TF NEWS
TF NEWS
  • Видео 83
  • Просмотров 141 615
ਕੀ ਸਿੱਖ ਧਰਮ ਹੈ ਜਾ ਪੰਥ ? ਸਿੱਖ ਨੌਜਵਾਨ ਦੀ ਧਮਾਕੇਦਾਰ ਸਪੀਚ
#sikh #panth #khalsa #youthleaders #sikhism #tfnews #tfnewspunjab #punjabinews #dailynews #dailytfnews #tfchannel #tfchannelpunjabi #panthakchannel #sikhchannel #sikhupdates #sikhiupdates #latestinterviews #panthakinterviews
Просмотров: 23

Видео

ਸ ਗਜਿੰਦਰ ਸਿੰਘ ਬਾਰੇ ਇਹ ਅਣਸੁਣੀਆਂ ਗੱਲਾਂ ! ਦਲ ਖਾਲਸਾ ਦੇ ਆਗੂ ਨੇ ਕੱਢ ਲਿਆਂਦੇ ਵੱਡੇ ਤੱਥ
Просмотров 814 дней назад
#tfnews #tfnewspunjab #punjabinews #dailynews #dailytfnews #tfchannel #tfchannelpunjabi #panthakchannel #sikhchannel #sikhupdates #sikhiupdates #latestinterviews #panthakinterviews
ਕਾਰ ਸੇਵਾ ਨੇ ਕਿਵੇਂ ਕੀਤਾ ਸਿੱਖੀ ਦਾ ਨੁਕਸਾਨ?ਭਾਈ ਸਾਹਿਬ ਦੀ ਇਕੱਲੀ ਇਕੱਲੀ ਗੱਲ ਧਿਆਨ ਨਾਲ ਸੁਨਣ ਵਾਲੀ
Просмотров 1214 дней назад
#tfnews #tfnewspunjab #punjabinews #dailynews #dailytfnews #tfchannel #tfchannelpunjabi #panthakchannel #sikhchannel #sikhupdates #sikhiupdates #latestinterviews #panthakinterviews
ਜਿਵੇਂ ਪੂਹਲਾ ਕੈਟ ਸਿੱਖਾਂ ਨੂੰ ਮਾ/ਰ/ਦਾ ਸੀ ਅੱਜ ਓਸੇ ਤਰਜ ਤੇ ਸਿੱਖਾਂ ਦੇ ਕ/ਤ/ਲ ਹੋਏ ਸ਼ੁਰੂ?ਵਕੀਲ ਦਾ ਵੱਡਾ ਖੁਲਾਸਾ
Просмотров 2114 дней назад
#tfnews #tfnewspunjab #punjabinews #dailynews #dailytfnews #tfchannel #tfchannelpunjabi #panthakchannel #sikhchannel #sikhupdates #sikhiupdates #latestinterviews #panthakinterviews
ਗੁਰਪ੍ਰੀਤ ਹਰੀ ਨੌ ਦੇ ਕਤਲ ਦੀ ਕਹਾਣੀ ਕਿੱਥੇ ਜਾ ਕੇ ਜੁੜਦੀ? ਸਿਮਰਨਜੀਤ ਸਿੰਘ ਮਾਨ ਨੇ ਕਰਤਾ ਵੱਡਾ ਖੁਲਾਸਾ
Просмотров 2714 дней назад
#tfnews #tfnewspunjab #punjabinews #dailynews #dailytfnews #tfchannel #tfchannelpunjabi #panthakchannel #sikhchannel #sikhupdates #sikhiupdates #latestinterviews #panthakinterviews
ਖੰਡੇ ਦੀ ਮਾਤਾ ਨੇ ਰੋ ਰੋ ਕੀਤੀ ਕੌਮ ਨੂੰ ਕੀਤੀ ਅਪੀਲ!ਮੇਰਾ ਦਿਲ ਬਹੁਤ ਭਰਿਆ ਹੋਇਆ ਮੈਂ ਸਾਰੀ ਦਿਹਾੜੀ ਬੋਲਣੋ ਨਾ ਹਟਾਂ
Просмотров 2614 дней назад
#tfnews #tfnewspunjab #punjabinews #dailynews #dailytfnews #tfchannel #tfchannelpunjabi #panthakchannel #sikhchannel #sikhupdates #sikhiupdates #latestinterviews #panthakinterviews
Highlight Video | Sri Ganganagar Smagam | 20 Oct 2024 | Baba Raj Singh Khalsa | Restorent Wale
Просмотров 2914 дней назад
#tfnews #tfnewspunjab #punjabinews #dailynews #dailytfnews #tfchannel #tfchannelpunjabi #panthakchannel #sikhchannel #sikhupdates #sikhiupdates #latestinterviews #panthakinterviews
ਅੰਮ੍ਰਿਤਪਾਲ ਤੇ ਓਹਦੇ ਪਰਿਵਾਰ ਤੇ ਜੰਮ ਕੇ ਵਰ੍ਹਿਆਂ ਸੁਖਜੀਤ ਸਿੰਘ ਖੋਸਾ ! ਲਗਾਏ ਵੱਡੇ ਇਲਜ਼ਾਮ
Просмотров 7014 дней назад
#tfnews #tfnewspunjab #punjabinews #dailynews #dailytfnews #tfchannel #tfchannelpunjabi #panthakchannel #sikhchannel #sikhupdates #sikhiupdates #latestinterviews #panthakinterviews
ਸ੍ਰੀ ਗੰਗਾਨਗਰ ਵਿਖੇ ਨਿਹੰਗ ਸਿੰਘਾਂ ਨੇ ਕੱਢਿਆ ਮਹੱਲਾ,ਦੇਖੋ ਘੋੜ ਦੌੜ ਤੇ ਸ਼ਾਨਦਾਰ ਤਸਵੀਰਾਂ
Просмотров 16821 день назад
#tfnews #tfnewspunjab #punjabinews #dailynews #dailytfnews #tfchannel #tfchannelpunjabi #panthakchannel #sikhchannel #sikhupdates #sikhiupdates #latestinterviews #panthakinterviews
ਅਸੀਂ ਤਾ ਮੌ+ਤ ਲਿਖਾਕੇ ਆਏ ਆ ਤੁਸੀਂ ਸਾਨੂੰ ਕੀ ਮਾਰੋਗੇ?ਗੈਂਗਸਟਰਾਂ ਨੂੰ ਬਾਬਾ ਬਖਸ਼ੀਸ਼ ਸਿੰਘ ਦਾ ਠੋਕਵਾਂ ਜਵਾਬ
Просмотров 6421 день назад
#tfnews #tfnewspunjab #punjabinews #dailynews #dailytfnews #tfchannel #tfchannelpunjabi #panthakchannel #sikhchannel #sikhupdates #sikhiupdates #latestinterviews #panthakinterviews
ਭਾਈ ਗੁਰਪ੍ਰੀਤ ਸਿੰਘ ਹਰੀ ਨੌ ਨੂੰ ਪੰਥਕ ਜੱਥੇਬੰਦੀਆਂ ਵੱਲੋਂ ਮਿਲਿਆ ਸ਼ਹੀਦ ਦਾ ਦਰਜ਼ਾ
Просмотров 4621 день назад
#tfnews #tfnewspunjab #punjabinews #dailynews #dailytfnews #tfchannel #tfchannelpunjabi #panthakchannel #sikhchannel #sikhupdates #sikhiupdates #latestinterviews #panthakinterviews
ਸਿੱਖ ਭਾਵੇ ਜਿੱਡੀ ਮਰਜੀ ਕੁਰਬਾਨੀ ਕਰ ਲੈਣ ਗੁਰੂ ਦੀ ਨਿਸ਼ਾਨੀ ਨਹੀਂ ਪੈਦਾ ਕਰ ਸਕਦੇ
Просмотров 1021 день назад
#tfnews #tfnewspunjab #punjabinews #dailynews #dailytfnews #tfchannel #tfchannelpunjabi #panthakchannel #sikhchannel #sikhupdates #sikhiupdates #latestinterviews #panthakinterviews
ਪੀਜ਼ਾ ਕਪਲ ਵਾਲੇ ਵਿਵਾਦਿਤ ਨਿਹੰਗ ਸਿੰਘ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਬਾਰੇ ਕਹਿ ਦਿੱਤੀਆਂ ਵੱਡੀਆਂ ਗੱਲਾਂ
Просмотров 5521 день назад
#tfnews #tfnewspunjab #punjabinews #dailynews #dailytfnews #tfchannel #tfchannelpunjabi #panthakchannel #sikhchannel #sikhupdates #sikhiupdates #latestinterviews #panthakinterviews
ਹਾਲੇ ਤੱਕ ਤਾਂ ਸਾਡਾ ਅਕਾਲ ਤਖ਼ਤ ਨਹੀਂ ਆਜ਼ਾਦ ਹੋਇਆ?ਨਿਹੰਗ ਸਿੰਘ ਦੀਆਂ ਗਰਜ਼ਵੀਆਂ ਗੱਲਾਂ
Просмотров 7521 день назад
ਹਾਲੇ ਤੱਕ ਤਾਂ ਸਾਡਾ ਅਕਾਲ ਤਖ਼ਤ ਨਹੀਂ ਆਜ਼ਾਦ ਹੋਇਆ?ਨਿਹੰਗ ਸਿੰਘ ਦੀਆਂ ਗਰਜ਼ਵੀਆਂ ਗੱਲਾਂ
ਪ੍ਰਦੀਪ ਕਲੇਰ ਮੌਜੂਦਾ ਸਰਕਾਰ ਦਾ ਫੁੱਫੜ ਆ ! ਇਹ ਕੀ ਕਹਿ ਦਿੱਤਾ ਸੁਖਜੀਤ ਸਿੰਘ ਖੋਸਾ ਨੇ
Просмотров 3721 день назад
ਪ੍ਰਦੀਪ ਕਲੇਰ ਮੌਜੂਦਾ ਸਰਕਾਰ ਦਾ ਫੁੱਫੜ ਆ ! ਇਹ ਕੀ ਕਹਿ ਦਿੱਤਾ ਸੁਖਜੀਤ ਸਿੰਘ ਖੋਸਾ ਨੇ
ਸਾਨੂੰ ਗ਼ਲਤ ਨੂੰ ਕਹਿਣਾ ਪੈਣਾ ਭਾਵੇ ਆਪਣੇ ਹੀ ਕਿਉਂ ਨਾ ਹੋਣ?ਪਾਲ ਖਰੌੜ ਨੇ ਖੋਲ੍ਹੇ ਪੰਜਾਬੀਆਂ ਦੇ ਭੇਦ
Просмотров 5428 дней назад
ਸਾਨੂੰ ਗ਼ਲਤ ਨੂੰ ਕਹਿਣਾ ਪੈਣਾ ਭਾਵੇ ਆਪਣੇ ਹੀ ਕਿਉਂ ਨਾ ਹੋਣ?ਪਾਲ ਖਰੌੜ ਨੇ ਖੋਲ੍ਹੇ ਪੰਜਾਬੀਆਂ ਦੇ ਭੇਦ
ਮਹਿਰੋਂ ਨੇ ਲਾਹਿਆ ਕੌਮ ਦੇ ਸਿਰ ਤੇ ਲੱਗਿਆ ਕਲੰਕ?ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਦਾ ਵੱਡਾ ਬਿਆਨ
Просмотров 6828 дней назад
ਮਹਿਰੋਂ ਨੇ ਲਾਹਿਆ ਕੌਮ ਦੇ ਸਿਰ ਤੇ ਲੱਗਿਆ ਕਲੰਕ?ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਦਾ ਵੱਡਾ ਬਿਆਨ
ਜਿਹੜੇ ਅੱਜ ਮਹਿਰੋਂ ਦੇ ਹੱਕ ਚ ਨਹੀਂ ਖੜੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਚ ਖੜੇ ਨੇ?
Просмотров 5028 дней назад
ਜਿਹੜੇ ਅੱਜ ਮਹਿਰੋਂ ਦੇ ਹੱਕ ਚ ਨਹੀਂ ਖੜੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਚ ਖੜੇ ਨੇ?
ਸ੍ਰੀ ਅੰਨਦਪੁਰ ਸਾਹਿਬ ਦੀ ਪੁਰਾਤਨਤਾ ਹੋਈ ਖਤਮ?ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ
Просмотров 21Месяц назад
ਸ੍ਰੀ ਅੰਨਦਪੁਰ ਸਾਹਿਬ ਦੀ ਪੁਰਾਤਨਤਾ ਹੋਈ ਖਤਮ?ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ
ਸਾਡੇ ਹਾਲਾਤ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਆ ! ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ
Просмотров 21Месяц назад
ਸਾਡੇ ਹਾਲਾਤ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਆ ! ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ
ਕੌਣ ਸੀ ਗੁਰਪ੍ਰੀਤ ਸਿੰਘ ਹਰੀ ਨੌ ! ਕਿਉਂ ਹੋਇਆ ਕ/ਤ/ਲ? ਸੁਖਜੀਤ ਸਿੰਘ ਖੋਸਾ ਨੇ ਦੱਸੇ ਅੰਦਰਲੇ ਭੇਦ
Просмотров 4,2 тыс.Месяц назад
ਕੌਣ ਸੀ ਗੁਰਪ੍ਰੀਤ ਸਿੰਘ ਹਰੀ ਨੌ ! ਕਿਉਂ ਹੋਇਆ ਕ/ਤ/ਲ? ਸੁਖਜੀਤ ਸਿੰਘ ਖੋਸਾ ਨੇ ਦੱਸੇ ਅੰਦਰਲੇ ਭੇਦ
ਦਸਤਾਰ ਬੰਦੀ ਵਾਲੇ ਦਿਨ ਸੰਤਾਂ ਨੇ ਕੀ ਆਖਿਆ ਸੀ ਭਾਈ ਅਮਰੀਕ ਸਿੰਘ ਨੂੰ?
Просмотров 1,8 тыс.Месяц назад
ਦਸਤਾਰ ਬੰਦੀ ਵਾਲੇ ਦਿਨ ਸੰਤਾਂ ਨੇ ਕੀ ਆਖਿਆ ਸੀ ਭਾਈ ਅਮਰੀਕ ਸਿੰਘ ਨੂੰ?
ਸਿੱਖ ਸਟੂਡੈਂਟ ਫੈਡਰੇਸ਼ਨ ਨੇ ਪੈਦਾ ਕੀਤੇ ਪੰਥਕ ਲੀਡਰ? ਅਕਾਲੀ ਆਗੂ ਨੇ ਦੱਸਿਆ ਵੱਡਾ ਸੱਚ
Просмотров 157Месяц назад
ਸਿੱ ਸਟੂਡੈਂਟ ਫੈਡਰੇਸ਼ਨ ਨੇ ਪੈਦਾ ਕੀਤੇ ਪੰਥਕ ਲੀਡਰ? ਅਕਾਲੀ ਆਗੂ ਨੇ ਦੱਸਿਆ ਵੱਡਾ ਸੱਚ
ਪੰਥ ਵਿੱਚ ਕੀ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਯੋਗਦਾਨ?ਸੁਣੋ ਭਾਈ ਜਸਬੀਰ ਸਿੰਘ ਰੋਡੇ ਤੋਂ
Просмотров 769Месяц назад
ਪੰਥ ਵਿੱਚ ਕੀ ਸੀ ਸਿੱ ਸਟੂਡੈਂਟ ਫੈਡਰੇਸ਼ਨ ਦਾ ਯੋਗਦਾਨ?ਸੁਣੋ ਭਾਈ ਜਸਬੀਰ ਸਿੰਘ ਰੋਡੇ ਤੋਂ
ਸੰਤਾਂ ਦੇ ਪੋਤਰੇ ਨੇ ਕਿਉਂ ਛੱਡੀ ਅਮਰੀਕਾ ਦੀ PR ?ਨੌਜਵਾਨ ਦੀ ਇਕੱਲੀ ਇਕੱਲੀ ਗੱਲ ਸੁਨਣ ਵਾਲੀ
Просмотров 148Месяц назад
ਸੰਤਾਂ ਦੇ ਪੋਤਰੇ ਨੇ ਕਿਉਂ ਛੱਡੀ ਅਮਰੀਕਾ ਦੀ PR ?ਨੌਜਵਾਨ ਦੀ ਇਕੱਲੀ ਇਕੱਲੀ ਗੱਲ ਸੁਨਣ ਵਾਲੀ
ਪੰਜਾਬ ਦੇ ਸਕੂਲਾਂ ਚ ਪੰਜਾਬੀ ਬੋਲਣ ਤੇ ਲੱਗਦਾ ਏ ਜੁਰਮਾਨਾ,ਹੁੰਦੀ ਸਜਾ?ਇਸ ਸਿੰਘ ਨੇ ਦੱਸਿਆ ਸੱਚ
Просмотров 250Месяц назад
ਪੰਜਾਬ ਦੇ ਸਕੂਲਾਂ ਚ ਪੰਜਾਬੀ ਬੋਲਣ ਤੇ ਲੱਗਦਾ ਏ ਜੁਰਮਾਨਾ,ਹੁੰਦੀ ਸਜਾ?ਇਸ ਸਿੰਘ ਨੇ ਦੱਸਿਆ ਸੱਚ
ਮਾਝੇ ਵਾਲੇ ਇਕੱਠ ਤੋਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਧਮਾਕੇਦਾਰ ਸਪੀਚ,ਬਲਾਤਕਾਰੀ ਸਾਧ ਬਾਰੇ ਕੀਤੇ ਵੱਡੇ ਖੁਲਾਸੇ
Просмотров 243Месяц назад
ਮਾਝੇ ਵਾਲੇ ਇਕੱਠ ਤੋਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਧਮਾਕੇਦਾਰ ਸਪੀਚ,ਬਲਾਤਕਾਰੀ ਸਾਧ ਬਾਰੇ ਕੀਤੇ ਵੱਡੇ ਖੁਲਾਸੇ
ਜੋ ਕਿਸਾਨ ਭੋਜਨ ਪੈਦਾ ਕਰਦਾ ਉਹ ਆਪਣੇ ਹੱਕਾਂ ਲਈ ਬੇਬੱਸ ਕਿਉਂ?ਕਿਸਾਨ ਲੀਡਰ ਦਰਸ਼ਨਪਾਲ ਨੇ ਘੇਰੀ ਸਰਕਾਰ
Просмотров 60Месяц назад
ਜੋ ਕਿਸਾਨ ਭੋਜਨ ਪੈਦਾ ਕਰਦਾ ਉਹ ਆਪਣੇ ਹੱਕਾਂ ਲਈ ਬੇਬੱਸ ਕਿਉਂ?ਕਿਸਾਨ ਲੀਡਰ ਦਰਸ਼ਨਪਾਲ ਨੇ ਘੇਰੀ ਸਰਕਾਰ
ਜਿਹੜੇ ਲੋਕ ਕਹਿੰਦੇ ਸੀ ਤੁਸੀਂ ਚੋਣ ਨਹੀਂ ਜਿੱਤ ਸਕਦੇ,ਅੱਜ ਸੱਚ ਕਰਕੇ ਵਿਖਾ ਦਿੱਤਾ,ਸੰਗਤਾਂ ਨੇ ਪਿੱਠ ਨਹੀਂ ਲੱਗਣ ਦਿੱਤੀ
Просмотров 31Месяц назад
ਜਿਹੜੇ ਲੋਕ ਕਹਿੰਦੇ ਸੀ ਤੁਸੀਂ ਚੋਣ ਨਹੀਂ ਜਿੱਤ ਸਕਦੇ,ਅੱਜ ਸੱਚ ਕਰਕੇ ਵਿਖਾ ਦਿੱਤਾ,ਸੰਗਤਾਂ ਨੇ ਪਿੱਠ ਨਹੀਂ ਲੱਗਣ ਦਿੱਤੀ
ਪਹਿਲਾਂ ਅਸੀਂ ਕੇਂਦਰ ਨਾਲ ਲੜਾਈ ਲੜੀ ਹੁਣ ਪੰਜਾਬ ਸਰਕਾਰ ਨਾਲ?ਇਸ ਕਿਸਾਨ ਲੀਡਰ ਨੇ ਲਪੇਟੀ ਸਰਕਾਰ
Просмотров 8Месяц назад
ਪਹਿਲਾਂ ਅਸੀਂ ਕੇਂਦਰ ਨਾਲ ਲੜਾਈ ਲੜੀ ਹੁਣ ਪੰਜਾਬ ਸਰਕਾਰ ਨਾਲ?ਇਸ ਕਿਸਾਨ ਲੀਡਰ ਨੇ ਲਪੇਟੀ ਸਰਕਾਰ

Комментарии

  • @ArshdeepSingh-m7z
    @ArshdeepSingh-m7z 9 дней назад

    🙏🙏🙏

  • @ArshdeepSingh-m7z
    @ArshdeepSingh-m7z 9 дней назад

    ❤❤❤

  • @gurpreetkhalsa9863
    @gurpreetkhalsa9863 20 дней назад

    Aho char k hanju sit do te app sache ban jo jede lkha e nojwan india ne mar te ode bare te saleyo bol de ni je jan k state ne nam pa dita te sale sab to pehla sikh e ode olat ho gye marjo dubh k tuhi asi te bhai sahib amritpal singh khalsa g de nal aa

  • @gurpreetkhalsa9863
    @gurpreetkhalsa9863 20 дней назад

    Aho tuhi te pain Cho bde dudh tote o saleyo o te Kom waste jail ch betha ve tuhi te pain Cho state da tool bne firde o apne de pith ch mar de o saleyo tuhi dso ki kita Kom waste

  • @nonehalsingh9783
    @nonehalsingh9783 20 дней назад

    ਅਕਾਲ ਹੀ ਅਕਾਲ

  • @DaljeetSingh-kt5ki
    @DaljeetSingh-kt5ki 21 день назад

    ਮਾਂਵਾਂ ਭੈਣਾਂ ਨੂੰ ਗਾਲ਼ਾਂ ਕੱਢਣ ਵਾਲਾ ਸ਼ਹੀਦ ਨਹੀਂ ਹੁੰਦਾ ਖੋਤਾ ਸਾਬ

  • @meetmeet1233
    @meetmeet1233 21 день назад

    Waheguru ji

  • @ਜਸਵੀਰਸਿੰਘ-ਡ2ਠ
    @ਜਸਵੀਰਸਿੰਘ-ਡ2ਠ 21 день назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Gur.khxtrii
    @Gur.khxtrii 21 день назад

    ❤️❤️

  • @gurmelsinghchahal5654
    @gurmelsinghchahal5654 21 день назад

    ਅੰਮ੍ਰਿਤਪਾਲ ਦੇ ਖਿਲਾਫ ਗਧਿਆਂ ਦਾਂ ਝੁੰਡ ਖੜ੍ਹਾ ਹੋ ਗਿਆ ਹੈ

  • @gurmelsinghchahal5654
    @gurmelsinghchahal5654 21 день назад

    ਤੁਸੀਂ ਚਾਰ ਚਾਰ ਗੰਨਮੈਨ ਲੈਕੇ ਉਦਾਹਰਣ ਜ਼ਕਰੀਆ ਖਾਨ ਦੀ ਦੇ ਰਹੇ ਹੈਂ ਜ਼ਕਰੀਆਂ ਖ਼ਾਨ ਤੁਸੀਂ ਖ਼ੁਦ ਹੈ ਸਰਕਾਰੀ ਤੰਤਰ ਤੁਹਾਡੇ ਆਲੇ ਦੁਆਲੇ ਬੈਠਾਂ ਹੈਂ ਸਰਕਾਰੀ ਸਕਿਓਰਟੀਆ ਚੰਗਾ ਪੈਸਾ ਲੈਕੇ ਬੋਲੀ ਬੋਲਣ ਲੱਗ ਪਏ ਅੰਮ੍ਰਿਤਪਾਲ ਸਿੰਘ ਦਾਂ ਨਾਂ ਲੈਕੇ ਤੁਹਾਨੂੰ ਧਮਕੀਆਂ ਦੇਣ ਵਾਲ਼ਾ ਬੰਦਾ ਫਿਰ ਅੰਮ੍ਰਿਤਪਾਲ ਦਾਂ ਹਿਮਾਇਤੀ ਕਿਵੇਂ ਹੋ ਸਕਦਾ ਹੈ ਉਹ ਪਾੜਾ ਪਾਉਣ ਲਈ ਚਾਲ ਹੈ ਸਰਕਾਰ ਦੀ ਅੰਮ੍ਰਿਤਪਾਲ ਸਿੰਘ ਇਹੋ ਜਿਹਾ ਗ਼ਲਤ ਕੰਮ ਕਦੇ ਸੋਚ ਵੀ ਨਹੀਂ ਸਕਦਾ ਕਰਨਾ ਤਾਂ ਦੂਰ ਦੀ ਗੱਲ ਹੈ ਤੁਸੀਂ ਪੰਜ ਸੱਤ ਕੁ ਭਮੱਕੜ ਪਹਿਲਾਂ ਹੀ ਦੁਸ਼ਮਣ ਹੈ ਅੰਮ੍ਰਿਤਪਾਲ ਸਿੰਘ ਦੇ ਹੁਣ ਤੁਹਾਨੂੰ ਮੌਕਾ ਮਿਲ ਗਿਆ ਹੈ

  • @KaramveerSingh-po5kn
    @KaramveerSingh-po5kn 23 дня назад

    ਫੋਟੋਆਂ edit ਕਰਨ ਆਲਾ ਵੀ ਸਹੀਦ ਬਣਾ ਦਿੱਤਾ

  • @Preetsahota137
    @Preetsahota137 25 дней назад

    Waheguru ji

  • @HarjinderSingh-bn8kn
    @HarjinderSingh-bn8kn 27 дней назад

    ❤ dhan dhan baba jivan Singh ji ❤❤❤❤❤❤❤❤❤❤❤❤❤❤❤❤❤❤❤❤❤

  • @nonehalsingh9783
    @nonehalsingh9783 28 дней назад

    ਵਾਹਿਗੁਰੂ ਜੀ

  • @avtarsinhg4102
    @avtarsinhg4102 29 дней назад

    Dhan Dhan Baba jewan singh ji

  • @rashpalsinghpanjpyara8704
    @rashpalsinghpanjpyara8704 29 дней назад

    🇬🇧🇬🇧🇬🇧🇬🇧

  • @rashpalsinghpanjpyara8704
    @rashpalsinghpanjpyara8704 29 дней назад

    ਰੋਮ ਰੋਮ ਕਰਕੇ ਨਮਸਕਾਰ ਜੀ

  • @rashpalsinghpanjpyara8704
    @rashpalsinghpanjpyara8704 29 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JaswinderKaur-v3w
    @JaswinderKaur-v3w Месяц назад

    😭😭😭😭

  • @DineshKumar-z3c
    @DineshKumar-z3c Месяц назад

    Kis pin da ho

  • @jaspreetbuttar8875
    @jaspreetbuttar8875 Месяц назад

    tere barre tan changi tarah jande aa rss da tout

  • @lakhvirsingh9941
    @lakhvirsingh9941 Месяц назад

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਗੁਰਪ੍ਰੀਤ ਸਿੰਘ ਹਰੀਨੋ ਜਿੰਦਾਬਾਦ

  • @greatcanada4989
    @greatcanada4989 Месяц назад

    Khosa gusaa dala bagwantmaan da

  • @greatcanada4989
    @greatcanada4989 Месяц назад

    Gurpreet sada 22 aa

  • @greatcanada4989
    @greatcanada4989 Месяц назад

    Tu nachar aa app bagwantmaan da daleaa

  • @panth_partham659
    @panth_partham659 Месяц назад

    bhai amritpal singh khalsa zindabad ✅

  • @harmanjeetsingh8308
    @harmanjeetsingh8308 Месяц назад

    ਇਹ ਸਰਕਾਰੀ ਕਤਲ ਹੈ ਆਪਸ ਵਿਚ ਲੜੌਨ ਦੀ ਚਾਲ ਹੈ ਇਜੇਨਸੀਆ ਦਾ ਕੰਮ ਹੈ ਅਮ੍ਰਿਤਪਾਲ ਸਿੰਘ ਦਾ ਜੇ ਤਿਨਕਾ ਮਾਤ੍ਰ ਵੀ ਕਿਤੇ ਲਿੰਕ ਮਿਲਦਾ ਹੁੰਦਾ ਜੇ ਖੋਤਾ ਸਾਬ ਸਰਕਾਰ ਨੇ ਸਕੇੰਟ ਲੌਣਾ ਸੀ ਤੇਰੇ ਕਿਹਣ ਦੀ ਜ਼ਰੂਰਤ ਨਹੀਂ ਪੈਣੀ ਸੀ,ਲੋਕ ਐਨੇ ਪੀ ਪਾਗਲ ਨਹੀ ਨੇਂ ਜਿਨੇਂ ਤੂੰ ਸਮਝਦਾਂ ਹੈਂ ਸਿਆਣਾ ਬਣ ਸਿੱਖੀ ਸਰੂਪ ਨਾਂ ਬਦਨਾਮ ਕਰ

  • @Mandeepsingh-ij5bs
    @Mandeepsingh-ij5bs Месяц назад

    State te katal kita , te state de tool stage te bol rhee aa

  • @harpalsingh4103
    @harpalsingh4103 Месяц назад

    sarkari agent khoassaa

  • @KaramveerSingh-po5kn
    @KaramveerSingh-po5kn Месяц назад

    ਇੱਕ ਮਾਂ ਦਾ ਪੁੱਤ ਚਲਾ ਗਿਆ ਇਸ ਗੱਲ ਦਾ ਬੇਹੱਦ ਦੁੱਖ ਹੈ। ਪਰ ਇਕ ਪੰਥਕ ਚਲਾ ਗਿਆ? ਇਹ ਗੱਲ ਬਿਲਕੁੱਲ ਗਵਾਰਾ ਨਹੀਂ ਹੈ। ਪੰਥਕ ਕੌਣ ਹੁੰਦਾ ਹੈ? ਸਰਕਾਰ ਨਾਲ ਡੀਲ ਕਰਕੇ ਜੇਲ੍ਹ ਤੋਂ ਬਾਹਰ ਨਿਕਲਦਿਆਂ ਹੀ ਭਾਊ ਅੰਮ੍ਰਿਤਪਾਲ ਸਿੰਘ ਖਿਲਾਫ਼, ਭਾਈ ਪਪਲਪ੍ਰੀਤ ਸਿੰਘ ਖਿਲਾਫ਼ ਬਿਆਨ ਦਾਗਣ ਵਾਲਾ ਪੰਥਕ ਕਿਵੇਂ ? ਭਾਈ ਅਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਾ ਪੰਥਕ ਕਿਵੇਂ? ਭਾਈ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮੰਦਾ ਬੋਲਣ ਵਾਲਾ, ਓਹਨਾਂ ਦੀਆਂ ਫੋਟੋਆ ਐਡੀਟ ਕਰਕੇ ਬਦਨਾਮ ਕਰਨ ਵਾਲੇ ਗਰੁੱਪ ਦਾ ਮੈਂਬਰ ਪੰਥਕ ਕਿਵੇਂ? ਬਾਈ ਦੀਪ ਸਿੱਧੂ ਅਤੇ ਭਾਈ ਅਮ੍ਰਿਤਪਾਲ ਸਿੰਘ ਨਾਲ ਅਨੇਕਾਂ ਫੋਟੋਆਂ ਖਿਚਵਾ ਕੇ ਖੁੱਦ ਨੂੰ ਪੰਥਕ ਤਾਂ ਸਾਬਿਤ ਕਰਨ ਵਿੱਚ ਲੱਗਾ ਹੋਇਆ ਸੀ ਪਰ ਫ਼ੇਸਬੁੱਕ ਤੇ ਸਾਰਾ ਦਿਨ ਗਾਹਲਾਂ ਕੱਢਣ ਵਾਲੇ ਗਰੁੱਪ ਵਿੱਚ ਵਿਚਰਨ ਵਾਲਾ, ਖੁੱਦ ਬੀਬੀਆਂ ਦੀ ਵੀ ਲਿਹਾਜ਼ ਨਾ ਕਰਨ ਵਾਲਾ ਪੰਥਕ ਕਿਵੇਂ? ਬਾਈ ਦੀਪ ਸਿੱਧੂ ਨਾਲ ਪਰਛਾਵੇਂ ਵਾਂਗ ਰਹਿਣ ਵਾਲਾ ਬਾਈ ਦੀਪ ਸਿੱਧੂ ਦੀ ਸੋਚ ਤੋਂ ਕੋਹਾਂ ਦੂਰ ਰਹਿਣ ਵਾਲਾ ਪੰਥਕ ਕਿਵੇਂ? ਵੋਟਾਂ ਤੋਂ ਪਹਿਲਾਂ ਬਿਣਾ ਕਿਸੇ ਸਬੂਤਾਂ ਦੇ ਭਾਈ ਖੰਡੇ ਦੀ ਮਾਤਾ ਨੂੰ ਵਰਗਲਾ ਕੇ ਭਾਈ ਅਮ੍ਰਿਤਪਾਲ ਸਿੰਘ ਅਤੇ ਭਾਈ ਪੱਪਲਪ੍ਰੀਤ ਸਿੰਘ ਖਿਲਾਫ ਵੀਡਿਉ ਬਣਾ ਕੇ ਵੋਟਾਂ ਵਿੱਚ ਵਰਤਣ ਵਾਲਾ ਪੰਥਕ ਕਿਵੇਂ ? ਕਿ ਗੁਰਪ੍ਰੀਤ ਸਿੰਘ ਹਰੀ ਨੌ ਗੁਰਬਾਣੀ ਵਿੱਚ ਭਿੱਜੀ ਰੂਹ ਸੀ? ਇਸ ਲਈ ਅਸੀ ਪੰਥਕ ਦਾ ਦਰਜ਼ਾ ਦੇ ਰਹੇ ਹਾਂ? ਕਿ ਗੁਰਪ੍ਰੀਤ ਸਿੰਘ ਹਰੀ ਨੌ ਨਸ਼ਿਆਂ ਵਿੱਚ ਗ਼ਲਤਾਨ ਹੋਈ ਜਵਾਨੀ ਨੂੰ ਗੁਰੂ ਦੇ ਲੜ ਲਾ ਕੇ ਅੰਮ੍ਰਿਤ ਪਾਨ ਕਰਨ ਲਈ ਪ੍ਰੇਰ ਰਿਹਾ ਸੀ? ਬੀਬੀਆਂ ਲਈ ਅਤੀ ਘਟੀਆ ਸ਼ਬਦਾਵਲੀ ਵਰਤਣ ਵਾਲੇ ਗਰੁੱਪ ਨਕਲ਼ੀ ਖ਼ਾਤੇ ਬਣਾ ਕੇ ਭਾਈ ਅਮ੍ਰਿਤਪਾਲ ਸਿੰਘ ਦੇ ਸਮਰਥਕ ਮਤਾਵਾ ਭੈਣਾਂ ਨੂੰ ਗਾਹਲਾਂ ਕੱਢਣ ਵਾਲ਼ੇ ਗਰੁੱਪ ਵਿੱਚ ਵਿਚਰਨ ਵਾਲਾ ਪੰਥਕ ਕਿਵੇਂ? ਕਤਲ ਕਿੰਨਾ ਕਾਰਨਾਂ ਕਰਕੇ ਹੋਇਆ , ਆਪਸੀ ਰੰਜਿਸ਼ ਕਰਕੇ ਜਾ ਵੋਟਾਂ ਦੇ ਰੌਲੇ ਕਰਕੇ, ਜਾਂ ਸਟੇਟ ਨੇ ਕਰਵਾਇਆ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਫ਼ ਹੋ ਜਾਣਾ ਹੈ? ਪਰ ਇਸ ਮਸਲੇ ਤੇ ਹਰੀ ਨੌ ਦੇ ਨਕਲ਼ੀ ਖ਼ਾਤੇ ਵਾਲਿਆਂ ਨੂੰ ਹਿਦਾਇਤ ਹੈ ਕਿ ਤੁਹਾਡੀਆਂ ਕਰਤੂਤਾਂ ਭਾਈ ਅਮ੍ਰਿਤਪਾਲ ਸਿੰਘ ਨੂੰ ਨਾ ਪਹਿਲਾਂ ਬਦਨਾਮ ਕਰ ਸਕੀਆਂ ਸੀ ਤੇ ਨਾ ਅੱਜ ਕਰ ਸਕਦੀਆਂ ਹਨ। ਭਾਵੇਂ ਕਿੰਨੀ ਵੀ ਗਾਹਲਾਂ ਕੱਡ ਕੇ, ਇਲਜ਼ਾਮ ਲਗਾ ਕੇ ਆਪਣਾ ਗੁੱਬ ਗ਼ੁਬਾਰ ਕਿਉੰ ਨਾ ਕੱਢੀ ਜਾਓ ? ਅੱਗੋਂ ਗੁਰਬਾਣੀ ਨਾਲ ਜੁੜਿਆ ਸਿੰਘ ਹੈ, ਪ੍ਰਮਾਤਮਾ ਦੇ ਰੰਗ ਵਿੱਚ ਭਿੱਜੀ ਰੂਹ ਹੈ। ਪ੍ਰਮਾਤਮਾ ਆਪ ਹੀ ਰੱਖਿਆ ਕਰੇਗਾ। ਤੁਸੀ ਭਾਵੇਂ ਕਿੰਨੀ ਮਾੜੀ ਤੋਂ ਮਾੜੀ ਸੋਚ ਦਾ ਪ੍ਰਗਟਾਵਾ ਕਰੀ ਜਾਓ

  • @KaramveerSingh-po5kn
    @KaramveerSingh-po5kn Месяц назад

    ਖੋਸਾ nashedi

  • @sand305
    @sand305 Месяц назад

    Eh sarkari ejent ah

  • @najarsingh819
    @najarsingh819 Месяц назад

    TUN TE SHURUN TON HI AMRATPAL SINGH ATE PRIVAR DA DUSHMAN HAN

  • @ZujharSingh-jm1tu
    @ZujharSingh-jm1tu Месяц назад

    Eh katal satkari a

  • @SukhjinderSingh-ru1ts
    @SukhjinderSingh-ru1ts Месяц назад

    ਜਾਂ ਏਜੰਸੀਆਂ ਦਾ ਕੰਮ ਹੈ ਜਾਂ ਅੰਮ੍ਰਿਤਪਾਲ ਦਾ

    • @KaramveerSingh-po5kn
      @KaramveerSingh-po5kn Месяц назад

      ਇੱਕ ਮਾਂ ਦਾ ਪੁੱਤ ਚਲਾ ਗਿਆ ਇਸ ਗੱਲ ਦਾ ਬੇਹੱਦ ਦੁੱਖ ਹੈ। ਪਰ ਇਕ ਪੰਥਕ ਚਲਾ ਗਿਆ? ਇਹ ਗੱਲ ਬਿਲਕੁੱਲ ਗਵਾਰਾ ਨਹੀਂ ਹੈ। ਪੰਥਕ ਕੌਣ ਹੁੰਦਾ ਹੈ? ਸਰਕਾਰ ਨਾਲ ਡੀਲ ਕਰਕੇ ਜੇਲ੍ਹ ਤੋਂ ਬਾਹਰ ਨਿਕਲਦਿਆਂ ਹੀ ਭਾਊ ਅੰਮ੍ਰਿਤਪਾਲ ਸਿੰਘ ਖਿਲਾਫ਼, ਭਾਈ ਪਪਲਪ੍ਰੀਤ ਸਿੰਘ ਖਿਲਾਫ਼ ਬਿਆਨ ਦਾਗਣ ਵਾਲਾ ਪੰਥਕ ਕਿਵੇਂ ? ਭਾਈ ਅਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਾ ਪੰਥਕ ਕਿਵੇਂ? ਭਾਈ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮੰਦਾ ਬੋਲਣ ਵਾਲਾ, ਓਹਨਾਂ ਦੀਆਂ ਫੋਟੋਆ ਐਡੀਟ ਕਰਕੇ ਬਦਨਾਮ ਕਰਨ ਵਾਲੇ ਗਰੁੱਪ ਦਾ ਮੈਂਬਰ ਪੰਥਕ ਕਿਵੇਂ? ਬਾਈ ਦੀਪ ਸਿੱਧੂ ਅਤੇ ਭਾਈ ਅਮ੍ਰਿਤਪਾਲ ਸਿੰਘ ਨਾਲ ਅਨੇਕਾਂ ਫੋਟੋਆਂ ਖਿਚਵਾ ਕੇ ਖੁੱਦ ਨੂੰ ਪੰਥਕ ਤਾਂ ਸਾਬਿਤ ਕਰਨ ਵਿੱਚ ਲੱਗਾ ਹੋਇਆ ਸੀ ਪਰ ਫ਼ੇਸਬੁੱਕ ਤੇ ਸਾਰਾ ਦਿਨ ਗਾਹਲਾਂ ਕੱਢਣ ਵਾਲੇ ਗਰੁੱਪ ਵਿੱਚ ਵਿਚਰਨ ਵਾਲਾ, ਖੁੱਦ ਬੀਬੀਆਂ ਦੀ ਵੀ ਲਿਹਾਜ਼ ਨਾ ਕਰਨ ਵਾਲਾ ਪੰਥਕ ਕਿਵੇਂ? ਬਾਈ ਦੀਪ ਸਿੱਧੂ ਨਾਲ ਪਰਛਾਵੇਂ ਵਾਂਗ ਰਹਿਣ ਵਾਲਾ ਬਾਈ ਦੀਪ ਸਿੱਧੂ ਦੀ ਸੋਚ ਤੋਂ ਕੋਹਾਂ ਦੂਰ ਰਹਿਣ ਵਾਲਾ ਪੰਥਕ ਕਿਵੇਂ? ਵੋਟਾਂ ਤੋਂ ਪਹਿਲਾਂ ਬਿਣਾ ਕਿਸੇ ਸਬੂਤਾਂ ਦੇ ਭਾਈ ਖੰਡੇ ਦੀ ਮਾਤਾ ਨੂੰ ਵਰਗਲਾ ਕੇ ਭਾਈ ਅਮ੍ਰਿਤਪਾਲ ਸਿੰਘ ਅਤੇ ਭਾਈ ਪੱਪਲਪ੍ਰੀਤ ਸਿੰਘ ਖਿਲਾਫ ਵੀਡਿਉ ਬਣਾ ਕੇ ਵੋਟਾਂ ਵਿੱਚ ਵਰਤਣ ਵਾਲਾ ਪੰਥਕ ਕਿਵੇਂ ? ਕਿ ਗੁਰਪ੍ਰੀਤ ਸਿੰਘ ਹਰੀ ਨੌ ਗੁਰਬਾਣੀ ਵਿੱਚ ਭਿੱਜੀ ਰੂਹ ਸੀ? ਇਸ ਲਈ ਅਸੀ ਪੰਥਕ ਦਾ ਦਰਜ਼ਾ ਦੇ ਰਹੇ ਹਾਂ? ਕਿ ਗੁਰਪ੍ਰੀਤ ਸਿੰਘ ਹਰੀ ਨੌ ਨਸ਼ਿਆਂ ਵਿੱਚ ਗ਼ਲਤਾਨ ਹੋਈ ਜਵਾਨੀ ਨੂੰ ਗੁਰੂ ਦੇ ਲੜ ਲਾ ਕੇ ਅੰਮ੍ਰਿਤ ਪਾਨ ਕਰਨ ਲਈ ਪ੍ਰੇਰ ਰਿਹਾ ਸੀ? ਬੀਬੀਆਂ ਲਈ ਅਤੀ ਘਟੀਆ ਸ਼ਬਦਾਵਲੀ ਵਰਤਣ ਵਾਲੇ ਗਰੁੱਪ ਨਕਲ਼ੀ ਖ਼ਾਤੇ ਬਣਾ ਕੇ ਭਾਈ ਅਮ੍ਰਿਤਪਾਲ ਸਿੰਘ ਦੇ ਸਮਰਥਕ ਮਤਾਵਾ ਭੈਣਾਂ ਨੂੰ ਗਾਹਲਾਂ ਕੱਢਣ ਵਾਲ਼ੇ ਗਰੁੱਪ ਵਿੱਚ ਵਿਚਰਨ ਵਾਲਾ ਪੰਥਕ ਕਿਵੇਂ? ਕਤਲ ਕਿੰਨਾ ਕਾਰਨਾਂ ਕਰਕੇ ਹੋਇਆ , ਆਪਸੀ ਰੰਜਿਸ਼ ਕਰਕੇ ਜਾ ਵੋਟਾਂ ਦੇ ਰੌਲੇ ਕਰਕੇ, ਜਾਂ ਸਟੇਟ ਨੇ ਕਰਵਾਇਆ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਫ਼ ਹੋ ਜਾਣਾ ਹੈ? ਪਰ ਇਸ ਮਸਲੇ ਤੇ ਹਰੀ ਨੌ ਦੇ ਨਕਲ਼ੀ ਖ਼ਾਤੇ ਵਾਲਿਆਂ ਨੂੰ ਹਿਦਾਇਤ ਹੈ ਕਿ ਤੁਹਾਡੀਆਂ ਕਰਤੂਤਾਂ ਭਾਈ ਅਮ੍ਰਿਤਪਾਲ ਸਿੰਘ ਨੂੰ ਨਾ ਪਹਿਲਾਂ ਬਦਨਾਮ ਕਰ ਸਕੀਆਂ ਸੀ ਤੇ ਨਾ ਅੱਜ ਕਰ ਸਕਦੀਆਂ ਹਨ। ਭਾਵੇਂ ਕਿੰਨੀ ਵੀ ਗਾਹਲਾਂ ਕੱਡ ਕੇ, ਇਲਜ਼ਾਮ ਲਗਾ ਕੇ ਆਪਣਾ ਗੁੱਬ ਗ਼ੁਬਾਰ ਕਿਉੰ ਨਾ ਕੱਢੀ ਜਾਓ ? ਅੱਗੋਂ ਗੁਰਬਾਣੀ ਨਾਲ ਜੁੜਿਆ ਸਿੰਘ ਹੈ, ਪ੍ਰਮਾਤਮਾ ਦੇ ਰੰਗ ਵਿੱਚ ਭਿੱਜੀ ਰੂਹ ਹੈ। ਪ੍ਰਮਾਤਮਾ ਆਪ ਹੀ ਰੱਖਿਆ ਕਰੇਗਾ। ਤੁਸੀ ਭਾਵੇਂ ਕਿੰਨੀ ਮਾੜੀ ਤੋਂ ਮਾੜੀ ਸੋਚ ਦਾ ਪ੍ਰਗਟਾਵਾ ਕਰੀ ਜਾਓ

    • @harmanjeetsingh8308
      @harmanjeetsingh8308 Месяц назад

      ਉ ਵਿਦਵਾਨ ਜੀ ਜੇ ਅਮ੍ਰਿਤਪਾਲ ਸਿੰਘ ਦਾ ਇਕ ਕਿਣਕਾ ਮਾਤਰ ਵੀ ਕਿਸੇ ਪਾਸੇ ਤੋਂ ਹੱਥ ਤੇ ਦੂਰ ਦੀ ਗੱਲ ਹੈ ਛਕ ਵੀ ਹੁੰਦਾ ਹੁਣ ਤਕ ਅਮ੍ਰਿਤਪਾਲ ਸਿੰਘ ਨਾਮਜ਼ਦ ਹੋਣਾ ਸੀ ਇਹੋ ਜੇ ਚਵਲਾਂ ਨੂੰ ਭਕਾਈ ਮਾਰਨ ਦੀ ਜ਼ਰੂਰਤ ਨਹੀ ਸੀ ਪੈਣੀ, ਸਰਕਾਰਾਂ ਤੇ ਪਿਹਲਾ ਈ ਬਹਾਨੇ ਬਣਾ ਰਹੀਆਂ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਵੀ ਤਰੀਕੇ ਅੰਦਰ ਰੱਖਿਆ ਜਾਵੇ ਤੇ ਤੇਰਾ ਕੀ ਖਿਆਲ ਸਰਕਾਰਾਂ ਨੂੰ ਕੋਝ ਪਤਾ ਹੀ ਨਹੀ ਇਹ ਕਤਲ 1000%ਸਰਕਾਰ ਦੇ ਰਲ਼ ਕੇ ਖੋਸੇ ਤੇ ਭਗਤ ਦਵਾਬੀ ਵਰਗਿਆਂ ਨੇ ਕਰਵਾਇਆ ਹੈ ਸਿਰਫ ਅਮ੍ਰਿਤਪਾਲ ਸਿੰਘ ਦੀ ਸ਼ਵੀ ਖਰਾਬ ਕਰਨ ਤੇ ਕਿਸੇ ਵੀ ਤਰੀਕੇ ਐਮ ਪੀ ਮੈਂਬਰ ਸਿਪ ਖਾਰਜ ਕਰਵੌਣ ਲੱਈ ਇਸ ਵੀਰ ਦੀ ਬਲੀ ਦਿਤੀ ਹੈ ਇਨ੍ਹਾਂ ਬੈਹਰੂਪੀਆਂ ਨੇ ਜਦੋਂ ਕੈਂਮਰੇ ਵਿਚ ਆਗੇ ਫਿਰ ਫੜਕੇ ਪੁਲਿਸ ਉਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕਰੇ ਤੇ ਸਾਰ ਖੇਡ ਸਾਮਨੇ ਹੋਵੇਗਾ

  • @harpreetkaur6337
    @harpreetkaur6337 Месяц назад

    j ehde he antaryami ho phir tu c aap he kar lwo karwahi ... rokea kise ne ?.phir jaise ko taisa wali jo dhamki de rehe ho ...phir dikha dewo ja k hath ...pta lgh jauga jo tu c bhekh dharea h oh kinna k sacha sucha h ... pehlan apneaan de khilaf bhugat k sarkaraan de hathon apna nuksan karwaune ho hje bhii sonu smjh nhii lghi taa theek j sonu apneaan da nuksan kar k tsali mill di h kar lwo ... eh he ta sarkaraan chaundiaan ne te partakh ho ja na h tu c kinhan de paksh vich bhughat de ho ... ethe stage te khad j sarkaraan nu sidha wangaar paunde taa koi sodi jurrat mann de ... tu c taa ethe khad k apneaan nu dhamkiaan dewn vich jayda proud feel karde ho ...

  • @---uc3jh
    @---uc3jh Месяц назад

    ਵਾਹਿਗੁਰੂ ਜੀ 🙏🙏🙏🙏🙏🙏

  • @bachittargill8988
    @bachittargill8988 Месяц назад

    ਵਾਹਿਗੁਰੂ

  • @daljitkaur297
    @daljitkaur297 Месяц назад

    ਵਾਹਿਗੁਰੂ ਜੀ

  • @wcebti4851
    @wcebti4851 Месяц назад

    ਪੁਰਤਾਨਤਾ ਨੂੰ ਕਾਇਮ ਰੱਖਿਆ ਜਾਵੇ।ਅਜ਼ੈਪਾਲ ਸਿੰਘ ਜੀ ਦੇ ਵਿਚਾਰ ਬਹੁਤ ਉੱਤਮ ਲੱਗੇ ਅਸੀਂ ਇਹਨਾਂ ਨਾਲ ਸਹਿਮਤ ਹਾਂ- ਸੰਗਤ ਬਠਿੰਡਾ

  • @BaljitRandhwa-w2t
    @BaljitRandhwa-w2t Месяц назад

    🙏🙏🙏🙏🙏

  • @ਗੁਰਬੀਰਸਿੰਘ-ਙ5ਵ

    ਚੜ੍ਹਦੀ ਕਲ੍ਹਾ ਜੀ

  • @baljitkaur2083
    @baljitkaur2083 Месяц назад

    Waheguru ji waheguru ji waheguru ji waheguru ji waheguru ji

  • @gurdeepbal9708
    @gurdeepbal9708 Месяц назад

    ਸੁੱਖਾ ਜਿੰਦਾ ਜਿੰਦਬਦ

  • @JagtarSingh-sp9bi
    @JagtarSingh-sp9bi Месяц назад

    Veer jinda sukha proud of Sikh Kom lakh lakh parnaam yodhena noo

  • @JagtarSingh-sp9bi
    @JagtarSingh-sp9bi Месяц назад

    Raj Karega Khalsa

  • @daljitkaur297
    @daljitkaur297 Месяц назад

    Wahaguru ji 🙏

  • @HarbanssinghSingh-sy5fy
    @HarbanssinghSingh-sy5fy Месяц назад

    ਵਾਹਿਗੁਰੂ ਮੇਰੀ ਕੌਮ ਨੂੰ ਏਕਤਾ ਚੜ੍ਹਦੀਕਲਾ ਬਖਸ਼ਣ

  • @Sherpunjabde1699
    @Sherpunjabde1699 Месяц назад

    maan nu naam yaad nhi ke jehda picho boli jnda