Sanjha Tv
Sanjha Tv
  • Видео 3 187
  • Просмотров 3 675 587
ਇਸ ਅਧਿਆਪਕ ਤੋਂ ਪੜ ਕੇ ਕਈ ਬਣੇ ਵੱਡੇ ਅਫ਼ਸਰ | Sanjha TV
ਇਸ ਅਧਿਆਪਕ ਤੋਂ ਪੜ ਕੇ ਕਈ ਬਣੇ ਵੱਡੇ ਅਫ਼ਸਰ
ਸੁਣੋ ਸਟੇਟ ਐਵਾਰਡੀ ਵਿਨੋਦ ਸ਼ਰਮਾ ਨਾਲ ਖ਼ਾਸ ਗੱਲਬਾਤ
#newsonlyworldwide #PunjabNews #NewsUpdate #TopNews #PunjabiNews #newsfeed #LatestNews #patiala #PatialaNews
Просмотров: 447

Видео

Barnala | ‘ਮੀਟਿੰਗਾਂ ਕਰਨ ਦੇ ਬਾਵਜੂਦ ਮਿਲੇ ਸਿਰਫ ਲਾਰੇ’ ਬੱਸ ਮੁਲਾਜ਼ਮਾਂ ਦਾ ਪ੍ਰਸ਼ਾਸਨ ਖਿਲਾਫ਼ ਫੁੱਟਿਆ ਗੁੱਸਾ
Просмотров 44410 часов назад
Barnala | ‘ਮੀਟਿੰਗਾਂ ਕਰਨ ਦੇ ਬਾਵਜੂਦ ਮਿਲੇ ਸਿਰਫ ਲਾਰੇ’ ਬੱਸ ਮੁਲਾਜ਼ਮਾਂ ਦਾ ਪ੍ਰਸ਼ਾਸਨ ਖਿਲਾਫ਼ ਫੁੱਟਿਆ ਗੁੱਸਾ
A Sikh Turbanator who has ‘SuperPower’ | Adv. Charanpal Singh Bagri | Unfiltered with Prabhvani
Просмотров 44811 часов назад
A Sikh Turbanator who has ‘SuperPower’ | Adv. Charanpal Singh Bagri | Unfiltered with Prabhvani
Nakodar | ਰਾਗੀ ਢਾਡੀ ਜੱਥਿਆਂ ਨੇ ਲਵਾਈ ਹਾਜ਼ਰੀ, ਗੁਰਪੁਰਬ ਮੌਕੇ ਸੰਗਤਾਂ ਨੂੰ ਕੀਤਾ ਨਿਹਾਲ | Sanjha TV
Просмотров 46813 часов назад
Nakodar | ਰਾਗੀ ਢਾਡੀ ਜੱਥਿਆਂ ਨੇ ਲਵਾਈ ਹਾਜ਼ਰੀ, ਗੁਰਪੁਰਬ ਮੌਕੇ ਸੰਗਤਾਂ ਨੂੰ ਕੀਤਾ ਨਿਹਾਲ | Sanjha TV
Khanauri Border | ਕੜਕਦੀ ਠੰਡ ਦੇ ਵਿੱਚ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ | Sanjha TV
Просмотров 66613 часов назад
Khanauri Border | ਕੜਕਦੀ ਠੰਡ ਦੇ ਵਿੱਚ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ | Sanjha TV
ਬੱਸ ਮੁਲਾਜ਼ਮਾਂ ਦੀ ਸਰਕਾਰ ਨੂੰ ਚੇਤਾਵਨੀ, 'ਜੇਕਰ ਹੁਣ ਵੀ ਮੰਗਾਂ ਨਾ ਮੰਨ੍ਹੀਆਂ ਤਾਂ ਅਣਮਿੱਥੇ ਸਮੇਂ ਲਈ ਕਰਾਂਗੇ ਹੜਤਾਲ'
Просмотров 43715 часов назад
ਬੱਸ ਮੁਲਾਜ਼ਮਾਂ ਦੀ ਸਰਕਾਰ ਨੂੰ ਚੇਤਾਵਨੀ, 'ਜੇਕਰ ਹੁਣ ਵੀ ਮੰਗਾਂ ਨਾ ਮੰਨ੍ਹੀਆਂ ਤਾਂ ਅਣਮਿੱਥੇ ਸਮੇਂ ਲਈ ਕਰਾਂਗੇ ਹੜਤਾਲ'
Ludhiana | ਅੱਜ ਤੋਂ ਤਿੰਨ ਦਿਨਾਂ ਲਈ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ | Punjab PRTC Strike | Sanjha TV
Просмотров 70715 часов назад
Ludhiana | ਅੱਜ ਤੋਂ ਤਿੰਨ ਦਿਨਾਂ ਲਈ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ | Punjab PRTC Strike | Sanjha TV
Khanauri Border ’ਤੇ ਕਿਸ ਤਰ੍ਹਾਂ ਰਹਿ ਰਹੇ ਕਿਸਾਨ, ਦੇਖੋ ਤਸਵੀਰਾਂ | Sanjha TV
Просмотров 22615 часов назад
Khanauri Border ’ਤੇ ਕਿਸ ਤਰ੍ਹਾਂ ਰਹਿ ਰਹੇ ਕਿਸਾਨ, ਦੇਖੋ ਤਸਵੀਰਾਂ | Sanjha TV
Gurdaspur | ਖੱਜਲ ਖੁਆਰੀ ਤੋਂ ਬੱਚਣਾ ਹੈ ਤਾਂ ਦੇਖ ਲਓ ਇਹ ਵੀਡੀਓ | Sanjha TV
Просмотров 3016 часов назад
Gurdaspur | ਖੱਜਲ ਖੁਆਰੀ ਤੋਂ ਬੱਚਣਾ ਹੈ ਤਾਂ ਦੇ ਲਓ ਇਹ ਵੀਡੀਓ | Sanjha TV
Amritsar | ਗੁਰਪੁਰਬ ਮੌਕੇ ਦਰਬਾਰ ਸਾਹਿਬ ਨਤਮਸਤਕ ਹੋ ਰਹੀਆਂ ਸੰਗਤਾਂ | Sanjha TV
Просмотров 5416 часов назад
Amritsar | ਗੁਰਪੁਰਬ ਮੌਕੇ ਦਰਬਾਰ ਸਾਹਿਬ ਨਤਮਸਤਕ ਹੋ ਰਹੀਆਂ ਸੰਗਤਾਂ | Sanjha TV
ਪਤੀ ਦੀ ਮੌਤ ਤੋਂ ਬਾਅਦ ਔਰਤਾਂ ਨੂੰ ਵੱਡਾ ਸੁਨੇਹਾ ਦੇ ਰਹੀ ਪੰਜਾਬ ਦੀ ਧੀ, ਆਟੋ ਚਲਾ ਕੇ ਆਪਣੇ ਬੱਚਿਆਂ | Sanjha TV
Просмотров 4812 часа назад
ਪਤੀ ਦੀ ਮੌਤ ਤੋਂ ਬਾਅਦ ਔਰਤਾਂ ਨੂੰ ਵੱਡਾ ਸੁਨੇਹਾ ਦੇ ਰਹੀ ਪੰਜਾਬ ਦੀ ਧੀ, ਆਟੋ ਚਲਾ ਕੇ ਆਪਣੇ ਬੱਚਿਆਂ | Sanjha TV
Khanauri Border | ਸਾਬਕਾ ਪੁਲਿਸ ਅਧਿਕਾਰੀ ਨੇ ਘੇਰੀ BJP ਸਰਕਾਰ | Sanjha TV
Просмотров 3202 часа назад
Khanauri Border | ਸਾਬਕਾ ਪੁਲਿਸ ਅਧਿਕਾਰੀ ਨੇ ਘੇਰੀ BJP ਸਰਕਾਰ | Sanjha TV
Sukhi Bath | ਨਵੀਆਂ ਕਲਮਾਂ ਨਵੀਂ ਉਡਾਣ ਮੁਹਿੰਮ ਨੂੰ ਪੰਜਾਬ 'ਚ ਮਿਲ ਰਿਹਾ ਭਰਵਾਂ ਹੁੰਗਾਰਾ | Sanjha TV
Просмотров 1,6 тыс.2 часа назад
Sukhi Bath | ਨਵੀਆਂ ਕਲਮਾਂ ਨਵੀਂ ਉਡਾਣ ਮੁਹਿੰਮ ਨੂੰ ਪੰਜਾਬ 'ਚ ਮਿਲ ਰਿਹਾ ਭਰਵਾਂ ਹੁੰਗਾਰਾ | Sanjha TV
Dr. Baljit Kaur | ‘ਕੇਂਦਰ ਨੇ ਕਦੇ ਵੀ ਕਿਸਾਨ ਪੱਖੀ ਨਹੀਂ ਲਏ ਫੈਸਲੇ’ ਕੈਬਨਿਟ ਮੰਤਰੀ ਨੇ ਘੇਰ ਲਈ ਮੋਦੀ ਸਰਕਾਰ |
Просмотров 4382 часа назад
Dr. Baljit Kaur | ‘ਕੇਂਦਰ ਨੇ ਕਦੇ ਵੀ ਕਿਸਾਨ ਪੱਖੀ ਨਹੀਂ ਲਏ ਫੈਸਲੇ’ ਕੈਬਨਿਟ ਮੰਤਰੀ ਨੇ ਘੇਰ ਲਈ ਮੋਦੀ ਸਰਕਾਰ |
Khanauri Border ’ਤੇ ਬੱਚੇ ਨਾਲ ਆਇਆ ਅਪਾਹਜ ਨੌਜਵਾਨ | Sanjha TV
Просмотров 5102 часа назад
Khanauri Border ’ਤੇ ਬੱਚੇ ਨਾਲ ਆਇਆ ਅਪਾਹਜ ਨੌਜਵਾਨ | Sanjha TV
Khanauri Border | ਡੱਲੇਵਾਲ ਦੇ ਸਮਰਥਨ ’ਚ ਖਨੌਰੀ ਬਾਰਡਰ ’ਤੇ ਪਹੁੰਚੇ ਡਿਪੂ ਹੋਲਡਰ | Sanjha TV
Просмотров 3952 часа назад
Khanauri Border | ਡੱਲੇਵਾਲ ਦੇ ਸਮਰਥਨ ’ਚ ਖਨੌਰੀ ਬਾਰਡਰ ’ਤੇ ਪਹੁੰਚੇ ਡਿਪੂ ਹੋਲਡਰ | Sanjha TV
Khanauri Border | ਕਿਸਾਨਾਂ 'ਚ ਪਾੜ੍ਹ ਪਾਉਣ ਦੀ ਕੋਸ਼ਿਸ਼ ਕਰ ਰਹੀ ਕੇਂਦਰ | Sanjha TV
Просмотров 2242 часа назад
Khanauri Border | ਕਿਸਾਨਾਂ 'ਚ ਪਾੜ੍ਹ ਪਾਉਣ ਦੀ ਕੋਸ਼ਿਸ਼ ਕਰ ਰਹੀ ਕੇਂਦਰ | Sanjha TV
SHO ਨੇ ਚਾਇਨਾ ਡੋਰ ਨੂੰ ਲੈ ਕੇ ਦੁਕਾਨਾਂ 'ਤੇ ਮਾਰੇ ਛਾਪੇ | Sanjha TV
Просмотров 1822 часа назад
SHO ਨੇ ਚਾਇਨਾ ਡੋਰ ਨੂੰ ਲੈ ਕੇ ਦੁਕਾਨਾਂ 'ਤੇ ਮਾਰੇ ਛਾਪੇ | Sanjha TV
ਇਹ ਚੀਜ਼ ਖਾਣ ਦੇ ਨਾਲ ਕਦੇ ਵੀ ਨਹੀਂ ਹੋਵੇਗੀ ਕੋਈ ਬਿਮਾਰੀ | Ayurvedic Specialist | Subhash Goyal | Sanjha TV
Просмотров 1722 часа назад
ਇਹ ਚੀਜ਼ ਖਾਣ ਦੇ ਨਾਲ ਕਦੇ ਵੀ ਨਹੀਂ ਹੋਵੇਗੀ ਕੋਈ ਬਿਮਾਰੀ | Ayurvedic Specialist | Subhash Goyal | Sanjha TV
‘ਲੜਾਈ ਵੱਡੀ ਹੈ, ਏਕਤਾ ਬਿਨ੍ਹਾਂ ਜਿੱਤੀ ਨਹੀਂ ਜਾਣੀ’, Khanauri Border ’ਤੋਂ ਅਪੀਲ ਕਰ ਰਿਹਾ ਅਪਾਹਜ ਨੌਜਵਾਨ |
Просмотров 2454 часа назад
‘ਲੜਾਈ ਵੱਡੀ ਹੈ, ਏਕਤਾ ਬਿਨ੍ਹਾਂ ਜਿੱਤੀ ਨਹੀਂ ਜਾਣੀ’, Khanauri Border ’ਤੋਂ ਅਪੀਲ ਕਰ ਰਿਹਾ ਅਪਾਹਜ ਨੌਜਵਾਨ |
Amritsar | ਕਿੰਨ੍ਹੀ ਮਿਹਨਤ ਨਾਲ ਬਣਦੀ ਹੈ ਡੋਰ, ਦੇਖੋ ਤਸਵੀਰਾਂ ਚਾਈਨਾ ਡੋਰ ਨੂੰ ਵੀ ਵੱਢ ਦਿੰਦੀ ਹੈ ਇਹ ਡੋਰ |
Просмотров 1954 часа назад
Amritsar | ਕਿੰਨ੍ਹੀ ਮਿਹਨਤ ਨਾਲ ਬਣਦੀ ਹੈ ਡੋਰ, ਦੇਖੋ ਤਸਵੀਰਾਂ ਚਾਈਨਾ ਡੋਰ ਨੂੰ ਵੀ ਵੱਢ ਦਿੰਦੀ ਹੈ ਇਹ ਡੋਰ |
Sarbjeet Singh Khalsa | ਸੰਸਦ ਮੈਂਬਰ ਨੇ ਕੀਤਾ ਖੇਤਰੀ ਪਾਰਟੀ ਦਾ ਐਲਾਨ, Amritpal ਦੇ ਪਿਤਾ ਹੋਣਗੇ ਪਾਰਟੀ ਪ੍ਰਧਾਨ
Просмотров 3684 часа назад
Sarbjeet Singh Khalsa | ਸੰਸਦ ਮੈਂਬਰ ਨੇ ਕੀਤਾ ਖੇਤਰੀ ਪਾਰਟੀ ਦਾ ਐਲਾਨ, Amritpal ਦੇ ਪਿਤਾ ਹੋਣਗੇ ਪਾਰਟੀ ਪ੍ਰਧਾਨ
Lakha Sidhana | ‘ਫਿਰ ਤੋਂ ਸਰਕਾਰ ਡੱਲੇਵਾਲ ਨੂੰ ਚੁੱਕਣ ਦੀ ਕੋਸ਼ਿਸ਼ ਕਰ ਸਕਦੀ ਹੈ’ | Farmers Protest | Sanjha TV
Просмотров 4124 часа назад
Lakha Sidhana | ‘ਫਿਰ ਤੋਂ ਸਰਕਾਰ ਡੱਲੇਵਾਲ ਨੂੰ ਚੁੱਕਣ ਦੀ ਕੋਸ਼ਿਸ਼ ਕਰ ਸਕਦੀ ਹੈ’ | Farmers Protest | Sanjha TV
Khanauri Border ’ਤੇ ’ਚ ਰੱਸਾ ਪਾ ਕੇ ਪਹੁੰਚਿਆ ਨੌਜਵਾਨ, PM Modi ਨੂੰ ਕਹਿ ਦਿੱਤੀ ਵੱਡੀ ਗੱਲ | Sanjha TV
Просмотров 3164 часа назад
Khanauri Border ’ਤੇ ’ਚ ਰੱਸਾ ਪਾ ਕੇ ਪਹੁੰਚਿਆ ਨੌਜਵਾਨ, PM Modi ਨੂੰ ਕਹਿ ਦਿੱਤੀ ਵੱਡੀ ਗੱਲ | Sanjha TV
ਬੱਚਿਆਂ ਨੂੰ Social Media ਅਕਾਊਂਟ ਲਈ ਮਾਪਿਆ ਤੋਂ ਲੈਣੀ ਪਵੇਗੀ ਇਜਾਜ਼ਤ | Sanjha TV
Просмотров 2094 часа назад
ਬੱਚਿਆਂ ਨੂੰ Social Media ਅਕਾਊਂਟ ਲਈ ਮਾਪਿਆ ਤੋਂ ਲੈਣੀ ਪਵੇਗੀ ਇਜਾਜ਼ਤ | Sanjha TV
‘ਮਨ-ਮੋਟਾਵ ਛੱਡ ਕੇ ਇੱਕ ਝੰਡੇ ਥੱਲੇ ਇੱਕਠੇ ਹੋਣ ਕਿਸਾਨ’ Khanauri Border ’ਤੇ ਪਹੁੰਚੇ ਪਹਿਲਵਾਨ ਨੇ ਦਿੱਤੀ ਨਸੀਹਤ |
Просмотров 6664 часа назад
‘ਮਨ-ਮੋਟਾਵ ਛੱਡ ਕੇ ਇੱਕ ਝੰਡੇ ਥੱਲੇ ਇੱਕਠੇ ਹੋਣ ਕਿਸਾਨ’ Khanauri Border ’ਤੇ ਪਹੁੰਚੇ ਪਹਿਲਵਾਨ ਨੇ ਦਿੱਤੀ ਨਸੀਹਤ |
Lawrence Bishnoi ਦੇ ਇੰਟਰਵਿਊ ਦੇ ਮਾਮਲੇ ’ਚ ਕੀਤੀ ਗਈ ਕਾਰਵਾਈ | Sanjha TV
Просмотров 2294 часа назад
Lawrence Bishnoi ਦੇ ਇੰਟਰਵਿਊ ਦੇ ਮਾਮਲੇ ’ਚ ਕੀਤੀ ਗਈ ਕਾਰਵਾਈ | Sanjha TV
India's 1st Super Model @65 | Dinesh Mohan | Unfiltered With Prabhvani Aneja | Sanjha TV
Просмотров 3,7 тыс.4 часа назад
India's 1st Super Model @65 | Dinesh Mohan | Unfiltered With Prabhvani Aneja | Sanjha TV
Amritsar | ਦੂਰੋਂ-ਦੂਰੋਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਸੰਗਤਾਂ, ਗੁਰਪੁਰਬ ਦੇ ਮੌਕੇ ’ਤੇ ਨਗਰ ਕੀਰਤਨ ਦੇ ਕਰੋ ਦਰਸ਼ਨ |
Просмотров 3084 часа назад
Amritsar | ਦੂਰੋਂ-ਦੂਰੋਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਸੰਗਤਾਂ, ਗੁਰਪੁਰਬ ਦੇ ਮੌਕੇ ’ਤੇ ਨਗਰ ਕੀਰਤਨ ਦੇ ਕਰੋ ਦਰਸ਼ਨ |
Ludhiana | ਸੰਘਣੀ ਧੁੰਦ ਦੇ ਵਿੱਚ ਵੀ ਨਾਕਾ ਲਾ ਕੇ ਖੜੇ ਮੁਲਾਜ਼ਮ, ਜੇ ਗੱਡੀ ਤੇਜ਼ ਚਲਾਈ ਤਾਂ ਹੋ ਜਾਵੇਗਾ ਚਲਾਨ |
Просмотров 5754 часа назад
Ludhiana | ਸੰਘਣੀ ਧੁੰਦ ਦੇ ਵਿੱਚ ਵੀ ਨਾਕਾ ਲਾ ਕੇ ਖੜੇ ਮੁਲਾਜ਼ਮ, ਜੇ ਗੱਡੀ ਤੇਜ਼ ਚਲਾਈ ਤਾਂ ਹੋ ਜਾਵੇਗਾ ਚਲਾਨ |

Комментарии

  • @BhinderDhiman-f9j
    @BhinderDhiman-f9j 4 часа назад

    Very good

  • @sukhpalsinghbrar5711
    @sukhpalsinghbrar5711 4 часа назад

    Definitely “these people “should be sacked from Sikh Panth is last solution !

  • @satnamsingh-ox3fj
    @satnamsingh-ox3fj 5 часов назад

    ਮਕਾਰ( ਛਲ,ਕਪਟ,ਫ਼ਰੇਬ ਕਰਨਾ ਵਾਲਾ, ਮਹਾਨ ਕੋਸ਼ ਭਾਈ ਕਾਨ੍ਹ ਸਿਘ ਨਾਭਹਾ

  • @sarbjitkumar3216
    @sarbjitkumar3216 7 часов назад

    Surmani ji good wishes ❤

  • @satnamsingh-ox3fj
    @satnamsingh-ox3fj 7 часов назад

    ਪੰਜਾਬੀਆਂ ਲਈ ਤੁਸੀਂ ਕੀ ਕੀਤਾ ਮੱਕਾਰ ਏ ਕੋਮ ( ਛਲ, ਕਪਟ, ਫ਼ਰੇਬ, ਕਰਨ ਵਾਲੇ ) ਵੱਡਾ ਬਾਦਲ ਅਪਣੇ ਪੰਥ ਨਾਲ ਧ੍ਰੋਹ ਹੀ ਕਰਦਾ ਰਿਹਾ ਤੇ ਗੁਰੂ ਘਰ ਗੁਰੂ ਮਰਿਆਦਾ ਸੰਸਥਾਵਾਂ ਨੂੰ ਵਰਤਿਆ ਪੰਜਾਬ ਦੇ ਲੋਕਾਂ ਨੂੰ ਝੂਠੇ ਹੀ ਵਾਅਦੇ ਦਿੱਤੇ ਤੇਰੇ ਮਕਾਰ ਪਿਓ ਨੇ ਪੰਥ ਖਤਮ ਕਰਕੇ ਅਪਣਾ ਘਰ ਦੀ ਜਾਇਦਾਦ ਬਣਾਈ । ਸਹੀਦਾ ਦੀ ਦਾ ਮੁੱਲ ਵੱਟਿ ਤੇ ਮਕਾਰ ਬਾਦਲ ਇੰਨਸਾਫ ਕਰਨ ਵਾਰੀ ਮੁਕਰ ਗਿਆ ਬਲਿਕ ਬੁੱਚੜ ਅਫਸਰਾਂ ਨੂੰ ਜਿਹੜੇ ਕੋਹ ਕੋਹ ਕੇ ਨਾਜਾਇਜ਼ ਸਿੱਖਾਂ ਸ਼ਹੀਦ ਕਰਨ ਵਾਲੋ ਸਨ ਉਹਨਾਂ ਨੂੰ ਅਕਾਲੀ ਦਲ ਨੇ। ਨਿਵਾਜਿਆ ਆ ਮਕਾਰ ਬਾਦਲ ਦੀ ਸੇਵਾ ਆ

  • @gurmukhsingh6126
    @gurmukhsingh6126 8 часов назад

    ਬੇੜਾ ਗ਼ਰਕ ਹੋਏ

  • @Sandhujatt-f4x
    @Sandhujatt-f4x 8 часов назад

    🙏🙏🙏🙏🙏🙏🙏🙏

  • @brarsingh6830
    @brarsingh6830 9 часов назад

    किसान आंदोलन जिंदाबाद

  • @nirmalsinghvaid6256
    @nirmalsinghvaid6256 9 часов назад

    ਵੀਰ ਜੀਓ, ਬਾਦਲ ਦਲ ਦੀਆਂ ਨੀਤੀਆਂ ਹਾਥੀ ਦੇ ਦੰਦ ਖਾਣੇ ਦੇ ਹੋਰ ਤੇ ਵਿਖਾਣੇ ਦੇ ਹੋਰ ਵਰਗੀਆਂ ਹਨ । ਇਹਨਾਂ ਲਈ ਲੱਖਾਂ ਲਾਹਨਤਾਂ ਵੀ ਘੱਟ ਹਨ ।

  • @lakhwindergrewal4999
    @lakhwindergrewal4999 11 часов назад

    ਕਿਸਾਨ ਮਜਦੂਰ ਏਕਤਾ💪🏻

  • @sweetdeepti-s4n
    @sweetdeepti-s4n 11 часов назад

    Thank you so much sister🙏❤️

  • @gurpyarsingh5194
    @gurpyarsingh5194 11 часов назад

    Mie ta aio gia bapu ji

  • @gurpyarsingh5194
    @gurpyarsingh5194 11 часов назад

    🙏🙏🙏

  • @nirmalsingh3217
    @nirmalsingh3217 16 часов назад

    ਕੀ ਜੋ ਹੋਰ ਡੇਰਿਆਂ ਵਿੱਚ ਹੁੰਦਾ ਹੈ ਉਹੀ ਕੁਝ ਢੱਡਰੀਆਂ ਵਾਲੇ ਦੇ ਡੇਰੇ ਵਿੱਚ ਵੀ ਹੁੰਦਾ ਹੈ ਇਸ ਬਾਰੇ ਕੁਝ ਵੀ ਡਿਬੇਟ ਤੋਂ ਕਲੀਅਰ ਨਹੀਂ ਹੁੰਦਾ ਹੈ। ਡਾ, ਸਾਹਿਬ ਦੇ ਵਿਚਾਰ ਹੋਰ ਡੇਰਿਆਂ ਬਾਰੇ ਹਨ ਨਾ ਕਿ ਢੱਡਰੀਆਂ ਵਾਲੇ ਬਾਰੇ। ਜੇਕਰ ਕੋਈ ਘਟਨਾ ਢੱਡਰੀਆਂ ਵਾਲੇ ਜਾਂ ਉਸਦੇ ਦੇ ਡੇਰੇ ਨਾਲ ਸਬੰਧਤ ਹੈ ਉਸ ਦਾ ਜਿਕਰ ਕਰਨਾ ਚਾਹੀਦਾ ਸੀ ਨਾ ਕਿ ਦੂਜਿਆਂ ਦੇ ਕੁਕਰਮਾਂ ਦਾ ਜਿਕਰ ਢੱਡਰੀਆਂ ਵਾਲੇ ਦੇ ਮਾਮਲੇ ਵਿੱਚ। ਕਿਸੇ ਪੱਤਰਕਾਰ, ਡਾਕਟਰ, ਸੇਵਾਦਾਰ, ਪੁਲਿਸ ਕਰਮਚਾਰੀ ਜਾਂ ਆਮ ਵਿਅਕਤੀ ਜਾਂ ਕਿਸੇ ਬੀਬੀ ਕੋਲ ਕਿਸੇ ਅਜਿਹੀ ਘਟਨਾ ਬਾਰੇ ਕੋਈ ਜਾਣਕਾਰੀ/ਸਬੂਤ ਹੈ ਤਾਂ ਉਸਨੂੰ ਸਾਹਮਣੇ ਆਉਣਾ ਚਾਹੀਦਾ ਹੈ ਤੇ ਇੰਨਵਸਟੀਗੇਸਨ ਟੀਮ ਦਾ ਸਾਥ ਦੇਣਾ ਚਾਹੀਦਾ ਹੈ। ਇਕ ਗੱਲ ਹੋਰ ਮਰਨ ਵਾਲੀ ਲੜਕੀ ਦੇ ਵਾਰਸਾਂ ਨੂੰ ਉਸ ਦੇ ਜਿਉਂਦੇ ਜੀ ਡੇਰੇ ਵਿੱਚ ਹੁੰਦੀਆਂ ਘਟਨਾਵਾਂ ਬਾਰੇ ਕੁਝ ਵੀ ਪਤਾ ਨਾ ਲੱਗਿਆ। ਸਾਡੇ ਸਮਾਜ ਵਿੱਚ ਬਲਾਤਕਾਰ ਦੇ ਝੂਠੇ ਦੋਸ਼ ਲਗਾ ਕੇਸ ਦਰਜ ਕਰਵਾ ਕੇ ਕਈ ਮਹੱਤਵਪੂਰਨ ਕੇਸਾਂ ਨੂੰ ਦਬਾਇਆ ਗਿਆ ਹੈ। ਬਿਨਾ ਪੁਖਤਾ ਜਾਣਕਾਰੀ ਦੇ ਹਰੇਕ ਕੇਸ ਦਾ ਮੀਡੀਆ ਟਰਾਇਲ ਕਰਨਾ ਚੰਗੀ ਗਲ ਨਹੀਂ ਹੈ ਜਦੋਂ ਕਿ ਕੇਸ ਦੀ ਤਫਤੀਸ਼ ਹਾਈਕੋਰਟ ਦੇ ਹੁਕਮਾਂ ਤਹਿਤ ਚਲ ਰਹੀ ਹੈ।

  • @LovelyJumpingSpider-ez9rx
    @LovelyJumpingSpider-ez9rx 17 часов назад

    Good

  • @DalorBrar
    @DalorBrar 23 часа назад

    ਅਕਾਲੀ ਦਲ ਮਗਰੇ ਦੋ ਈਲਕੈਸਨ ਪੇਸੈ ਹੀ ਜਿੱਤ ਸੀ

  • @kashmiraujla360
    @kashmiraujla360 День назад

    ਬਾਦਲਾ ਨੇ ਜਿੰਨਾ ਸਿੱਖ ਕੌਮ ਦਾ ਬੇੜਾ ਕੀਤਾ। ਲੋਕ ਸਮਝਣ ਨੂੰ ਤਿਆਰ ਨਹੀ। ਦੇਖੋ ਲੋਕੀ ਹੁਣ ਵੀ ਬਾਦਲਾਂ ਦੇ ਸੋਹਲ਼ੇ ਗਾਈ ਜਾਂਦੇ ਆ।

  • @SukhdevSingh-nx2nb
    @SukhdevSingh-nx2nb День назад

    Dere band hone chahide hn.

  • @subhashchalana5156
    @subhashchalana5156 День назад

    सरदार कुलदीप सिंह जी बड़े दिनों बाद आज चैनल दिखाई दिया

  • @fatirfatir2869
    @fatirfatir2869 День назад

  • @Harjinderbrar-j2e
    @Harjinderbrar-j2e День назад

    ਡਾਕਟਰ ਹਰਸਿੰਦਰ ਕੌਰ ਭੈਣ ਜੀ। ਅਸਲ ਵਿੱਚ ਹੁਣ ਤਾਂ ਖਾਸ ਕਰ ਕੇ ਆਪਣੇ ਪੰਜਾਬ ਵਿੱਚ ਸਿੱਖ ਕੌਮ ਅਤੇ ਆਮ ਵਿਉਪਾਰੀ ਵਰਗ ਵੀਰਾਂ ਦੇ ਵੱਲੋਂ ਖੁਦ ਆਪਣੇ-ਆਪ ਹੀ ਹੁਣ ਅਗਾਂਹ ਲਈ ਤਾਂ ਸੋਚ ਸਮਝ ਕਿ ਬਹੁਤ ਹੀ ਸੁਚੇਤ ਹੋ ਜਾਣ ਦੀ ਖਾਸ ਜ਼ਰੂਰਤ ਹੈ। ਜੋ ਕਿ ਹੁਣ ਤੱਕ ਵੀ ਪੰਜਾਬ ਦੇ ਵਿੱਚ ਵੀ ਬੀਬੀਆਂ ਦੇ ਵੱਲੋਂ ਇਹਨਾਂ ਕੁੱਝ ਕੁ ਬਹੁਤ ਗੰਭੀਰ ਦੋਸ਼ਾਂ ਵਿਚ ਫਸੇ ਡੇਰੇਦਾਰਾਂ ਕੋਲ ਵੀ ਜਾਣ ਦੇ ਬਾਵਜੂਦ ਹੀ ਹੁਣ ਤਾਂ ਇਹਨਾਂ ਬੂਬਣੇ ਸਾਧਾਂ ਵੱਲੋਂ ਖੁਦ ਆਪਣੇ ਡੇਰਿਆਂ ਦੇ ਨਾਮ ਉਪਰ ਵਿਉਪਾਰ ਦੇ ਸੈਂਟਰ ਖੁੱਲ੍ਹਣ ਦੇ ਰੁਝਾਨ ਵੀ ਹੁਣ ਤੱਕ ਲਗਾਤਾਰ ਹੀ ਬਹੁਤ ਵਧਿਆ ਹੋਇਆ ਹੈ। ਧੰਨਵਾਦ ਜੀ।

  • @RanjitSingh-qw6ip
    @RanjitSingh-qw6ip День назад

    ਲਾਲਚ ਸਰਾਬ ਦਾ

  • @harnekmalhans7783
    @harnekmalhans7783 День назад

    SSA Happy New Year

  • @devinderpaldhillon9627
    @devinderpaldhillon9627 День назад

    ਪਤਾ ਕਰੋ ਕਿ ਡਾਕਟਰ ਚੀਮਾ ਕਿੱਤੇ ਨਕਸਲਾਈਟ ਜਾਂ ਸਰਕਾਰ ਦਾ ਅਜੰਟ ਤੇ ਨਹੀਂ ?

  • @gurjeetpalwan3304
    @gurjeetpalwan3304 День назад

    ਇਹ ਅੰਦੋਲਨ ਲੱਬਾਂ ਚੱਲੇਗਾ ਨਾਲ ਨਾਲ ਕੱਈ😂 ਦੇਸਾ ਦੀ ਲੜਾਈ ਵੀ ਲੱਗੇਗੀ ਅੱਦੋਲਨ ਤੇ ਲੜਾਈ ਲੰਬਾ ਚੱਲਣਗੇ ਤਕੜੇ ਹੋ ਕੇ ਚੱਲਣਾ ਪਵੇਗਾ

  • @devinderpaldhillon9627
    @devinderpaldhillon9627 День назад

    ਜਦੋਂ 2021 ਵਿੱਚ SKM ਦੀਆਂ ਸਾਰੀਆਂ ਜਥੇਬੰਦੀਆਂ ਰੇਲਾਂ ਤੋਂ ਧਰਨੇ ਹਟਾ ਕੇ ਤਸ਼ੱਦਦ ਸਹਿੰਦਿਆਂ ਦਿੱਲੀ ਚਲੇ ਗਏ ਸਨ ਤਾਂ ਪੰਧੇਰ ਦੀ ਜਥੇਬੰਦੀ ਜਾਣ ਬੁੱਝ ਕੇ ਅੰਮ੍ਰਿਤਸਰ ਦੇ ਬਾਹਰ ਰੇਲ ਰੋਕ ਕੇ ਬੈਠੀ ਰਹੀ ਤੇ ਦਿੱਲੀ ਨਹੀਂ ਗਈ । ਇਸਨਾਲ SKM ਦੇ ਅਜੰਡੇ ਦੀ ਅਵੱਗਿਆ ਕਰਦੇ ਹੋਏ ਅੰਮ੍ਰਿਤਸਰ ਦੇ ਰੇਲ ਕਮਿਊਟਰਾਂ, ਵਪਾਰੀਆਂ ਕੋਲੋਂ ਕਿਸਾਨਾਂ ਨੂੰ ਬੁਰਾ ਭਲਾ ਕਹਾਉਂਦੇ ਰਹੇ ਜਿਸ ਨਾਲ ਕਿਸਾਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ । ਇਸ ਉਪਰੰਤ ਜੇ ਸਾਰੀਆਂ ਜਥੇਬੰਦੀਆਂ ਤੋਂ ਬਹੁਤ ਬਾਦ ਦਿੱਲੀ ਪਹੁੰਚ ਹੀ ਗਏ ਤਾੰ ਸਭ ਜਥੇਬੰਦੀਆਂ ਦੇ ਪਿੱਛੇ ਲੱਗਣ ਦੀ ਬਜਾਏ ਸਭ ਤੋਂ ਅੱਗੇ ਪਹੁੰਚ ਗਏ , ਜਿਸ ਨਾਲ ਓਥੇ ਹਾਜ਼ਰ ਕਿਸਾਨਾਂ ਵਿੱਚ ਚਰਚਾ ਚੱਲਦੀ ਰਹੀ ਕਿ ਪੰਧੇਰ ਗਰੁੱਪ ਨੂੰ ਦਿੱਲੀ ਪੁਲਿਸ ਨੇ ਕਿਸੇ ਸਾਜਬਾਜ ਅਧੀਨ ਅੱਗੇ ਲਿਆਂਦਾ ਹੈ ਜੋ ਕਿ ਇਹ ਚਰਚਾ ਓਦੋਂ ਸਹੀ ਸਾਬਤ ਹੋਈ ਜਦ ਪੰਧੇਰ ਗਰੁੱਪ ਬਜਾਏ SKM ਨਾਲ ਜਲੂਸ ਵਿੱਚ ਸ਼ਾਮਲ ਹੋਣ ਦੇ , ਕਿਸੇ ਵੱਖਰੇ ਰਸਤੇ ( ਪੁਲਿਸ ਦੀ ਮਿਲੀਭੁਗਤ ? ) ਰਾਹੀ ਲਾਲ ਕਿਲ੍ਹੇ ਪੁੱਜ ਗਏ ਤੇ ਜੋ ਉੱਥੇ ਹੋਇਆ ਉਸ ਨਾਲ ਕਿਸਾਨ ਅੰਦੋਲਨ ਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪਿਆ ਤੇ ਮੋਰਚੇ ਦੇ ਵੱਕਾਰ ਨੂੰ ਸੱਟ ਲੱਗੀ ।ਏਸੇ ਲਈ ਸ਼ਾਇਦ SKM ਨੇ ਐਸ ਵਾਰ ਇੰਨਾਂ ਦਾ ਸਾਥ ਨਹੀਂ ਦਿੱਤਾ । ਜਿਸ ਨਾਲ ਸਰਕਾਰ ਉੱਪਰ ਓਨਾ ਦਬਾਅ ਬਣ ਹੀ ਨਹੀਂ ਸਕਿਆ । ਸਬਕ -- ਏਕੇ ਵਿੱਚ ਹੀ ਬਰਕਤ ਹੁੰਦੀ ਹੈ । ਪਾਟੋਧਾੜ ਨਾਲ਼ ਜੰਗਾਂ ਨਹੀਂ ਜਿੱਤੀਆ ਜਾ ਸਕਦੀਆਂ ।

  • @azzahraep03
    @azzahraep03 День назад

    Good

  • @HarpreetKaur-rr7qt
    @HarpreetKaur-rr7qt День назад

    Due to bad dund my night show is not coming.

  • @HarpreetKaur-rr7qt
    @HarpreetKaur-rr7qt День назад

    Sat sri akal. Kuldip singh ji. Dr. Baldev singh ji

  • @iqbalsingh401
    @iqbalsingh401 День назад

    Inner spirit is not visible in anyone .

  • @iqbalsingh401
    @iqbalsingh401 День назад

    ਪੰਜਾਬ ਲੁੱਟਿਆ ਜਾ ਚੁੱਕਾ ਇਹਨਾਂ ਕਰਕੇ।

  • @gursewak22pro93
    @gursewak22pro93 День назад

    ਸਾਡੇ ਲੋਕਾਂ ਨੂੰ ਇੱਕ ਗਲ ਹੋਰ ਵੀ ਸੋਚਣੀ ਚਾਹੀਦੀ ਹੈ ਜੀ ਕਿ ਇਹ ਵੱਡੇ ਵੱਡੇ ਕਥਾ ਵਾਚਿਕ ਔਰ ਪ੍ਰਚਾਰਿਕ ਆਪਣੇ ਡੇਰਿਆਂ ਤੇ ਸੱਦਕੇ ਲੋਕਾਂ ਉਪਰ ਪ੍ਰਭਾਵ ਪਾਉਦੇ ਹਨ ਜੀ ਇਹਨਾਂ ਕੋਲ ਕੋਈ ਗੁਣ ਨਹੀ ਜੀ ਇਹ ਸੱਚ ਹੈ ਜੀ ਕਿ ਲੀਡਰ ਔਰ ਇਹ ਲਾਣਾ ਰਲੇ ਹਨ ਜੀ ਇਹ ਲੀਡਰਾਂ ਨੂੰ ਵੋਟਾਂ ਹੀ ਨਹੀ ਹੋ ਸਕਦਾ ਬਲਾਤਕਾਰਾਂ ਦਾ ਵੀ ਹਿੱਸਾ ਬਣਾਉਦੇ ਹੋਣਗੇ ਜੀ

  • @gursewak22pro93
    @gursewak22pro93 День назад

    ਇਹ ਰਸਤਾ ਹੀ ਗਲਤ ਹੈ ਜੀ ਪੁਰਾਣਾ ਇਤਹਾਸ ਨੂੰ ਵੇਖੋ ਕੋਈ ਰਿਖੀ ਮੁਨੀ ਸੰਨਿਆਸੀ ਗ੍ਰਿਹਸਤੀ ਜੀਵਨ ਤੋ ਬਿਨਾਂ ਨਹੀ ਹੋਇਆ ਜੀ ਇਹਨਾਂ ਨੇ ਨਵਾਂ ਰੱਸਤਾ ਚੁਣਿਆਂ ਹੈ ਜੀ ਦਸੋ ਅਰਦਾਸ ਕਰਨ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੱਬ ਸਕਦਾ ਹੈ ਜੀ ਚੰਗਾ ਖਾਣਾ ਚੰਗੇ ਕੱਪੜੇ ਔਰਤਾਂ ਨੂੰ ਪ੍ਰਭਾਵਤ ਕਰਦੇ ਹਨ ਜੀ ਘਰਾਂ ਦੇ ਮਾਹੌਲ ਠੀਕ ਨਾ ਹੋਣ ਕਾਰਨ ਔਰਤਾਂ ਇਧਰ ਜਾਦੀਆਂ ਹਨ ਜੀ। ਉਸਦੇ ਨਤੀਜੇ ਸਾਹਮਣੇ ਹਨ ਜੀ

  • @way2rt24
    @way2rt24 День назад

    Excellent and Inspiring ❤️

  • @SukhwinderSingh-bo2xo
    @SukhwinderSingh-bo2xo День назад

    Very good information,,, Discussion Madanjeet ji Harsimran singh ji 🙏🙏

  • @TechHiraMaster
    @TechHiraMaster 2 дня назад

    ਬਦਲਾ ਕੀ ਕੀਤਾ ਪੰਜਾਬ ਲਈ

  • @sharmasaab6765
    @sharmasaab6765 2 дня назад

    Bohemia Sir Tere Gal Kuch Hor❤️❤️❤️

  • @JagseerSingh-qq2ti
    @JagseerSingh-qq2ti 2 дня назад

    ਮਦਨਜੀਤ ਜੀ ਤੁਸੀ ਇਕੱਲੇ ਹਰਸਿਮਰਨ ਨੂੰ ਹੀ ਬੁਧੀਜੀਵੀ ਸਮਝਦੇ ਓ ਹੋਰ ਕੋਈ ਬੁਧੀਜੀਵੀ ਨਹੀਂ ਹਰ ਰੋਜ ਇਸ ਨੂੰ ਹੀ ਲੈ ਕੇ ਆਂ ਜਾਨੇ ਓ ਤੁਸੀ ਮਦਨਜੀਤ ਜੀ ਪ੍ਰੋ ਮਨਜੀਤ ਸਿੰਘ ਵਰਗੇ ਨਿਰਪੱਖ ਬੰਦੇ ਨਾਲ ਵੀ debat ਕਰਿਆ ਕਰੋ ਪ੍ਰੋ ਮਨਜੀਤ ਸਿੰਘ ਇਕ ਸੱਚਾ ਤੇ ਨਿਰਪੱਖ ਗੱਲ ਕਰਨ ਵਾਲਾ ਬੰਦਾ ਓਹਨੂੰ debate ਵੀ ਲਿਆ ਕਰੋ ਹਰਸਿਮਰਨ ਤਾਂ ਸਿਰਫ ਬਾਦਲ ਦੇ ਖਿਲਾਫ ਹੀ ਬੋਲਣ ਜਾਣਦਾ ਹੋਰ ਇਹਨੂੰ ਕੁਝ ਆਉਂਦਾ ਨੀ ਬੱਸ ਹਾਏ ਬਾਦਲ ਹਾਏ ਬਾਦਲ ਕਰਦਾ ਰਹਿੰਦਾ

  • @KalaSingh-cj7rd
    @KalaSingh-cj7rd 2 дня назад

    ਕਿਸਾਨ ਜਥੇਬੰਦੀਆਂ ਮਜ਼ਦੂਰ ਜਿੰਦਾ ਬਾਦ ਏ

  • @Ravichoudhary96300
    @Ravichoudhary96300 2 дня назад

    Very good job hrnek singh mehma saab

  • @sukhwinderbling1330
    @sukhwinderbling1330 2 дня назад

    ਚਮਚੇ ਸੁਖਬੀਰ ਬਾਦਲ ਨੂੰ ਅਕਾਲ ਤਖਤ ਗੁਮਰਾਹ ਕਰ ਰਹੇ ਹਨ ਇਸ ਲਈ ਉਹ ਅਮਲ ਕਰਨ ਤੋਂ ਕਿਨਾਰਾ ਕਰ ਰਹੇ ਹਨ ਫੇਟਣੀਆਂ ਦਾ ਫੇਟ ਚੀਮਾ ਹੈ ਜਿਸਨੇ ਅਕਾਲੀਦਲ ਦਾ ਮਲੀਆਮੇਟ ਕਰਨ ਦੀ ਕੋਈ ਕਸਰ ਨ੍ਹੀ ਛੱਡੀ

  • @sukhwinderbling1330
    @sukhwinderbling1330 2 дня назад

    ਪੰਧੇਰ ਤੇ ਵਿਸਵਾਸ਼ ਨਹੀਂ ਆ ਰਿਹਾ ਦਿੱਲੀ ਮੋਰਚੇ ਵੇਲੇ ਵੀ ਉਸਦਾ ਰੋਲ ਸਰਕਾਰ ਪੱਖੀ ਲਗ ਰਿਹਾ ਸੀ

  • @rattansingh2980
    @rattansingh2980 2 дня назад

    14ਦਸੰਬਰ ਨਹੀਂ 14ਜਨਵਰੀ

  • @jasvindersingh8136
    @jasvindersingh8136 2 дня назад

    Nice

  • @amarjitkaur3694
    @amarjitkaur3694 2 дня назад

    ਸਾਇਦ ਕਿਸੇ ਦਿਨ ਸੂਰਜ ਹੀ ਨਾ ਚੜੇ ਸੁਖਬੀਰ ਬਿਨਾਂ

  • @amarjitkaur3694
    @amarjitkaur3694 2 дня назад

    ਪਟੀ ਸਾਹਿਬ ਤੁਸੀ ਗਲ ਬਦਲ ਦਿੰਦੇ ਹੋ ਜਾਂ ਭੁਲ ਜਾਂਦੇ ਹੋ

  • @zaildarcheema106
    @zaildarcheema106 2 дня назад

    ਜਿੰਨਾ ਪੰਜਾਬ ਦਾ ਔਰ ਸਿੱਖ ਕੌਮ ਦਾ ਘਾਂਣ ਬਾਦਲ ਪਰਿਵਾਰ ਨੇ ਕਰਵਾਇਆ ਹੈਗਾ ਸ਼ਾਇਦ ਅਬਦਾਲੀ ਨੇ ਵੀ ਨਹੀਂ ਕੀਤਾ ਹੋਣਾ ਸਿਰਸੇ ਵਾਲੇ ਸਾਧ ਦੇ ਚੇਲਿਆਂ ਨੇ

  • @harbhajandhaliwal4966
    @harbhajandhaliwal4966 2 дня назад

    Thanks

  • @Bikar-c3h
    @Bikar-c3h 2 дня назад

    🙏🙏🙏🙏

  • @SurjeetSangha-qh5hg
    @SurjeetSangha-qh5hg 2 дня назад

    ਬੈਨੀਪਾਲ ਜੀ ਬਹੁਤ ਵਧੀਆ ਵਿਸਥਾਰ ਸਹਿਤ ਕਿਸਾਨੀ ਮਸਲੇ ਨੂੰ ਵਿਚਾਰਿਆ ਸ਼ਬਦਾ ਵਿੱਚ ਕੋਕੇ ਜੜਤੇ ਸਰਕਾਰਾ ਦੀ ਸੌੜੀ ਸੋਚ ਤੇ ਘੇਸਲ ਮਾਰ ਬੈਠੀ ਨੂੰ ਚੰਗੀ ਤਰਾ ਧੋਇਆ ਹਕੂਮਤ ਨੂੰ ਥੋੜਾ ਅਬੈੜਪੁਣਾ ਛੱਡ ਕੇ ਦੇਸ਼ ਦੇ ਲੋਕਾ ਨੂੰ ਆਪਣਾ ਪਣ ਜਾਹਿਰ ਕਰੇ ਨਾ ਕੇ ਬੇਗਾਨਗੀ ਭਰੇ ਲਹਿਜੇ ਨਾਲ ਚੁਪ ਧਾਰੀ ਰੱਖੇ ਇਹਨਾ ਦਾ ਵੀ ਦੇਸ਼ ਵਿੱਚ ਹਿੱਸਾ ਆ ਦੇਸ਼ ਜਾਨਾ ਵਾਰ ਕੇ ਅਜ਼ਾਦ ਕਰਵਾਇਆ । ਪੰਜਾਬੀਆ ਦੇ ਦੇਸ਼ ਖਾਤਰ ਡੋਲੇ ਖੂਨ ਦਾ ਕੋਈ ਮੁਲ ਨਹੀ । ਨਹਿਰੂ ਖੇਡ ਗਿਆ ਨੀਤੀ ਦਿਲ ਵਿਚ ਸਿਗੀ ਬਦਨੀਤੀ । ਸ਼ੇਰਾ ਮਾਰੀਆ ਸੀ ਮਾਰਾ। ਐਸ਼ ਗਿਦੜਾ ਨੇ ਕੀਤੀ ਅਸੀ ਰਹਿ ਗਏ ਹੱਕਾ ਵੇਲੇ ਫਾਡੀ ਤੇ ਅਸੀ ਮਰਨੇ ਨੂੰ ਮੀਤੀ ! ਤੇ ਅਸੀ ਮਰਨੇ ਨੂੰ ਮੀਤੀ !