Grewal Media
Grewal Media
  • Видео 384
  • Просмотров 60 636
ਪੀਆਰਟੀਸੀ ਚੰਡੀਗੜ੍ਹ ਡੀਪੂ ਦੇ ਮੁਲਾਜ਼ਮਾ ਵੱਲੋਂ ਆਪਣੀਆਂ ਮੰਗਾਂ ਸਬੰਧੀ ਪਟਿਆਲਾ ਵਿੱਚ ਹੜਤਾਲ
ਪੀਆਰਟੀਸੀ ਚੰਡੀਗੜ੍ਹ ਡੀਪੂ ਦੇ ਮੁਲਾਜ਼ਮਾ ਵੱਲੋਂ ਆਪਣੀਆਂ ਮੰਗਾਂ ਸਬੰਧੀ ਪਟਿਆਲਾ ਵਿੱਚ ਹੜਤਾਲ
Просмотров: 140

Видео

ਪਟਿਆਲਾ ਵਾਇਰਲ ਵੀਡੀਓ. ਚੋਰ ਨੇ ਸਿਲੰਡਰ ਕੀਤਾ ਚੋਰੀ,ਸਲੰਡਰ ਵਾਲੇ ਨੇ ਚੋਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ,ਨਾਲ ਹੀ ਘੜੀਸਿਆ
Просмотров 2218 часов назад
ਪਟਿਆਲਾ ਵਾਇਰਲ ਵੀਡੀਓ. ਚੋਰ ਨੇ ਸਿਲੰਡਰ ਕੀਤਾ ਚੋਰੀ,ਸਲੰਡਰ ਵਾਲੇ ਨੇ ਚੋਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ,ਨਾਲ ਹੀ ਘੜੀਸਿਆ
ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਟਿਆਲਾ ਚ ਮਨਾਏ ਗਏਪੰਜਾਬੀ ਮਾਹ 2024 ਸਮਾਰੋਹ
Просмотров 719 часов назад
ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਟਿਆਲਾ ਚ ਮਨਾਏ ਗਏਪੰਜਾਬੀ ਮਾਹ 2024 ਸਮਾਰੋਹ
ਵਿਧਾਇਕ ਕੁਲਵੰਤ ਸਿੰਘ ਨੇ ਫੇਜ਼ 11ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਲਈ ਬੱਸ ਟਰਾਂਸਪੋਰਟੇਸ਼ਨ ਸੇਵਾ ਸ਼ੁਰੂ ਕਰਵਾਈ
Просмотров 3619 часов назад
ਵਿਧਾਇਕ ਕੁਲਵੰਤ ਸਿੰਘ ਨੇ ਫੇਜ਼ 11ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਲਈ ਬੱਸ ਟਰਾਂਸਪੋਰਟੇਸ਼ਨ ਸੇਵਾ ਸ਼ੁਰੂ ਕਰਵਾਈ
ਕਿਸਾਨ ਲੀਡਰ ਡੱਲੇਵਾਲ ਨੇ ਡੀਐਮਸੀ ਹਸਪਤਾਲ ਤੋਂ ਬਾਹਰ ਆਉਂਦਿਆਂ ਹੀ ਕੀਤੀ ਪ੍ਰੈਸ ਕਾਨਫਰੰਸ,ਸਰਕਾਰ ਤੇ ਚੁੱਕੇ ਸਵਾਲ,
Просмотров 572 часа назад
ਕਿਸਾਨ ਲੀਡਰ ਡੱਲੇਵਾਲ ਨੇ ਡੀਐਮਸੀ ਹਸਪਤਾਲ ਤੋਂ ਬਾਹਰ ਆਉਂਦਿਆਂ ਹੀ ਕੀਤੀ ਪ੍ਰੈਸ ਕਾਨਫਰੰਸ,ਸਰਕਾਰ ਤੇ ਚੁੱਕੇ ਸਵਾਲ,
ਕਾਲੇ ਪਾਣੀ ਖਿਲਾਫ ਮੋਰਚਾ ਲਾਉਣ ਵਾਲੇ ਸਮਾਜ ਸੇਵੀ ਨਹੀਂ ਸਗੋਂ ਬਲੈਕਮੇਲਰ ਕਿਹਾ ਲੁਧਿਆਣਾ ਡਾਇੰਗ ਇੰਡਸਟਰੀ ਵਾਲਿਆਂ ਨੇ
Просмотров 142 часа назад
ਕਾਲੇ ਪਾਣੀ ਖਿਲਾਫ ਮੋਰਚਾ ਲਾਉਣ ਵਾਲੇ ਸਮਾਜ ਸੇਵੀ ਨਹੀਂ ਸਗੋਂ ਬਲੈਕਮੇਲਰ ਕਿਹਾ ਲੁਧਿਆਣਾ ਡਾਇੰਗ ਇੰਡਸਟਰੀ ਵਾਲਿਆਂ ਨੇ
ਪਟਿਆਲਾ ਦੀ ਘਲੋੜੀ ਗੇਟ ਸ਼ਮਸ਼ਾਨ ਘਾਟ ਵਿਖੇ ਨਵਨੀਤ ਸਿੰਘ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਪੁਲਿਸ ਵੱਲੋਂ ਜਾਂਚ ਜਾਰੀ
Просмотров 362 часа назад
ਪਟਿਆਲਾ ਦੀ ਘਲੋੜੀ ਗੇਟ ਸ਼ਮਸ਼ਾਨ ਘਾਟ ਵਿਖੇ ਨਵਨੀਤ ਸਿੰਘ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਪੁਲਿਸ ਵੱਲੋਂ ਜਾਂਚ ਜਾਰੀ
ਕਦੋਂ ਉਡਾਨਾਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਤੋਂ ਦੱਸਿਆ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇ
Просмотров 84 часа назад
ਕਦੋਂ ਉਡਾਨਾਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਤੋਂ ਦੱਸਿਆ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇ
ਲੁਧਿਆਣਾ ਦੇ ਵਿੱਚ ਕਾਲੇ ਪਾਣੀ ਵਿਰੁੱਧ ਮੋਰਚਾ- ਤਿੰਨ ਦਸੰਬਰ ਨੂੰ ਹੋਵੇਗਾ ਵੱਡਾ ਇਕੱਠ ਬੁੱਢੇ ਨਾਲੇ ਤੇ ਲਾਵਾਂਗੇ ਬੰਨ
Просмотров 3644 часа назад
ਲੁਧਿਆਣਾ ਦੇ ਵਿੱਚ ਕਾਲੇ ਪਾਣੀ ਵਿਰੁੱਧ ਮੋਰਚਾ- ਤਿੰਨ ਦਸੰਬਰ ਨੂੰ ਹੋਵੇਗਾ ਵੱਡਾ ਇਕੱਠ ਬੁੱਢੇ ਨਾਲੇ ਤੇ ਲਾਵਾਂਗੇ ਬੰਨ
ਡੱਲੇਵਾਲ ਨੂੰ ਮਿਲਣ ਪਹੁੰਚੇ ਕਿਸਾਨ ਆਗੂ ਸੁਖਦੇਵ ਭੋਜਰਾਜ ਨੂੰ ਪੁਲਿਸ ਨੇ ਬਾਹਰ ਰੋਕਿਆ, ਬਹਿਸ ਤੋਂ ਬਾਅਦ ਲਿਆ ਹਿਰਾਸਤ ਚ
Просмотров 1,3 тыс.4 часа назад
ਡੱਲੇਵਾਲ ਨੂੰ ਮਿਲਣ ਪਹੁੰਚੇ ਕਿਸਾਨ ਆਗੂ ਸੁਖਦੇਵ ਭੋਜਰਾਜ ਨੂੰ ਪੁਲਿਸ ਨੇ ਬਾਹਰ ਰੋਕਿਆ, ਬਹਿਸ ਤੋਂ ਬਾਅਦ ਲਿਆ ਹਿਰਾਸਤ ਚ
ਪਟਿਆਲਾ ਵਿਖੇ ਹਰਿੰਦਰ ਪਾਲ ਸਿੰਘ ਚੰਦੂ ਮਾਜਰਾ ਨੇ ਪੰਜਾਬ ਸਰਕਾਰ ਦੀ ਯਾਤਰਾ ਅਤੇ ਕਾਰਗੁਜਾਰੀ ਤੇ ਚੁੱਕੇ ਸਵਾਲ
Просмотров 407 часов назад
ਪਟਿਆਲਾ ਵਿਖੇ ਹਰਿੰਦਰ ਪਾਲ ਸਿੰਘ ਚੰਦੂ ਮਾਜਰਾ ਨੇ ਪੰਜਾਬ ਸਰਕਾਰ ਦੀ ਯਾਤਰਾ ਅਤੇ ਕਾਰਗੁਜਾਰੀ ਤੇ ਚੁੱਕੇ ਸਵਾਲ
ਲੁਧਿਆਣਾ ਈਸਟ ਮੈਨ ਚੌਂਕ ਨੇੜੇ ਮੋਟਰਸਾਈਕਲ ਤੇ ਜਾ ਰਿਹਾ ਸਖਸ਼ ਆਪਣੇ ਬੱਚਿਆਂ ਸਮੇਤ ਡਿਗਿਆ ਸੀਵਰੇਜ ਦੇ ਗਟਰ ਵਿੱਚ.ਬਚਾਅ
Просмотров 787 часов назад
ਲੁਧਿਆਣਾ ਈਸਟ ਮੈਨ ਚੌਂਕ ਨੇੜੇ ਮੋਟਰਸਾਈਕਲ ਤੇ ਜਾ ਰਿਹਾ ਸਖਸ਼ ਆਪਣੇ ਬੱਚਿਆਂ ਸਮੇਤ ਡਿਗਿਆ ਸੀਵਰੇਜ ਦੇ ਗਟਰ ਵਿੱਚ.ਬਚਾਅ
ਕਾਂਗਰਸ ਆਗੂ ਗੁਰਕੀਰਤ ਕੋਟਲੀ ਨੇ ਖੰਨਾ ਪੁਲਿਸ ਤੇ ਮਿਊਸੀਪਲ ਕੌਂਸਲ ਖੰਨਾ ਦੇ ਪ੍ਰਧਾਨ ਨੂੰ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼
Просмотров 1569 часов назад
ਕਾਂਗਰਸ ਆਗੂ ਗੁਰਕੀਰਤ ਕੋਟਲੀ ਨੇ ਖੰਨਾ ਪੁਲਿਸ ਤੇ ਮਿਊਸੀਪਲ ਕੌਂਸਲ ਖੰਨਾ ਦੇ ਪ੍ਰਧਾਨ ਨੂੰ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼
ਸਟੇਟ ਫੂਡ ਕਮਿਸ਼ਨ ਚੇਅਰਮੈਨ ਵੱਲੋਂ ਮੋਹਾਲੀ ਵਿੱਚ ਖੁਰਾਕ ਸੁਰੱਖਿਆ ਐਕਟ ਦੀ ਸਮੀਖਿਆਭੋਜਨ ਸਮੱਗਰੀ ਦੀ ਗੁਣਵੱਤਾ'ਤੇ ਜ਼ੋਰ
Просмотров 449 часов назад
ਸਟੇਟ ਫੂਡ ਕਮਿਸ਼ਨ ਚੇਅਰਮੈਨ ਵੱਲੋਂ ਮੋਹਾਲੀ ਵਿੱਚ ਖੁਰਾਕ ਸੁਰੱਖਿਆ ਐਕਟ ਦੀ ਸਮੀਖਿਆਭੋਜਨ ਸਮੱਗਰੀ ਦੀ ਗੁਣਵੱਤਾ'ਤੇ ਜ਼ੋਰ
ਅਮਨ ਅਰੋੜਾ ਸ਼ੁਕਰਾਨਾ ਯਾਤਰਾ ਵਜੋਂ ਪਹੁੰਚੇ ਲੁਧਿਆਣਾ ਲੋਕਾਂ ਦਾ ਕੀਤਾ ਧੰਨਵਾਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ
Просмотров 1019 часов назад
ਅਮਨ ਅਰੋੜਾ ਸ਼ੁਕਰਾਨਾ ਯਾਤਰਾ ਵਜੋਂ ਪਹੁੰਚੇ ਲੁਧਿਆਣਾ ਲੋਕਾਂ ਦਾ ਕੀਤਾ ਧੰਨਵਾਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ
ਜਗਜੀਤ ਸਿੰਘ ਡੱਲੇਵਾਲ ਜੀ ਦੀ ਗ੍ਰਿਫਤਾਰੀ ਦੀ ਨਿੰਦਾ ਕਰਦੇ ਹੋਏ ਡਾ.ਅਮਰ ਸਿੰਘ ਦਾ ਬਿਆਨ।
Просмотров 8212 часов назад
ਜਗਜੀਤ ਸਿੰਘ ਡੱਲੇਵਾਲ ਜੀ ਦੀ ਗ੍ਰਿਫਤਾਰੀ ਦੀ ਨਿੰਦਾ ਕਰਦੇ ਹੋਏ ਡਾ.ਅਮਰ ਸਿੰਘ ਦਾ ਬਿਆਨ।
ਪਟਿਆਲਾ ਰੇਂਜ ਦੇ ਡੀ.ਆਈ.ਜੀ ਮਨਦੀਪ ਸਿੰਘ ਸਿੱਧੂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਾਰੇ ਅਹਿਮ ਜਾਣਕਾਰੀ ਦਿੰਦੇ ਹੋਏ।
Просмотров 18512 часов назад
ਪਟਿਆਲਾ ਰੇਂਜ ਦੇ ਡੀ.ਆਈ.ਜੀ ਮਨਦੀਪ ਸਿੰਘ ਸਿੱਧੂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਾਰੇ ਅਹਿਮ ਜਾਣਕਾਰੀ ਦਿੰਦੇ ਹੋਏ।
ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਖਨੌਰੀ ਬਾਰਡਰ ਤੋਂ ਲਿਆ ਹਿਰਾਸਤ ਵਿੱਚ. ਲੁਧਿਆਣਾ ਡੀਐਮਸੀ ਹਸਪਤਾਲ ਕਰਵਾਇਆ ਭਰਤੀ
Просмотров 8412 часов назад
ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਖਨੌਰੀ ਬਾਰਡਰ ਤੋਂ ਲਿਆ ਹਿਰਾਸਤ ਵਿੱਚ. ਲੁਧਿਆਣਾ ਡੀਐਮਸੀ ਹਸਪਤਾਲ ਕਰਵਾਇਆ ਭਰਤੀ
ਐਨ.ਸੀ.ਸੀ ਅਕੈਡਮੀ ਰੂਪਨਗਰ ਵਿਖੇ ਐਨਸੀਸੀ ਕੈਡਿਟਾਂ ਵੱਲੋਂ ਨਸ਼ਾ ਮੁਕਤ ਸਾਈਕਲ ਯਾਤਰਾ ਸ਼ੁਰੂ..
Просмотров 2612 часов назад
ਐਨ.ਸੀ.ਸੀ ਅਕੈਡਮੀ ਰੂਪਨਗਰ ਵਿਖੇ ਐਨਸੀਸੀ ਕੈਡਿਟਾਂ ਵੱਲੋਂ ਨਸ਼ਾ ਮੁਕਤ ਸਾਈਕਲ ਯਾਤਰਾ ਸ਼ੁਰੂ..
ਜਦੋਂ ਲਾਲਜੀਤ ਭੁੱਲਰ ਨੇ ਪਾਸਿੰਗ ਆਊਟ ਪਰੇਡ ਦੇ ਸਫਲ ਟਰੇਨੀਆ ਨਾਲ ਭੰਗੜਾ ਪਾਉਂਦਿਆਂ ਖੁਸ਼ੀ ਪ੍ਰਗਟਾਈ....
Просмотров 31512 часов назад
ਜਦੋਂ ਲਾਲਜੀਤ ਭੁੱਲਰ ਨੇ ਪਾਸਿੰਗ ਆਊਟ ਪਰੇਡ ਦੇ ਸਫਲ ਟਰੇਨੀਆ ਨਾਲ ਭੰਗੜਾ ਪਾਉਂਦਿਆਂ ਖੁਸ਼ੀ ਪ੍ਰਗਟਾਈ....
ਪਟਿਆਲਾ ਸੀਆਈਏ ਪੁਲਿਸ ਨਾਲ ਇਨਕਾਊਂਟਰ ਵਿੱਚ ਇੱਕ ਥਾਰ ਸਵਾਰ ਨੌਜਵਾਨ ਜ਼ਖਮੀ ਪੁਲਿਸ ਨੇ ਕੀਤਾ ਗ੍ਰਿਫਤਾਰ ਜਾਂਚ ਜਾਰੀ
Просмотров 31612 часов назад
ਪਟਿਆਲਾ ਸੀਆਈਏ ਪੁਲਿਸ ਨਾਲ ਇਨਕਾਊਂਟਰ ਵਿੱਚ ਇੱਕ ਥਾਰ ਸਵਾਰ ਨੌਜਵਾਨ ਜ਼ਖਮੀ ਪੁਲਿਸ ਨੇ ਕੀਤਾ ਗ੍ਰਿਫਤਾਰ ਜਾਂਚ ਜਾਰੀ
ਮੁਹਾਰਨੀ ਨਾਲ ਪੰਜਾਬੀ ਭਾਸ਼ਾ ਬੱਚਿਆਂ ਨੂੰ ਸਿਖਾਉਣ ਲਈ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੂੰ ਪੰਜਾਬੀ ਭਾਸ਼ਾ ਰਤਨ ਐਵਾਰਡ।
Просмотров 5314 часов назад
ਮੁਹਾਰਨੀ ਨਾਲ ਪੰਜਾਬੀ ਭਾਸ਼ਾ ਬੱਚਿਆਂ ਨੂੰ ਸਿਖਾਉਣ ਲਈ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੂੰ ਪੰਜਾਬੀ ਭਾਸ਼ਾ ਰਤਨ ਐਵਾਰਡ।
ਬੀ.ਐੱਸ.ਐੱਫ. ਨੇ 32ਵਾਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਜਿੱਤਿਆ.ਹਰਜੋਤ ਸਿੰਘ ਬੈਂਸ ਵੱਲੋਂ ਜੇਤੂਆਂ ਨੂੰ ਇਨਾਮ
Просмотров 2714 часов назад
ਬੀ.ਐੱਸ.ਐੱਫ. ਨੇ 32ਵਾਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਜਿੱਤਿਆ.ਹਰਜੋਤ ਸਿੰਘ ਬੈਂਸ ਵੱਲੋਂ ਜੇਤੂਆਂ ਨੂੰ ਇਨਾਮ
ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਰਾਜ ਪੱਧਰੀ ਘੋੜ ਸਵਾਰੀ ਮੁਕਾਬਲਿਆਂ ਦੌਰਾਨ “ਫ਼ਾਲਟ ਐਂਡ ਆਊਟ “ ਈਵੈਂਟ ਕਰਵਾਇਆ
Просмотров 2814 часов назад
ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਰਾਜ ਪੱਧਰੀ ਘੋੜ ਸਵਾਰੀ ਮੁਕਾਬਲਿਆਂ ਦੌਰਾਨ “ਫ਼ਾਲਟ ਐਂਡ ਆਊਟ “ ਈਵੈਂਟ ਕਰਵਾਇਆ
ਡੀਏਵੀ ਯੂਨੀਵਰਸਿਟੀ ਜਲੰਧਰ ਦੇ ਵਿਦਿਆਰਥੀਆਂ ਵੱਲੋਂ ਲੁਧਿਆਣਾ ਦੇ ਸੀਈਟੀਪੀ ਪਲਾਂਟ ਅਤੇ ਡਾਇੰਗ ਇੰਡਸਟਰੀ ਦਾ ਦੌਰਾ
Просмотров 20016 часов назад
ਡੀਏਵੀ ਯੂਨੀਵਰਸਿਟੀ ਜਲੰਧਰ ਦੇ ਵਿਦਿਆਰਥੀਆਂ ਵੱਲੋਂ ਲੁਧਿਆਣਾ ਦੇ ਸੀਈਟੀਪੀ ਪਲਾਂਟ ਅਤੇ ਡਾਇੰਗ ਇੰਡਸਟਰੀ ਦਾ ਦੌਰਾ
ਜਿਮਨੀ ਚੋਣਾਂ ਵਿੱਚ ਆਪ ਦੀ ਜਿੱਤ ਨਾਲ ਸਮਰਾਲਾ ਹਲਕੇ ਵਿੱਚ ਖੁਸ਼ੀ ਦਾ ਮਾਹੌਲ
Просмотров 11016 часов назад
ਜਿਮਨੀ ਚੋਣਾਂ ਵਿੱਚ ਆਪ ਦੀ ਜਿੱਤ ਨਾਲ ਸਮਰਾਲਾ ਹਲਕੇ ਵਿੱਚ ਖੁਸ਼ੀ ਦਾ ਮਾਹੌਲ
ਮੁੱਛ ਤੇ ਨਿੰਬੂ ਖੜਦਾ ਹੈ... ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਦੀ ਜਿੱਤ
Просмотров 35219 часов назад
ਮੁੱਛ ਤੇ ਨਿੰਬੂ ਖੜਦਾ ਹੈ... ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਦੀ ਜਿੱਤ
ਮੰਡੀਆਂ ਚ ਨਹੀਂ ਹੋ ਰਹੀ ਝੋਨੇ ਦੀ ਲਿਫਟਿੰਗ ਕਿਸਾਨ ਪਰੇਸ਼ਾਨ, ਕਿਹਾ ਹਾਲੇ ਖੇਤਾਂ ਚ ਖੜਾ ਝੋਨਾ, ਕਣਕ ਦੀ ਬਜਾਈ ਹੋਈ ਲੇਟ
Просмотров 2219 часов назад
ਮੰਡੀਆਂ ਚ ਨਹੀਂ ਹੋ ਰਹੀ ਝੋਨੇ ਦੀ ਲਿਫਟਿੰਗ ਕਿਸਾਨ ਪਰੇਸ਼ਾਨ, ਕਿਹਾ ਹਾਲੇ ਖੇਤਾਂ ਚ ਖੜਾ ਝੋਨਾ, ਕਣਕ ਦੀ ਬਜਾਈ ਹੋਈ ਲੇਟ
ਪਟਿਆਲਾ ਨੇੜਲੇ ਕਸਬਾ ਬਹਾਦਰਗੜ੍ਹ ਹੀਰਾ ਕਲੋਨੀ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਲਗੇ ਦਰਖਤ ਕੱਟਣ ਤੇ ਲੋਕਾਂ ਵਿੱਚ ਰੋਸ
Просмотров 11319 часов назад
ਪਟਿਆਲਾ ਨੇੜਲੇ ਕਸਬਾ ਬਹਾਦਰਗੜ੍ਹ ਹੀਰਾ ਕਲੋਨੀ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਲਗੇ ਦਰਖਤ ਕੱਟਣ ਤੇ ਲੋਕਾਂ ਵਿੱਚ ਰੋਸ
21 November 2024
Просмотров 3421 час назад
21 November 2024

Комментарии

  • @shanuaggarwal91
    @shanuaggarwal91 3 дня назад

    O my god🫢🫢🫢🫢

  • @KulwinderKumar-rb3hd
    @KulwinderKumar-rb3hd 7 дней назад

    ਹਰਾ ਪੈਨ ਤਾ ਕੇਜਰੀਵਾਲ ਨੇ ਤੇ ਭੰਗਞਤ ਮਾਨ ਨੇ ਬੋਲਿਆ ਜੀ ਉਸ ਪੈਨ ਦੀ ਸਿਆਹੀ ਖਤਮ ਹੋ ਗਈ

  • @balamjeetsinghsomal5130
    @balamjeetsinghsomal5130 9 дней назад

    😂

  • @DAWINDERSINGH-c6n
    @DAWINDERSINGH-c6n 9 дней назад

    ਜਿੰਨੇ ਡਾਂਗ ਫੜੀ ਏ ਰਗੜਿਆ ਜਾਣਾ

  • @shanuaggarwal91
    @shanuaggarwal91 10 дней назад

    Good 💯✌️

  • @lveer7147
    @lveer7147 10 дней назад

    Tanu gala kdan nu je karda

  • @Baljit-e1q
    @Baljit-e1q 11 дней назад

    😢 ਵਾਹਿਗੁਰੂ ਜੀ ਮੇਹਰ ਕਰਨ ਜੀ 🙏🏻🙏🏻

  • @atmasingh5372
    @atmasingh5372 12 дней назад

    ਪੁਲਸ ਵਾਲੇ ਨੇ ਬਹੁਤ ਵਧੀਆ ਕੀਤਾ ਅਗ ਬੁਝਾ ਦਿੱਤੀ ਚੰਗਾ ਹੈ ਵਡਾ ਅਫਸਰ ਲਾਉ

  • @TheRajputsHistory
    @TheRajputsHistory 15 дней назад

    😭😭😭😭😭😭🇵🇰🇮🇳

  • @AmrinderSingh-dw4fp
    @AmrinderSingh-dw4fp 19 дней назад

    ਜੋ ਸੁਵਿਧਾ ਕਰਤਾਰਪੁਰ ਜਾਣ ਲਈ ਦਿੱਲੀ ਦਿੱਤੀ ਜਾ ਰਹੀ ਉਹ ਪੰਜਾਬ ਵਿੱਚ ਵੀ ਕਿਉਂ ਨਹੀਂ ਦਿੱਤੀ ਜਾ ਰਹੀ ਸਰਕਾਰ ਗਰੀਬਾਂ ਦੀ ਹੁੰਦੀ ਹੈ ਜਾਂ ਅਮੀਰਾਂ ਲਈ ਸਰਕਾਰ ਧਿਆਨ ਦੇਵੇ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਕਰਤਾਰਪੁਰ ਜਾਣਾ ਸੌਖਾ ਹੋ ਜਾਏ ਕਿਉਂਕਿ ਬਹੁਤ ਲੋਕ ਜੋ ਪਾਕਿਸਤਾਨ ਹਨ ਉਨ੍ਹਾਂ ਦੇ ਸਕੇ ਸਬੰਧੀ ਪੰਜਾਬ ਤੋਂ ਹਨ ਤੇ ਬਹੁਤੇ ਲੋਕ ਗਰੀਬ ਹਨ ਧੰਨਵਾਦ ਜੀ

  • @Harman-m5m
    @Harman-m5m 19 дней назад

    ਜੈ ਜਵਾਨ ਜੈ ਕਿਸਾਨ ਵਾਲੀ ਗੱਲ ਨਹੀਂ ਰਹੀ

  • @simranjitsidhu6801
    @simranjitsidhu6801 23 дня назад

    Proud punjabis 😂

  • @HarjinderSingh-h3m
    @HarjinderSingh-h3m 23 дня назад

    Good job 👍👍👏👏

  • @NikhilSachdeva-ws9ny
    @NikhilSachdeva-ws9ny 24 дня назад

    ❤waheguruji❤satnamji❤

  • @JoginderPal-khamano
    @JoginderPal-khamano Месяц назад

    🙏Happy Diwali ji 🎇🪔

  • @InduSharma-r9b
    @InduSharma-r9b Месяц назад

    Happy Diwali 🎉

  • @paramjeetsidhu5652
    @paramjeetsidhu5652 Месяц назад

    ਏਹ ਕੋਈ ਜਿਆਦਾ ਫਾਇਦੇ ਵਾਲੀ ਗੱਲ ਨਹੀਂ ਲਗਾਤਾਰ ਪਰਾਲੀ ਖੇਤ ਵਿੱਚੋਂ ਬਾਹਰ ਕੱਢਣਾ ਖੇਤ ਨੂੰ ਮਾੜਾ ਕਰ ਦਿੰਦਾ..ਮੈਂ ਅੱਗ ਲਾਉਣ ਦੇ ਹੱਕ ਵਿਚ ਨਹੀਂ. ਮੇਰਾ ਮਤਲਬ ਪਰਾਲੀ ਖੇਤ ਵਿਚ ਵਾਹੁਣੀ ਚਾਹੀਦੀ ਐ ਏਹਦੇ ਨਾਲੋ ਅੱਗ ਲਾ ਕੇ ਸੁਆਹ ਵੀ ਖੇਤ ਨੂੰ ਤਾਕਤ ਦੇ ਜਾਂਦੀ ਐ.

  • @JoginderPal-khamano
    @JoginderPal-khamano Месяц назад

    Very nice

  • @bhindermangat2777
    @bhindermangat2777 Месяц назад

    This is all under the jurisdiction of center government not Punjab government

  • @priyankachoudhary9316
    @priyankachoudhary9316 Месяц назад

    Kya huwa yeh?

  • @badalgarmany2451
    @badalgarmany2451 Месяц назад

    🎉

  • @ranjitsinghbains2476
    @ranjitsinghbains2476 Месяц назад

    Oh veer mere police bale. Punjab da bhala Karin balo nu tang na kro. Tu v punjabi sikh aa. sarkara ne bera gark karta.

  • @SUKHJINDERPAL125
    @SUKHJINDERPAL125 Месяц назад

    Grewal matlab jatt, ek pind 2 gurudware, shame on you jatta

  • @NS-qg1ct
    @NS-qg1ct 2 месяца назад

    Hnji Veeray…….What a Nice and Promising Leading way for youngsters……Surely, it’s going to prove as Light house for younger Generation…..Heartiest Wishes….💐💐💐💐💐

  • @diametic1217
    @diametic1217 2 месяца назад

    Waheguru ji mehar karo badi singh te

  • @harvindersingh6152
    @harvindersingh6152 2 месяца назад

    ਹੱਲ ਸਿਰਫ ਇਕੋ-ਇਕ ਗੰਦਸਤਾਨੀਆ ਹਰਾਮੀਆ ਦਰਿੰਦਿਆ ਧੋਖੇਬਾਜ ਸਿਸਟਮ ਅਕਿੰਰਤਘੰਣ ਜੁਲਮ ਜਬਰ ਜਿਨਾਹ ਝੂਠ ਬੋਲਣ ਵਾਲਿਆ ਗੰਦਸਤਾਨੀਆ ਹਰਾਮੀਆ ਦਰਿੰਦਿਆ ਸਿਰਫ ਅਜ਼ਾਦੀ ਹੱਲ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਹੈ

  • @samindersingh3517
    @samindersingh3517 2 месяца назад

    Beautiful and impressive..!! Great initiative..!!

  • @ramankhosa286
    @ramankhosa286 2 месяца назад

    Well done sir.

  • @raghavchandigarh0908
    @raghavchandigarh0908 2 месяца назад

    Nice brother

  • @Faujidifulwadi
    @Faujidifulwadi 2 месяца назад

    ਬਹੁਤ ਵਧੀਆ ਉਪਰਾਲਾ

  • @punjabLover470
    @punjabLover470 2 месяца назад

    Kinna rola palo,,center ne ni shadne,,jinna chir avdi state ni hundi

  • @anmolsingh1416
    @anmolsingh1416 2 месяца назад

    Indian govermint murdabaad

  • @MastanSinghDulai
    @MastanSinghDulai 2 месяца назад

    ਵਾਹਿਗੁਰੂ॥ ਖਾਲਿਸਤਾਨ ਅਜ਼ਾਦ ਤੋ ਵਗੈਰ ਸਿੱਖ ਕੌਮ ਦਾ ਗੁਜ਼ਾਰਾ ਨਹੀ ਹੈ।

  • @gurjeetsingh2072
    @gurjeetsingh2072 2 месяца назад

    ਬਿਲਕੁਲ ਸਹੀ ਫੈਸਲਾ ਅਸੀ ਗੁਲਾਮ ਬਾਸ਼ਿੰਦੇ ਹਾਂ ਆਜ਼ਾਦੀ ਹੀ ਹੱਲ

  • @JoginderPal-khamano
    @JoginderPal-khamano 2 месяца назад

    Very nice ji

  • @SirhindFatehgarhToday
    @SirhindFatehgarhToday 2 месяца назад

    Mubarka ji

  • @GurpreetSingh-bm2vc
    @GurpreetSingh-bm2vc 2 месяца назад

    Great job Sir🙏

  • @gurbhajansinghgill
    @gurbhajansinghgill 2 месяца назад

    Congrats

  • @aagajjagrannews
    @aagajjagrannews 2 месяца назад

    Good👍

  • @gurvirshahi736
    @gurvirshahi736 3 месяца назад

    Salute

  • @Themanpreetsharma
    @Themanpreetsharma 3 месяца назад

    ਕਾਨੂੰਨ ਦਾ ਡਰ ਖਤਮ ਹੋ ਗਿਆ ਹੈ

  • @Avtarsingh-ns6co
    @Avtarsingh-ns6co 3 месяца назад

    ਜੰਗਲ ਰਾਜ ਅਮਲੀ ਭਗਵੰਤ ਮਾਨ ਦਾ

  • @Avtarsingh-ns6co
    @Avtarsingh-ns6co 3 месяца назад

    ਹੁਣ ਅਮਲੀ ਭਗਵੰਤ ਮਾਨ ਦਾ ਪਿਓ ਵੇਚਦਾ ਚਿੱਟਾ ਹੁਣ ਅਮਲੀ ਭਗਵੰਤ ਮਾਨ ਦੀ ਸਰਕਾਰ ਆ

  • @Avtarsingh-ns6co
    @Avtarsingh-ns6co 3 месяца назад

    Right ji

  • @Avtarsingh-ns6co
    @Avtarsingh-ns6co 3 месяца назад

    ਕਾਤਿਲ ਕਾਂਗਰਸ ਤੇ ਚੋਰ ਟੋਪੀ baliea ਨਾਲੋਂ ਲੱਖ ਗੁਣਾਂ ਸਹੀ ਆ ਮਜੀਠਿਆ ਸਾਬ

  • @badalgarmany2451
    @badalgarmany2451 3 месяца назад

    Nice

  • @KanwaljitSingh-n5e
    @KanwaljitSingh-n5e 3 месяца назад

    ਜੀਜਾ ਸਾਲੇ ਦਾ ਟੱਬਰ ਅਠਾਰਾਂ ਸਾਲ ਪੰਜਾਬ ਸਰਕਾਰ ਬਣਿਆ ਰਿਹਾ ਕੀਤਾ ਤੁੱਸੀ ਪੰਜਾਬ ਨੂੰ ਡੁੰਘੇ ਸੁੱਕੇ ਖੂਹ ਵਿੱਚ ਸੁੱਟ ਦਿੱਤਾ ਹੈ ਜੀ।ਜੇ ਖੂਹ ਵਿੱਚ ਪਾਣੀ ਭਰਦਾ ਤਾਂ ਡੁੱਬਦਾ ਜੇ ਖੂਹ ਸੁੱਕਾ ਤਾਂ ਪਿਆਸਾ ਮਰਦਾ ਹੈ ਇਹ ਹਾਲਤ ਬਾਦਲ ਦੀਆਂ ਸਰਕਾਰਾਂ ਨੇ ਕੀਤੀ ਹੈ ਜੀ।

  • @GurjinderSinghbrar-t9k
    @GurjinderSinghbrar-t9k 3 месяца назад

    Sharm mun kutay dy put

  • @Dil-Sacha-hai
    @Dil-Sacha-hai 3 месяца назад

    Law Abiding Citizen 😂😂😂

  • @surindersinghsidhamerimathohri
    @surindersinghsidhamerimathohri 3 месяца назад

    ਸ਼ੇਰ? ਪੰਜਾਬ ਦਾ ਸਿੱਖ ਕੌਮ ਘਾਣ ਕਰਨ ਵਾਲਾ ਕੀ ਬਕਵਾਸ ਕਰਨ ਲਗਿਆ। ਇਹ ਖਾਨਦਾਨੀ ਗੋਰਿਆ ਦਿਆ ਪਿੱਠੂਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਨਾਲ ਲੁੱਟ ਖੋਹ ਲਿਆ ਪੰਜਾਬ।