Reeti Rivaj Punjabi boliyan
Reeti Rivaj Punjabi boliyan
  • Видео 215
  • Просмотров 2 473 927

Видео

Veer de viaah di ghodi /ਘੋੜੀ/ਨੀਲੀ ਘੋੜੀ ਵੀਰ ਦੀ ਹੈ ਹਰਿਆ ਬਾਗ਼ਾਂ ਨੂੰ ਜਾਵੇਂ
Просмотров 2,3 тыс.Год назад
ਨੀਲੀ ਘੋੜੀ ਵੀਰ ਦੀ ਹਰਿਆ ਬਾਗ਼ਾਂ ਨੂੰ ਜਾਵੇਂ ਸੋਹਣੀ ਜਿਹੀ ਬੰਨੋ ਵੀਰ ਦੀ ਕਾਂਟਿਆ ਨਾਲ ਸੁਹਾਵੇ ਨੀਲੀ ਘੋੜੀ ਵੀਰ ਦੀ ਹਰਿਆ ਨੂੰ ਜਾਵੇਂ ਸੋਹਣੀ ਜਿਹੀ ਬੰਨੋ ਵੀਰ ਦੀ ਟਿੱਕੇ ਨਾਲ ਸੁਹਾਵੇ ਨੀਲੀ ਘੋੜੀ ਵੀਰ ਦੀ ਹਰਿਆ ਨੂੰ ਜਾਵੇਂ ਸੋਹਣੀ ਜਿਹੀ ਬੰਨੋ ਵੀਰ ਦੀ ਚੂੜੇ ਨਾਲ ਸੁਹਾਵੇ
Veer de viaah di ghodi /ਘੋੜੀ # ਭੈਣਾਂ ਨੇ ਵੀਰ ਸ਼ਿੰਗਾਰਿਆ / #reetirivajpunjabiboliya
Просмотров 480Год назад
ਜੇ ਵੀਰ ਆਇਆ ਨੀ ਮਾਏਂ ਬਾਬਲ ਦਰਵਾਜ਼ੇ ਮਿਲਣ ਵਧਾਈਆਂ ਤੇ ਵੱਜਣ ਵਾਜੇ ਭੈਣਾਂ ਨੇ ਵੀਰ ਸ਼ਿੰਗਾਰਿਆ ਈ ਭੈਣਾਂ ਨੇ ਵੀਰ ਸ਼ਿੰਗਾਰਿਆ ਮਾਏ ਨੀ ਭਾਬੀਆਂ ਦੇਵਰ ਘੋੜੀ ਚਾੜਿਆ ਈ ਭਾਬੀਆਂ ਦੇਵਰ ਘੋੜੀ ਚਾੜਿਆ ਮਾਏਂ ਨੀ ਸਤਿਗੁਰ ਕਾਜ ਸਵਾਰਿਆ ਈ ਜੇ ਵੀਰ ਆਇਆ ਨੀ ਮਾਏਂ ਲੰਮੇਂ ਲੰਮੇਂ ਰਾਹੀਂ ਵੀਰੇ ਤੇ ਵੀਰ ਫਿਰਦੇ ਚਾਈਂ ਚਾਈਂ ਭੈਣਾਂ ਨੇ ਵੀਰ ਸ਼ਿੰਗਾਰਿਆ ਈ ਭੈਣਾਂ ਨੇ ਵੀਰ ਸ਼ਿੰਗਾਰਿਆ ਮਾਏ ਨੀ ਭਾਬੀਆਂ ਦੇਵਰ ਘੋੜੀ ਚਾੜਿਆ ਈ ਭਾਬੀਆਂ ਦੇਵਰ ਘੋੜੀ ਚਾੜਿਆ ਮਾਏਂ ਨੀ ਸਤਿਗੁਰ ਕਾਜ ਸਵਾਰਿਆ ਈ ਜੇ ਵੀਰ ਆਇਆ ਨੀ...
New Punjabi Boliyan /gidha Boliyan /jaggo Boliyan
Просмотров 3 тыс.Год назад
ਇੱਕ ਲੱਡੂਆ ਕੋਈ ਦੋ ਲੱਡੂਆ ਲੱਡੂਆ ਦੀ ਝੋਲੀ ਭਰਦਾ ਨੀ ਮੇਰੀ ਅੱ ਦੀ ਘੂਰ ਤੋਂ ਡਰਦਾ ਇੱਕ ਖੇਤ ਵਿੱਚ ਬਾਜਰਾ ਤੇ ਇਕ ਬਾਗ ਵਿੱਚ ਛੱਲੀਆਂ ਧੀਆਂ ਲਾਡਲੀਆਂ ਹੋ ਪਰਦੇਸਣ ਚੱਲੀਆਂ ਮੇਵੇ ਮੇਵੇ ਮੇਵੇ ਓਸ ਘਰ ਰਹਿਣ ਰੋਣਕਾਂ ਧੀਆਂ ਰਾਣੀਆਂ ਜਿੰਨਾ ਨੂੰ ਰੱਬ ਦੇਵੇ ਸੋਹਰੀ ਆਇਆ ਤੂੰ ਵੇ ਜੀਜਾ ਕੋਟ ਪੇਂਟ ਜਿਹਾ ਪਾਕੇ ਨਾ ਸਾਲ਼ੀ ਨੂੰ ਫ਼ਤਿਹ ਬਲਾਈ ਬਹਿ ਗਿਆ ਮੂੰਹ ਫਲਾ ਕੇ ਵੇ ਕੀ ਤੇਰੇ ਸੱਪ ਲੜ ਗਿਆ ਬੈਠਾ ਮੂੰਹ ਲਮਕਾਕੇ ਕੋਰੇ ਕੋਰੇ ਕੁੱਜੇ ਵਿੱਚ ਮਿਰਚਾਂ ਮੈਂ ਰਗੜਾਂ ਸੋਹਰੇ ਦੀਆਂ ਅੱਖਾਂ ਵਿੱਚ ਪਾ ਦੇਨੀ ਆ...
Punjabi sithniya ll ਪੰਜਾਬੀ ਸਿੱਠਣੀਆਂ ll Nanke vs Dadke sithniya ll sithniya
Просмотров 2 тыс.Год назад
Please subscribe to my RUclips channel 🙏🙏🙏 ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਟੋਕਰਾ ਨੜੀਆਂ ਦਾ ਕਿਥੇ ਲਾਹੇਂਗੀ ਨੀ ਸਾਰਾ ਪਿੰਡ ਛੜਿਆਂ ਦਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਛੈਣੇ ਨੀ ਇੱਥੋਂ ਦੇ ਸ਼ੌਕੀਨ ਗੱਭਰੂ ਚਿੱਟੇ ਚਾਦਰੇ ਜ਼ਮੀਨਾਂ ਗਹਿਣੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਫੀਤਾ ਲੱਡੂਆਂ ਨੂ ਜਿੰਦਾ ਲਾ ਲਿਆ ਦਾਲ ਰੋਟੀ ਤੇ ਗੁਜ਼ਾਰਾ ਕੀਤਾ ਪਾਣੀ ਪੀ ਕੇ ਗੁਜ਼ਾਰਾ ਕੀਤਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਪ...
Veer te boliyan/Punjabi boliyan/ਵੀਰ ਦੇ ਵਿਆਹ ਤੇ ਬੋਲੀਆਂ
Просмотров 1,7 тыс.Год назад
ਸੇਬ ਵਰਗਾਂ ਤੇਰਾਂ ਰੰਗ ਭਾਬੀਏ ਹਿਰਨਾਂ ਵਰਗੀ ਤੋਰ ਤੇਰੇ ਤੇ ਆਸ਼ਕ ਹੋ ਗਿਆ ਨੀ ਮੇਰਾ ਵੀਰ ਕਲੈਰੀ ਮੋਰ.... ਨੱਚ ਨੱਚ ਵਿਹੜਾਂ ਪੱਟੀੲਏ ਗਿੱਧਾਂ ਵੀਰ ਦੇ ਵਿਆਹ ਦਾ ਪੈਂਦਾ..... ਤੈਨੂੰ ਨੱਤੀਆਂ ਭਾਬੋ ਨੂੰ ਪਿੱਪਲ ਪੱਤੀਆਂ ਆ ਵਿਆਹ ਕਰਵਾ ਵੀਰਿਆ.... ਲੱਡੂ ਵੰਡ ਦੀ ਗਲੀ ਦੇ ਵਿਚੋਂ ਆਵਾਂ ਵਿਆਹ ਮੇਰੇ ਸੋਹਣੇ ਵੀਰ ਦਾ ...... ਬਾਰੀਂ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਡਾਕ ਵੀਰਾਂ ਚੜ੍ਹ ਘੋੜੀ ਭੈਣ ਫ਼ੜੇ ਤੇਰੀ ਵਾਂਗ...... ਛੋਲੇ ਛੋਲੇ ਛੋਲੇ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ.... ਬਾਰੀ...
ਸਾੜੀ ਲੈ ਦੇ ਵੇ ਮੁੰਡਿਆ ਸਿਆਲਕੋਟੀਆ …ladies sangeet/Reeti Rivaj Punjabi Boliyan
Просмотров 4,1 тыс.2 года назад
ਸਾੜੀ ਲੈ ਦੇ ਵੇ ਦੁਹਰੇ ਪੱਲੇ ਵਾਲੀ ਵੇ ਕਹਿਰੇ ਪੱਲੇ ਵਾਲੀ ਵੇ ਮੁੰਡਿਆ ਸਿਆਲਕੋਟੀਆ ਸਾੜੀ ਲੈ ਦਊਂ ਨੀ ਦੁਹਰੇ ਪੱਲੇ ਵਾਲੀ ਨੀ ਕਹਿਰੇ ਪੱਲੇ ਵਾਲੀ ਨੀ ਬੀ ਏ ਵਿੱਚੋਂ ਪਾਸ ਹੋ ਜਾਈਏ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਕਿ ਬੀ ਏ ਵਿੱਚੋਂ ਫੇਲ ਹੋ ਗਏ ਦੋਵੇਂ ਰੋਈਏ ਕਾਲ਼ਜ ਦੇ ਮੁਹਰੇ ਖੜ ਕੇ ਪੱਟਾਂ ਤੇ ਹੱਥ ਧਰ ਕੇ ਕਿ ਬੀ ਏ ਵਿੱਚੋਂ ਫੇਲ ਹੋ ਗਏ ਸਾੜੀ ਲੈ ਦੇ ਵੇ ਦੁਹਰੇ ਪੱਲੇ ਵਾਲੀ ਵੇ ਕਹਿਰੇ ਪੱਲੇ ਵਾਲੀ ਵੇ ਮੁੰਡਿਆ ਸਿਆਲਕੋਟੀਆ ਸਾੜੀ ਲੈ ਦਊਂ ਨੀ ਦੁਹਰੇ ਪੱਲੇ ਵਾਲੀ ਨੀ ਕਹਿਰੇ ਪੱਲੇ ਵਾਲੀ...
ਮੇਰੇ ਮੁੰਡੇ ਨੂੰ ਕੀ ਹੋ ਗਿਆ......../funny ladies Sangeet/viaah de geet
Просмотров 3,7 тыс.2 года назад
ਮੇਰੇ ਮੁੰਡੇ ਨੂੰ ਕੀ ਹੋ ਗਿਆ......../funny ladies Sangeet/viaah de geet
ਰਾਂਝਣਾ ਤੂੰ ਕਾਲਾ ਮੈਂ ਗੋਰੀ /punjabi folk song/@reetirivajpunjabiboliyan7286
Просмотров 4,3 тыс.2 года назад
ਮੈਂ ਤਾਣਾਂ ਤਣ ਦੀ ਵੇ ਰਾਂਝਣਾਂ ਉੱਚੇ ਟਿੱਬੇ ਤੇ ਚੜ੍ਹ ਕੇ ਵੇ-2 ਪੰਜ ਪਾਂਜੇ ਭੁੱਲ ਗਈ ਵੇ ਰਾਂਝਣਾਂ ਖੜਾ ਖੜਾ ਦੱਸ ਜਾਈਂ ਵੇ ਮੈਨੂੰ ਸੰਘ ਜੀ ਲਗਦੀ ਨੀ ਗੋਰੀਏ ਕੋਲ ਖੜੀ ਸਾਡੀ ਮਾਈ ਇੱਕ ਤਾਰਾ ਵੱਜ ਦਾ ਵੇ ਰਾਂਝਣਾਂ ਨੂਰ ਮਹਿਲ ਦੀ ਮੋਰੀ ਚਲ੍ਹ ਵਿਆਹ ਕਰਵਾ ਲੈ ਵੇ ਰਾਂਝਣਾਂ ਤੂੰ ਕਾਲਾ ਮੈ ਗੋਰੀ ਮੈਂ ਤਾਣਾਂ ਤਣ ਦੀ ਵੇ ਰਾਂਝਣਾਂ ਉੱਚੇ ਟਿੱਬੇ ਤੇ ਚੜ੍ਹ ਕੇ ਵੇ-2 ਮੈਨੂੰ ਚਿੱਠੀ ਭੇਜੀ ਵੇ ਰਾਂਝਣਾਂ ਮਾਂ ਭੈਣ ਤੋਂ ਚੋਰੀ ਤੈਨੂੰ ਪੜ੍ਹਣੀ ਨਾਂ ਆੳਣੀ ਨੀ ਗੋਰੀਏ ਪੜ੍ਹਣ ਵਾਲਾ ਕੋਈ ਹੋਰ ਈ ਮੈਨੂੰ ਪੜ੍...
ਰੇਲਾਂ ਵਾਲੀਆਂ ਰੇਲਾਂ ਨੂੰ ਵੇਚ ਕੇ...../ladies Sangeet/viaah de geet
Просмотров 3,1 тыс.2 года назад
ਰੇਲਾਂ ਵਾਲੀਆਂ ਰੇਲਾਂ ਨੂੰ ਵੇਚ ਕੇ...../ladies Sangeet/viaah de geet
ਅੱਜ ਬੰਬੀਹਾ ਬੋਲੂ …jaggo night /pind diya gallyia ch jaggo/@reetirivajpunjabiboliyan7286 /punjabi bolia
Просмотров 2 тыс.2 года назад
ਧੂੜਾਂ ਪੱਟੀ ਆਉਂਦੀ ਆ ਨਾਨਕਿਆਂ ਦੀ ਟੋਲੀ ਉੱਠ ਖੜ ਮਾਮੀ ਚੱਕ ਲੈ ਜਾਗੋ ਧੱਰ ਲੈ ਸਿਰ ਤੇ ਪਿੰਡ ਵਿੱਚ ਦਈਏ ਗੇੜੇ ਨੀ ਲੋਕਾਂ ਨੇ ਬਨੇਰੇ ਮੱਲ ਲਏ ਮੇਲੋਂ ਵੱਖਰਾ ਨਖ਼ਰਾ ਨੀ ਮਾਮੀ ਤੇਰਾ ਲੰਬੜਾਂ ਦੀ ਜੋਰੂ ਨੂੰ ਜਗਾ ਦਿਓ ਬਈ ਹੁਣ ਜਾਗੋ ਆਈ ਆ ਗਲੀਆਂ ਨੂੰ ਰੁਸ਼ਨਾ ਦਿਓ ਬਈ ਜਾਗੋ ਆਈ ਆ ਚੁੱਪ ਕਰ ਬੀਬੀ ਉੱਠ ਖੜੂਗੀ ਅੜੀ ਕਰੂਗੀ ਚੱਕਣੀ ਪਊਗੀ ਚੁੰਗਣੀ ਦੇ ਕੇ ਪਾਈਆ ਬਈ ਹੁਣ ਜਾਗੋ ਆਈ ਆ ਵੇ ਗਵਾਂਢੀਓ ਜਾਗ ਦੇ ਕਿ ਸੁੱਤੇ ਆਪ ਤਾਂ ਤਾਇਆ ਸੁੱਤਾ ਰਹਿ ਗਿਆ ਤਾਈ ਨੂੰ ਲੈ ਗਏ ਕੁੱਤੇ ਵੇ ਗਵਾਂਢੀਓ ਜਾਗ ਦੇ ਕ...
ਤੇਰੇ ਨਾਲੇ ਦੀ ਪਾਂਦਾ ਬੋਕ ਦੇ ਗਾਨੀ/jaggo boliyan/Punjabi boliya/Nanke dadke boliya /ਪੰਜਾਬੀ ਬੋਲੀਆਂ /ਜਾਗੋ
Просмотров 6 тыс.2 года назад
ਤੇਰੇ ਨਾਲੇ ਦੀ ਪਾਂਦਾ ਬੋਕ ਦੇ ਗਾਨੀ/jaggo boliyan/Punjabi boliya/Nanke dadke boliya /ਪੰਜਾਬੀ ਬੋਲੀਆਂ /ਜਾਗੋ
ਨੀ ਦਰਵਾਜ਼ਾ ਈ ਹੈ ਨੀ …/nanka Mel entry Part -2/punjabi boliyan/gidha@reetirivajpunjabiboliyan7286
Просмотров 2,4 тыс.2 года назад
ਨੀ ਦਰਵਾਜ਼ਾ ਈ ਹੈ ਨੀ …/nanka Mel entry Part -2/punjabi boliyan/gidha@reetirivajpunjabiboliyan7286
charkhe te Bolia/ਚਰਖੇ ਤੇ ਬੋਲਿਆ/Punjabi boliyan/Written bolia
Просмотров 2,2 тыс.2 года назад
charkhe te Bolia/ਚਰਖੇ ਤੇ ਬੋਲਿਆ/Punjabi boliyan/Written bolia
Nanka Mel entry /ਨਾਨਕਾ ਮੇਲ ਦਾਦਕਿਆਂ ਦੇ ਘਰ ਪਹੁੰਚਣ ਤੇ ਬੋਲੀਆਂ ਪਾਉਂਦਾ ਹੋਇਆ/ਆਉਂਦੀ ਕੁੜੀਏ ਜਾਂਦੀ ਕੁੜੀਏ...
Просмотров 2,3 тыс.2 года назад
Nanka Mel entry /ਨਾਨਕਾ ਮੇਲ ਦਾਦਕਿਆਂ ਦੇ ਘਰ ਪਹੁੰਚਣ ਤੇ ਬੋਲੀਆਂ ਪਾਉਂਦਾ ਹੋਇਆ/ਆਉਂਦੀ ਕੁੜੀਏ ਜਾਂਦੀ ਕੁੜੀਏ...
ladies Sangeet -ਲੱਠੇ ਦੀ ਚਾਦਰ /lathe di chadar/ @reetirivajpunjabiboliyan7286
Просмотров 1,6 тыс.2 года назад
ladies Sangeet -ਲੱਠੇ ਦੀ ਚਾਦਰ /lathe di chadar/ @reetirivajpunjabiboliyan7286
kala Shah kala /ਕਾਲਾ ਸ਼ਾਹ ਕਾਲਾ/ladies Sangeet /punjabi lokgeet/@reetirivajpunjabiboliyan7286
Просмотров 3,4 тыс.2 года назад
kala Shah kala /ਕਾਲਾ ਸ਼ਾਹ ਕਾਲਾ/ladies Sangeet /punjabi lokgeet/@reetirivajpunjabiboliyan7286
ladies Sangeet /ve sardara/ਵੇ ਸਰਦਾਰਾ/teri Maa ne vandne bhande/@reetirivajpunjabiboliyan7286
Просмотров 2,8 тыс.2 года назад
ladies Sangeet /ve sardara/ਵੇ ਸਰਦਾਰਾ/teri Maa ne vandne bhande/@reetirivajpunjabiboliyan7286
ladies Sangeet/ਕੁਲਫੀ ਖੋਏ ਦੀ/@reetirivajpunjabiboliyan7286
Просмотров 7 тыс.2 года назад
ladies Sangeet/ਕੁਲਫੀ ਖੋਏ ਦੀ/@reetirivajpunjabiboliyan7286
lokgeet /ladies Sangeet-ਸੱਸੇ ਪੁੱਤਰ ਨੂੰ ਸਮਝਾ ਲੈ ਚੀਨ ਵਿੱਚ ਨੋਕਰ ਚੱਲਿਆ ਏ/reeti riwaj punjabi boliya
Просмотров 2,5 тыс.2 года назад
lokgeet /ladies Sangeet-ਸੱਸੇ ਪੁੱਤਰ ਨੂੰ ਸਮਝਾ ਲੈ ਚੀਨ ਵਿੱਚ ਨੋਕਰ ਚੱਲਿਆ ਏ/reeti riwaj punjabi boliya
Ladies Sangeet/ਉੱਚੇ ਨੀਵੇਂ ਵਿਹੜੇ ਵਿੱਚ ਪਾਵਾਂ ਭੰਗੜਾ /ਢੋਲਕੀ ਵਾਲੇ ਗੀਤ/uche Neve vehde vich pawa bhangra
Просмотров 3,8 тыс.2 года назад
Ladies Sangeet/ਉੱਚੇ ਨੀਵੇਂ ਵਿਹੜੇ ਵਿੱਚ ਪਾਵਾਂ ਭੰਗੜਾ /ਢੋਲਕੀ ਵਾਲੇ ਗੀਤ/uche Neve vehde vich pawa bhangra
ladies Sangeet/ਮੇਰਾ ਬਾਹਰੋਂ ਆਇਆ ਰਸਗੁੱਲਾ /mera bahro ayia rassgulla/Reeti rivaj punjabi boliyan
Просмотров 1,1 тыс.2 года назад
ladies Sangeet/ਮੇਰਾ ਬਾਹਰੋਂ ਆਇਆ ਰਸਗੁੱਲਾ /mera bahro ayia rassgulla/Reeti rivaj punjabi boliyan
ladies Sangeet /ਨਾ ਕਰ ਸੱਸੀਏ ਪੁੱਤਰ ਪੁੱਤਰ/punjabi ladies Sangeet /reeti rivaj punjabi boliya
Просмотров 7902 года назад
ladies Sangeet /ਨਾ ਕਰ ਸੱਸੀਏ ਪੁੱਤਰ ਪੁੱਤਰ/punjabi ladies Sangeet /reeti rivaj punjabi boliya
ladies Sangeet/ ਸਹੇਲੀਓ ਝੁੱਡੂ ਨੀ /sahelio jhuddu ni/ reeti riwaj punjabi boliya
Просмотров 1,3 тыс.2 года назад
ladies Sangeet/ ਸਹੇਲੀਓ ਝੁੱਡੂ ਨੀ /sahelio jhuddu ni/ reeti riwaj punjabi boliya
ladies Sangeet /tera Paisa hi a tera tella hi aa/ਤੇਰਾ ਪੈਸਾ ਹੀ ਆ ਨਾਂ ਤੇਰਾ ਤੇਲਾ ਹੀ ਆ ਨਾਂ/funny geet
Просмотров 7632 года назад
ladies Sangeet /tera Paisa hi a tera tella hi aa/ਤੇਰਾ ਪੈਸਾ ਹੀ ਆ ਨਾਂ ਤੇਰਾ ਤੇਲਾ ਹੀ ਆ ਨਾਂ/funny geet
Tusi ki piyonge /ਤੁਸੀਂ ਕੀ ਪੀਓਂਗੇ/ ladies Sangeet/jaggo night/reeti rivaj punjabi boliya
Просмотров 1,4 тыс.2 года назад
Tusi ki piyonge /ਤੁਸੀਂ ਕੀ ਪੀਓਂਗੇ/ ladies Sangeet/jaggo night/reeti rivaj punjabi boliya
kala doriya/ਕਾਲਾ ਡੋਰੀਆ/ladies Sangeet /lyrical song/lyrics of kala doriya/reeti rivaj punjabi boliya
Просмотров 4,8 тыс.2 года назад
kala doriya/ਕਾਲਾ ਡੋਰੀਆ/ladies Sangeet /lyrical song/lyrics of kala doriya/reeti rivaj punjabi boliya
ਮੱਖਣ ਤੇ ਸੰਦੂਰ ਰੰਗ ਮਾਹੀਏ ਦਾ /makhan te sandoor rang mahiye da/ਲੋਕਗੀਤ/ladies Sangeet/jaggo /lokgeet
Просмотров 1,5 тыс.2 года назад
ਮੱਖਣ ਤੇ ਸੰਦੂਰ ਰੰਗ ਮਾਹੀਏ ਦਾ /makhan te sandoor rang mahiye da/ਲੋਕਗੀਤ/ladies Sangeet/jaggo /lokgeet
ਤੇਰੀ ਮੇਰੀ ਨਹੀਓਂ ਨਿਭਨੀ......./ਢੋਲਕੀ ਵਾਲੇ ਗੀਤ/#Reeti rivaj punjabi boliyan
Просмотров 1,5 тыс.2 года назад
ਤੇਰੀ ਮੇਰੀ ਨਹੀਓਂ ਨਿਭਨੀ......./ਢੋਲਕੀ ਵਾਲੇ ਗੀਤ/#Reeti rivaj punjabi boliyan
ਢੱਲ ਪਰਛਾਵੇਂ ਮੁੰਡਾ ਨਿੰਬੂਆ ਨੀ ਚੀਰਦਾ /ਲੋਕਗੀਤ/dhal parshanve Munda nimbua ni chirda/punjabi lokgeet/
Просмотров 6612 года назад
ਢੱਲ ਪਰਛਾਵੇਂ ਮੁੰਡਾ ਨਿੰਬੂਆ ਨੀ ਚੀਰਦਾ /ਲੋਕਗੀਤ/dhal parshanve Munda nimbua ni chirda/punjabi lokgeet/

Комментарии