Express news net
Express news net
  • Видео 1 986
  • Просмотров 130 661
ਪ੍ਰਤਾਪ ਸਿੰਘ ਬਾਜਵਾ ਨੇ ਲਗਾਇਆ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੂੰ ਫੋਨ ਅੱਗੇ ਫਿਰ ਕੀ ਹੋਇਆ ਦੇਖ ਲਓ !
ਦਾਣਾ ਮੰਡੀ ਧਾਰੀਵਾਲ ਪਹੁੰਚੇ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਲਗਾਇਆ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੂੰ ਫੋਨ ਅੱਗੇ ਫਿਰ ਕੀ ਹੋਇਆ ਤੁਸੀਂ ਆਪ ਹੀ ਦੇਖ ਲਓ !
#LatestNews #Farmers #Dhariwal #gurdaspur #PartapSinghBajwa #updates #PunjabCongress
Просмотров: 44

Видео

ਪਿੰਡ ਅਹਿਮਦਾਬਾਦ ਦੇ ਨੌਜਵਾਨ ਦੀ ਦੁਬਈ ਚ ਕੰਮ ਦੌਰਾਨ ਹੋਈ ਮੌਤ
Просмотров 523 часа назад
ਪਿੰਡ ਅਹਿਮਦਾਬਾਦ ਦੇ ਨੌਜਵਾਨ ਦੀ ਦੁਬਈ ਚ ਕੰਮ ਦੌਰਾਨ ਹੋਈ ਮੌਤ ਮਾਂ, ਪਤਨੀ ਤੇ ਛੋਟੇ ਭੈਣ ਭਰਾ ਦਾ ਰੋਂ ਰੋਂ ਹੋਇਆ ਬੁਰਾ ਹਾਲ,, ਸਮਾਜਸੇਵੀ ਸੰਸਥਾਵਾਂ ਨੂੰ ਮੱਦਦ ਦੀ ਅਪੀਲ #dhariwal #Dubai #work #LatestNews #deathonwork #punjab #gurdaspur
ਗੁਰਦਾਸਪੁਰ ਦੇ ਲੋਕਾਂ ਦੀ ਪਹਿਲੀ ਪਸੰਦ ਬਣਿਆ Manglam Resort
Просмотров 42 часа назад
ਗੁਰਦਾਸਪੁਰ ਦੇ ਲੋਕਾਂ ਦੀ ਪਹਿਲੀ ਪਸੰਦ ਬਣਿਆ Manglam Resort @manglamresort WeddingVenue #LuxuryWedding #MarriagePalace #DreamWedding #WeddingDestination #WeddingReception #EventVenue #WeddingCelebration #RoyalWedding #GrandWedding #WeddingVenueGoals #ElegantWedding #banquethall
ਗੁਰਦਾਸਪੁਰ ਚ ਸ਼ਹੀਦ ਜਵਾਨਾਂ ਨੂੰ ਨਿੱਘੀ ਸ਼ਰਧਾਂਜਲੀ
Просмотров 172 часа назад
ਗੁਰਦਾਸਪੁਰ ਚ ਸ਼ਹੀਦ ਜਵਾਨਾਂ ਨੂੰ ਨਿੱਘੀ ਸ਼ਰਧਾਂਜਲੀ, ਪੁਲਸ ਲਾਈਨ ਵਿਖੇ ਹੋਇਆ ਸਮਾਗਮ, ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਦਾ SSP ਦਯਾਮਾ ਹਰੀਸ਼ ਕੁਮਾਰ ਨੇ ਕੀਤਾ ਹੱਲ #punjabpolice #shaheedjawan #tribute #latestnews #video #punjab #GurdaspurPolice #dgpgouravyadhav #harishdayama
ਸਮੁੱਚੇ ਪੰਜਾਬ ਚ ਵੱਧ ਵੋਟਾਂ ਨਾਲ ਜੇਤੂ ਰਹੇ ਪਿੰਡ ਸੋਹਲ ਦੇ ਸਰਪੰਚ ਸੋਨੂ ਸੋਹਲ ਦੇ ਨਾਲ ਵਿਸ਼ੇਸ਼ ਗੱਲਬਾਤ
Просмотров 2432 часа назад
ਸਮੁੱਚੇ ਪੰਜਾਬ ਚ ਸਭ ਤੋਂ ਵੱਧ ਵੋਟਾਂ ਦੇ ਨਾਲ ਜੇਤੂ ਰਹੇ ਧਾਰੀਵਾਲ ਦੇ ਨਜ਼ਦੀਕੀ ਪਿੰਡ ਸੋਹਲ ਦੇ ਸਰਪੰਚ ਸੋਨੂ ਸੋਹਲ ਦੇ ਨਾਲ ਵਿਸ਼ੇਸ਼ ਗੱਲਬਾਤ
ਧਾਰੀਵਾਲ ਦੇ ਲੋਕਾਂ ਲਈ ਖੁਸਖਬਰੀ Diwali ਤੇ A ONE ਕਰੋਕਰੀ ਵਾਲਿਆਂ ਨੇ ਲਗਾ ਦਿੱਤੀ ਵੱਡੀ ਸੇਲ
Просмотров 262 часа назад
ਧਾਰੀਵਾਲ ਦੇ ਲੋਕਾਂ ਲਈ ਖੁਸਖਬਰੀ Diwali ਤੇ A ONE ਕਰੋਕਰੀ ਵਾਲਿਆਂ ਨੇ ਲਗਾ ਦਿੱਤੀ ਵੱਡੀ ਸੇਲ
ਹੁਣ ਸਿਰਫ 12000 ਵਿੱਚ ਹੋਵੇਗਾ ਹਰ ਤਰ੍ਹਾਂ ਦਾ opration ਸਿੱਧੂ ਮੈਡੀਸਿਟੀ ਹੋਸਪਿਟਲ ਧਾਰੀਵਾਲ
Просмотров 564 часа назад
ਹੁਣ ਸਿਰਫ 12000 ਵਿੱਚ ਹੋਵੇਗਾ ਹਰ ਤਰ੍ਹਾਂ ਦਾ opration ਸਿੱਧੂ ਮੈਡੀਸਿਟੀ ਹੋਸਪਿਟਲ ਧਾਰੀਵਾਲ ਦੇ ਡਾ. ਜਗਰੂਪ ਸਿੱਧੂ ਦੇ ਨਾਲ ਵਿਸ਼ੇਸ਼ ਗੱਲਬਾਤ
ਨਵੇਂ ਬਣੇ ਨੌਜਵਾਨ ਸਰਪੰਚ ਨੇ ਕੀਤਾ ਐਸਐਸਪੀ ਦਯਾਮਾ ਹਰੀਸ਼ ਕੁਮਾਰ ਦਾ ਧੰਨਵਾਦ ਸੁਣੋ ਕਿਉੰ ?#
Просмотров 1054 часа назад
ਸਭ ਤੋਂ ਛੋਟੀ ਉਮਰ ਦੇ ਬਣੇ ਸਰਪੰਚ ਸਿਮਰਨਜੀਤ ਸਿੰਘ ਸਾਬੀ ਨੇ ਵੱਡੀ ਲੀਡ ਨਾਲ ਪਿੰਡ ਬੜੋਏ ਚ ਸਰਪੰਚੀ ਦੀ ਚੋਣ ਜਿੱਤ ਕੇ ਕੀਤਾ ਪਿੰਡ ਵਾਸੀਆਂ ਤੇ ਐਸਐਸਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਦਾ ਧੰਨਵਾਦ ਸੁਣੋ ਕਿਉੰ ? #sarpanch #Dhariwal #PanchayatElection2024 #GurdaspurPolice #SSPGurdaspur #harishdayama
ਤਿਉਹਾਰਾਂ ਮੌਕੇ ਅੱਧੀ ਰਾਤ ਨੂੰ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਵਲੋ ਕੀਤੀ ਗਈ ਵਿਸ਼ੇਸ਼ ਚੈਕਿੰਗ
Просмотров 1627 часов назад
ਤਿਉਹਾਰਾਂ ਮੌਕੇ ਅੱਧੀ ਰਾਤ ਨੂੰ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਵਲੋ ਕੀਤੀ ਗਈ ਵਿਸ਼ੇਸ਼ ਚੈਕਿੰਗ #LatestNews #punjab #punjabpoliceindia #DGPPunjabPolice #dgpgouravyadhav
ਪਿੰਡ ਖੂੰਡਾ ਚ ਕਬਾੜ ਦੀ ਛੋਟੀ ਜਿਹੀ ਦੁਕਾਨ ਕਰਨ ਵਾਲੇ ਆਮ ਨੌਜਵਾਨ ਨੇ ਵੱਡੇ ਫਰਕ ਨਾਲ ਜਿੱਤ ਲਈ ਸਰਪੰਚੀ ਦੀ ਚੋਣ
Просмотров 407 часов назад
ਪਿੰਡ ਖੂੰਡਾ ਚ ਕਬਾੜ ਦੀ ਛੋਟੀ ਜਿਹੀ ਦੁਕਾਨ ਕਰਨ ਵਾਲੇ ਆਮ ਨੌਜਵਾਨ ਨੇ ਵੱਡੇ ਫਰਕ ਨਾਲ ਸਰਪੰਚੀ ਦੀ ਚੋਣ ਜਿੱਤ ਕੇ ਕਾਂਗਰਸ ਦੇ ਕਿਲੇ ਵਿੱਚ ਲਾਈ ਵੱਡੀ ਢਾਹ
AONE crockery ਧਾਰੀਵਾਲ ਵਾਲਿਆ ਨੇ ਦੀਵਾਲੀ ਤੋਂ ਪਹਿਲਾਂ ਲੱਗਾ ਦਿੱਤੀ ਮੈਗਾ SALE ,, ਜਲਦੀ ਪਹੁੰਚੋ
Просмотров 2239 часов назад
AONE crockery ਮਿਸ਼ਨ ਹੌਸਪੀਟਲ ਰੋਡ ਧਾਰੀਵਾਲ ਵਾਲਿਆ ਨੇ ਦੀਵਾਲੀ ਤੋਂ ਪਹਿਲਾਂ ਲੱਗਾ ਦਿੱਤੀ ਮੈਗਾ SALE ,, ਜਲਦੀ ਪਹੁੰਚੋ
ਗੁਰਦਾਸਪੁਰ ਚ ਧੂਮ ਧਾਮ ਨਾਲ ਸਜਾਈ ਗਈ ਸਾਈ ਬਾਬਾ ਜੀ ਦੀ ਪਾਲਕੀ ਮੌਕੇ ਸਮੁੱਚੇ ਸ਼ਹਿਰ ਚ ਅੱਜ ਲੱਗ ਗਈਆਂ ਰੌਣਕਾਂ
Просмотров 3412 часов назад
ਗੁਰਦਾਸਪੁਰ ਚ ਧੂਮ ਧਾਮ ਨਾਲ ਸਜਾਈ ਗਈ ਸਾਈ ਬਾਬਾ ਜੀ ਦੀ ਪਾਲਕੀ ਮੌਕੇ ਸਮੁੱਚੇ ਸ਼ਹਿਰ ਚ ਅੱਜ ਲੱਗ ਗਈਆਂ ਰੌਣਕਾਂ
ਸਰਪੰਚੀ ਚੋਣਾਂ ਵਿੱਚ ਹੋਈ ਜਿੱਤ ਮਗਰੋਂ ਚੇਅਰਮੈਨ ਰਮਨ ਬਹਿਲ ਨੇ ਗੱਲਬਾਤ ਦੌਰਾਨ ਵਿਰੋਧੀਆਂ ਤੇ ਸਾਧੇ ਤਿੱਖੇ ਨਿਸ਼ਾਨੇ
Просмотров 15512 часов назад
ਸਰਪੰਚੀ ਚੋਣਾਂ ਵਿੱਚ ਹੋਈ ਜਿੱਤ ਮਗਰੋਂ ਚੇਅਰਮੈਨ ਰਮਨ ਬਹਿਲ ਨੇ ਗੱਲਬਾਤ ਦੌਰਾਨ ਵਿਰੋਧੀਆਂ ਤੇ ਸਾਧੇ ਤਿੱਖੇ ਨਿਸ਼ਾਨੇ
ਜਿਲ੍ਹਾ ਚੋਣ ਅਧਿਕਾਰੀ ਕੰਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ
Просмотров 1714 часов назад
ਡੇਰਾ ਬਾਬਾ ਨਾਨਕ ਦੀ ਹੋਣ ਜਾ ਰਹੀ ਜਿਮਨੀ ਚੋਣ ਨੂੰ ਲੈ ਕੇ ਜਿਲ੍ਹਾ ਚੋਣ ਅਧਿਕਾਰੀ ਕੰਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ
ਪੰਚਾਇਤੀ ਚੋਣਾਂ ਮੌਕੇ ਨੂੰਹ\\ਸੱਸ ਦੇ ਵਿੱਚ ਹੋਏ ਰੋਚਕ ਮੁਕਾਬਲੇ ਚ 14 ਵੋਟਾਂ ਦੇ ਨਾਲ ਸੱਸ ਦੀ ਹੋਈ ਜਿੱਤ
Просмотров 8514 часов назад
ਪੰਚਾਇਤੀ ਚੋਣਾਂ ਮੌਕੇ ਨੂੰਹ\ਸੱਸ ਦੇ ਵਿੱਚ ਹੋਏ ਰੋਚਕ ਮੁਕਾਬਲੇ ਚ 14 ਵੋਟਾਂ ਦੇ ਨਾਲ ਸੱਸ ਦੀ ਹੋਈ ਜਿੱਤ ,, ਸੱਸ ਸਮਰਥਕਾਂ ਨੇ ਖੂਬ ਪਾਇਆ ਭੰਗੜਾ ਪਿੰਡ 👉 ਪੀਰ ਦੀ ਸੈਨ
ਪਿੰਡ ਫਤਿਹ ਨੰਗਲ ਤੋਂ ਸਰਦਾਰਨੀ ਬਲਬੀਰ ਕੌਰ ਪਤਨੀ ਜਸਵੰਤ ਸਿੰਘ ਜੱਸੂ ਨੇ ਸਰਪੰਚੀ ਚੋਣ ਮੌਕੇ ਦਰਜ ਕੀਤੀ ਸ਼ਾਨਦਾਰ ਜਿੱਤ
Просмотров 5714 часов назад
ਪਿੰਡ ਫਤਿਹ ਨੰਗਲ ਤੋਂ ਸਰਦਾਰਨੀ ਬਲਬੀਰ ਕੌਰ ਪਤਨੀ ਜਸਵੰਤ ਸਿੰਘ ਜੱਸੂ ਨੇ ਸਰਪੰਚੀ ਚੋਣ ਮੌਕੇ ਦਰਜ ਕੀਤੀ ਸ਼ਾਨਦਾਰ ਜਿੱਤ
ਪਿੰਡ ਪੀਰ ਦੀ ਸੈਨ ਦੇ ਲੋਕਾਂ ਨੇ ਵੱਡੀ ਲੀਡ ਦੇ ਨਾਲ ਨੌਜਵਾਨ ਆਗੂ ਸਿਮਰਦੀਪ ਸਿੰਘ ਨੂੰ ਚੁਣਿਆ ਸਰਪੰਚ
Просмотров 34716 часов назад
ਪਿੰਡ ਪੀਰ ਦੀ ਸੈਨ ਦੇ ਲੋਕਾਂ ਨੇ ਵੱਡੀ ਲੀਡ ਦੇ ਨਾਲ ਨੌਜਵਾਨ ਆਗੂ ਸਿਮਰਦੀਪ ਸਿੰਘ ਨੂੰ ਚੁਣਿਆ ਸਰਪੰਚ
ਬੀਤੀ ਰਾਤ ਧਾਰੀਵਾਲ ਦੇ ਹਿੰਦੂ ਕੰਨਿਆ ਮਹਾ ਵਿਦਿਆਲੇ ਕਾਲਜ ਵਿੱਚ ਵਾਪਰੀ ਵੱਡੀ ਘਟਨਾ
Просмотров 24919 часов назад
ਬੀਤੀ ਰਾਤ ਧਾਰੀਵਾਲ ਦੇ ਹਿੰਦੂ ਕੰਨਿਆ ਮਹਾ ਵਿਦਿਆਲੇ ਕਾਲਜ ਵਿੱਚ ਵਾਪਰੀ ਵੱਡੀ ਘਟਨਾ
ਪੰਚਾਇਤੀ ਚੋਣਾਂ ਮੌਕੇ BDPO ਗੁਰਪ੍ਰੀਤ ਸਿੰਘ ਚਾਹਲ ਨੇ ਲਗਾਈ ਇਕ ਅਧਿਕਾਰੀ ਦੀ ਚੰਗੀ ਕਲਾਸ
Просмотров 5019 часов назад
ਪੰਚਾਇਤੀ ਚੋਣਾਂ ਮੌਕੇ BDPO ਗੁਰਪ੍ਰੀਤ ਸਿੰਘ ਚਾਹਲ ਨੇ ਲਗਾਈ ਇਕ ਅਧਿਕਾਰੀ ਦੀ ਚੰਗੀ ਕਲਾਸ
DC ਉਮਾ ਸ਼ੰਕਰ ਗੁਪਤਾ ਨੇ ਪੰਚਾਇਤੀ ਚੋਣਾਂ ਦੇ ਸੰਬੰਧ ਵਿੱਚ ਜਿਲਾ ਵਾਸੀਆਂ ਨੂੰ ਦਿੱਤਾ ਜਰੂਰੀ ਸੰਦੇਸ਼
Просмотров 4119 часов назад
DC ਉਮਾ ਸ਼ੰਕਰ ਗੁਪਤਾ ਨੇ ਪੰਚਾਇਤੀ ਚੋਣਾਂ ਦੇ ਸੰਬੰਧ ਵਿੱਚ ਜਿਲਾ ਵਾਸੀਆਂ ਨੂੰ ਦਿੱਤਾ ਜਰੂਰੀ ਸੰਦੇਸ਼
ਪੰਚਾਇਤੀ ਚੋਣਾਂ ਦੇ ਸਬੰਧ ਚ ਗੁਰਦਾਸਪੁਰ ਪੁਲਿਸ ਨੇ ਕੀਤੇ ਸਮੁੱਚੇ ਜਿਲ੍ਹੇ ਚ ਸਖ਼ਤ ਸੁਰੱਖਿਆ ਪ੍ਰਬੰਧ
Просмотров 7321 час назад
ਪੰਚਾਇਤੀ ਚੋਣਾਂ ਦੇ ਸਬੰਧ ਚ ਗੁਰਦਾਸਪੁਰ ਪੁਲਿਸ ਨੇ ਕੀਤੇ ਸਮੁੱਚੇ ਜਿਲ੍ਹੇ ਚ ਸਖ਼ਤ ਸੁਰੱਖਿਆ ਪ੍ਰਬੰਧ
ਸ਼੍ਰੀ ਸਨਾਤਨ ਜਾਗਰਣ ਮੰਚ ਦੇ ਪ੍ਰਬੰਧਕਾਂ ਦਾ ਭਾਰਤ ਡਰਾਮਾਟਿਕ ਕਲੱਬ ਧਾਰੀਵਾਲ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ
Просмотров 18День назад
ਸ਼੍ਰੀ ਸਨਾਤਨ ਜਾਗਰਣ ਮੰਚ ਦੇ ਪ੍ਰਬੰਧਕਾਂ ਦਾ ਭਾਰਤ ਡਰਾਮਾਟਿਕ ਕਲੱਬ ਧਾਰੀਵਾਲ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ
ਚੇਅਰਮੈਨ ਜਗਰੂਪ ਸੇਖਵਾਂ ਨੇ ਕੀਤਾ ਭਾਰਤ ਡਰਾਮਾਟਿਕ ਕਲੱਬ ਦੀ ਲਕਸ਼ਮਣ ਮੁਰਸ਼ਾ ਨਾਇਟ ਦਾ ਉਦਘਾਟਨ
Просмотров 23День назад
ਚੇਅਰਮੈਨ ਜਗਰੂਪ ਸੇਖਵਾਂ ਨੇ ਕੀਤਾ ਭਾਰਤ ਡਰਾਮਾਟਿਕ ਕਲੱਬ ਦੀ ਲਕਸ਼ਮਣ ਮੁਰਸ਼ਾ ਨਾਇਟ ਦਾ ਉਦਘਾਟਨ
" ਹਰ ਹਰ ਮਹਾਦੇਵ " ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਸ਼ਹਿਰ ਧਾਰੀਵਾਲ
Просмотров 28День назад
" ਹਰ ਹਰ ਮਹਾਦੇਵ " ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਸ਼ਹਿਰ ਧਾਰੀਵਾਲ
MD ਸਿਮਰਨ ਚੋਪੜਾ ਤੇ ਇੰਜੀਨੀਅਰ ਸੰਦੀਪ ਕੁਮਾਰ ਦਾ ਭਾਰਤ ਡਰਾਮਾਟਿਕ ਕਲੱਬ ਧਾਰੀਵਾਲ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ
Просмотров 101День назад
MD ਸਿਮਰਨ ਚੋਪੜਾ ਤੇ ਇੰਜੀਨੀਅਰ ਸੰਦੀਪ ਕੁਮਾਰ ਦਾ ਭਾਰਤ ਡਰਾਮਾਟਿਕ ਕਲੱਬ ਧਾਰੀਵਾਲ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ
ਸ਼ਹਿਰ ਧਾਰੀਵਾਲ ਪਹੁੰਚੇ ਐਸਐਸਪੀ ਗੁਰਦਾਸਪੁਰ ਆਈਪੀਐਸ ਦਯਾਮਾ ਹਰੀਸ਼ ਕੁਮਾਰ ਦੇ ਨਾਲ ਵਿਸ਼ੇਸ਼ ਗੱਲਬਾਤ
Просмотров 85День назад
ਸ਼ਹਿਰ ਧਾਰੀਵਾਲ ਪਹੁੰਚੇ ਐਸਐਸਪੀ ਗੁਰਦਾਸਪੁਰ ਆਈਪੀਐਸ ਦਯਾਮਾ ਹਰੀਸ਼ ਕੁਮਾਰ ਦੇ ਨਾਲ ਵਿਸ਼ੇਸ਼ ਗੱਲਬਾਤ
ਸੀਬੀਏ ਇਨਫੋਟੇਕ ਗੁਰਦਾਸਪੁਰ ਨੇ ਬੱਚਿਆਂ ਨੂੰ ਵੰਡੇ ਇਨਾਮ
Просмотров 37День назад
ਸੀਬੀਏ ਇਨਫੋਟੇਕ ਗੁਰਦਾਸਪੁਰ ਨੇ ਬੱਚਿਆਂ ਨੂੰ ਵੰਡੇ ਇਨਾਮ
ਰਾਵਣ ਅੰਗਦ ਸਮਵਾਧ ਨਾਇਟ ਦਾ ਕੀਤਾ ਉਦਘਾਟਨ
Просмотров 29День назад
ਰਾਵਣ ਅੰਗਦ ਸਮਵਾਧ ਨਾਇਟ ਦਾ ਕੀਤਾ ਉਦਘਾਟਨ
ਗਗਨ ਮਹਾਜਨ ਤੇ ਸੀਨੀਅਰ ਪੱਤਰਕਾਰ ਰੋਹਿਤ ਗੁਪਤਾ ਦਾ ਭਾਰਤ ਡਰਾਮਾਟਿਕ ਕਲੱਬ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ
Просмотров 34День назад
ਗਗਨ ਮਹਾਜਨ ਤੇ ਸੀਨੀਅਰ ਪੱਤਰਕਾਰ ਰੋਹਿਤ ਗੁਪਤਾ ਦਾ ਭਾਰਤ ਡਰਾਮਾਟਿਕ ਕਲੱਬ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ
ਨਿਹਕਲੰਕ ਮਹਾਰਾਜ ਜੀ ਦਾ ਸ਼੍ਰੀ ਰਾਮਲੀਲ੍ਹਾ ਦੌਰਾਨ ਪਹੁੰਚਣ ਤੇ ਪ੍ਰਬੰਧਕਾਂ ਨੇ ਕੀਤਾ ਵਿਸ਼ੇਸ਼ ਸਨਮਾਨ
Просмотров 46День назад
ਨਿਹਕਲੰਕ ਮਹਾਰਾਜ ਜੀ ਦਾ ਸ਼੍ਰੀ ਰਾਮਲੀਲ੍ਹਾ ਦੌਰਾਨ ਪਹੁੰਚਣ ਤੇ ਪ੍ਰਬੰਧਕਾਂ ਨੇ ਕੀਤਾ ਵਿਸ਼ੇਸ਼ ਸਨਮਾਨ