Brar Sarawan aala
Brar Sarawan aala
  • Видео 496
  • Просмотров 3 366 934
5911 Tractor Modified॥Tractor full modified in kotkapura॥Tractra da sara saman॥Swaraj tractor
5911 Tractor Modified॥Tractor full modified in kotkapura॥Tractra da sara saman॥Swaraj tractor
Просмотров: 32

Видео

Second Hand Tyre॥Cheapest Tyres in Punjab॥ਸਭ ਤੋ ਸਸਤੇ ਪੁਰਾਣੇ ਟਾਇਰ॥New Tyres for car॥KOTKAPURA
Просмотров 897 часов назад
Second Hand Tyre॥Cheapest Tyres in Punjab॥ਸਭ ਤੋ ਸਸਤੇ ਪੁਰਾਣੇ ਟਾਇਰ॥New Tyres for car॥KOTKAPURA purane tyre ka business purane tyre ko naya kaise banaya jata hai purane tyre ka use purane tyre se kya banaye purane tyre purane tyre kahan milte hain purane tyre se kursi kaise banaen purane tyre ka kya hota hai purane tyre se jhula kaise banaen purane tyre ko naya kaise banaen second hand tyre in pun...
ਟਰੈਕਟਰ ਤੇ ਡੈਕ ਲੱਖ ਆਲਾ ਲੱਗਾ ਹੁੰਦਾ ਤੇ ਖੇਤੀ ਆਲੇ ਸੰਦ ਮੰਗਦੇ ਫਿਰਦੇ ਹੁੰਦੇ ਆ॥DIMPY DHILLON॥SUKHBIR BADAL॥
Просмотров 8112 часов назад
ਟਰੈਕਟਰ ਤੇ ਡੈਕ ਲੱ ਆਲਾ ਲੱਗਾ ਹੁੰਦਾ ਤੇ ਖੇਤੀ ਆਲੇ ਸੰਦ ਮੰਗਦੇ ਫਿਰਦੇ ਹੁੰਦੇ ਆ॥DIMPY DHILLON॥SUKHBIR BADAL॥ #khetibari #dimpydhillon #sukhbirbadal #podcast #podcastclips
ਰਾਜਸਥਾਨ ਵਾਲੇ ਦੋ ਵਾਰ ਮੂੰਗੀ ਦੀ ਫ਼ਸਲ ਲੈਦੇ ਆ॥ਪਿੰਡ ਦੇ ਸਾਰੇ ਲੋਕ ਬਹੁਤ ਮਿਹਨਤੀ ਆ॥DIMPY DHILLON॥Sukhbir Badal
Просмотров 13414 часов назад
ਰਾਜਸਥਾਨ ਵਾਲੇ ਦੋ ਵਾਰ ਮੂੰਗੀ ਦੀ ਫ਼ਸਲ ਲੈਦੇ ਆ॥ਬਾਈ ਕਹਿੰਦਾ ਸਾਡੇ ਪਿੰਡ ਦੇ ਸਾਰੇ ਲੋਕ ਬਹੁਤ ਮਿਹਨਤੀ ਆ॥RAJSHTHAN Producer dxxx New video New punjabi video sarb cheema dairy farm new video fasal kranti agriculture magazine dhanda dairy farm new video
2500 ਰੁਪੈ ਕਿੱਲੋ ਆਲਾ ਝੋਨਾ ਦੇਖਿਆ ਕਦੇ॥ਕਹਿੰਦਾ ਲੱਖਾਂ ਦੀ ਫਸਲ ਛੱਡ ਕੇ ਮੈਂ ਨੀ ਘਰੇ ਜਾਂਦਾ॥ਦੋ ਟਾਈਮ ਕਰਦਾ ਧੂਫ
Просмотров 302День назад
2500 ਰੁਪੈ ਕਿੱਲੋ ਆਲਾ ਝੋਨਾ ਦੇਖਿਆ ਕਦੇ॥ਕਹਿੰਦਾ ਲੱਖਾਂ ਦੀ ਫਸਲ ਛੱਡ ਕੇ ਮੈਂ ਨੀ ਘਰੇ ਜਾਂਦਾ॥ਦੋ ਟਾਈਮ ਕਰਦਾ ਧੂਫ Comedy movie Punjabi movie Funny movie New movie New comedy movie Producer dxxx Jattbabe bandra to Dhuta pindi ala Brar sarawan aala
ਆਹ ਕੰਮ ਕਰਲੋ ਤੁਹਾਡੀ ਗੱਡੀ ਕਦੇ ਵੀ ਗਲਦੀਂ ਨੀ॥CAR MATTING॥CAR MATTING INSTALLATION॥Car matting prise॥
Просмотров 63День назад
ਆਹ ਕੰਮ ਕਰਲੋ ਤੁਹਾਡੀ ਗੱਡੀ ਕਦੇ ਵੀ ਗਲਦੀਂ ਨੀ॥CAR MATTING॥CAR MATTING INSTALLATION॥Car matting prise॥
2 ਕਰੋੜ ਆਇਆ ਪਰ ਮੁੜਿਆ ਵਾਪਿਸ॥ਆਖਿਰ ਕਿਉ ਕਰੋੜਾਂ ਰੁਪੈ ਨਹੀਂ ਲੱਗਿਆ ਤੇਬਣ ਗਿਆ ਖੰਡਰ॥
Просмотров 3214 дней назад
2 ਕਰੋੜ ਆਇਆ ਪਰ ਮੁੜਿਆ ਵਾਪਿਸ॥ਆਖਿਰ ਕਿਉ ਕਰੋੜਾਂ ਰੁਪੈ ਨਹੀਂ ਲੱਗਿਆ ਤੇਬਣ ਗਿਆ ਖੰਡਰ॥
2,4 ਕਿੱਲਿਆ ਵਾਲੇ ਨੂੰ ਕਿਉ ਜਾਣਾ ਪੈ ਰਿਹਾ ਵਿਦੇਸ਼॥ਆਖਿਰ ਕਿਉ ਚੱਲ ਰਿਹਾ ਅੱਜ ਕੱਲ ਕੈਨੇਡਾ ਵਿੱਚ ਮੰਦੀ ਦਾ ਦੋਰ॥CANADA
Просмотров 10814 дней назад
2,4 ਕਿੱਲਿਆ ਵਾਲੇ ਨੂੰ ਕਿਉ ਜਾਣਾ ਪੈ ਰਿਹਾ ਵਿਦੇਸ਼॥ਆਖਿਰ ਕਿਉ ਚੱਲ ਰਿਹਾ ਅੱਜ ਕੱਲ ਕੈਨੇਡਾ ਵਿੱਚ ਮੰਦੀ ਦਾ ਦੋਰ॥CANADA
ਬੱਸ ਸਟੈਂਡ ਵਿੱਚ ਖੜਨਾ ਹੋਇਆ ਮੁਸ਼ਕਿਲ।।ਕੂੜੇ ਵਾਲਾ ਡੰਪ ਵੀ ਬਣਾਇਆ ਗਿਆ ਬੱਸ ਸਟੈਂਡ ਦੇ ਅੰਦਰ॥Bus stand॥KOTKAPURA
Просмотров 12721 день назад
ਬੱਸ ਸਟੈਂਡ ਵਿੱਚ ਖੜਨਾ ਹੋਇਆ ਮੁਸ਼ਕਿਲ।।ਕੂੜੇ ਵਾਲਾ ਡੰਪ ਵੀ ਬਣਾਇਆ ਗਿਆ ਬੱਸ ਸਟੈਂਡ ਦੇ ਅੰਦਰ॥Bus stand॥KOTKAPURA
ਡੇਢ ਕਿੱਲੇ ਵਿੱਚੋਂ ਕਰੋ ਲੱਖਾ ਰੁਪੈ ਦੀ ਕਮਾਈ ਨਾ ਕਣਕ ਨਾ ਝੋਨਾ॥ਦੋ ਸਾਲਾਂ ਵਿੱਚ ਕਮਾਈ ਸ਼ੁਰੂ॥Guava Farming॥
Просмотров 6821 день назад
ਡੇਢ ਕਿੱਲੇ ਵਿੱਚੋਂ ਕਰੋ ਲੱਖਾ ਰੁਪੈ ਦੀ ਕਮਾਈ ਨਾ ਕਣਕ ਨਾ ਝੋਨਾ॥ਦੋ ਸਾਲਾਂ ਵਿੱਚ ਕਮਾਈ ਸ਼ੁਰੂ॥Guava Farming॥
ਤੀਆਂ ਤੀਜ ਦੀਆਂ ਪਿੰਡ ਸਰਾਂਵਾਂ॥ਕਿਹੜੇ ਕਿਹੜੇ ਪਿੰਡ ਫਿਰ ਤੀਆਂ ਲੱਗਦੀਆਂ ॥ਲੌਗੋਵਾਲ ਦੀਆਂ ਤੀਆਂ ਹੁੰਦੀਆਂ॥
Просмотров 21421 день назад
ਤੀਆਂ ਤੀਜ ਦੀਆਂ ਪਿੰਡ ਸਰਾਂਵਾਂ॥ਕਿਹੜੇ ਕਿਹੜੇ ਪਿੰਡ ਫਿਰ ਤੀਆਂ ਲੱਗਦੀਆਂ ॥ਲੌਗੋਵਾਲ ਦੀਆਂ ਤੀਆਂ ਹੁੰਦੀਆਂ॥
ਖੇਤਾਂ ਵਿੱਚ ਰਹਿਣ ਦੇ ਫਾਇਦੇ ਵੀ ਆ ਤੇ ਨੁਕਸਾਨ ਵੀ ਆ॥ਬਾਈ ਕਹਿੰਦਾ ਪਿੰਡ ਵਿੱਚ ਤਾਂ ਐਵੇਂ ਨਾਲੀਆਂ ਪਿੱਛੇ ਲੜੀ ਜਾਂਦੇ ਆ
Просмотров 22721 день назад
ਖੇਤਾਂ ਵਿੱਚ ਰਹਿਣ ਦੇ ਫਾਇਦੇ ਵੀ ਆ ਤੇ ਨੁਕਸਾਨ ਵੀ ਆ॥ਬਾਈ ਕਹਿੰਦਾ ਪਿੰਡ ਵਿੱਚ ਤਾਂ ਐਵੇਂ ਨਾਲੀਆਂ ਪਿੱਛੇ ਲੜੀ ਜਾਂਦੇ ਆ
World biggest Mela॥ਦੁਨੀਆ ਦੀ ਸਭ ਤੋਂ ਵੱਡੀ ਚੰਡੋਲ ਦੇਖੋ॥World mela॥Punjabi mele॥khed mele
Просмотров 5528 дней назад
World biggest Mela॥ਦੁਨੀਆ ਦੀ ਸਭ ਤੋਂ ਵੱਡੀ ਚੰਡੋਲ ਦੇਖੋ॥World mela॥Punjabi mele॥khed mele
ਲੱਖਾਂ ਰੁਪੈ ਲਾ ਕੇ ਵੀ ਆਖਿਰ ਕਿਉ ਖੰਡਰ ਬਣਨ ਲਈ ਛੱਡ ਦਿੱਤਾ ਗਿਆ॥ਕਿੰਨੇ ਹੀ ਨੌਜਵਾਨਾਂ ਨੂੰ ਮਿਲ ਸਕਦਾ ਸੀ ਰੋਜ਼ਗਾਰ॥
Просмотров 74Месяц назад
ਲੱਖਾਂ ਰੁਪੈ ਲਾ ਕੇ ਵੀ ਆਖਿਰ ਕਿਉ ਖੰਡਰ ਬਣਨ ਲਈ ਛੱਡ ਦਿੱਤਾ ਗਿਆ॥ਕਿੰਨੇ ਹੀ ਨੌਜਵਾਨਾਂ ਨੂੰ ਮਿਲ ਸਕਦਾ ਸੀ ਰੋਜ਼ਗਾਰ॥
ਆਹ ਚੀਜ਼ ਦਾ ਤਾਂ ਬਾਈ ਕੋਈ ਮੁੱਲ ਈ ਨੀ ਜਰ॥ਬਾਹਲ਼ੀ ਘੈਟ ਚੀਜ਼ ਬਣਾਈ ਬਾਈ ਨੇ ਬਾਜੇਖਾਨੇ ਵਿੱਚ ਬੈਠੇ ਨੇ ਦੁਨੀਆ ਕੀਲ ਲਈ॥
Просмотров 89Месяц назад
ਆਹ ਚੀਜ਼ ਦਾ ਤਾਂ ਬਾਈ ਕੋਈ ਮੁੱਲ ਈ ਨੀ ਜਰ॥ਬਾਹਲ਼ੀ ਘੈਟ ਚੀਜ਼ ਬਣਾਈ ਬਾਈ ਨੇ ਬਾਜੇਖਾਨੇ ਵਿੱਚ ਬੈਠੇ ਨੇ ਦੁਨੀਆ ਕੀਲ ਲਈ॥
ਜੇ ਤੁਸੀਂ ਵੀ ਘਰ ਬੈਠੇ ਕਮਾਉਣਾ ਚਾਹੁੰਦੇ ਹੋ ਪੈਸੇ ਤਾਂ ਆਹ ਕੰਮ ਕਰੋ,ਬਿਲਕੁਲ ਘੱਟ ਖ਼ਰਚੇ ਵਿੱਚ ਤੇ ਸੌਖਾ॥
Просмотров 66Месяц назад
ਜੇ ਤੁਸੀਂ ਵੀ ਘਰ ਬੈਠੇ ਕਮਾਉਣਾ ਚਾਹੁੰਦੇ ਹੋ ਪੈਸੇ ਤਾਂ ਆਹ ਕੰਮ ਕਰੋ,ਬਿਲਕੁਲ ਘੱਟ ਖ਼ਰਚੇ ਵਿੱਚ ਤੇ ਸੌਖਾ॥
40 ਹਜ਼ਾਰ ਲਾ ਕੇ ਕਮਾਉਦਾ ਲੱਖਾਂ ਰੁਪਏ॥ਲੋਕ ਪਹਿਲਾਂ ਈ ਡਰਾ ਦਿੰਦੇ ਆ ਕੰਮ ਕਰਨ ਈ ਨੀ ਦਿੰਦੇ॥Coliflower video
Просмотров 98Месяц назад
40 ਹਜ਼ਾਰ ਲਾ ਕੇ ਕਮਾਉਦਾ ਲੱਖਾਂ ਰੁਪਏ॥ਲੋਕ ਪਹਿਲਾਂ ਈ ਡਰਾ ਦਿੰਦੇ ਆ ਕੰਮ ਕਰਨ ਈ ਨੀ ਦਿੰਦੇ॥Coliflower video
25 ਲੱਖ ਲਾ ਕੇ ਬਾਹਰ ਭੇਜਿਆ ਸੀ ਹੁਣ ਆ ਕੇ ਇੱਥੇ ਖੇਡਾਂ ਖੇਡੀ ਜਾਂਦਾ॥Jatt baabe Bandra to॥short punjabi movie॥
Просмотров 107Месяц назад
25 ਲੱ ਲਾ ਕੇ ਬਾਹਰ ਭੇਜਿਆ ਸੀ ਹੁਣ ਆ ਕੇ ਇੱਥੇ ਖੇਡਾਂ ਖੇਡੀ ਜਾਂਦਾ॥Jatt baabe Bandra to॥short punjabi movie॥
ਨ,ਸਾ ਬੰਦ ਹੋ ਸਕਦਾ॥ਪਰ ਜੇ ਆ ਕੰਮ ਆਪਾਂ ਕਰ ਲਈਏ ਤਾਂ ਆਪਾਂ ਆਪਣੇ ਬੱਚਿਆਂ ਨੂੰ ਬਚਾ ਸਕਦੇ ਆ॥
Просмотров 43Месяц назад
ਨ,ਸਾ ਬੰਦ ਹੋ ਸਕਦਾ॥ਪਰ ਜੇ ਆ ਕੰਮ ਆਪਾਂ ਕਰ ਲਈਏ ਤਾਂ ਆਪਾਂ ਆਪਣੇ ਬੱਚਿਆਂ ਨੂੰ ਬਚਾ ਸਕਦੇ ਆ॥
ਕਿਸਾਨ ਕਰਦਾ ਕਾਲੇ ਝੋਨੇ ਦੀ ਖੇਤੀ ਤੇ ਵਿਕਦਾ 15 ਹਜ਼ਾਰ ਨੂੰ ਕਿੱਲੋ॥ਗੁੱਲੀ ਡੰਡੇ ਵਿੱਚੋਂ ਕਮਾਉਂਦਾ ਲੱਖਾਂ ਰੁਪੈ॥kheti
Просмотров 53Месяц назад
ਕਿਸਾਨ ਕਰਦਾ ਕਾਲੇ ਝੋਨੇ ਦੀ ਖੇਤੀ ਤੇ ਵਿਕਦਾ 15 ਹਜ਼ਾਰ ਨੂੰ ਕਿੱਲੋ॥ਗੁੱਲੀ ਡੰਡੇ ਵਿੱਚੋਂ ਕਮਾਉਂਦਾ ਲੱਖਾਂ ਰੁਪੈ॥kheti
Silage making process॥Corn silage॥Makki da achar॥ਮੱਕੀ ਕਿਵੇ ਬੀਜਣੀ ਤੇ ਕਿਹੜਾ ਬੀ॥ਮੱਕੀ ਬਾਰੇ ਜਾਣਕਾਰੀ॥
Просмотров 47Месяц назад
Silage making process॥Corn silage॥Makki da achar॥ਮੱਕੀ ਕਿਵੇ ਬੀਜਣੀ ਤੇ ਕਿਹੜਾ ਬੀ॥ਮੱਕੀ ਬਾਰੇ ਜਾਣਕਾਰੀ॥
ਕਬੱਡੀ ਖਿਡਾਰੀ ਸੁਖਵੀਰ ਸਰਾਵਾ ਦੇ ਪਿੰਡ ਵਿੱਚ ਬੱਚੇ ਵੀ ਲਾਉਂਦੇ ਆ ਮਿਹਨਤ
Просмотров 732 месяца назад
ਕਬੱਡੀ ਖਿਡਾਰੀ ਸੁਖਵੀਰ ਸਰਾਵਾ ਦੇ ਪਿੰਡ ਵਿੱਚ ਬੱਚੇ ਵੀ ਲਾਉਂਦੇ ਆ ਮਿਹਨਤ
1984 ਵਿੱਚ ਬਹੁਤ ਜ਼ਿਆਦਾ ਨੌਜਵਾਨ ਮੁੰਡਿਆਂ ਨੂੰ ਕ ਤਲ ਕੀਤਾ ਗਿਆ,1984 Full interview॥
Просмотров 1062 месяца назад
1984 ਵਿੱਚ ਬਹੁਤ ਜ਼ਿਆਦਾ ਨੌਜਵਾਨ ਮੁੰਡਿਆਂ ਨੂੰ ਕ ਤਲ ਕੀਤਾ ਗਿਆ,1984 Full interview॥
1947 ਪੰਜਾਬ ਤੇ ਪਾਕਿਸਤਾਨ ਵੰਡ ਵੇਲੇ ਦੀਆਂ ਗੱਲਾਂ ਮੇਰੀ ਦਾਦੀ ਦੇ ਜੁਬਾਨੋ॥PARTITON 1947॥India,Pakistan
Просмотров 4432 месяца назад
1947 ਪੰਜਾਬ ਤੇ ਪਾਕਿਸਤਾਨ ਵੰਡ ਵੇਲੇ ਦੀਆਂ ਗੱਲਾਂ ਮੇਰੀ ਦਾਦੀ ਦੇ ਜੁਬਾਨੋ॥PARTITON 1947॥India,Pakistan
B.A ਕਰਕੇ ਵੀ ਵੀਰ ਲਾ ਰਿਹਾ ਝੋਨਾ।।ਆਖਿਰ ਕੀ ਕਾਰਨ ਹੋ ਸਕਦਾ ਨੌਜਵਾਨਾਂ ਨੂੰ ਰੋਜ਼ਗਾਰ ਨਹੀ ਮਿਲ ਰਿਹਾ।#aapparty
Просмотров 1222 месяца назад
B.A ਕਰਕੇ ਵੀ ਵੀਰ ਲਾ ਰਿਹਾ ਝੋਨਾ।।ਆਖਿਰ ਕੀ ਕਾਰਨ ਹੋ ਸਕਦਾ ਨੌਜਵਾਨਾਂ ਨੂੰ ਰੋਜ਼ਗਾਰ ਨਹੀ ਮਿਲ ਰਿਹਾ।#aapparty
40ਕਿੱਲਿਆ ਦੀ ਬਾਈ ਕਰਦਾ ਖੇਤੀ,ਦਰਮਿਆਨੇ ਟਰੈਕਟਰ ਨਾਲ॥ਆਲੂਆਂ ਦੀ ਖੇਤੀ ਕਿਉ ਨੀ ਕਰਦਾ ਆਜੋ ਕਰਦੇ ਬਾਈ ਨਾਲ ਗੱਲਬਾਤ॥
Просмотров 842 месяца назад
40ਕਿੱਲਿਆ ਦੀ ਬਾਈ ਕਰਦਾ ਖੇਤੀ,ਦਰਮਿਆਨੇ ਟਰੈਕਟਰ ਨਾਲ॥ਆਲੂਆਂ ਦੀ ਖੇਤੀ ਕਿਉ ਨੀ ਕਰਦਾ ਆਜੋ ਕਰਦੇ ਬਾਈ ਨਾਲ ਗੱਲਬਾਤ॥
ਕੋਟ ਭਾਈ ਦੀਆਂ ਕਹੀ ਆ ਕੌਣ ਕੌਣ ਲੈ ਕੇ ਜਾਂਦਾ,ਟਾਹਲੀ ਦੇ ਵਾਹੇ ਵਾਲੀਆ ਕਹੀਆਂ ਕੋਟ ਭਾਈ ਤੋ ਹੀ ਮਿਲਦੀਆ॥Kheti bari
Просмотров 742 месяца назад
ਕੋਟ ਭਾਈ ਦੀਆਂ ਕਹੀ ਆ ਕੌਣ ਕੌਣ ਲੈ ਕੇ ਜਾਂਦਾ,ਟਾਹਲੀ ਦੇ ਵਾਹੇ ਵਾਲੀਆ ਕਹੀਆਂ ਕੋਟ ਭਾਈ ਤੋ ਹੀ ਮਿਲਦੀਆ॥Kheti bari
6 ਦਿਨ ਹੋ ਗਏ ਮੱਕੀ ਦਾ ਚਾਰ ਪਾਉਂਦਿਆਂ ਨੂੰ 3 ਟਰੈਕਟਰ ਚੱਲਦੇ ਆ॥ਜਿਹੜੇ ਕਹਿੰਦੇ ਆ ਚਾਰ ਖਰਾਬ ਹੋ ਜਾਂਦਾ ਉਹ ਵੀਡੀਉ ਦੇਖਣ
Просмотров 252 месяца назад
6 ਦਿਨ ਹੋ ਗਏ ਮੱਕੀ ਦਾ ਚਾਰ ਪਾਉਂਦਿਆਂ ਨੂੰ 3 ਟਰੈਕਟਰ ਚੱਲਦੇ ਆ॥ਜਿਹੜੇ ਕਹਿੰਦੇ ਆ ਚਾਰ ਖਰਾਬ ਹੋ ਜਾਂਦਾ ਉਹ ਵੀਡੀਉ ਦੇਖਣ
ਮੱਕੀ ਤੇ ਮੂੰਗੀ ਵਾਲੀ ਜਗਾ ਤੇ ਪਿਛੇਤੇ ਝੋਨੇ ਦੀ ਨਵੀਂ ਵਰਾਇਟੀ CR 333 ਆ ਗਈ ਆ॥Punjab beej bhandar Gidderbaha॥
Просмотров 1742 месяца назад
ਮੱਕੀ ਤੇ ਮੂੰਗੀ ਵਾਲੀ ਜਗਾ ਤੇ ਪਿਛੇਤੇ ਝੋਨੇ ਦੀ ਨਵੀਂ ਵਰਾਇਟੀ CR 333 ਆ ਗਈ ਆ॥Punjab beej bhandar Gidderbaha॥
ਪਹਾੜਾਂ ਤੇ ਵੀ ਕਰਦੇ ਆ ਕਣਕ ਤੇ ਝੋਨੇ ਦੀ ਖੇਤੀ॥ਖਾਣ ਪੀਣ ਬਹੁਤ ਵਧੀਆ ਪਹਾੜਾਂ ਵਾਲਿਆਂ ਦਾ॥Apni kheti॥Uttarakhand
Просмотров 172 месяца назад
ਪਹਾੜਾਂ ਤੇ ਵੀ ਕਰਦੇ ਆ ਕਣਕ ਤੇ ਝੋਨੇ ਦੀ ਖੇਤੀ॥ਖਾਣ ਪੀਣ ਬਹੁਤ ਵਧੀਆ ਪਹਾੜਾਂ ਵਾਲਿਆਂ ਦਾ॥Apni kheti॥Uttarakhand

Комментарии

  • @user-ky9gs1px6x
    @user-ky9gs1px6x День назад

    Bai total rate dso dhiloo y tractor bthoda modified b krna total dso asi ta mosawala da fhan phla ta hi a asi tractor b 5911 la laiya ta bhut khushi hovangi

  • @user-yf1ir4gr2m
    @user-yf1ir4gr2m 2 дня назад

    Guria da pithu c

  • @user-sl9ni3ok2n
    @user-sl9ni3ok2n 2 дня назад

    Ehnu. Ta. Fer. Ehdi. Umer. Vi. Pata. Hou. Kini. A

  • @SatnamSingh-bv7tp
    @SatnamSingh-bv7tp 2 дня назад

    ਜਾਬਾਈ ਆਵੇ ਬਾਦਲਾਂ ਦੇ ਗੁਣ ਗਾਉਂਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਕੀਤੀ ਇਹੇ ਪ੍ਰੇਮੀ ਤਾਨੀ

  • @SatnamSingh-bv7tp
    @SatnamSingh-bv7tp 2 дня назад

    ਫੁਕਰਾ ਸਿਰੇ ਦਾ ਆਵੇਂ ਚਾਵਲਾ ਮਾਰਦਾ

  • @rajvirswatch3719
    @rajvirswatch3719 2 дня назад

    ਇਹਦਾ ਦਮਾਗ ਬਹੁਤ ਵੱਡਾ ਇਹਦਾ ਦਮਾਗ ਢਿੱਡ ਵਿੱਚ ਐਂ

  • @JagtarSingh-sk3hm
    @JagtarSingh-sk3hm 2 дня назад

    ਸੁਖਵੀਰ ਬਾਦਲ ਦਾ ਜੂਠਾ ਖਾਂਦਾ ਗੱਪੀ

  • @user-sx4xx6im5u
    @user-sx4xx6im5u 4 дня назад

    Kismet b s con go sakda m m punjab

  • @sukhjeewandullat8819
    @sukhjeewandullat8819 5 дней назад

    idea ki jhaaad aa brar sahb es seed da

    • @Brar_Sarawan_aala
      @Brar_Sarawan_aala 5 дней назад

      @@sukhjeewandullat8819 bai jhar da pta ne ghat e kehnde a eh kaamyab hoeya ne pehla laeya c loka ne

  • @sukhjeewandullat8819
    @sukhjeewandullat8819 5 дней назад

    nam ki aa veere is seed da??

  • @kuldeepSingh-zu9pt
    @kuldeepSingh-zu9pt 7 дней назад

    Eve jblian maari jana

  • @kuldeepSingh-zu9pt
    @kuldeepSingh-zu9pt 7 дней назад

    Yr sdkan ta centre sarkar ne bnaia ne

  • @amangaga3216
    @amangaga3216 8 дней назад

    Y g beej rehnda

  • @GurmailBadesha
    @GurmailBadesha 9 дней назад

    ਜਿੰਨਾ ਸਿੱਖ ਕੌਮ ਦਾ। ਘਾਣ ਬਾਦਲ ਨੇ ਕੀਤਾ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਫੇਰ ਐਵੇਂ ਬਾਦਲਾਂ ਨੂੰ ਹਵਾ ਦਿੰਦੇ ਹੋ। ਪਹਿਲਾਂ ਪੰਥ ਯਾਦ ਨਹੀਂ ਵੋਟਾਂ ਵੇਲੇ ਪੰਥ ਨੂੰ ਖਤਰਾ ‌ਹੋਜਾਦਾਸੰਗਤਾਂਜਾਗਰੁਕਨੇ

  • @swaranjeetsingh6604
    @swaranjeetsingh6604 9 дней назад

    Baba 9 din purana100 din

  • @Boparaipb38
    @Boparaipb38 9 дней назад

    🐕🐕🐕🐕🐕🐕🐕🐕🐕🐕🐕🐕🐕🐕

  • @Dr.Iqbal-e2h
    @Dr.Iqbal-e2h 10 дней назад

    Smaranjit Maan ne loka de munde he marvae ne hor kuch nahi keta tusi youda mande ho

  • @surinderkaurkaur8240
    @surinderkaurkaur8240 11 дней назад

    ਮੈਂ ਤਾਂ ਇਹ ਹੀ ਚੳਨੀ ਐ ਕਿ ਪੰਜਾਬ ਦਾ ਆੳਣ ਵਾਲਾ ਮੁੱਖ ਮੰਤਰੀ ਭਾਈ ਰਣਜੀਤ ਸਿੰਘ ਕੁੱਕੀ ਗਿੱਲ ਬਣੇ । ਤੂੰ ਤਾਂ ਨਿਰਾ ਭਾਈ ਗੱਪੀ ਐ ਸਿਮਰਨਜੀਤ ਮਾਨ ਦੀ ਸੰਤਾਂ ਨਾਲ ਤੁਲਨਾ ਕਰਦਾ ਸਿਮਰਨਜੀਤ ਮਾਨ ਤਾਂ ਕੁਰਸੀ ਦਾ ਭੁਖਾ ਐ । ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ।

  • @JagdeepSingh-hd2tl
    @JagdeepSingh-hd2tl 11 дней назад

    Fudu

  • @hardishsingh2058
    @hardishsingh2058 11 дней назад

    ਬਕਵਾਸ ਕਰ ਰਿਹਾ ਭੌਂਕਣ ਦਾ ਕੰਮ iਇਹ ਦਾ

  • @RanjeetSingh-pt8dg
    @RanjeetSingh-pt8dg 11 дней назад

    ਪੰਜਾਬੀਓ ਇਹੋ ਜਿਹੇ ਲੋਕਾਂ ਤੋਂ ਬਚੋ

  • @sukhbhullarfzk3012
    @sukhbhullarfzk3012 11 дней назад

    ਤਾਂ ਹੀ ਤਾਂ ਸਿਆਸਤ ਦਾ ਬਾਬਾ ਬੋੜ ਕਹਿੰਦੇ ਸੀ ਹਰਿਮੰਦਰ ਸਾਹਿਬ ਤੇ ਅਟੈਕ ਕਰਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਸੀ

  • @dalbirsingh5890
    @dalbirsingh5890 11 дней назад

    ਦਿਮਾਗ ਨਾਲ ਹੀ ਪੰਜਾਬ ਤਬਾਹ ਕੀਤਾ

  • @GurpreetSingh-ny5hs
    @GurpreetSingh-ny5hs 12 дней назад

    Fudua mrasi ta raaj kari jande a

  • @GurpreetSingh-ny5hs
    @GurpreetSingh-ny5hs 12 дней назад

    Baba gpodinath ji

  • @Ikko.Mikke_99
    @Ikko.Mikke_99 12 дней назад

    Bohat dukkh hunda fmly nu Chad ke😢😢

  • @AmritSingh-ih1fi
    @AmritSingh-ih1fi 12 дней назад

    ਬਹੁਤ ਗਲਤ ਮੈਸੇਜ ਦਿੱਤਾ ਤੁਸੀਂ

    • @Brar_Sarawan_aala
      @Brar_Sarawan_aala 12 дней назад

      @@AmritSingh-ih1fi koi galt ne duje tarfo dekho aj kal ehe kar rahe zameen pichhe 🙏

  • @Saroopsingh102
    @Saroopsingh102 15 дней назад

    Muh ta Gopi gappi da bahut Vada ta hi bade bade gup marda .. pakhandi 😂😂

  • @bikkarsingh194
    @bikkarsingh194 17 дней назад

    ਗੱਪ ਮਾਰੀ ਜਾਂਦਾ ਬਹੁਤ ਵੱਡਾ ਬਾਬਾ ਬਾਦਲਾਂ ਦਾ ਚਮਚਾ

  • @user-cw8df5iw3d
    @user-cw8df5iw3d 17 дней назад

    Cm Sarbjit Singh khalsa

  • @user-cw8df5iw3d
    @user-cw8df5iw3d 17 дней назад

    Cm Sarbjit Singh khalsa

  • @binderbrar1389
    @binderbrar1389 17 дней назад

    Gappy

  • @Nabisingh-ht9sx
    @Nabisingh-ht9sx 17 дней назад

    Gape baba Tara.baaut.zar.skuder.ok

  • @BalbirSingh-jk9ss
    @BalbirSingh-jk9ss 18 дней назад

    Khud kha gia

  • @BalbirSingh-jk9ss
    @BalbirSingh-jk9ss 18 дней назад

    Sata na maro

  • @SinglaLalit
    @SinglaLalit 18 дней назад

    Na raja na sukhbir bane

  • @SinglaLalit
    @SinglaLalit 18 дней назад

    RAJA KADE NAHI

  • @PreetSinghkg
    @PreetSinghkg 18 дней назад

    ਬਾਦਲਾ ਦਾ ਚਮਚਾ ਗੱਪੀ

  • @sukhdeepsingh-yx9rm
    @sukhdeepsingh-yx9rm 18 дней назад

    Good y

  • @sukhdeepsingh-yx9rm
    @sukhdeepsingh-yx9rm 18 дней назад

    ❤❤❤❤❤

  • @satpalbhunder-iu9cn
    @satpalbhunder-iu9cn 19 дней назад

    ਸੜਕਾਂ ਗਡਕਰੀ ਨੇ ਬਣਾੲਈਆ ਨੇ, ਬਾਦਲਾਂ ਨੇ ਕੀਤਾ

  • @bootasingh5978
    @bootasingh5978 19 дней назад

    Chamch Badal da😅😅😅😅😅😅😅

  • @gurnamsingh3890
    @gurnamsingh3890 20 дней назад

    S a d ਜ਼ਿੰਦਾਬਾਦ

  • @babbusekhon6804
    @babbusekhon6804 20 дней назад

    Bakwas mari janda

  • @JassiSir-wg3ig
    @JassiSir-wg3ig 21 день назад

    Bhai amritpal banunga

  • @birsinghsingh7780
    @birsinghsingh7780 22 дня назад

    ਐਵੇਂ ਲੋਕਾਂ ਦੇ ਦਿਮਾਗ ਨੂੰ ਪਤਾ ਨੀ ਕੀ ਹੋਇਆ, ਇਹਨੂੰ ਐਵੇਂ ਹੀ ਸਿਰੇ ਚਾੜ੍ਹਿਆ,ਇਹ ਬਾਦਲ ਇੰਸਾਂ ਟੱਬਰ ਦਾ ਤਲਵੇ ਚੱਟਣ ਵਾਲੇ ਨੂੰ ਬਾਬਾ ਬਣਾ ਲਿਆ, ਬੇਵਕੂਫ ਬੰਦਾ, ਸੁਖਬੀਰ ਇੰਸਾਂ ਕਦੇ ਵੀ ਨਹੀਂ ਮੁੱਖ ਮੰਤਰੀ ਬਣ ਸਕਦਾ।

  • @RamSinghshergill-yk6wz
    @RamSinghshergill-yk6wz 22 дня назад

    ਤੁੱਕਾ

  • @preetBrarbahrinewala
    @preetBrarbahrinewala 23 дня назад

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @user-fp1nb7hr1c
    @user-fp1nb7hr1c 24 дня назад

    ਤੇਰੇ ਬਾਦਲ ਨੇ ਜਿਹਨਾ ਪੰਥ ਰੋਲਿਆ ਸਇਦ ਤੈਨੂੰ ਪਤਾ ਹੁੰਦਾ ਜੇ ਕਿਸੇ ਸਾਧੂ ਦੀ ਸੰਗਤ ਕੀਤੀ ਹੁੰਦੀ,, ਸ਼੍ਰੋਮਣੀ ਕਮੇਟੀ ਵਿੱਚ ਸ਼ਰਾਬਾਂ ਚੱਲ ਰਹੀਆਂ,, RSS ਨੂੰ ਕਮੇਟੀ ਸੌਂਪ ਦਿੱਤੀ,,, ਭਾਈ ਖਾਲੜਾ ਜੀ ਨੂੰ ਮਰਵਾਇਆ,, ਸੁਰਜੀਤ ਬਰਵਾਲਾ ਮਰਵਾਇਆ,ਤੁੜ ਨੂੰ ਮਰਵਾਇਆ,,ਟੋਹੜੇ ਨੂੰ ਰੋਲਿਆ,,, ਕੁੱਝ ਨੀ ਛੱਡਿਆ,,, ਨੇੜੇ ਹੋ ਕੇ ਦੋਖੋ ਸਿੱਖ਼ੀ ਕਿੱਥੇ ਖਲੋਤੀ ਬਾਦਲ ਕਾਰਨ,,,

  • @rsandhu7646
    @rsandhu7646 27 дней назад

    ਜੇ ਵੜਿੰਗ ਮੁੱਖ ਮੰਤਰੀ ਬਣ ਜਾਵੇ ਤਾਂ ਦਰਜੀਆਂ ਦੇ ਪੈਸਿਆਂ ਦਾ ਸੋਚ ਲੈਣਾ।