Nawan Punjab
Nawan Punjab
  • Видео 1 558
  • Просмотров 286 667

Видео

ਨਿਆਂ ਦੀ ਮੂਰਤੀ ਵਿੱਚ ਤਬਦੀਲੀਆਂ ਦੀ ਦਾਸਤਾਨ ਹੇਠਲੀਆਂ ਅਦਾਲਤਾਂ ਵਿੱਚ ਪੰਜ ਕਰੋੜ ਤੋਂ ਵੱਧ ਕੇਸ ਬਕਾਇਆ
Просмотров 14914 часов назад
#loksabhaelection2024 #election2024 #akalidal #aamaadmiparty #bjpnews #bhagwantmann #bjpvsindia #mpelection2024 #2024elections #punjabnews #politics
ਧਾਮੀ SGPC ਦੇ ਸਭ ਤੋਂ ਕਮਜ਼ੋਰ ਪ੍ਰਧਾਨ ਸਾਬਤ ਹੋਏ'
Просмотров 2642 часа назад
#loksabhaelection2024 #election2024 #akalidal #aamaadmiparty #bjpnews #bhagwantmann #bjpvsindia #mpelection2024 #2024elections #punjabnews #politics
ਝੋਨੇ ਦੀ ਖਰੀਦ: ਕਿਸਾਨ ਕਦੋਂ ਤੱਕ ਸੜਕਾਂ ਤੇ ਡਟੇ ਰਹਿਣਗੇ?
Просмотров 2167 часов назад
#loksabhaelection2024 #election2024 #akalidal #aamaadmiparty #bjpnews #bhagwantmann #bjpvsindia #mpelection2024 #2024elections #punjabnews #politics
Supreme Court ਦੇ ਫੈਸਲੇ ਨਾਲ ਡੇਰਾ ਸਿਰਸਾ ਮੁਖੀ ਦੀਆਂ ਮੁਸ਼ਕਿਲਾਂ ਵਧੀਆਂ
Просмотров 8197 часов назад
#loksabhaelection2024 #election2024 #akalidal #aamaadmiparty #bjpnews #bhagwantmann #bjpvsindia #mpelection2024 #2024elections #punjabnews #politics
SGPC ਦੇ ਪ੍ਰਧਾਨ ਦੀ ਚੋਣ 'ਚ ਬੀਬੀ ਜਗੀਰ ਕੌਰ ਪ੍ਰਧਾਨਗੀ ਲਈ ਚੋਣ ਮੈਦਾਨ ਵਿੱਚ ਕੁੱਦੇ
Просмотров 1,4 тыс.7 часов назад
#loksabhaelection2024 #election2024 #akalidal #aamaadmiparty #bjpnews #bhagwantmann #bjpvsindia #mpelection2024 #2024elections #punjabnews #politics
ਹਰਿਆਣਾ ਵਿੱਚ ਪਰਾਲੀ ਸਾੜਨ ਤੇ MSP ਵੀ ਹੋਵੇਗੀ ਰੱਦ
Просмотров 2239 часов назад
#loksabhaelection2024 #election2024 #akalidal #aamaadmiparty #bjpnews #bhagwantmann #bjpvsindia #mpelection2024 #2024elections #punjabnews #politics
ਕਿਸਾਨਾਂ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੜਣ ਤੋਂ ਰੋਕਿਆ #bhagwantmann #punjabnews
Просмотров 1639 часов назад
#loksabhaelection2024 #election2024 #akalidal #aamaadmiparty #bjpnews #bhagwantmann #bjpvsindia #mpelection2024 #2024elections #punjabnews #politics
ਪਰਾਲੀ ਪ੍ਰਦੂਸ਼ਣ ਤੋਂ ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰ ਤਲਬ
Просмотров 79412 часов назад
#loksabhaelection2024 #election2024 #akalidal #aamaadmiparty #bjpnews #bhagwantmann #bjpvsindia #mpelection2024 #2024elections #punjabnews #politics
ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਨੇ ਅਕਾਲੀ ਦਲ ਦੀਆਂ ਸਮੱਸਿਆਵਾਂ ਵਧਾਈਆਂ
Просмотров 2,3 тыс.12 часов назад
#loksabhaelection2024 #election2024 #akalidal #aamaadmiparty #bjpnews #bhagwantmann #bjpvsindia #mpelection2024 #2024elections #punjabnews #politics
Valtoha ਨੂੰ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਬਾਹਰ ਦਾ ਰਸਤਾ ਦਿਖਾਉਣ ਦੇ ਹੁਕਮ
Просмотров 99616 часов назад
Valtoha ਨੂੰ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਬਾਹਰ ਦਾ ਰਸਤਾ ਦਿਖਾਉਣ ਦੇ ਹੁਕਮ
Political annalist Malwinder Singh Mali remand extended
Просмотров 51716 часов назад
Political annalist Malwinder Singh Mali remand extended
India ਤੇ Canada 'ਚ ਟਕਰਾਅ ਵਧਣ ਨਾਲ ਡੇਢ ਲੱਖ ਵਿਦਿਆਰਥੀਆਂ ਦਾ ਸੰਕਟ ਹੋਰ ਹੋਇਆ ਡੂੰਘਾ
Просмотров 17716 часов назад
India ਤੇ Canada 'ਚ ਟਕਰਾਅ ਵਧਣ ਨਾਲ ਡੇਢ ਲੱ ਵਿਦਿਆਰਥੀਆਂ ਦਾ ਸੰਕਟ ਹੋਰ ਹੋਇਆ ਡੂੰਘਾ
High Court ਨੇ ਕੀਤਾ ਪਟੀਸ਼ਨਾਂ ਦਾ ਨਿਪਟਾਰਾ, ਪੰਚਾਇਤ ਚੋਣਾਂ ਅੱਜ
Просмотров 7516 часов назад
High Court ਨੇ ਕੀਤਾ ਪਟੀਸ਼ਨਾਂ ਦਾ ਨਿਪਟਾਰਾ, ਪੰਚਾਇਤ ਚੋਣਾਂ ਅੱਜ
ਸਿੰਘ ਸਾਹਿਬਾਨ: ਬਾਦਲ ਤੋਂ ਬਾਅਦ Virsa Singh Valtoha ਦੀ ਵਾਰੀ
Просмотров 17419 часов назад
ਸਿੰਘ ਸਾਹਿਬਾਨ: ਬਾਦਲ ਤੋਂ ਬਾਅਦ Virsa Singh Valtoha ਦੀ ਵਾਰੀ
CM ਮਾਨ ਤੇ ਰਵਨੀਤ ਬਿੱਟੂ ਦੀ ਕੇਂਦਰੀ ਮੰਤਰੀ ਨਾਲ ਸਾਂਝੀ ਮੀਟਿੰਗ ਨੇ ਨਵੀਆਂ ਸੁਰਾਂ ਛੇੜੀਆਂ
Просмотров 67119 часов назад
CM ਮਾਨ ਤੇ ਰਵਨੀਤ ਬਿੱਟੂ ਦੀ ਕੇਂਦਰੀ ਮੰਤਰੀ ਨਾਲ ਸਾਂਝੀ ਮੀਟਿੰਗ ਨੇ ਨਵੀਆਂ ਸੁਰਾਂ ਛੇੜੀਆਂ
ਝੋਨੇ ਦੀ ਖਰੀਦ ਤੇ ਚੁੱਕਾਈ ਦਾ ਮਾਮਲਾ ਚੱਕਾ ਜਾਮ ਅੰਦੋਲਨ ਨੂੰ ਹਰ ਪਾਸੇ ਤੋਂ ਭਰਵਾਂ ਹੁੰਗਾਰਾ SKM ਕਰੇਗਾ ਵੱਡਾ ਐਕਸ਼ਨ
Просмотров 16621 час назад
ਝੋਨੇ ਦੀ ਖਰੀਦ ਤੇ ਚੁੱਕਾਈ ਦਾ ਮਾਮਲਾ ਚੱਕਾ ਜਾਮ ਅੰਦੋਲਨ ਨੂੰ ਹਰ ਪਾਸੇ ਤੋਂ ਭਰਵਾਂ ਹੁੰਗਾਰਾ SKM ਕਰੇਗਾ ਵੱਡਾ ਐਕਸ਼ਨ
ਤਨਖਾਹੀਆਂ ਕਰਾਰ ਦੇਣ ਪਿਛੋਂ ਸੁਖਬੀਰ ਬਾਦਲ ਦੀ ਸਰਗਰਮੀ ਤੇ ਉਠੇ ਗੰਭੀਰ ਸੁਆਲ
Просмотров 333День назад
ਤਨਖਾਹੀਆਂ ਕਰਾਰ ਦੇਣ ਪਿਛੋਂ ਸੁਖਬੀਰ ਬਾਦਲ ਦੀ ਸਰਗਰਮੀ ਤੇ ਉਠੇ ਗੰਭੀਰ ਸੁਆਲ
High Court ਦੀ ਸਖ਼ਤੀ ਨੇ ਅਧਿਕਾਰੀਆਂ ਨੇ ਰੰਗ ਵਿਖਾਇਆ ਚੋਣਾਂ 'ਚ ਦਖ਼ਲ ਨਾਲ ਪਿੰਡਾਂ ਦੇ ਮਾਹੌਲ ਚ ਤਲਖ਼ੀਆਂ
Просмотров 85День назад
High Court ਦੀ ਸਖ਼ਤੀ ਨੇ ਅਧਿਕਾਰੀਆਂ ਨੇ ਰੰਗ ਵਿਖਾਇਆ ਚੋਣਾਂ 'ਚ ਦਖ਼ਲ ਨਾਲ ਪਿੰਡਾਂ ਦੇ ਮਾਹੌਲ ਚ ਤਲਖ਼ੀਆਂ
ਭਾਜਪਾ ਦੀ ਹੈਟ੍ਰਿਕ, ਨਾਇਬ ਸੈਣੀ ਹੋਣਗੇ ਮੁੱਖ ਮੰਤਰੀ ਨਤੀਜਿਆਂ ਚ ਦੇਰੀ ਤੇ ਉਠੇ ਗੰਭੀਰ ਸੁਆਲ
Просмотров 5614 дней назад
ਭਾਜਪਾ ਦੀ ਹੈਟ੍ਰਿਕ, ਨਾਇਬ ਸੈਣੀ ਹੋਣਗੇ ਮੁੱ ਮੰਤਰੀ ਨਤੀਜਿਆਂ ਚ ਦੇਰੀ ਤੇ ਉਠੇ ਗੰਭੀਰ ਸੁਆਲ
ਮਾਲੀ ਦੀ ਰਿਹਾਈ ਲਈ ਹਰ ਪੱਧਰ ਤੇ ਯਤਨ ਕਰਾਂਗੇ: ਡਾ ਪਿਆਰਾ ਲਾਲ ਗਰਗ 'Release Mali immediately '
Просмотров 13414 дней назад
ਮਾਲੀ ਦੀ ਰਿਹਾਈ ਲਈ ਹਰ ਪੱਧਰ ਤੇ ਯਤਨ ਕਰਾਂਗੇ: ਡਾ ਪਿਆਰਾ ਲਾਲ ਗਰਗ 'Release Mali immediately '
ਬਹਾਲੀ ਤੋਂ ਬਾਅਦ ਗਰਜੇ ਸੁੱਚਾ ਸਿੰਘ ਲੰਗਾਹ ਵਾਇਰਲ ਵੀਡੀਓ ਤੋਂ ਖਹਿੜਾ ਛੁਡਾਉਣਾ ਹੋਵੇਗਾ ਮੁਸ਼ਕਿਲ ?
Просмотров 22214 дней назад
ਬਹਾਲੀ ਤੋਂ ਬਾਅਦ ਗਰਜੇ ਸੁੱਚਾ ਸਿੰਘ ਲੰਗਾਹ ਵਾਇਰਲ ਵੀਡੀਓ ਤੋਂ ਖਹਿੜਾ ਛੁਡਾਉਣਾ ਹੋਵੇਗਾ ਮੁਸ਼ਕਿਲ ?
High Court ਵੱਲੋਂ ਪੰਚਾਇਤ ਚੋਣਾਂ ਬਾਰੇ ਪਟੀਸ਼ਨਾਂ ਦਾ ਨਿਪਟਾਰਾ
Просмотров 24314 дней назад
High Court ਵੱਲੋਂ ਪੰਚਾਇਤ ਚੋਣਾਂ ਬਾਰੇ ਪਟੀਸ਼ਨਾਂ ਦਾ ਨਿਪਟਾਰਾ
ਇਰਾਨ ਤੇ ਇਸਰਾਇਲ ਵਿਚਾਲੇ ਜੰਗ ਕੀ ਰੂਪ ਲਵੇਗੀ? ਇਰਾਨ ਦੇ ਹਮਲੇ ਦਾ ਜਵਾਬ ਦੇਣ ਇਸਰਾਇਲ ਨੇ ਤਿਆਰੀ ਵਿੱਢੀ
Просмотров 11614 дней назад
ਇਰਾਨ ਤੇ ਇਸਰਾਇਲ ਵਿਚਾਲੇ ਜੰਗ ਕੀ ਰੂਪ ਲਵੇਗੀ? ਇਰਾਨ ਦੇ ਹਮਲੇ ਦਾ ਜਵਾਬ ਦੇਣ ਇਸਰਾਇਲ ਨੇ ਤਿਆਰੀ ਵਿੱਢੀ
Dera Sirsa ਦੇ ਮੁਖੀ ਨੂੰ ਚੋਣਾਂ ਮੌਕੇ ਕਿਵੇਂ ਮਿਲ਼ੀ ਪੈਰੋਲ
Просмотров 4721 день назад
Dera Sirsa ਦੇ ਮੁਖੀ ਨੂੰ ਚੋਣਾਂ ਮੌਕੇ ਕਿਵੇਂ ਮਿਲ਼ੀ ਪੈਰੋਲ
Haryana ਵਿਧਾਨ ਸਭਾ ਚੋਣਾਂ: ਦੋਹੀਂ ਦਲੀ ਮੁਕਾਬਲੇ ਭਾਰੂ, Haryana ਚੋਣਾਂ: Rahul ਤੇ Modi ਆਹਮੋ ਸਾਹਮਣੇ
Просмотров 16221 день назад
Haryana ਵਿਧਾਨ ਸਭਾ ਚੋਣਾਂ: ਦੋਹੀਂ ਦਲੀ ਮੁਕਾਬਲੇ ਭਾਰੂ, Haryana ਚੋਣਾਂ: Rahul ਤੇ Modi ਆਹਮੋ ਸਾਹਮਣੇ
ਸਰਪੰਚਾਂ ਦੀ ਬੋਲੀ ਨੇ ਜਮਹੂਰੀਅਤ ਦੀ ਮੁਢਲੀ ਪੌੜੀ ਦੀਆਂ ਜੜ੍ਹਾਂ ਹਲਾਈਆਂ
Просмотров 5421 день назад
ਸਰਪੰਚਾਂ ਦੀ ਬੋਲੀ ਨੇ ਜਮਹੂਰੀਅਤ ਦੀ ਮੁਢਲੀ ਪੌੜੀ ਦੀਆਂ ਜੜ੍ਹਾਂ ਹਲਾਈਆਂ
Rahul Gandhi ਦੀ ਆਮਦ ਤੇ ਹਰਿਆਣਾ ਦੇ ਕਾਂਗਰਸ ਆਗੂ ਦਿਖੇ ਇਕਜੁੱਟ
Просмотров 25621 день назад
Rahul Gandhi ਦੀ ਆਮਦ ਤੇ ਹਰਿਆਣਾ ਦੇ ਕਾਂਗਰਸ ਆਗੂ ਦਿਖੇ ਇਕਜੁੱਟ
Jathedar Tohra ਨੂੰ ਯਾਦ ਕਰਦਿਆਂ ਅਕਾਲੀ ਦਲਾਂ ਦੀ ਮੁਕਾਬਲੇਬਾਜ਼ੀ
Просмотров 5421 день назад
Jathedar Tohra ਨੂੰ ਯਾਦ ਕਰਦਿਆਂ ਅਕਾਲੀ ਦਲਾਂ ਦੀ ਮੁਕਾਬਲੇਬਾਜ਼ੀ
Lawrence Bishnoi interview: ਪੁਲੀਸ ਅਧਿਕਾਰੀਆਂ ਦੇ ਭਾਅ ਦੀ ਬਣੀ
Просмотров 4521 день назад
Lawrence Bishnoi interview: ਪੁਲੀਸ ਅਧਿਕਾਰੀਆਂ ਦੇ ਭਾਅ ਦੀ ਬਣੀ

Комментарии

  • @tarasinghsiddhu2656
    @tarasinghsiddhu2656 8 часов назад

    Good discussion 16:42

  • @tarasinghsiddhu2656
    @tarasinghsiddhu2656 8 часов назад

    Good discussion

  • @malkiatsingh5143
    @malkiatsingh5143 8 часов назад

    ਨਵਾਂ ਪੰਜਾਬ ਯੂਟਿਊਬ ਚੈਨਲ ਤੇ ਸੁਣੀਂ ਚੋਣ ਚਰਚਾ ਕਾਫੀ ਸਾਰਥਿਕ ਜਾਪੀ।

  • @charanjitsingh4223
    @charanjitsingh4223 8 часов назад

    Good discussion👍

  • @nawanpunjab9689
    @nawanpunjab9689 9 часов назад

    ਪੰਜਾਬ ਭਾਜਪਾ ਨੇ ਤਿੰਨ ਵਿਧਾਨ ਸਭਾ ਹਲਕਿਆਂ ਗਿਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ, ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਅਤੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਕਾਹਲੋ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਚੱਬੇਵਾਲ ਹਲਕੇ ਤੋਂ ਉਮੀਦਵਾਰ ਫੈਸਲਾ ਨਹੀਂ ਕੀਤਾ ਗਿਆ ‌। ਅਕਾਲੀ ਦਲ ਅੰਮ੍ਰਿਤਸਰ ਨੇ ਬਰਨਾਲਾ ਹਲਕੇ ਤੋਂ ਗੋਬਿੰਦ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਹੈ।ਇਹ ਐਲਾਨ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਅੱਜ ਕੀਤਾ।

  • @aerokartindia3575
    @aerokartindia3575 9 часов назад

    Good

  • @GurmukhSingh-oo4vu
    @GurmukhSingh-oo4vu День назад

    Nawan Punjab 🇮🇳🥇🥇🙏

  • @anuthind123
    @anuthind123 День назад

    ਜੇ ਫਿਰ ਜੱਥੇਦਾਰਾਂ ਨੇ, RSS ਦੇ ਨੀਚੇ ਕੰਮ ਕੀਤਾ, ਤਾਂ ਫਿਰ ਕੀ ਹੋਊ ਗਾ????

  • @anuthind123
    @anuthind123 День назад

    ਕੋਈ ਵੀ ਜਥੇਦਾਰ ਆਵੇ, ਪਰ RSS ਦਾ ਨਾ ਹੋਵੇ, ਸਿੱਖਾਂ ਦਾ ਹੋਵੇ

  • @AvtarSingh-rg9hy
    @AvtarSingh-rg9hy День назад

    ਪ੍ਰਦੀਪ ਵਿਰਕ ਵਕੀਲ ਸ਼ਹਿਬ

  • @AvtarSinghBaidwan-mq2vs
    @AvtarSinghBaidwan-mq2vs День назад

    ❤🙏🏻🙏🏻❤️

  • @pargatsingh-nf8zm
    @pargatsingh-nf8zm День назад

    ਵੀਰ ਜੀ ਅਕਾਲੀ ਲੀਡਰਾ ਨੂੰ ਬੀਜੇਪੀ ਨੇ ਨਾਲ ਰਹਿ ਕੇ ਕਾਣਾ ਕੀਤਾ ਹੈ ਇਹ ਸਾਰੇ ਜੋ ਕੁੱਜ ਕਰਦੇ ਰਹੇ ਹਨ ਜਾ ਜੋ ਕੀਤਾ ਹੈ ਉਹਨਾਂ ਨੂੰ ਪਤਾ ਹੈ ਇਹ ਬੀਜੇਪੀ ਤੋ ਬਾਹਰ ਨਹੀ ਜਾ ਸਕਦੇ ਇਹਨਾਂ ਤੋ ਜਦ ਤਕ ਸ਼ੋਰਮਣੀ ਕਾਮੇਟੀ ਨਹੀ ਖੋਈ ਜਾਂਦੀ ਇਹ ਇਸ ਤਰਾ ਹੀ ਕਰਨਗੇ ਇਹ ਸਬ ਦਾਗੀ ਹਨ ਜਥੇਦਾਰ ਸਾਹਿਬ ਇਹਨਾ ਸਾਰੇ ਦਾਗ਼ੀ ਤੇ ਬਾਗੀ ਗਰੁਪਾਂ ਨੂੰ ਦਸ ਸਾਲ ਲਈ ਸਿਆਸਤ ਤੋ ਬਾਹਰ ਕਰਕੇ ਨਵੀ ਲੀਡਰ ਸ਼ਿੱਪ ਅਗੇ ਨਹੀ ਲੈ ਕੇ ਆਉਦੇ ਸੁਧਾਰ ਨਹੀ ਹੋਣਾ

  • @dalipbhullar4821
    @dalipbhullar4821 2 дня назад

    Sukha amli 1oo gandha ve khaga 100 chittagong ve khaga

  • @dalipbhullar4821
    @dalipbhullar4821 2 дня назад

    Sat shri akal vintelligent anylsist

  • @narpaldeepkaur8551
    @narpaldeepkaur8551 2 дня назад

    To the point information👍

  • @malkiatsingh5143
    @malkiatsingh5143 2 дня назад

    ਝੋਨੇ ਦੀ ਖਰੀਦ ਪ੍ਰਬੰਧ ਵਿੱਚ ਪੰਜਾਬ ਸਰਕਾਰ ਅਸਫ਼ਲ ਰਹੀ ਹੈ। ਕੇਂਦਰ ਦੀ ਨੀਅਤ ਵੀ ਠੀਕ ਨਹੀਂ।

  • @VikramSingh-qm5hc
    @VikramSingh-qm5hc 2 дня назад

    ਡਾਂ ਪਿਆਰਾ ਲਾੱਲ ਗੱਰਗ ਸਾਬ ਬਹੋਤ ਸਿਆੰਣੇ ਰਾੱਜਨੀਤੀ ਦੇ ਭੀਸ਼ਮੰ ਪਿਤਾਮਹਾੰ ਨੇ ਜੋ ਹੂੰਣ ਵਾੱਲਾ ਪੱਹੈਲਾੰ ਹੀ ਜਾੰਣਕਾਰੀ ਰੱਖਦੇ ਨੇ ਬੇ ਝੀਜਕ ਬੋਲਦੇ ਕੋਈ ਡੱਰ ਨੰਹੀ ਕਿਔਕੇ ਸੱਚ ਬੋਲਦੇ ਨੇ ਧੰਨਵਾਦ ਗੱਰਗ ਸਾੱਬ 🙏👍

  • @charanjitsingh4223
    @charanjitsingh4223 2 дня назад

    Good discussion👍

  • @baldevraj4560
    @baldevraj4560 2 дня назад

    ❤❤

  • @charanjitsingh4223
    @charanjitsingh4223 3 дня назад

    Very good discussion👍

  • @rajeshthakur-v1i
    @rajeshthakur-v1i 3 дня назад

    ਕਿਹੜੀ ਮਾਨਯੋਗ ਕੱਛਾ ਯੋਗਾ ਕੋਈ ਮਾਨਯੋਗ ਨਹੀਂ ਇੱਕ ਹੱਥ ਨਾਲ ਚਲਦੀ ਹੈ ਬੀਜੇਪੀ ਦੇ ਹੱਥ

  • @rajeshthakur-v1i
    @rajeshthakur-v1i 3 дня назад

    ਅਮਰੀਕਾ ਨੇ ਇੱਕ ਹੋਰ ਫੜਿਆ ਭਾਰਤੀ ਕਮਾਂਡਰ ਰਾ ਦਾ ਮੁਖੀruclips.net/user/live3Ofr4y-SV9Q?si=vBSUQsmJ-pti_OTg

  • @rajeshthakur-v1i
    @rajeshthakur-v1i 3 дня назад

    ਅਮਰੀਕਾ ਨੇ ਇੱਕ ਹੋਰ ਫੜਿਆ ਭਾਰਤੀ ਕਮਾਂਡਰ ਰਾ ਦਾ ਮੁਖੀruclips.net/user/live3Ofr4y-SV9Q?si=vBSUQsmJ-pti_OTg

  • @nawanpunjab9689
    @nawanpunjab9689 3 дня назад

    ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਜਿਹੇ ਕਿਸੇ ਫੈਸਲੇ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਪਰਾਲੀ ਸਾੜਨ ਦੇ ਨੁਕਸਾਨ ਤੋਂ ਜਾਗਰੂਕ ਕਰਵਾਉਣ ਦੀ ਲੋੜ ਹੈ। ਹਰਿਆਣਾ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਦੇ ਦਸਤਖਤਾਂ ਹੇਠ ਇਹ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਦੀ ਵਿਰੋਧੀ ਧਿਰ ਅਤੇ ਕਿਸਾਨ ਸਖ਼ਤ ਆਲੋਚਨਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਤੁਗਲਕੀ ਫਰਮਾਨ ਨੂੰ ਵਾਪਸ ਲਿਆ ਜਾਵੇ।

  • @charanjitsingh4223
    @charanjitsingh4223 3 дня назад

    Good coverage and update

  • @harinderjitsinghthandi5317
    @harinderjitsinghthandi5317 4 дня назад

    ਸਿੰਘ ਸਾਹਿਬ ਨੇ ਪਿੱਛੇ ਜਹੇ ਕਿਹਾ ਸੀ ਕਿ ਹਰ ਸਿੱਖ ਸ਼ਾਸ਼ਤਰ ਰੱਖੇ, ਪ੍ਰੰਤੂ ਉਹ ਆਪ ਹੀ ਰੋਣ ਲੱਗ ਪਏ। ਫਿਰ ਸ਼ਾਂਸ਼ਤਰ ਕੀ ਕਰਨੇ ਹਨ।

  • @parbhudayal8094
    @parbhudayal8094 4 дня назад

    ਸੁਆਲ ਹਿੰਦੀ ਵਿਚ ਜੁਆਬ ਪੰਜਾਬੀ ਚ ਕਿਉਂ?

    • @nawanpunjab9689
      @nawanpunjab9689 3 дня назад

      ਪ੍ਰਭੂ ਜੀ ਤੁਹਾਡੇ ਸੁਆਲ ਦਾ ਵੀ ਹੱਲ ਲੱਭਿਆ ਜਾਵੇਗਾ।

  • @malkiatsingh5143
    @malkiatsingh5143 4 дня назад

    ਇਹ ਪੰਜਾਬ ਸਰਕਾਰ ਦੀ ਨਾਂਅਹਿਲੀਅਤ ਦਾ ਸਬੂਤ ਹੈ।

  • @dr.rameshkamboj3752
    @dr.rameshkamboj3752 5 дней назад

    👍

  • @malkiatsingh5143
    @malkiatsingh5143 5 дней назад

    ਜਦੋਂ ਸਿਆਸਤ ਧਰਮ ਤੇ ਭਾਰੂ ਹੋ ਜਾਵੇ ਤਾਂ ਅਜਿਹੇ ਸਿੱਟੇ ਨਿਕਲਣੇ ਜ਼ਰੂਰੀ ਹੋ ਜਾਂਦੇ ਹਨ।

  • @charanjitsingh4223
    @charanjitsingh4223 5 дней назад

    Dr garg has the clarity , credibility, sincerity and the guts to explain the present situation of sikh politics as all other players are fishing in the troubled waters. Sanner voices like dr garg should be heard and discussed for synthesis . Punjab has long suffered from the politics of one Upmanship and blackmail politics. 15:50 Very good discussion jammu sahib👍👍👍

  • @baldevsinghgill6557
    @baldevsinghgill6557 6 дней назад

    ਪੰਜਾਬ ਦਾ ਸਭ ਤੋਂ ਬਦਤਮੀਜ਼ ਤੇ ਕਲੰਕ ਬੰਦਾ ਹੈ ਵਲਟੋਹਾ

  • @malkiatsingh5143
    @malkiatsingh5143 6 дней назад

    ਧਰਮਾਂ ਤੇ ਅਧਾਰਿਤ ਰਾਜਨੀਤੀ ਕਦੇ ਵੀ ਕਾਮਯਾਬ ਨਾਂ ਹੋ ਕਿ ਲੋਕਾਂ ਨੂੰ ਗੁੰਮਰਾਹ ਕਰਨ ਦਾ ਸਾਧਨ ਹੋ ਨਿੱਬੜਦੀ ਹੈ ਅਜਿਹਾ ਅਸੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਵੇਖਿਆ ਹੈ। ਸਮੁੱਚੇ ਦੇਸ਼ ਨੂੰ ਵੀ ਅਜਿਹੇ ਵਰਤਾਰੇ ਤੋਂ ਬਚਣ ਦੀ ਲੋੜ ਹੈ।

  • @SurjitSingh-o6p
    @SurjitSingh-o6p 6 дней назад

    Valtoha jathydara dy kilaf bolna galt h

  • @bahadursingh9718
    @bahadursingh9718 6 дней назад

    ਖਾਲਸਾ ਜੀ ਅਕਾਲੀ ਦਲ ਨੂੰ ਖਤਮ ਕਰਨ ਤੇ ਤੁਲੇ ਹਨ ਕ਼ਈਂ ਲੋਕ।

  • @bahadursingh9718
    @bahadursingh9718 6 дней назад

    ਬਾਬਾ ਜੀ ਵਿਰਸਾ ਸਿੰਘ ਵਲਟੋਹਾ ਬਹੁਤ ਹੀ ਵਧੀਆ ਸ਼੍ਰਮੋਣੀ ਅਕਾਲੀ ਦਲ ਦਾ ਮੈਂਬਰ ਸੀ ਪਰ ਉਸ ਨੇ ਜੋਂ ਕੀਤਾ ਉਹ ਗ਼ਲਤ ਸੀ।

    • @baldevsinghgill6557
      @baldevsinghgill6557 6 дней назад

      ਬਹੁਤ ਵਧੀਆ ਕਿਸ ਕਰਕੇ ਜਨਾਬ

  • @swarnjitmehta3443
    @swarnjitmehta3443 6 дней назад

    ਮਾਲੀ ਨਾਲ ਸਰਾ ਸਰ ਧੱਕਾ😮

  • @nawanpunjab9689
    @nawanpunjab9689 7 дней назад

    ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਅਕਾਲੀ ਦਲ ਵਲੋਂ ਮੁੱਢਲੀ ਮੈਂਬਰਸ਼ਿਪ ਤੋਂ ਕੱਢਣ ਦਾ ਫੈਸਲਾ ਲੈਣ ਤੋਂ ਪਹਿਲਾਂ ਹੀ ਅਕਾਲੀ ਦਲ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਫੈਸਲੇ ਨਾਲ ਅਕਾਲੀ ਦਲ ਨੂੰ ਫੈਸਲਾ ਕਰਨ ਦੀ ਲੋੜ ਨਹੀਂ ਰਹਿ ਗਈ ਜਾਪਦੀ।

  • @parbhudayal8094
    @parbhudayal8094 12 дней назад

    ਵਧੀਆ ਜੀਓ

  • @charanjitsingh4223
    @charanjitsingh4223 12 дней назад

    Very good update, discussion and analysis👍

  • @charanjitsingh4223
    @charanjitsingh4223 12 дней назад

    Excellent analysis👍

  • @charanjitsingh4223
    @charanjitsingh4223 14 дней назад

    Very good analysis jammu sahib.. Congress lost due to overconfidence while BJP maintained it's vote bank and consolidated the fringe votes. Kejriwal's 2 percent votes nailed it....

  • @avtaryoutubekamboj7283
    @avtaryoutubekamboj7283 15 дней назад

    ਬਹੁਤ ਅੱਛਾ ਕੰਮ ਕਰ ਰਹੇ ਨੇ ਡਾਕਟਰ ਪਿਆਰੇ ਲਾਲ ਜੀ

  • @malkiatsingh5143
    @malkiatsingh5143 17 дней назад

    ਕੋਈ ਗੱਲ ਨਹੀਂ , ਸੁੱਖ ਨਾਲ ਤੁਹਾਡੀ ਪਾਰਟੀ ਉਡਣ ਛੂ ਦੌਰ ਵਿੱਚ ਚੱਲ ਰਹੀ ਹੈ।

  • @malkiatsingh5143
    @malkiatsingh5143 17 дней назад

    ਦੇਸ਼ ਵਿੱਚ ਲੋਕ ਰਾਜ ਤੇ ਕਿਧਰੇ ਵੀ ਨਜ਼ਰ ਨਹੀਂ ਆਉਂਦਾ।

  • @charanjitsingh4388
    @charanjitsingh4388 18 дней назад

    ਵਾਹਿਗੁਰੂ ਜੀ ਮੇਹਰ ਕਰੋ ਜੀ । ।

  • @rasandeepkaurkular5524
    @rasandeepkaurkular5524 18 дней назад

    ਲੁੱਚਾ ਆ ਗਿਆ ਲੁੱਚੀਆਂ ਦੀ ਝੋਲੀ ਭਰਨ

  • @charanjitsingh4223
    @charanjitsingh4223 18 дней назад

    Good discussion👍

  • @nawanpunjab9689
    @nawanpunjab9689 18 дней назад

    ਇਸਰਾਇਲ ਅਤੇ ਫਲਸਤੀਨ ਵਿਚਾਲੇ ਸ਼ੁਰੂ ਅਸਾਵੀਂ ਜੰਗ ਹੋਰ ਦੇਸ਼ਾਂ ਨੂੰ ਆਪਣੇ ਕਲਾਵੇ ਵਿੱਚ ਲੈਣ ਰਹੀ ਹੈ ਤੇ ਸਭ ਤੋਂ ਮਾੜੀ ਗੱਲ ਹੈ ਕਿ ਸੰਯੁਕਤ ਰਾਸ਼ਟਰ ਕੇਵਲ ਮੂਕ ਦਰਸ਼ਕ ਬਣ ਕੇ ਰਹਿ ਗਈ ਹੈ। ਅਮਰੀਕਾ ਅਤੇ ਰਾਸ਼ਟਰਪਤੀ ਜੋਂ ਬਾਈਡਨ ਡਟ ਕੇ ਨੇਤਨਯਾਹੂ ਦੇ ਹੱਕ ਵਿੱਚ ਡਟੇ ਕ ਖੜ ਗਿਆ ਹੈ।ਇਸ ਨੇ ਸੰਯੁਕਤ ਰਾਸ਼ਟਰ ਦੀ ਸਥਿਤੀ ਬਹੁਤ ਹੱਦ ਵਿਗਾੜ ਦਿੱਤੀ ਹੈ। ਇਹ ਬਹੁਤ ਹੀ ਅਹਿਮੀਅਤ ਧਾਰਨ ਕਰ ਗਿਆ ਕਿ ਮੱਧ ਪੂਰਬ ਦਾ ਕੀ ਬਣੇਗਾ ਤੇ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਕੋਈ ਅਹਿਮ ਭੂਮਿਕਾ ਨਿਭਾਉਣਗੀਆਂ?

  • @malkiatsingh5143
    @malkiatsingh5143 18 дней назад

    ਕਿਹੜਾ ਲੋਕਤੰਤਰ ਜਿਥੇ ਸੱਤਾਧਾਰੀ ਬੇਸ਼ਰਮੀ ਨਾਲ ਕਨੂੰਨ ਦੀ ਉਲੰਘਣਾ ਕਰਦੇ ਹੋਣ, ਇਹ ਅੱਜ ਨਹੀਂ ਪਿਛਲੇ ਲੰਮੇ ਸਮੇਂ ਤੋਂ ਸੱਤਾਧਾਰੀਆਂ ਵਲੋਂ ਪਿਰਤ ਪਾਈ ਚੁੱਕੀ ਹੈ।