Khalsa 1699 Records
Khalsa 1699 Records
  • Видео 762
  • Просмотров 7 118 264
Gurbani Shabad Kirtan - Bhai Gagandeep Singh Ji Hazoori Ragi Sri Darbar Sahib- New Shabad Kirtan 24
Gurbani Shabad Kirtan - Bhai Gagandeep Singh Ji Hazoori Ragi Sri Darbar Sahib- New Shabad Kirtan 24
Live Kirtan At Gurdwara Mata Sahib Kaur Ji
Minto Sydney Australia
#explorepage #shabad #waheguru #gurbani #amritsar #kirtan #khalsa #punjab #satnamwaheguru #ji #waheguruji #darbarsahib #wmk #sridarbarsahib #goldentemple #sikhism #wahegurumeharkare #shabadgurbani #sahib #satnam #sikh #srigurugranthsahibji #gurdwarasahib #punjabi #sewa #sriharmandirsahib #gurugobindsinghji #gurbaniquotes #goldentempleamritsar
Просмотров: 82

Видео

ਭਾਗਾਂ ਨਾਲ ਲੱਭੇ ਸਤਿਸੰਗ ਦੀ ਘੜੀ -Kavishri Jatha Bhai Gurjit Singh Bhatthal
Просмотров 5772 месяца назад
ਭਾਗਾਂ ਨਾਲ ਲੱਭੇ ਸਤਿਸੰਗ ਦੀ ਘੜੀ -Kavishri Jatha Bhai Gurjit Singh Bhatthal
Kavishri Jatha Bhai Gurjit Singh Bhathal
Просмотров 2422 месяца назад
Kavishri Jatha Bhai Gurjit Singh Australia #trending #viral #instagram #explorepage #explore #instagood #reels #follow #trend #photography #like #india #instadaily #tiktok #followforfollowback #likeforlikes #fyp #foryou #trendingnow #memes #style #music #photooftheday #trendingreels #viralpost #reelsinstagram#likes
ਪ੍ਰਸੰਗ-ਭਾਈ ਤਾਰਾ ਸਿੰਘ ਵਾਂ | Dhadi Jatha Amarjit Singh Bharoli
Просмотров 2994 месяца назад
ਪ੍ਰਸੰਗ-ਭਾਈ ਤਾਰਾ ਸਿੰਘ ਵਾਂ | Dhadi Jatha Amarjit Singh Bharoli Parsang Bhai Tara Singh Vaan #Dhadikavishar #latestdhadivaar #viralreels #music #newvideo #share #sikhhistory #youtube #youtubers
Sri Akal Takhat Sahib 1984 attack |Dhadi Vaar||Kavishar Bhai Kuldeep Singh Australia
Просмотров 3,8 тыс.5 месяцев назад
Akal Takhat Sahib 1984 attack. Official video || Dhadi Vaar|| Rare Footage of attack on Darbar Sahib Sri Akal Takhat Sahib Kavishar Bhai Kuldeep Singh Australia Ft.Dhadi Jatha Giani Amarjit Singh Bharoli 1984 ਦਾ ਕੌੜਾ ਸੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਢਾਡੀ ਵਾਰ Attack On Akal Takht Sahib 1984 Akal takht sahib Rare Videos 1984 Dhadi Jatha Amarjit Singh Bharoli Kavishar Kuldeep Singh Australia Writer...
Bhai Narinder Singh Ji Hazoori Ragi Sri Darbar Sahib| Shabad Kirtan| latest 2024
Просмотров 2045 месяцев назад
Bhai Narinder Singh Ji Hazoori Ragi Sri Darbar Sahib #shabad kirtan #shabad gurbani #sri harmandir sahib live gurbani #live gurbani from golden temple amritsar today
ਸਾਗਰ ਅੰਦਰ ਬੋਹਿਥਾ ਵਿਚਿ ਮੁਹਾਣਾ ਪਰਉਪਕਾਰੀ॥ □ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ
Просмотров 1,6 тыс.5 месяцев назад
ਸਾਗਰ ਅੰਦਰ ਬੋਹਿਥਾ ਵਿਚਿ ਮੁਹਾਣਾ ਪਰਉਪਕਾਰੀ॥ □ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ
ਪਾਪੀ ਤਪੇ ਦੀ ਈਰਖਾ🗿ਕਥਾਵਾਚਕ ਗਿਆਨੀ ਬਲਵਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ
Просмотров 976 месяцев назад
ਪਾਪੀ ਤਪੇ ਦੀ ਈਰਖਾ🗿ਕਥਾਵਾਚਕ ਗਿਆਨੀ ਬਲਵਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ
ਖਡੂਰ ਸਾਹਿਬ ਦੇ ਦੋਖੀ ਤਪੇ ਦਾ ਪ੍ਰਸੰਗ-Giani Balwinder Singh Ji Damdami Taksal Wale
Просмотров 1276 месяцев назад
ਖਡੂਰ ਸਾਹਿਬ ਦੇ ਦੋਖੀ ਤਪੇ ਦਾ ਪ੍ਰਸੰਗ-Giani Balwinder Singh Ji Damdami Taksal Wale
ਧੀਆਂ ਪੁੱਤਰਾਂ ਦੇ ਨਾਲ ਹੁੰਦੀਆਂ☆ਮਾਪਿਆਂ ਨੂੰ ਰੌਣਕਾਂ ਨੇ ਜੱਗ ਤੇ♦️Dhadi Jatha Amarjit Singh Bharoli
Просмотров 2826 месяцев назад
ਧੀਆਂ ਪੁੱਤਰਾਂ ਦੇ ਨਾਲ ਹੁੰਦੀਆਂ☆ਮਾਪਿਆਂ ਨੂੰ ਰੌਣਕਾਂ ਨੇ ਜੱਗ ਤੇ♦️Dhadi Jatha Amarjit Singh Bharoli ✅️Dhadi Jatha Amarjit Singh Bharoli RUclips channel -Khalsa1699Records #viralreels #viralreels #Sikhhistory #sriguruhargobindsahibji #viral #newvideo #youtubechannel #youtube#chauthijang #share #youtubers #music #miripiridemalik
ਗਿਆਨੀ ਬਲਵਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ Giani Balwinder Singh Ji Damdami Taksal Wale
Просмотров 776 месяцев назад
ਗਿਆਨੀ ਬਲਵਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ Giani Balwinder Singh Ji Damdami Taksal Wale
ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਣ ! ਕਥਾ - ਗਿਆਨੀ ਬਲਵਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ
Просмотров 866 месяцев назад
ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਣ ! ਕਥਾ - ਗਿਆਨੀ ਬਲਵਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ
Shri Goindwal Sahib Vasauna- Kathavachak Giani Balwinder Singh Ji Damdami Taksal Wale
Просмотров 706 месяцев назад
Shri Goindwal Sahib Vasauna- Kathavachak Giani Balwinder Singh Ji Damdami Taksal Wale
Giani Balwinder Singh Ji Damdami Taksal Wale
Просмотров 656 месяцев назад
Giani Balwinder Singh Ji Damdami Taksal Wale
ਵਾਰ-੧੬ ਭਾਈ ਗੁਰਦਾਸ ਜੀ 🔸ਸਭ ਦੂੰ ਨੀਵੀ ਧਰਤਿ ਹੋਇ ਦਰਗਹ ਅੰਦਰਿ ਮਿਲੀ ਵਡਾਈ🔸ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ
Просмотров 1,5 тыс.6 месяцев назад
ਵਾਰ-੧੬ ਭਾਈ ਗੁਰਦਾਸ ਜੀ 🔸ਸਭ ਦੂੰ ਨੀਵੀ ਧਰਤਿ ਹੋਇ ਦਰਗਹ ਅੰਦਰਿ ਮਿਲੀ ਵਡਾਈ🔸ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ
ਢਾਡੀ ਵਾਰ- ਸੀਸ ਉੱਤੇ ਤਾਜ ਅਤੇ ਤਾਜ ਉੱਤੇ ਕਲਗੀ ਜੀ⏩️ ਢਾਡੀ ਜਥਾ ਅਮਰਜੀਤ ਸਿੰਘ ਭਰੋਲੀ Dhadi Amarjit Singh Bharoli
Просмотров 2876 месяцев назад
ਢਾਡੀ ਵਾਰ- ਸੀਸ ਉੱਤੇ ਤਾਜ ਅਤੇ ਤਾਜ ਉੱਤੇ ਕਲਗੀ ਜੀ⏩️ ਢਾਡੀ ਜਥਾ ਅਮਰਜੀਤ ਸਿੰਘ ਭਰੋਲੀ Dhadi Amarjit Singh Bharoli
June 1984-Dhadi Jatha Amarjit Singh Bharoli at Sydney ,Australia
Просмотров 3466 месяцев назад
June 1984-Dhadi Jatha Amarjit Singh Bharoli at Sydney ,Australia
ਢਾਡੀ ਵਾਰ- ਪੁੱਤਰ ਤੇਰਾ ਮਾਂ ਜੀ ਸਿਰ ਦੁਸ਼ਮਣ ਦੇ ਭੰਨੇਗਾ ⏩️ ਢਾਡੀ ਜਥਾ ਅਮਰਜੀਤ ਸਿੰਘ ਭਰੋਲੀ
Просмотров 3466 месяцев назад
ਢਾਡੀ ਵਾਰ- ਪੁੱਤਰ ਤੇਰਾ ਮਾਂ ਜੀ ਸਿਰ ਦੁਸ਼ਮਣ ਦੇ ਭੰਨੇਗਾ ⏩️ ਢਾਡੀ ਜਥਾ ਅਮਰਜੀਤ ਸਿੰਘ ਭਰੋਲੀ
ਢਾਡੀ ਵਾਰ- ਮੀਰੀ ਪੀਰੀ ਦੇ ਮਾਲਕ ⏩️ ਢਾਡੀ ਜਥਾ ਅਮਰਜੀਤ ਸਿੰਘ ਭਰੋਲੀ Dhadi Amarjit Singh Bharoli
Просмотров 1566 месяцев назад
ਢਾਡੀ ਵਾਰ- ਮੀਰੀ ਪੀਰੀ ਦੇ ਮਾਲਕ ⏩️ ਢਾਡੀ ਜਥਾ ਅਮਰਜੀਤ ਸਿੰਘ ਭਰੋਲੀ Dhadi Amarjit Singh Bharoli
Giani Navtej Singh Ji Damdami Taksal Wale at Gurdwara Brisbane Australia
Просмотров 1426 месяцев назад
Giani Navtej Singh Ji Damdami Taksal Wale at Gurdwara Brisbane Australia
Singh Sahib Giani Harpreet Singh Ji (Jathedar Takhat Shri Damdama Sahib) at Brisbane Australia
Просмотров 1496 месяцев назад
Singh Sahib Giani Harpreet Singh Ji (Jathedar Takhat Shri Damdama Sahib) at Brisbane Australia
ਭਾਗ-2 ਚੌਥੀ ਜੰਗ ਸ਼੍ਰੀ ਕਰਤਾਰਪੁਰ ਸਾਹਿਬ 🔆 ਢਾਡੀ ਜਥਾ ਅਮਰਜੀਤ ਸਿੰਘ ਭਰੋਲੀ Dhadi Amarjit Singh Bharoli
Просмотров 1106 месяцев назад
ਭਾਗ-2 ਚੌਥੀ ਜੰਗ ਸ਼੍ਰੀ ਕਰਤਾਰਪੁਰ ਸਾਹਿਬ 🔆 ਢਾਡੀ ਜਥਾ ਅਮਰਜੀਤ ਸਿੰਘ ਭਰੋਲੀ Dhadi Amarjit Singh Bharoli
ਭਾਗ-1 ਚੌਥੀ ਜੰਗ ਸ਼੍ਰੀ ਕਰਤਾਰਪੁਰ ਸਾਹਿਬ 🔆 ਢਾਡੀ ਅਮਰਜੀਤ ਸਿੰਘ ਭਰੋਲੀ Dhadi Amarjit Singh Bharoli
Просмотров 1966 месяцев назад
ਭਾਗ-1 ਚੌਥੀ ਜੰਗ ਸ਼੍ਰੀ ਕਰਤਾਰਪੁਰ ਸਾਹਿਬ 🔆 ਢਾਡੀ ਅਮਰਜੀਤ ਸਿੰਘ ਭਰੋਲੀ Dhadi Amarjit Singh Bharoli
Parkash Shri Guru Hargobind Sahib Ji✅️Dhadi Jatha Amarjit Singh Bharoli
Просмотров 2866 месяцев назад
Parkash Shri Guru Hargobind Sahib Ji✅️Dhadi Jatha Amarjit Singh Bharoli
Giani Jaswant Singh Ji Manji Sahib Wale
Просмотров 1,5 тыс.6 месяцев назад
Giani Jaswant Singh Ji Manji Sahib Wale
ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ✅Katha-Singh Sahib Giani Jaswant Singh Ji Manji Sahib Wale
Просмотров 1,3 тыс.9 месяцев назад
ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ✅Katha-Singh Sahib Giani Jaswant Singh Ji Manji Sahib Wale
ਉਪਮਾ ਉਹਨਾਂ ਦੀ ਕਰਨੀ Upma ohna di karni🔴 Kavishri Jatha Giani Kulwinder Singh M.A Laadhubhana
Просмотров 3669 месяцев назад
ਉਪਮਾ ਉਹਨਾਂ ਦੀ ਕਰਨੀ Upma ohna di karni🔴 Kavishri Jatha Giani Kulwinder Singh M.A Laadhubhana
Kavishri Parsang Sri Guru Nanak Dev Ji 🔴 Kavishri Jatha Giani Kulwinder Singh M.A Laadhubhana
Просмотров 69210 месяцев назад
Kavishri Parsang Sri Guru Nanak Dev Ji 🔴 Kavishri Jatha Giani Kulwinder Singh M.A Laadhubhana
Zafarnama-letter of victory- Kavishri Jatha Giani Kulwinder Singh M.A Laadhubhana
Просмотров 1,3 тыс.Год назад
Zafarnama-letter of victory- Kavishri Jatha Giani Kulwinder Singh M.A Laadhubhana

Комментарии

  • @AmrikSingh-no8jt
    @AmrikSingh-no8jt День назад

    🙏🙏🙏🙏🙏🙏🙏🙏🙏🌷🌷🌷🌷🌷🌷🌷💞💞💞💞💞💞💞💞💞

  • @jogasingh91
    @jogasingh91 4 дня назад

    Waheguru Waheguru Waheguru Waheguru Waheguru Waheguru Waheguru Waheguru

  • @harsimrandhaliwal7449
    @harsimrandhaliwal7449 7 дней назад

    Eh sidhu cat a

  • @rajveergill6131
    @rajveergill6131 8 дней назад

    Waheguru ji

  • @kishansinghbhalla1883
    @kishansinghbhalla1883 9 дней назад

    "ਹੁਕਮ ਹੈ "ਅਖਰ ਲਿਖੇ ਸੇਈ ਗਾਵਾ ਅਵਰੁਨ ਜਾਣਾ ਬਾਣੀ "

  • @niranjansinghjhinjer1370
    @niranjansinghjhinjer1370 11 дней назад

    Waheguru ji Ka Khalsa Waheguru ji Ki Fateh 🙏

  • @swarnsingh7367
    @swarnsingh7367 12 дней назад

    ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ||੧||ਰਹਾਉ || ਇਹ ਅਸੀਂ ਵੀ ਸ਼ੁਰੂ ਤੋ ਪੜਦੇ ਆ ਜੀ ਬਹੁਤ ਧੰਨਵਾਦ

  • @JaspalSingh-hi4ly
    @JaspalSingh-hi4ly 12 дней назад

    ਚੜ੍ਹਦੀ ਕਲ੍ਹਾ ਵਿੱਚ ਖਾਲਸਾ ਜੀ 🙏🙏

  • @mewasingo7526
    @mewasingo7526 12 дней назад

  • @mewasingo7526
    @mewasingo7526 12 дней назад

    ਸ਼ਹੀਦ ਭਾਈ ਤਲਵਿੰਦਰ ਸਿੰਘ ਬੱਬਰ ਜ਼ਿੰਦਾਬਾਦ

  • @jogasingh91
    @jogasingh91 13 дней назад

    Waheguru Waheguru Waheguru Waheguru Waheguru Waheguru Waheguru Waheguru

  • @jogasingh91
    @jogasingh91 13 дней назад

    Dhan Dhan Sri Guru Ramdass Sahib Ji Maharaj

  • @jaswindersandhu5893
    @jaswindersandhu5893 14 дней назад

    ਨਿਰਮਲ ਸਿੰਘ ਚੋਹਲਾ ਦੀ ਸ਼ਹੀਦੀ ਨੂੰ ਪ੍ਰਣਾਮ

  • @GurmalSingh-d5g
    @GurmalSingh-d5g 14 дней назад

    Waheguru ji

  • @jagatkamboj9975
    @jagatkamboj9975 17 дней назад

    ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 🙏🙏🙏

  • @Jagtarsinghsahota1313
    @Jagtarsinghsahota1313 18 дней назад

    Waheguru ji 🙏

  • @RAJBIRKAUR4521-w
    @RAJBIRKAUR4521-w 18 дней назад

    ਤਬਲਾ 😍😍🦅🦅🙏

  • @GurpreetKaur-qr9pp
    @GurpreetKaur-qr9pp 20 дней назад

    Bahut bahut dhanvaad bhai sahib ji

  • @MandheerSingh-qw2nq
    @MandheerSingh-qw2nq 22 дня назад

    Waheguru

  • @avtarsingh6340
    @avtarsingh6340 23 дня назад

    ❤ ਵਾਹਿਗੁਰੂ ਜੀ ਮੇਹਰ ਕਰਨ।

  • @JeetSingh-q1r
    @JeetSingh-q1r 25 дней назад

    Cc

  • @GurwinderSingh-il1bl
    @GurwinderSingh-il1bl 26 дней назад

    Dhan Guru Gobind Singh ji

  • @hardialsinghsingh1434
    @hardialsinghsingh1434 29 дней назад

    ਵਾਹਿਗੁਰੂ. ਬਾਣੀ ਪੜਨ ਵੇਲੇ ਪਗਤੀ ਵਿਚ ਵਿਸ਼ਰਾਮ ਕਿਵੇਂ ਪਤਾ ਲਗੇ ਕੋਈ ਤਰੀਕਾ ਹੈ.

  • @narinjansingh5617
    @narinjansingh5617 29 дней назад

    Beer ji sabut. Deo

  • @gurwinderwahla5098
    @gurwinderwahla5098 Месяц назад

    Thanks

  • @taranjeetkaur6376
    @taranjeetkaur6376 Месяц назад

    very verythanks next generations lahi ye knowledge books vich hori chidi hai

  • @harmindersingh5030
    @harmindersingh5030 Месяц назад

    Veer ji q galat sikha really adkar pure guru gharth vich nai hai

  • @MohanSingh-tx4cr
    @MohanSingh-tx4cr Месяц назад

    ਧੰਨਵਾਦ ਜੀ

  • @loinakaur6738
    @loinakaur6738 Месяц назад

    ਆਪ ਜੀ ਦਾ ਦੇਣ ਨੀ ਦੇ ਸਕਦੀ ਨਹੀਂ ਪਤਾ ਸੀ ਟਕਸਾਲ ਚ ਇਕ ਸਾਲ ਪੰਜਵੀਂ ਤੋਂ ਬਾਅਦ ਜ਼ਰੂਰੀ ਹੈ ਤਾਂ ਕਿ ਬੱਚੇ ਸਿੱਖਣ , ਹੋ ਸਕਦਾ ਓਹ ਸਾਰੀ ਪੜਾਈ ਗੁਰਬਾਣੀ ਮਾਹਰ ਹੋਣ ਅਮਰੀਕਾ ਚ ਬੀ ਐਸ ਸੀ ਬੀ ਐਡ ਕੀਤੀ ਪਰ ਤੁਹਾਡੇ ਸਾਹਮਣੇ ਜ਼ੀਰੋ ਅ ਸਭ ਤੋਂ ਪਹਿਲਾਂ ਇਹ ਜ਼ਰੂਰੀ ਸੀ

  • @madansingh-uf2ud
    @madansingh-uf2ud Месяц назад

    Waheguru ji

  • @Harmangill474
    @Harmangill474 Месяц назад

    8:40

  • @DarpanSingh-ui9gc
    @DarpanSingh-ui9gc Месяц назад

    ਵਾਹਿਗੁਰੂ ਜੀ

  • @DarpanSingh-ui9gc
    @DarpanSingh-ui9gc Месяц назад

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @JagjitSingh-m9f
    @JagjitSingh-m9f Месяц назад

    🙏🙏🙏🙏🙏

  • @SukhwantGill-l5g
    @SukhwantGill-l5g Месяц назад

    ❤❤❤❤❤❤❤❤ wahaguru ji 🙏🙏

  • @nirmalkaur5570
    @nirmalkaur5570 Месяц назад

    ਭਾਈ ਜੀ ਇਕ ਭੁਲੇਖਾ ਹੋਰ ਵੀ ਦੂਰ ਕਰੋ ਜੀ ਮੂਲਮੰਤਰ ਵਿਚ ਸੈਭੰ ਅਖਰ ਸਦੇ ਪੈਰ ਵਿਚ ਅਧਾ ਵਵਾ ਸਵੈਭੰ ਪਹਿਲਾਂ ਪੁਰਾਣੇ ਕਈ ਗੁਟਕਿਆਂ ਵਿਚ ਛਪਿਆ ਹੁੰਦਾ ਸੀ ਹੁਣ ਨਹੀਂ ਹੈ ਇਹ ਸੰਕੇ ਨਵਿਰਤ ਕਰੋ ਭਾਈ ਜੀ ਕਿਤੇ ਸੰਗਤਾਂ ਗਲਤੀ ਤਾਂ ਨਹੀਂ ਕਰ ਰਹੀਆਂ ਹੁਣ ਸੈਭੰ ਲਿਖਿਆ ਹੁੰਦਾ ਹੈ ਸ ਦੇ ਪੈਰ ਵਿਚ ਅਧਾ ਵਵਾ ਨਹੀਂ ਜੋ ਸ਼ੁਧ ਹੈ ਉਹ ਦਸੋ ਸ਼ੰਕੇ ਦੂਰ ਹੋਨ।🙏🙏🙏🙏🙏🙏ਗਲਤੀ ਭੁਲ ਚੁਕ ਮਾਫ ਕਰਨੀ।

  • @Ravinder-b5y
    @Ravinder-b5y Месяц назад

    ਮੂਰਖਾ ਨੂੰ ਕੁੱਝ ਵੀ ਹਜਮ ਨਹੀਂ ਹੁੰਦਾ

  • @ParksahSingh-d6m
    @ParksahSingh-d6m Месяц назад

    🙏🏻🙏🏻🙏🏻🙏🏻🙏🏻🙏🏻🙏🏻

  • @68stuninng
    @68stuninng Месяц назад

    Jo bole so nihal sat shri akal ji waheguru ji ka Khalsa waheguru ji ki Fateh ji 🎉

  • @68stuninng
    @68stuninng Месяц назад

    Ye pelash kha par hai ji jarurur batana ji😢

  • @68stuninng
    @68stuninng Месяц назад

    Mera rastra pita ji ke putar

  • @68stuninng
    @68stuninng Месяц назад

    Satnam shri waheguru ji waheguru ji ka Khalsa waheguru ji ki Fateh ji 🎉🎉🎉🎉🎉🎉

  • @ChediSharma-g4k
    @ChediSharma-g4k Месяц назад

    Waheguru ji waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SarbjitsinghKalsi-l1q
    @SarbjitsinghKalsi-l1q Месяц назад

    🙏🙏 Waheguru ji 🙏 Waheguru ji🙏🙏🙏 Waheguru ji🙏 Waheguru ji🙏🙏🙏 Waheguru ji🙏 Waheguru ji🙏🙏🙏 Waheguru ji🙏 Waheguru ji🙏🙏🙏 Waheguru ji🙏 Waheguru ji🙏🙏🙏 Waheguru ji🙏 Waheguru ji🙏

  • @sawarnjeetbhullar7019
    @sawarnjeetbhullar7019 Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @NimaratritSingh
    @NimaratritSingh Месяц назад

    Hun ranjodh tea gardgaj singh lard pea ne

  • @jasveersinghmanki1357
    @jasveersinghmanki1357 Месяц назад

    Waheguru ji

  • @KvisheriKingdom
    @KvisheriKingdom Месяц назад

    ਵਾਹਿਗੁਰੂ ਜੀ

  • @Gurkiratsinghnathuchak5436
    @Gurkiratsinghnathuchak5436 2 месяца назад

    ਵਾਹਿਗੁਰੂ ਜੀ ਮੇਹਰ ਕਰਨ ਜੀ

  • @lakhbirsinghsarhali1242
    @lakhbirsinghsarhali1242 2 месяца назад

    ੧. ਧਰਤੀ ਦੀ ਕੂਕ ਸੁਣੀ ਡਾਹਢੀ ਦੇਖੀ ਤੰਗ ਲੁਕਾਈ ਲੁੱਟ ਲਈ ਲੁਟੇਰਿਆਂ ਨੇ ਦੌਲਤ ਜਿੱਥੇ ਨਜ਼ਰੀਂ ਆਈ। ਹੁਸਨਾਂ ਦਿਆਂ ਚੋਰਾਂ ਨੇ ਕੀਤੀ ਗਰਮ ਲੁੱਟ ਦੀ ਮੰਡੀ ਹਮਦਰਦ ਗਰੀਬਾਂ ਦਾ ਆਇਆ ਗੁਰ ਨਾਨਕ ਤਲਵੰਡੀ ੨. ਕੋਈ ਵੀਰਾ ਵੀਰੇ ਦਾ ਨਹੀਂ ਸੀ ਦਰਦ ਵੰਡਾਉਂਦਾ ਬਹਿਕੇ, ਭਾਰਤ ਫੁਲਵਾੜੀ ਦੇ ਥਾਂ ਥਾਂ ਫੁੱਲ ਕੁਮਲਾ ਗਏ ਟਹਿਕੇ ਸਿਖਰਾਂ ਨੂੰ ਛੋਹ ਰਹੀ ਜੋ ਕਰਨੀ ਜ਼ੁਲਮ ਜਵਾਲਾ ਠੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ੩. ਮੁੱਲਾ ਤੇ ਹਾਫ਼ਜ ਜੋ ਦੁਨੀਆਂ ਲੁੱਟਦੇ ਬਹਿ ਮਸੀਤੇ, ਸਨ ਸ਼ਰ੍ਹਾ ਵਾਲਿਆਂ ਨੇ ਸੱਚੇ ਤੰਗ ਜਿਉਣੋਂ ਕੀਤੇ ਲੈ ਗਦਾ ਗਰੀਬੀ ਦੀ ਥਾਂ ਥਾਂ ਕਰੂ ਪਾਪ ਦੀ ਭੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ੪. ਮਾੜੇ ਤੇ ਨਿਰਬਲ ਨੂੰ ਵੇਚਣ ਮੁੱਲ ਹੈਵਾਨਾਂ ਵਾਂਗੂੰ ਕੋਈ ਹਿੰਮਤ ਕਰਕੇ ਤੇ ਰੋਕੋ ਜ਼ੁਲਮ ਜਵਾਨਾਂ ਵਾਂਗੂੰ ਮਾੜੇ ਦੁਖਿਆਰਿਆਂ ਦੀ ਨੱਪੀ ਜਰਵਾਣਿਆਂ ਨੇ ਘੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ੫. ਲਾਲੋ ਤੇ ਭਾਗੋ ਦਾ ਪਿਆ ਜੋ ਫ਼ਰਕ ਮਿਟਾਉਣਾ ਇਹਨੇ ਜੋ ਡਰਨ ਸ਼ੂਦਰਾਂ ਤੋਂ ਸਭ ਦਾ ਮਾਣ ਵਧਾਉਣਾ ਇਹਨੇ ਸਨ ਸਾਧ ਜ਼ਲਾਦ ਬਣੇ ਠਰਕੇ ਨਿੱਤ ਮੰਦਰ ਵਿੱਚ ਚੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ੬. ਇਸਦੇ ਮਿੱਠ ਬੋਲਾਂ ਨੇ ਦੁਨੀਆਂ ਸਿੱਧੇ ਰਾਹੇ ਪਾਉਣੀ ਖੂਨਖਾਰ ਹੰਕਾਰੀਆਂ ਨੂੰ ਇਹਨੇ ਪਿਆਰ ਦੀ ਜਾਚ ਸਿਖਾਉਣੀ ਵਲ ਕੱਢਣੇ ਵਲੀਆਂ ਦੇ ਸਿੱਧੇ ਕਰਨੇ ਸਿੱਧ ਪਖੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ੭. ਇਹ ਰਹਿਬਰ ਦੁਨੀਆਂ ਦਾ ਜਿਸ ਦੀ ਸਿਫ਼ਤ ਕਰਨ ਚੰਨ ਮੋਹਣੇ ਠੱਗ ਚੋਰ ਭੂਮੀਏ ਜਿਹੇ ਦਰਸ਼ਨ ਕਰਕੇ ਸਿੱਧੇ ਹੋਣੇ ਗੁਰਦੇਵ ਜਿੱਧਰ ਲੰਗਜੂ ਸਭ ਦੇ ਦੁੱਖ ਜਾਊਗਾ ਖੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ