Baani Likhan Di Lod Kiu Pyi ?
Baani Likhan Di Lod Kiu Pyi ?
  • Видео 510
  • Просмотров 10 760 553
ਬਾਬਾ ਸਾਹਿਬ ਦੇ ਬੁੱਤ ਨੂੰ ਛੇੜਨ ਵਾਲੇ ਸਾਵਧਾਨ- ਕੁਲਦੀਪ ਸਿੰਘ ਸਰਦੂਲਗੜ੍ਹ।
ਬਾਬਾ ਸਾਹਿਬ ਦੇ ਬੁੱਤ ਨੂੰ ਛੇੜਨ ਵਾਲੇ ਸਾਵਧਾਨ- ਕੁਲਦੀਪ ਸਿੰਘ ਸਰਦੂਲਗੜ੍ਹ।#baanilikhandilodkiupyi#rajkaul#sikhhistory #shiromanigurdwaraparbandhakcommittee#RSS#Ambadkar#bsp#kuldeepsardulgarh#punjabsarkar#sikh#bhagwantmann#congress#app#akalidalbadal#mayawati#hindu#punjabi#munda#doshi#bbcinternationradio
Просмотров: 113

Видео

ਰਾਜ ਕੌਲ ਨੀਚ ਸੋਚ ਗੁਰੂ ਦੀ ਬਾਣੀ ਅਨੁਸਾਰ।
Просмотров 1,1 тыс.4 часа назад
ਰਾਜ ਕੌਲ ਨੀਚ ਸੋਚ ਗੁਰੂ ਦੀ ਬਾਣੀ ਅਨੁਸਾਰ।#baanilikhandilodkiupyi#shiromanigurdwaraparbandhakcommittee#sikh#punjab#punjabi#rajkaul#bbcinternationradio#congress#punjabsarkar#bhagwantmann#hindu#mandar#gurugranthsahibji#gururavidasji#valmikiji
ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣ ਬੈਲੁ ਹਮਾਰ।
Просмотров 4057 часов назад
ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣ ਬੈਲੁ ਹਮਾਰ।#baanilikhandilodkiupyi#shiromanigurdwaraparbandhakcommittee#rajkaol#sikhhistory#sikh#punjab#punjabi#bbcinternationradio#woman#man#death#punjabsarkar#bhagwantmann#hindu#mandra#gurugranthsahibji#gurunanakdevji#gururavidasji#sccast#charmar#valmikiji#gurumukh#congress#Akalidalbadal#aap
ਬ੍ਰਹਮਾ ਬਿਸਨੁ ਮਹੇਸੁ ਵੀਚਾਰੀ।
Просмотров 15819 часов назад
ਬ੍ਰਹਮਾ ਬਿਸਨੁ ਮਹੇਸੁ ਵੀਚਾਰੀ।
ਬ੍ਰਾਹਮਣ ਦੇ ਉਹ ਕਦੇ ਗੁਲਾਮ ਨਹੀਂ ਹੋਏ - ਰਾਜ ਕੌਲ ਨੀਚ
Просмотров 21021 час назад
ਬ੍ਰਾਹਮਣ ਦੇ ਉਹ ਕਦੇ ਗੁਲਾਮ ਨਹੀਂ ਹੋਏ - ਰਾਜ ਕੌਲ ਨੀਚ
ਬਾਣੀ ਤੋਂ ਕਰੋੜਾਂ ਅਰਬਾਂ ਦੇ ਮਾਲਕ ਬਣ ਕੇ ਵੀ ਨਾ ਸਮਝ ਸਕੇ ਰਾਜ ਕੋਲ ਨੀਚ ਨੇ ਪਾਈਆਂ ਲਾਹਨਤਾਂ।
Просмотров 384День назад
ਬਾਣੀ ਤੋਂ ਕਰੋੜਾਂ ਅਰਬਾਂ ਦੇ ਮਾਲਕ ਬਣ ਕੇ ਵੀ ਨਾ ਸਮਝ ਸਕੇ ਰਾਜ ਕੋਲ ਨੀਚ ਨੇ ਪਾਈਆਂ ਲਾਹਨਤਾਂ।
ਹਰ ਇੱਕ ਮਨੁੱਖ ਉਸ ਵਿੱਚ ਦਰਜ ਹੈ -ਰਾਜ ਕੌਲ ਨੀਚ। ਪੂਰੀ ਵੀਡੀਓ ਸਰਵਣ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
Просмотров 388День назад
ਹਰ ਇੱਕ ਮਨੁੱ ਉਸ ਵਿੱਚ ਦਰਜ ਹੈ -ਰਾਜ ਕੌਲ ਨੀਚ। ਪੂਰੀ ਵੀਡੀਓ ਸਰਵਣ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
ਫਿਰ ਇਹ ਬਾਣੀ ਨਹੀਂ ਰਹਿੰਦੀ ਇੱਕ ਵਪਾਰ ਬਣ ਜਾਂਦਾ -ਰਾਜ ਕੌਲ ਨੀਚ।
Просмотров 72214 дней назад
ਫਿਰ ਇਹ ਬਾਣੀ ਨਹੀਂ ਰਹਿੰਦੀ ਇੱਕ ਵਪਾਰ ਬਣ ਜਾਂਦਾ -ਰਾਜ ਕੌਲ ਨੀਚ।
ਜੱਟ ਸਾਡੇ ਅੱਗੇ ਰੱਬ ਬਣ ਕੇ ਨਹੀਂ ਬੈਠ ਸਕਦੇ -ਰਾਜ ਕੌਲ ਨੀਚ।
Просмотров 1,8 тыс.14 дней назад
ਜੱਟ ਸਾਡੇ ਅੱਗੇ ਰੱਬ ਬਣ ਕੇ ਨਹੀਂ ਬੈਠ ਸਕਦੇ -ਰਾਜ ਕੌਲ ਨੀਚ।
ਬ੍ਰਾਹਮਣ ਨੇ ਸੂਦਰਾਂ ਤੇ ਲਾਈਆਂ ਕਿਹੜੀਆਂ -ਕਿਹੜੀਆਂ ਧਾਰਾ -ਰਾਜ ਕੌਲ ਨੀਚ।
Просмотров 71714 дней назад
ਬ੍ਰਾਹਮਣ ਨੇ ਸੂਦਰਾਂ ਤੇ ਲਾਈਆਂ ਕਿਹੜੀਆਂ -ਕਿਹੜੀਆਂ ਧਾਰਾ -ਰਾਜ ਕੌਲ ਨੀਚ।
ਸਾਡਾ ਸਵਰਗ ਸਾਡੇ ਪੁਰਖੇ -ਰਾਜ ਕੌਲ ਨੀਚ
Просмотров 28514 дней назад
ਸਾਡਾ ਸਵਰਗ ਸਾਡੇ ਪੁਰਖੇ -ਰਾਜ ਕੌਲ ਨੀਚ
ਮਜ਼ਦੂਰਾਂ ਦੀ ਹਰ ਲੜਾਈ ਲੜਨ ਦੇ ਲਈ ਤਿਆਰ- ਕੁਲਦੀਪ ਸਿੰਘ ਸਰਦੂਲਗੜ੍ਹ।
Просмотров 1,2 тыс.14 дней назад
ਮਜ਼ਦੂਰਾਂ ਦੀ ਹਰ ਲੜਾਈ ਲੜਨ ਦੇ ਲਈ ਤਿਆਰ- ਕੁਲਦੀਪ ਸਿੰਘ ਸਰਦੂਲਗੜ੍ਹ।
ਪੂਰੀ ਵੀਡੀਓ ਸਰਵਣ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
Просмотров 34721 день назад
ਪੂਰੀ ਵੀਡੀਓ ਸਰਵਣ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
ਇਸ ਬੰਦੇ ਨੇ ਦੱਸੀ ਜਸਵੀਰ ਗੜੀ ਦੀ ਸਾਰੀ ਹਿਸਟਰੀ। ਸੁਣੋ ਪੂਰੀ ਵੀਡੀਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ।
Просмотров 3 тыс.21 день назад
ਇਸ ਬੰਦੇ ਨੇ ਦੱਸੀ ਜਸਵੀਰ ਗੜੀ ਦੀ ਸਾਰੀ ਹਿਸਟਰੀ। ਸੁਣੋ ਪੂਰੀ ਵੀਡੀਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ।
ਹਿੰਦੂ ਧਰਮ ਦੀ ਧੀ ਅਤੇ ਮੁਸਲਮਾਨ ਧਰਮ ਦੀ ਧੀ ਬਾਰੇ ਰਾਜ ਕੌਲ ਨੀਚ ਕੀ ਬੋਲੇ,ਸੁਣੋ ਪੂਰੀ ਵੀਡੀਓ।
Просмотров 20621 день назад
ਹਿੰਦੂ ਧਰਮ ਦੀ ਧੀ ਅਤੇ ਮੁਸਲਮਾਨ ਧਰਮ ਦੀ ਧੀ ਬਾਰੇ ਰਾਜ ਕੌਲ ਨੀਚ ਕੀ ਬੋਲੇ,ਸੁਣੋ ਪੂਰੀ ਵੀਡੀਓ।
ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਬਾਰੇ ਆਹ ਕੀ ਬੋਲ ਗਏ। ਸੁਣੋ ਪੂਰੀ ਵੀਡੀਓ।
Просмотров 8 тыс.21 день назад
ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਬਾਰੇ ਆਹ ਕੀ ਬੋਲ ਗਏ। ਸੁਣੋ ਪੂਰੀ ਵੀਡੀਓ।
Copie de ਜਸਵੀਰ ਗੜੀ ਦੇਝੂਠ ਦਾ ਕੀਤਾ ਪਰਦਾਫਾਸ਼
Просмотров 9121 день назад
Copie de ਜਸਵੀਰ ਗੜੀ ਦੇਝੂਠ ਦਾ ਕੀਤਾ ਪਰਦਾਫਾਸ਼
ਦਰਬਾਰ ਸਾਹਿਬ ਵਿੱਚ ਕੁੱਤਾ ਲਿਜਾਣ ਤੇ ਗੁਰਸਿੱਖ ਕੁੜੀ ਬਾਰੇ ਕੀ ਬੋਲੇ -ਰਾਜ ਕੌਲ ਨੀਚ। ਪੂਰੀ ਵੀਡੀਓ ਸਰਵਣ ਕਰੋ।
Просмотров 1,9 тыс.21 день назад
ਦਰਬਾਰ ਸਾਹਿਬ ਵਿੱਚ ਕੁੱਤਾ ਲਿਜਾਣ ਤੇ ਗੁਰਸਿੱ ਕੁੜੀ ਬਾਰੇ ਕੀ ਬੋਲੇ -ਰਾਜ ਕੌਲ ਨੀਚ। ਪੂਰੀ ਵੀਡੀਓ ਸਰਵਣ ਕਰੋ।
ਪੂਰੀ ਵੀਡੀਓ ਸਰਵਣ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
Просмотров 29021 день назад
ਪੂਰੀ ਵੀਡੀਓ ਸਰਵਣ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
ਇੱਕ ਲੜਕੀ ਨੇ ਗਾਇਆ ਬਹੁਤ ਹੀ ਪਿਆਰਾ ਸ਼ਬਦ।ਧਨ ਜਿਗਰਾ ਕਲਗੀਆਂ ਵਾਲੇ ਦਾ।
Просмотров 51028 дней назад
ਇੱਕ ਲੜਕੀ ਨੇ ਗਾਇਆ ਬਹੁਤ ਹੀ ਪਿਆਰਾ ਸ਼ਬਦ।ਧਨ ਜਿਗਰਾ ਕਲਗੀਆਂ ਵਾਲੇ ਦਾ।
ਚਮਕੌਰ ਦੀ ਗੜੀ ਤੋਂ ਬਣਿਆ ਚਮਕੌਰ ਸਾਹਿਬ। ਪੂਰੀ ਵੀਡੀਓ ਸਰਵਣ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ।
Просмотров 7 тыс.28 дней назад
ਚਮਕੌਰ ਦੀ ਗੜੀ ਤੋਂ ਬਣਿਆ ਚਮਕੌਰ ਸਾਹਿਬ। ਪੂਰੀ ਵੀਡੀਓ ਸਰਵਣ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ।
ਦੁਨੀਆਂ ਤੇ ਧੰਦਾ ਕਰਨ ਵਾਲੇ ਲੋਕ ਮਨਾਂ ਦੀ ਸਫਾਈ ਨਹੀਂ ਕਰ ਸਕਦੇ -ਰਾਜ ਕੌਲ ਨੀਚ।
Просмотров 24528 дней назад
ਦੁਨੀਆਂ ਤੇ ਧੰਦਾ ਕਰਨ ਵਾਲੇ ਲੋਕ ਮਨਾਂ ਦੀ ਸਫਾਈ ਨਹੀਂ ਕਰ ਸਕਦੇ -ਰਾਜ ਕੌਲ ਨੀਚ।
ਨਿਰਮਲਾ ਸੀਤਾ ਦੀ ਗੱਲ ਤੇ ਬੋਲੋ ਰਾਜ ਕੌਲ ਨੀਚ। ਸੁਣੋ ਪੂਰੀ ਵੀਡੀਓ।
Просмотров 2,9 тыс.Месяц назад
ਨਿਰਮਲਾ ਸੀਤਾ ਦੀ ਗੱਲ ਤੇ ਬੋਲੋ ਰਾਜ ਕੌਲ ਨੀਚ। ਸੁਣੋ ਪੂਰੀ ਵੀਡੀਓ।
ਰਾਜ ਕੌਲ ਨੀਚ ਦੇ ਸਤਿਗੁਰੂ ਦੀ ਸੋਚ। ਪੂਰੀ ਵੀਡੀਓ ਸਰਵਣ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ।
Просмотров 327Месяц назад
ਰਾਜ ਕੌਲ ਨੀਚ ਦੇ ਸਤਿਗੁਰੂ ਦੀ ਸੋਚ। ਪੂਰੀ ਵੀਡੀਓ ਸਰਵਣ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ।
ਛੋਟੇ ਸਾਹਿਬਜ਼ਾਦਿਆਂ ਬਾਰੇ ਬੋਲੇ- ਦਰੋਪਦੀ ਮੁਰਮੂ। ਪੂਰੀ ਵੀਡੀਓ ਸਰਵਣ ਕਰੋ।
Просмотров 2,5 тыс.Месяц назад
ਛੋਟੇ ਸਾਹਿਬਜ਼ਾਦਿਆਂ ਬਾਰੇ ਬੋਲੇ- ਦਰੋਪਦੀ ਮੁਰਮੂ। ਪੂਰੀ ਵੀਡੀਓ ਸਰਵਣ ਕਰੋ।
Copie de ਧਾਰਾ ਸੁਆਮੀ ਨੂੰ ਰਾਜ ਕੌਲ ਨੀਚ ਨੇ ਜੋੜੇ ਹੱਥ
Просмотров 101Месяц назад
Copie de ਧਾਰਾ ਸੁਆਮੀ ਨੂੰ ਰਾਜ ਕੌਲ ਨੀਚ ਨੇ ਜੋੜੇ ਹੱਥ
ਤੁਹਾਡੀਆਂ ਠੱਗੀਆਂ ਗੁੱਝੀਆਂ ਨਹੀਂ ਰਹਿਣੀਆਂ -ਰਾਜ ਕੌਲ ਨੀਚ।
Просмотров 211Месяц назад
ਤੁਹਾਡੀਆਂ ਠੱਗੀਆਂ ਗੁੱਝੀਆਂ ਨਹੀਂ ਰਹਿਣੀਆਂ -ਰਾਜ ਕੌਲ ਨੀਚ।
ਭਾਈ ਹਰਜਿੰਦਰ ਸਿੰਘ ਧਾਮੀ ਦਾ ਜਾਣੋ ਸੱਚ। ਪੂਰੀ ਵੀਡੀਓ ਕਰੋ ਸਰਵਣ ਅਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ।
Просмотров 843Месяц назад
ਭਾਈ ਹਰਜਿੰਦਰ ਸਿੰਘ ਧਾਮੀ ਦਾ ਜਾਣੋ ਸੱਚ। ਪੂਰੀ ਵੀਡੀਓ ਕਰੋ ਸਰਵਣ ਅਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ।
ਹੁਣ ਹੋਵੇਗਾ ਸ਼ਹਿਰ ਸਰਦੂਲਗੜ੍ਹ ਦੇ ਵਾਰਡ ਨੰਬਰ 5ਦਾ ਵਿਕਾਸ। ਸੁਣੋ ਪੂਰੀ ਵੀਡਿਓ।
Просмотров 186Месяц назад
ਹੁਣ ਹੋਵੇਗਾ ਸ਼ਹਿਰ ਸਰਦੂਲਗੜ੍ਹ ਦੇ ਵਾਰਡ ਨੰਬਰ 5ਦਾ ਵਿਕਾਸ। ਸੁਣੋ ਪੂਰੀ ਵੀਡਿਓ।
Copie de ਬੇਗਮ ਪੁਰਾ ਦੇ ਅਰਥ ਕੁਦਰਤ ਆਪ ਹੀ ਕਰਦੀ ਹੈ
Просмотров 104Месяц назад
Copie de ਬੇਗਮ ਪੁਰਾ ਦੇ ਅਰਥ ਕੁਦਰਤ ਆਪ ਹੀ ਕਰਦੀ ਹੈ

Комментарии

  • @Storiesofgurmat
    @Storiesofgurmat 21 минуту назад

    Tti arth kerte 😂

  • @RajkumarSansarchand
    @RajkumarSansarchand Час назад

    Jai Bheem ❤️❤️❤️❤️❤️

  • @RajkumarSansarchand
    @RajkumarSansarchand Час назад

    ❤❤❤❤❤❤

  • @DeepDhaliwal-l9w
    @DeepDhaliwal-l9w 2 часа назад

    ❤❤❤❤

  • @KulwinderSingh-tp1ho
    @KulwinderSingh-tp1ho 3 часа назад

    💧🌳🌞🌍🌀

  • @BabluDas-y6n
    @BabluDas-y6n 3 часа назад

    Jai bhim 🙏🙏 Nomo Budha 🙏🙏

  • @jivanbanghubangu21
    @jivanbanghubangu21 5 часов назад

    Ander te Gandagi a hor Ander koi 12 koi 24 Nahi...Sahi Aarth eh a Hari Bhagwan (Vishnu ji) ka Simran jo kare so Sukhia Sansaar.......Murakh insaan kisa ne Bhagat Ravidas da Naam nahi lia. Ava Nafrat Nahi Faloni chaidi........oh Lahnatia Sir Nanga nahi rakhida...

  • @jivanbanghubangu21
    @jivanbanghubangu21 5 часов назад

    Guru Gobind Singh Ji ne to SC ST Reservation kisi ko nahi Banaya.To Dr Ambedkar ne Guru sahib ki sooch ko kaisa Aage kia...Na hi Bhagat Ravidas ne Na hi Kabir ji ne asa kaha....Duniyavi logo ko Guruo k sath mat joodo...

    • @FoldForge
      @FoldForge 3 часа назад

      Lagar ki pratha sirf pet barne k liye nahi hai it is a institution in older times when people used to differentiate between casts its meaning was to establish equality each and every person

  • @AjitKumar-cw6ru
    @AjitKumar-cw6ru 10 часов назад

    Jay bhim jay samvidhan

  • @sandeepminhas5985
    @sandeepminhas5985 11 часов назад

    Jai bhim ji Jai savdhan

  • @HardeepChand-r5k
    @HardeepChand-r5k 13 часов назад

    🙏 Dhan Dhan satguru Ravidas maharaj ji 🙏

  • @chaman4753
    @chaman4753 14 часов назад

    Bilkul sahi

  • @HarninderSingh-l4g
    @HarninderSingh-l4g 22 часа назад

    ❤very nice thank

  • @RajkumarSansarchand
    @RajkumarSansarchand День назад

    Jai Bheem ❤❤❤❤❤❤❤💯💯💯💯

  • @Rsingh-p5t
    @Rsingh-p5t День назад

    ਜੇਹੜੇ ਪੰਜ ਪਿਆਰੇ ਸੀ ਉਹਨਾਂ ਨੂੰ ਗੁਰਬਾਣੀ ਦਾ ਕੋਈ ਗਿਆਨ ਨਹੀਂ ਸੀ ਉਹ ਅਲੱਗ ਅਲੱਗ ਥਾਵਾਂ ਤੋਂ ਆਏ ਸੀ, ਸਕੂਲ ਚ ਪਹਿਲਾ ਦਾਖਲਾ ਲੈਣਾ ਜਰੂਰੀ ਹੁੰਦਾ ਗਿਆਨ ਬਾਅਦ ਚੋ ਵੀ ਲਿਆ ਜਾ ਸਕਦਾ , ਬਹੁਤ ਸਾਰੇ ਸਿੰਘ ਹਨ ਜੋ ਪੜ੍ਹਨਾ ਲਿਖਣਾ ਨਹੀਂ ਜਾਣਦੇ ਪਰ ਉਹ ਕਰਨੀ ਦੇ ਪੂਰੇ ਹਨ, ਛੋਟੇ ਬੱਚਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਉਹਨਾਂ ਨੂੰ ਕੀ ਪਤਾ ਗੁਰਬਾਣੀ ਦਾ

    • @KulwinderSingh-tp1ho
      @KulwinderSingh-tp1ho 18 часов назад

      ਤੀਜੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਸਮਝਾ ਰਹੇ ਹਨ ਜੀ ਪਹਿਲੀ ਪਉੜੀ ਤੋਂ ਵਾਜੇ ਅਨਹਦ ਤੂਰੇ||ਤੱਕ ਸਾਰਾ ਕੁੱਝ ਸਪਸ਼ਟ ਕੀਤਾ ਗਿਆ ਹੈ ਜੀ ਮਾਤਾ ਕੇ ਉਧਰ ਮੇ ਪ੍ਰਿਤਪਾਲ ਕਰੇ ਜੈਸੀ ਅਗਨਿ ਉਧਰ ਮਹਿ ਤੱਤੇ ਸਾਰ ਨਾ ਜਾਣੀ ਗੁਰੂ ਬਾਜੋਂ

  • @Rsingh-p5t
    @Rsingh-p5t День назад

    ਗ਼ਲਤ ਬੋਲ ਰਿਹਾ ਹੈ, ਨਫ਼ਰਤ ਕਰਨ ਵਾਲਾ ਬੰਦਾ ਘਟੀਆ ਬੰਦਾ, ਸਿੱਖਾਂ ਪ੍ਰਤੀ ਨਫਰਤ ਕਰਨ ਵਾਲਾ

  • @amriksingh1115
    @amriksingh1115 День назад

    ਤੂੰ ਬੋਲ ਰਿਹਾ ਹੈ ਭਾਈ ਇਹ ਵੀ ਧੰਦਾ ਹੈ ਛੱਡ ਦੇ ਜੇਕਰਿ ਕੁਝ ਸਮਝ ਹੈ ਭਾਈ

    • @Rsingh-p5t
      @Rsingh-p5t День назад

      ਬਾਈ ਏਹ ਗ਼ਲਤ ਬੋਲ ਰਿਹਾ

  • @KulwinderSingh-tp1ho
    @KulwinderSingh-tp1ho День назад

    ਆਗਿਆ ਭਈ ਅਕਾਲ ਕੀ ਆਤਮਾ ਦੀ ਆਗਿਆ ਹੋ ਗਈ ਤਭੀ ਚਲਾਇਓ ਪੰਥ ਉਦੋਂ ਹੀ ਉਸਨੇ ਮੰਨ ਨੂੰ ਸੱਚ ਦੇ ਰਸਤੇ ਤੋਰ ਦਿੱਤਾ ਸਭ ਸਿਖਨ ਕੋ ਹੁਕਮ ਹੈ ਸਾਰਿਆਂ ਇਹ ਫਾਰਮੁੱਲਾ ਸਮਝਣ ਦੀ ਹਦਾਇਤ ਹੈ ਗੁਰੂ ਮਾਨਿਓਂ ਗ੍ਰੰਥ ਗ੍ਰੰਥੀਆਂ ਦਾ ਸੰਗਠਨ ਭਾਵ ਸਰੀਰ ਨੂੰ ਚੇਤਨ ਮੰਨਣਾ ਗੁਰੂ ਗ੍ਰੰਥ ਜੀ ਮਾਨਿਓ ਜਦੋਂ ਇਸਦੀ ਖੋਜ ਨਿਬੜੇਗੀ ਪ੍ਰਗਟ ਗੁਰਾਂ ਕੀ ਦੇਹ ਇਸ ਸਰੀਰ ਵਿੱਚ ਅਵਿਨਾਸ਼ੀ ਦਾ ਸੂਖਮ ਸਰੀਰ ਅਨੁਭਵ ਹੋਵੇਗਾ ਜੋਂ ਪ੍ਰਭ ਕੋ ਮਿਲਬੋ ਚਹੇ ਜੋ ਰੱਬ ਨੂੰ ਮਿਲਣਾ ਚਾਹੁੰਦੇ ਹਨ ਖੋਜ ਸ਼ਬਦ ਮੇਂ ਲੇਹ ਉਹ ਗੁਪਤ ਸ਼ਬਦ ਵਿੱਚ ਚੇਤਨ ਅਵਿਨਾਸ਼ੀ ਨੂੰ ਤਲਾਸ ਲੈਣਗੇ ਰਾਜ ਕਰੇਗਾ ਖਾਲਸਾ ਉਹ ਅਭਿਆਸੀ ਆਗਿਆ ਚੱਕ੍ਰ ਤੱਕ ਪਹੁੰਚਣ ਗੇ ਉਹ ਸਿੱਖ ਬੇਗਮਪੁਰਾ ਸ਼ਹਿਰ ਵਿੱਚ ਪਰਵਾਨ ਚੜਣਗੇ ਸਿੰਘਾਸਨ ਦੇ ਹਕਦਾਰ ਬਣਗੇ ਜੋ ਸ਼ੁੱਧਤਾ ਦੀ ਕਸਬੱਟੀ ਤੇ ਖਰੇ ਉਤਰਨਗੇ ਆਕੀ ਰਹੇ ਨਾ ਕੋਇ ਕਿਸੇ ਦੀ ਗੁਲਾਮੀ ਕਿਸੇ ਦੀ ਅਧੀਨਗੀ ਕਿਸੇ ਦੀ ਪ੍ਰਵਾਹ ਨਹੀ ਰਹੇਗੀ ਖਵਾਰ ਹੋਏ ਸਭ ਮਲਿਹੇਗੇ ਜੋਂ ਖਵਾਰ ਮਾਰਗ ਤੇ ਝੂੱਠੇ ਰਸਤੇ ਚੱਲਣਗੇ ਉਹਨਾਂ ਦਾ ਮਲੀਆ ਮੇਟ ਹੋਵੇਗਾ ਬਚੇ ਸ਼ਰਨ ਜੋ ਹੋਏ ਜੋ ਸੱਚ ਦੀ ਅਦਾਲਤ ਵਿੱਚ ਆ ਜਾਣਗੇ ਉਹਨਾ ਦਾ ਬਚਾਅ ਹੋਵੇਗਾ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ ਰੱਬ ਦੇ ਨਾਮ ਨੂੰ ਜਦੋਂ ਮੂਲਾਧਾਰ ਤੋਂ ਆਗਿਆ ਚੱਕ੍ਰ ਤੱਕ ਚੜਾਵੇਗਾ ਉਹ ਇਹ ਸੰਸਾਰ ਤੋਂ ਪਾਰ ਹੋਵੇਗਾ ਜੋ ਸ਼ਰਧਾ ਕਰ ਸੇਂਵਦੇ ਗੁਰੂ ਪਾਰ ਉਤਾਰਨ ਹਾਰ ਜੋ ਵੀ ਇਨਸਾਨ ਇੱਕ ਮਨ ਇੱਕ ਚਿੱਤ ਨਾਮ ਜਪਦੇ ਇਹ ਅਵਿਨਾਸ਼ੀ ਉਹਨਾ ਨੂੰ ਸੱਚਖੰਡ ਦਾ ਵਾਸੀ ਬਣਾ ਦਿੰਦਾ ਹੈ ਜੀ

    • @Rsingh-p5t
      @Rsingh-p5t День назад

      ਏਹ ਗਲਤ ਬੋਲ ਰਿਹਾ

    • @KulwinderSingh-tp1ho
      @KulwinderSingh-tp1ho День назад

      ਸੱਚ ਬੋਲਣ ਵਾਲੇ ਸਾਰੇ ਨਾਗਰਿਕ ਆਪ ਜੀ ਦੇ ਹਿਸਾਬ ਨਾਲ ਗਲਤ ਹੀ ਹਨ ਜਿਹੜਾ ਤੁਹਾਡੇ ਪੈਰਾਂ ਵਿੱਚ ਬੈਠੂਗਾ ਉਹ ਸਹੀ ਹੈ ਜੀ

    • @Rsingh-p5t
      @Rsingh-p5t День назад

      @@KulwinderSingh-tp1ho ਕੀ ਸੱਚ ਬੋਲਿਆ ਹਰ ਸਮੇਂ ਸਿੱਖੀ ਦੇ ਵਿਰੁੱਧ ਬੋਲਦਾ ਏਹ ਬੰਦਾ, ਮੇਰਾ ਉਤੇ ਦਿੱਤਾ coment ਪੜ੍ਹ

    • @Rsingh-p5t
      @Rsingh-p5t День назад

      @@KulwinderSingh-tp1ho ਮੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਰੱਖ ਕੇ ਗੱਲ ਕਰ ਰਿਹਾ ਹਾਂ

    • @KulwinderSingh-tp1ho
      @KulwinderSingh-tp1ho 18 часов назад

      ਜੀ ਨਹੀ ਤੁਸੀਂ ਹਮੇਸ਼ਾ ਪੈਸੇ ਨੂੰ ਜ਼ੋਰ ਨੂੰ ਜਾਤੀ ਨੂੰ ਅਹੰਕਾਰ ਨੂੰ ਗਿਆਨ ਨੂੰ ਖੁਦ ਨੂੰ ਅੱਗੇ ਰੱਖਕੇ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੋਹਰਾ ਬਣਾ ਕੇ ਸਾਧਨ ਬਣਾ ਕੇ ਦੂਸਰਿਆਂ ਉਪਰ ਅਪਣੀ ਮਨ ਮਰਜੀ ਦੇ ਹੁਕਮ ਚਲਾਏ ਹਨ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੇ ਨਾ ਆਪ ਤੁਰੋ ਨਾ ਸੰਸਾਰ ਨੂੰ ਤੁਰਨ ਦਿੱਤਾ ਹੈ ਜੀ

  • @KulwinderSingh-tp1ho
    @KulwinderSingh-tp1ho День назад

    💧🌳🌞🌍🌀

    • @Rsingh-p5t
      @Rsingh-p5t День назад

      ਘਟੀਆ ਬੰਦਾ ਹੈ ਏਹ

  • @KulwinderSingh-tp1ho
    @KulwinderSingh-tp1ho День назад

    ਅਸੀ 99 % ਝੂਠੇ ਹਾਂ ਇਸ ਲਈ ਗੁਰਬਾਣੀ ਤੇ ਸਵਿਧਾਨ ਸਾਡੀ ਭੈੜੀ ਮੱਤ ਵਿੱਚ ਬੈਠਦੇ ਹੀ ਨਹੀਂ ਜੀ ਸਾਰੇ ਅਰਥ ਅਪਣੇ ਸੁਆਰਥ ਵਾਸਤੇ ਘੜੇ ਹੋਏ ਹਨ ਜੀ

  • @SagarSingh-qc4rj
    @SagarSingh-qc4rj День назад

    ❤❤❤❤❤

    • @Rsingh-p5t
      @Rsingh-p5t День назад

      ਗ਼ਲਤ ਬੋਲ ਰਿਹਾ ਹੈ

  • @Deva-ak-47
    @Deva-ak-47 День назад

    🙏🙏

  • @RohitKumar-fu4qs
    @RohitKumar-fu4qs 2 дня назад

    Jay bhim 🙏

  • @gurwinderkaur3863
    @gurwinderkaur3863 2 дня назад

    👍🏻👍🏻🧡🧡very good

  • @KamaljitSingh-gx9ie
    @KamaljitSingh-gx9ie 2 дня назад

    Jai BhEem 💪

  • @jivanbanghubangu21
    @jivanbanghubangu21 2 дня назад

    Sir Nanga karka te pata lag gya ki tu sire da CHOURA a. Sare Chamar c eh samjh nahi aaya Far Pandit aap Chamar c far Hindu ban gya 😂....Oh Nafratia Guru Granth Sahib vich Bhagata di Baani likhan wala v jatt c. Kyu Nafrat falona a. Khotiya😂

  • @KulwinderSingh-tp1ho
    @KulwinderSingh-tp1ho 2 дня назад

    ਸਵਿਧਾਨ ਦੁਆਰਾ ਹਰ ਨਾਗਰਿਕ ਨੂੰ ਉਸਦੇ ਸੁਭਾਅ ਅਨੁਸਾਰ ਸਮਾਨ ਦਿੱਤਾ ਜਾਂਦਾ ਹੈ ਜੀ

  • @Rajinderkumar-uo2il
    @Rajinderkumar-uo2il 2 дня назад

    Very good 👍 ❤

  • @jivanbanghubangu21
    @jivanbanghubangu21 2 дня назад

    Kyo Nahi padan dita gya Foran Countries vich te Padhya c........Jina nu Mandira Vich Nahi jaan dita ohna di Baani Bhai Gurdas ji ne Guru Granth Sahib vich Likh diti par Aaj Tare jiha Nafrati lok Bhagat Ravidas nu Guru Nanak sahib da Shreek Banon te Lagga hoa a 😂😂

  • @jivanbanghubangu21
    @jivanbanghubangu21 2 дня назад

    1 namber da Nafrati te Jhootha Banda a tu, kyu Bhagat Ravidas nu Chamara,Chamara kar k sabit ki karna tu.. Kirtan, Paath,Baani Sun v sakda banda agar khud Saaf ya Amratdhari Nahi te..

    • @PardeepSingh-kn3ds
      @PardeepSingh-kn3ds 2 дня назад

      ਵੀਰ ਆਹ ਚੜਾਮ ਚਮਾਰ ਆ ਸਰੀਫ਼ ਨਫ਼ਰਤੀ ਆ ਸਿਰੇ ਦਾ. ਨਾ ਏਹਨੂੰ ਕੋਈ ਬਾਣੀ ਦਾ ਪਤਾ ਨਾ ਅਰਥਾਂ ਦਾ... ਆਹ ਮੂੰਹੋਂ ਜ਼ਹਿਰ ਉਗਲ ਦਾ ਸਿੱਖਾਂ ਖਿਲਾਫ

    • @jivanbanghubangu21
      @jivanbanghubangu21 2 дня назад

      @PardeepSingh-kn3ds Sahi Gall a ji SC OBC ST te Jatta naal ladvon nu tyar Rahnda.. Bhagat Ravidas nu Guru Nanak sahib da Guru Dasda a bai eh..

    • @Rsingh-p5t
      @Rsingh-p5t День назад

      ਗ਼ਲਤ ਬੋਲ ਰਿਹਾ ਹੈ ਏਹ ਬੰਦਾ ਬਹੁਤ ਜਿਆਦਾ ਨਫ਼ਰਤ ਹੈ ਏਸ ਦੇ ਦਿਲ ਚ

    • @Rsingh-p5t
      @Rsingh-p5t День назад

      ​​@@jivanbanghubangu21ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤਾ ਦਾ ਗੁਰੂ, ਗੁਰੂ ਨਾਨਕ ਦੇਵ ਜੀ ਦੱਸਿਆ ਹੈ ਅੰਗ ਨੰਬਰ 1192, ਰਵਿਦਾਸ ਧਿਆਏ ਪ੍ਰਭ ਅਨੂਪ ll ਗੁਰੂ ਨਾਨਕ ਦੇਵ ਗੋਬਿੰਦ ਰੂਪ ll ਜਿਸ ਪ੍ਰਭੁ ਨੂੰ ਰਵਿਦਾਸ ਜੀ ਨੇ ਧਿਆਇਆ ਉਹ ਹੀ ਗੁਰੂ ਨਾਨਕ ਦੇਵ ਜੀ ਗੋਬਿੰਦ ਰੂਪ ਧਰਤੀ ਤੇ ਆਇਆ

  • @somrajsingh3978
    @somrajsingh3978 2 дня назад

    ❤❤

  • @RajChander-q3u
    @RajChander-q3u 3 дня назад

    Teri Pan Di Lana ganja

  • @RajkumarSansarchand
    @RajkumarSansarchand 3 дня назад

    Jai Bheem ❤️❤️❤️❤️

  • @lkky7772
    @lkky7772 3 дня назад

    ਗੱਲ-ਬਾਤ ਕੇਮ ਹੋ ਗੀ Osho ਵਾਂਗ ਸਾਰੇ ਪਰਦੇ ਚੱਕ ਤੇ ਧਰਮ ਦੇ। ਦੁਸ਼ਮਣਾਂ ਦੀ ਗਿਣਤੀ ਵੱਧ ਰਹੀ ਆ ਹਰਨੇਕਨੇਕੀ ਪਿੰਦਰਪਾਲੀਏ ਹੋਰ ਫੁਧੂ ਸਿੱਖ ਸਕੋਲਰ ਫੇਲ ਕਰਤੇ

  • @JatinderSingh-d1o
    @JatinderSingh-d1o 3 дня назад

    Raje da jikarr kithe h shabadd vich,raam vi rajja si karishan vi rajaa se,janak vi raajaa se,arth kro anrth ni,jo tu kehna sanu samj onde h ,,tu nanak nu nhi mandda,

  • @jivanbanghubangu21
    @jivanbanghubangu21 3 дня назад

    Guru Sahib ne koi Shreer vaste nahi kiha, kyu ki Shreer Andar te Gandgi a Nashvaan a.... Lahnatia Na Nafrat fala SC ST OBC te JATTA Vich.. oh Khotiya Kyu Bhagat Ravidas nu Guru sahib da Shreek bana riha a...Jad ki oh hi Rabb te Sachha Bhagat a... Chaval zamane dia😂

  • @RajkumarSansarchand
    @RajkumarSansarchand 3 дня назад

    ❤❤❤❤❤❤❤

  • @Jiwan-x7c
    @Jiwan-x7c 3 дня назад

    Rajkot ji Thana dilon salute

  • @AkshayPhule-q8p
    @AkshayPhule-q8p 3 дня назад

    ❤❤❤❤❤❤❤❤

  • @HarjinderKumarJanagal
    @HarjinderKumarJanagal 3 дня назад

    Jai gurudev ji 💐🌼🇮🇳💐💐💐💐💐💐💐

  • @RajkumarSansarchand
    @RajkumarSansarchand 3 дня назад

    ❤❤❤❤❤❤💯💯💯💯💯

  • @RajkumarSansarchand
    @RajkumarSansarchand 3 дня назад

    💯💯💯💯💯💯❤️❤️❤️❤️❤️❤️

  • @RajKumar-x6z6s
    @RajKumar-x6z6s 4 дня назад

    ਜੈ ਗੁਰੂਦੇਵ ਧੰਨ ਗੁਰੂ ਦੇਵ ਜੀ

  • @manavral1390
    @manavral1390 4 дня назад

    👍👍👍👍

  • @manavral1390
    @manavral1390 4 дня назад

    ਸਤਿ ਸ੍ਰੀ ਅਕਾਲ ਅੰਕਲ ਜੀ 🙏

    • @jivanbanghubangu21
      @jivanbanghubangu21 3 дня назад

      Dallia Sir Nanga rakhya tu kahda Sikh a.. Murakha Nanga sirr te koi Roti v Nahi khanda.. te tu video bana riha a Chavla...Lab kutta Chuuda.. Bhagat Ravidas nu tu Guru Sahib da Shreek bana riha a..kuta France dia Naalia saaf karda a..😂😂..hun Pata lagya tu kisda Gaand Chakda a...😂

  • @RajKumar-x6z6s
    @RajKumar-x6z6s 4 дня назад

    ਜੈ ਗੁਰੂਦੇਵ ਧੰਨ ਗੁਰੂ ਦੇਵ ਜੀ

  • @sandhu1819
    @sandhu1819 4 дня назад

    ਬਹੁਤ ਸਿਆਣਾ ਬਣਦਾ

  • @PardeepSingh-kn3ds
    @PardeepSingh-kn3ds 4 дня назад

    😂😂😂😂 ਮੈਂਟਲ

  • @GurpreetSingh-o8w
    @GurpreetSingh-o8w 4 дня назад

    ਆਉਂਦਾ ਨੀ ਜਾਂਦਾ ਕੁੱਝ ਆਪ ਤਾ ਸਿੱਖ ਲੈ

  • @baljinderbanipal3438
    @baljinderbanipal3438 4 дня назад

    ਜਿਸ ਦੇ ਮਨ ਵਿੱਚ ਗੰਦੇ ਵਿਚਾਰ ਚਲਦੇ ਉਹ ਛੱਪੜ ਦੇ ਪਾਣੀ ਵਰਗਾ ਹੈ