੁੜੀਆਂ।
Stop insulting PUNJAB 'Kangana Ranaut' | Emergency Movie Trailer Controversy
Просмотров 1144 месяца назад
Stop insulting PUNJAB 'Kangana Ranaut' | Emergency Movie Trailer Controversy
History Jagga Jatt | JAGGA JATT Punjabi Daaku |
Просмотров 6654 месяца назад
History Jagga Jatt | JAGGA JATT Punjabi Daaku |
ਆਖਿਰ ਕਿਉਂ ਵੱਧ ਰਹੇ R*PE CASE ਵਜ੍ਹਾ ਕੀ ਹੋ ਸਕਦੀ?
Просмотров 305 месяцев назад
ਆਖਿਰ ਕਿਉਂ ਵੱਧ ਰਹੇ R*PE CASE ਵਜ੍ਹਾ ਕੀ ਹੋ ਸਕਦੀ?
ਕੁੜੀਆ ਮੁੰਡੇ ਤੰਗ ਹੋ ਆ ਜਾਂਦੇ, 1 ਲੱਖ ਜੇਬ ਚ ਤੇ ਮਾਰ ਤੀ ਸ਼ਾਲ। SATLUJ
Просмотров 1407 месяцев назад
ਕੁੜੀਆ ਮੁੰਡੇ ਤੰਗ ਹੋ ਆ ਜਾਂਦੇ, 1 ਲੱ ਜੇਬ ਚ ਤੇ ਮਾਰ ਤੀ ਸ਼ਾਲ। SATLUJ
ਕੀ ਹਾਲ ਏ ਸਤਲੁਜ ਦਾ: ਕਿਹੜਾ ਧਰਮ ਕਹਿੰਦਾ ਗੰਦ ਪਾਉਣ ਨੂੰ ? SAVE SATLUJ
Просмотров 5237 месяцев назад
ਕੀ ਹਾਲ ਏ ਸਤਲੁਜ ਦਾ: ਕਿਹੜਾ ਧਰਮ ਕਹਿੰਦਾ ਗੰਦ ਪਾਉਣ ਨੂੰ ? SAVE SATLUJ
ਦੋਵੇਂ ਪੰਜਾਬੀ ਗਾਣਿਆਂ ਨੇ ਬਵਾਲ ਮਚਾ ਦਿੱਤਾ ਸੀ | Babbu Maan & Sidhu Moosewala
Просмотров 7277 месяцев назад
ਦੋਵੇਂ ਪੰਜਾਬੀ ਗਾਣਿਆਂ ਨੇ ਬਵਾਲ ਮਚਾ ਦਿੱਤਾ ਸੀ | Babbu Maan & Sidhu Moosewala
ਚਮਕੀਲਾ ਤੇ ਸਿੱਧੂ ਮੂਸੇਵਾਲਾ ਦੀਆਂ ਉਹ ਗੱਲਾਂ ਜਿਹਨਾਂ ਕਰ ਕੇ ਚੜ੍ਹਾਈ ਸੀ
Просмотров 6528 месяцев назад
ਚਮਕੀਲਾ ਤੇ ਸਿੱਧੂ ਮੂਸੇਵਾਲਾ ਦੀਆਂ ਉਹ ਗੱਲਾਂ ਜਿਹਨਾਂ ਕਰ ਕੇ ਚੜ੍ਹਾਈ ਸੀ
MOVIE CHAMKILA | ਅਮਰ ਸਿੰਘ ਚਮਕੀਲਾ ਓਸ ਵੇਲੇ ਦਾ ਤਗੜਾ ਕਲਾਕਾਰ ਕਿਵੇਂ ਬਣਿਆ
Просмотров 1,9 тыс.9 месяцев назад
MOVIE CHAMKILA | ਅਮਰ ਸਿੰਘ ਚਮਕੀਲਾ ਓਸ ਵੇਲੇ ਦਾ ਤਗੜਾ ਕਲਾਕਾਰ ਕਿਵੇਂ ਬਣਿਆ
Audience ਕਿਸ ਦੀ ਪੱਕੀ? ਇਹ ਉਸਤਾਦ ਉਹ ਉਸਤਾਦ
Просмотров 839 месяцев назад
Audience ਕਿਸ ਦੀ ਪੱਕੀ? ਇਹ ਉਸਤਾਦ ਉਹ ਉਸਤਾਦ
ਦੁਨੀਆ ਦਾ ਸਭ ਤੋ ਵੱਡਾ ਲੰਗਰ ਜਿੱਥੇ 10,0000 ਤੋਂ ਵੱਧ ਰੋਜ਼ ਸੰਗਤ ਲੰਗਰ ਸ਼ੱਕ ਦੀ ਹੈ #amritsar #darbarsahib
Просмотров 2219 месяцев назад
ਦੁਨੀਆ ਦਾ ਸਭ ਤੋ ਵੱਡਾ ਲੰਗਰ ਜਿੱਥੇ 10,0000 ਤੋਂ ਵੱਧ ਰੋਜ਼ ਸੰਗਤ ਲੰਗਰ ਸ਼ੱਕ ਦੀ ਹੈ #amritsar #darbarsahib
ਹਰਮੰਦਿਰ ਸਾਹਿਬ ਵਿਚ ਖੂਹ, ਖੰਬੇ , ਦਿੱਲੀ ਦੀ ... ਅਣਦੇਖੀਆਂ ਥਾਵਾਂ#harimandirsahiblive #amritsar #punjabi
Просмотров 709 месяцев назад
ਹਰਮੰਦਿਰ ਸਾਹਿਬ ਵਿਚ ਖੂਹ, ਖੰਬੇ , ਦਿੱਲੀ ਦੀ ... ਅਣਦੇਖੀਆਂ ਥਾਵਾਂ#harimandirsahiblive #amritsar #punjabi
ਪੰਜਾਬ ਦਾ ਮਸ਼ਹੂਰ ਮੇਲਾ, ਹੁਣ ਕਿਹੋ ਜਿਹਾ ਮਾਹੌਲ ਖੁੱਦ ਦੇਖੋ ।
Просмотров 14510 месяцев назад
ਪੰਜਾਬ ਦਾ ਮਸ਼ਹੂਰ ਮੇਲਾ, ਹੁਣ ਕਿਹੋ ਜਿਹਾ ਮਾਹੌਲ ਖੁੱਦ ਦੇਖੋ ।
Bullet ਤੇ ਸਟੰਟ ਦਾ ਸ਼ੌਂਕ । ਮੁੰਡੇ ਹੋਣ ਚਾਹੇ ਕੁੜੀਆਂ ਬੁਲਟ ਦਾ ਹਰ ਕਿਸੇ ਨੂੰ ਸ਼ੋਂਕ
Просмотров 11410 месяцев назад
Bullet ਤੇ ਸਟੰਟ ਦਾ ਸ਼ੌਂਕ । ਮੁੰਡੇ ਹੋਣ ਚਾਹੇ ਕੁੜੀਆਂ ਬੁਲਟ ਦਾ ਹਰ ਕਿਸੇ ਨੂੰ ਸ਼ੋਂਕ
ਫੁੱਲ ਬਣਾਉਣਾ ਹੀ ਚਿਤਕਾਰੀ ਨੀ, ਕਲਾ ਦਾ ਰੂਪ ਬਹੁਤ ਵੱਡਾ। Sidhu, kisani ਅੰਦੋਲਨ ਵਰਗੇ ਮੁੱਦੇ ਕਲਾ ਚੋ ਦਿਖਾਏ।
Просмотров 20610 месяцев назад
ਫੁੱਲ ਬਣਾਉਣਾ ਹੀ ਚਿਤਕਾਰੀ ਨੀ, ਕਲਾ ਦਾ ਰੂਪ ਬਹੁਤ ਵੱਡਾ। Sidhu, kisani ਅੰਦੋਲਨ ਵਰਗੇ ਮੁੱਦੇ ਕਲਾ ਚੋ ਦਿਖਾਏ।
ਵਖਰੀ ਕਲਾ ਨਾਲ ਬਣਾਇਆ Dr. BR AMBEDKAR, BUDDHA ਦਾ Sculpture
Просмотров 17010 месяцев назад
ਵਖਰੀ ਕਲਾ ਨਾਲ ਬਣਾਇਆ Dr. BR AMBEDKAR, BUDDHA ਦਾ Sculpture
ਨਹੀਂ ਪੋਣੀ ਚਾਹੁੰਦੇ ਅਸੀਂ ਬਾਜ਼ੀ । ਏਦੀ ਰੀਸ ਨੀ ਹੋਣੀ ਬਾਜ਼ਿਗਰਾ ਨੂੰ ਛੱਡ ਕੇ ।
Просмотров 3,9 тыс.10 месяцев назад
ਨਹੀਂ ਪੋਣੀ ਚਾਹੁੰਦੇ ਅਸੀਂ ਬਾਜ਼ੀ । ਏਦੀ ਰੀਸ ਨੀ ਹੋਣੀ ਬਾਜ਼ਿਗਰਾ ਨੂੰ ਛੱਡ ਕੇ ।
Bhana Sidhu, ਠੱਗੀ ਏਦਾ ਮਾਰਦੇ ਏਜੰਟ, ਤੇ ਲੋਕ ਠੱਗੇ ਜਾਂਦੇ Keep Support
Просмотров 2,5 тыс.11 месяцев назад
Bhana Sidhu, ਠੱਗੀ ਏਦਾ ਮਾਰਦੇ ਏਜੰਟ, ਤੇ ਲੋਕ ਠੱਗੇ ਜਾਂਦੇ Keep Support
ਕੌਣ ਕੌਣ ਮੰਨਦਾ ਕੇ ਕਾਲਜ਼ ਯੂਨੀਵਰਸਿਟੀਆਂ ਤੋਂ ਬਾਅਦ ਲੋਕੀਂ ਐਵੇਂ ਗੱਲ੍ਹਾਂ ਮਾਰਦੇ
Просмотров 58Год назад
ਕੌਣ ਕੌਣ ਮੰਨਦਾ ਕੇ ਕਾਲਜ਼ ਯੂਨੀਵਰਸਿਟੀਆਂ ਤੋਂ ਬਾਅਦ ਲੋਕੀਂ ਐਵੇਂ ਗੱਲ੍ਹਾਂ ਮਾਰਦੇ
Love Paisa Pyar Vlogs, ਰਿਸ਼ਤਾ ਬਣਦਾ ਚੈਨਲ ਦੇਖ ਕੇ
Просмотров 116Год назад
Love Paisa Pyar Vlogs, ਰਿਸ਼ਤਾ ਬਣਦਾ ਚੈਨਲ ਦੇ ਕੇ
ਆਪਾਂ ਲੋਕਾਂ ਨੂੰ ਪੰਜਾਬੀ ਬੋਲਣ ਚ ਹੀ ਸ਼ਰਮ ਆਉਣ ਲੱਗ ਗਈ ਪੰਜਾਬ ਚ ਰਹਿ ਕੇ ਹੀ
Просмотров 139Год назад
ਆਪਾਂ ਲੋਕਾਂ ਨੂੰ ਪੰਜਾਬੀ ਬੋਲਣ ਚ ਹੀ ਸ਼ਰਮ ਆਉਣ ਲੱਗ ਗਈ ਪੰਜਾਬ ਚ ਰਹਿ ਕੇ ਹੀ
ਸਾਬਣ ਲਵਾਉਣ ਲਈ ਬੁਲਾਇਆ ਕਰਨਾ ਇਹਨਾਂ ਨੇ ਨਹਾਉਣ ਵੇਲੇ 😂
Просмотров 567Год назад
ਸਾਬਣ ਲਵਾਉਣ ਲਈ ਬੁਲਾਇਆ ਕਰਨਾ ਇਹਨਾਂ ਨੇ ਨਹਾਉਣ ਵੇਲੇ 😂
ਲੋਕੋ ਇਹ ਗੱਦਾਰ ਦਸੋ ਕੌਣ ? ਪੰਜਾਬ ਚ ਕੀ ਆ ? #gurdasmaan
Просмотров 21 тыс.Год назад
ਲੋਕੋ ਇਹ ਗੱਦਾਰ ਦਸੋ ਕੌਣ ? ਪੰਜਾਬ ਚ ਕੀ ਆ ? #gurdasmaan
ਕੰਜਰਖਾਨਾ ਸਿਰੇ ਤੇ । ਹੋ ਕੀ ਗਿਆ ਜਨਤਾ ਨੂੰ । GRWM। ROAST
Просмотров 744Год назад
ਕੰਜਰਖਾਨਾ ਸਿਰੇ ਤੇ । ਹੋ ਕੀ ਗਿਆ ਜਨਤਾ ਨੂੰ । GRWM। ROAST
ਦੁਨੀਆਂ ਦਾ ਸੱਭ ਤੋਂ ਖ਼ਤਰਨਾਕ ਇਨਸਾਨ MIKE TYSON | SIDHU MOOSEWALA
Просмотров 127Год назад
ਦੁਨੀਆਂ ਦਾ ਸੱਭ ਤੋਂ ਖ਼ਤਰਨਾਕ ਇਨਸਾਨ MIKE TYSON | SIDHU MOOSEWALA
❤
Deep Sidhu Subhdeep Sidhu Moose Wala Zindabad Rahe
❤
Lagda pahla cup bich kade chha ni pee.janam janam da bukha lagda jimee muh marri janda.
J janm janm da bukha hunda uk naa betha hunda ty tere wargya ty kde uk da mooh tkk nii dekhya huna 😂😂😂😂
❤❤❤
👍👍
Nice💯💶
👌🏻👌🏻👌🏻👌🏻
👌🏻👌🏻👌🏻
❤❤ 😊
💯💯 nice
Good 👍
Thanks
I have lot of works but I m not living in Brampton
Ok good luck
ਤੁਹਾਡਾ ਆਪਣਾ ਕਾਹਦਾ business ਹੈ ਜੀ
Tattoo da start kita veer ne
ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਮੈਂ ਇੱਕ ਗੱਲ ਪੁੱਛਣੀ ਆ ਤੁਹਾਡੇ ਤੋਂ ਜਾਂ ਮੇਰਾ ਵੀਰ ਕੋਈ ਕਮੈਂਟਾਂ ਚ ਦੱਸ ਦੇਣ ਤੇ ਕਨੇਡਾ ਵਿੱਚ ਜਿਹੜੇ ਸਟੂਡੈਂਟ ਜਾਂਦੇ ਨੇ ਤੇ ਉਹਨਾਂ ਨੂੰ ਜਾ ਕੇ ਜਦੋਂ ਗੱਡੀਆਂ ਲੈਂਦੇ ਨੇ ਤੁਸੀਂ ਕਹਿ ਰਹੇ ਹੋ ਨਾ ਗੱਡੀਆਂ ਲੈ ਰਹੇ ਨੇ ਉੱਥੇ ਮੁੰਡੇ ਕੁੜੀਆਂ ਵਧੀਆ ਅਸੀਂ ਵੀ ਦੇਖਦੇ ਹੁੰਦੇ ਆਂ ਮੈਂ ਆਪ ਆਸਟਰੇਲੀਆ ਦੇ ਵਿੱਚ ਤੇ ਇਸੇ ਕਰਕੇ ਵੀ ਕਹਿੰਦੇ ਲੋਨ ਵੀ ਮਿਲ ਜਾਂਦਾ ਉਹਨੂੰ ਸਟੂਡੈਂਟ ਨੂੰ ਵੀ ਲੂਣ ਸਟੂਡੈਂਟਾਂ ਨੂੰ ਤਾਂ ਇੱਥੇ ਸਾਡਾ ਆਸਟ੍ਰੇਲੀਆ ਦੇ ਵਿੱਚ ਬਿਲਕੁਲ ਵੀ ਕੋਈ ਹੈ ਹੀ ਨਹੀਂ ਇਹਨਾਂ ਦਾ ਨਾਂ ਤੇ ਵੀ ਸਟੂਡੈਂਟ ਨੂੰ ਗੱਡੀ ਦੇ ਦੇਣ ਗੱਡੀ ਉਹਨੂੰ ਮਿਲਦੀ ਆ ਜਿਹੜਾ ਪੀਆਰ ਹੋ ਜਾਂਦਾ ਫਿਰ ਉਹ ਕਿਸਤਾਂ ਦਿੰਦਾ
ਵੀਰੇ ਪੁਛਣਾ ਕੀ ਚਾਹੁੰਦੇ ਹੋ ਤੁਸੀਂ?
Veere gurdas maan tan mainu v changa lagda si pehla mai v gurdas maan da fan si par main hun sidhumoose wala da fan ban gya han main vaise sidhumoose wale da fan nahi si banna par ik bande ne kiha si k sareyan di bhasha hindi honi chahidi aaaaaaa is gal vich gurdas maan ne us bande da saath ditta c fir mainu gurdas maan ton nafrat hon lag pai vaise Gurdas maan nu main vi mada nahi kehnda par is gal ton mainu bahut thes pahuchi c fir main sochiya k Punjabi maa boli ne is nu kinna mahaan bna. Ditta hai ih fir vi us bande da saath kyu de riha hai is ton baad sidhu bai aa gya te fir mai sidhumoose wale da fan ban gya
Ji bilkul psnd na psnd apni apni ho skdi 😇
👍👍👍
Lok kute aw jere gurdas man nu glt bolde aw AP sire de ਗੰਦੇ ਆ jere onu mara bolde aw
ਇਹ ਤਾਂ ਪੰਜਾਬ ਦੇ ਲੋਕਾ ਦੀ ਹੂੜ ਮਤ ਲੈ ਕੇ ਦੌੜਦੇ ਨੇ ਇਹ ਕਿਤੇ ਅੰਧ ਵਸ਼ਵਾਸ਼ੀ ਨੇ ਜਿਹਨੇ ਗੁਰ ਦੁਆਰੇ ਦਾ ਚੋਲਾ ਪਾ ਲਿਆ ਗਿਆਨੀ ਕਰਕੇ। ਬੱਸ ਮਗਰ ਭੱਜਦੇ ਪਹਿਲੇ ਇਹਨਾਂ ਲੋਕਾ। ਨੇ ਗਾਲ ਕੰਢੀ ਫਿਰ ਵੀ ਸ਼ਰਮ ਨਹੀਂ ਆਈ ਅੰਦਰ ਇਨੀ ਦੁਨੀਆ ਦੇ ਮੁਹਰੇ ਸਟੇਜ ਤੇ ਮੁਹਰੇ ਜਾ ਪੋਸਟਰ ਲੈਕੇ। ਖੜ ਗਿਆ ਫਿਰ ਇਹਨਾਂ ਨੂੰ ਕੋਈ ਪੁੱਛੇ ਘਰ ਬੱਚੇ ਨੂੰ ਪੰਜਾਬੀ ਆਉਂਦੀ। ਇਹ ਸੋਚਦੇ ਆ ਰੱਬ ਸਿਰਫ ਇਹਨਾਂ ਦਾ ਹੀ ਜਦ ਚੋਲੋਆ ਵਾਲੇ ਨਹੀਂ ਸੀ ਕੀ ਦੁਨੀਆ ਚੱਲਦੀ ਨਹੀਂ ਸੀ ਜ਼ਬਰਦਸਤੀ ਚੋਲੇ ਪੁਵਾ ਰਹੇ ਨੇ 🇨🇦🇨🇦🇨🇦🇨🇦🇨🇦🙏
Weldon bro👌👌👏👏👏👏
Thanks ✌️
Best ever podcast 😊😊❤❤
Thanx Bhen
ਥੋਡੀ ਦੋਵਾਂਦੀ ਵਜਾ ਦੇਖਕੇ ਲਗਦਾ ਤੁਸੀਂ ਪੰਜਾਬ ਤੋਂ ਬਾਹਰ ਨੀ ਗਏ ਹੋਣੇ ਜਾ ਹੋ ਸਕਦਾ ਦੁਬਈ ਵਗੈਰਾ ਆਲੇ ਓ
ਮਾਨ ਸਾਹਿਬ ਜ਼ਿੰਦਾਬਾਦ
Very good podcast bro good topic 👍👍👍👍👍👍👍👍👍👍
❤️❤️❤️❤️
👌👌👌👌👌👌👌
❤❤👍
👍👍
Best podcast 🎉🎉😊
Great job ❤❤❤❤
Vry good ❤❤❤❤
ਸਹੀ ਗੱਲ ਆ। ਜ਼ੀਰੋ ਇਨਵੈਸਟਮੈਂਟ ਤੇ ਉਮਰਾਂ ਦੀ ਕਮਾਈ
ਬਹੁਤ badea ❤
Long live Gurdas Maan ji salute to you
Fuddhu Banda a sale oda Nasha da khilaf gana bande a fir nashedi da dare da gana gande na iho jya bandea nu jutia Marni chidea
Fuddhu Banda a sale oda Nasha da khilaf gana bande a fir nashedi da dare da gana gande na iho jya bandea nu jutia Marni chidea
ਮਾਰੀ ਉਮਰ ਮਾਂ ਬੋਲੀ ਪੰਜਾਬੀ ਦੇ ਸਿਰੋਂ ਖਾ ਕੇ ਹਰਾਮ ਕੀਤਾ ਗੁਰਦਾਸ ਮਾਨ ਨੇ
ਦੀਪ ਸਿੱਧੂ ਸਿੱਧੂ ਮੂਸੇ ਵਾਲੇ ਦੀ ਜੁੱਤੀ ਦੀ ਮਿੱਟੀ ਵਰਗਾ ਵੀ ਨਹੀਂ ਹੋ ਸਕਦਾ ਗੁਰਦਾਸ ਮਾਨ ਲੌੜੇ ਦਾ ਬਾਬਾ ਬੋਹੜ ਆ ਇਹ
ਇੱਕ ਨੰਬਰ ਦਾ ਗੰਢੂ ਗੁਰਦਾਸ
Right veer ji
Very good bro ❤✅👍🏻
good job mere veee ❤❤❤
Thapad vaja ta mirch ladi hoi a santa da kirdar sirf kush log hi jande a baki ina vangu tuke marde a
ਚੰਗਾ ਵਿਸ਼ਾ ਏ। ਇੱਜ਼ਤ ਸੀ ਓਦੋਂ ਡਾਕੂਆਂ ਦੀ।
Good job bugge
❤❤❤❤❤
ਨਹਿਰ ਦੇ ਪਾਣੀ ਨੂੰ ਇੱਕ ਖਾਸ ਧਰਮ ਦੇ ਲੋਕ ਖਰਾਬ ਕਰਦੇ ਹਨ ਕਦੇ ਨਾਰੀਅਲ ਕਦੇ ਮੂਰਤੀਆਂ ਕਦੀ ਕੁਛ ਕਦੀ ਕੁਛ ਸੁਟ ਦਿੰਦੇ ਹਨ ਚਲਦੇ ਪਾਣੀ ਵਿੱਚ ਏਦਾਂ ਕਰਣ ਵਾਲਿਆਂ ਤੇ ਪਰਚਾ ਹੋਣਾ ਚਾਹੀਦਾ ਹੈ
ਖਾਸ ਇਕ ਧਰਮ ਦੇ ਨਹੀਂ ਸਗੋ ਓਹਨਾਂ ਦਾ ਕੋਈ ਧਰਮ ਹੀ ਨਹੀਂ ਹੁੰਦਾ
Very nice Rahul ❤
Good
Nice