- Видео 34
- Просмотров 54 357
Kamaljeet Khedan Channel
Индия
Добавлен 2 сен 2024
ਸਤਿ ਸ੍ਰੀ ਆਕਾਲ।
ਕਮਲਜੀਤ ਖੇਡਾਂ ਦੇ ਸਾਰੇ ਪ੍ਰਬੰਧਕਾਂ, ਹਿਤੈਸ਼ੀਆਂ, ਖਿਡਾਰੀਆਂ ਅਤੇ ਪੰਜਾਬ ਦੀ ਸਪੋਰਟਸ ਨੂੰ ਬੁਲੰਦੀਆਂ ਤੇ ਦੇਖਣ ਦੇ ਚਾਹਵਾਨ ਸ਼ੁਭ ਚਿੰਤਕਾਂ ਲਈ ਜਾਣਕਾਰੀ ਅਤੇ ਖੁਸ਼ੀ ਲਈ ਦੱਸਿਆ ਜਾਂਦਾ ਕਿ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਖੇਡਾਂ ਸਬੰਧੀ ਆਨ ਲਾਈਨ,ਯੂ-ਟਿਊਬ ਚੈਨਲ ,'"ਕਮਲਜੀਤ ਖੇਡਾਂ,"' ,"kamaljeet khedan" ਸ਼ੁਰੂ ਕੀਤਾ ਗਿਆ ਹੈ
ਇਸ ਤੇ ਸੰਸਥਾ ਵੱਲੋਂ ਕੀਤੀਆਂ ਜਾ ਰਹੀਆਂ ਖੇਡ ਸਰਗਰਮੀਆਂ ਅਤੇ ਕਮਲਜੀਤ ਖੇਡਾਂ ਸਬੰਧੀ ਜਾਣਕਾਰੀਆਂ /ਗਤੀਵਿਧੀਆਂ ਦੀਆਂ ਵੀਡੀਓਜ਼/ਆਡੀਉਜ ਉਪਲਬਧ ਹੋਣਗੀਆਂ।
ਇਸ ਤੋਂ ਇਲਾਵਾ ਪੰਜਾਬ ਦੀ ਪੇਂਡੂ ਖੇਡ ਗਤੀਵਿਧੀ, ਰਾਜ ਪੱਧਰੀ ਖੇਡਾਂ,
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਅਤੇ ਖਿਡਾਰੀਆਂ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਸਾਰਿਆਂ ਨੂੰ ਬੇਨਤੀ ਹੈ ਕਿ ਉਹ ਵੀ ਖੇਡਾਂ ਨਾਲ ਸਬੰਧਤ ਸਮੱਗਰੀ ਵੀਡੀਓਜ਼/ਆਡੀਉਜ, ਚੈਨਲ ਦੀ
E-mail id , khedankamaljeet@gmail.com ਤੇ ਭੇਜਣ।
ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ like , share nd subscribe ਕਰੋ । ਆਪਣੀ ਪ੍ਰਤੀਕਿਰਿਆ ਵੀ ਦਿਉ ।
ਧੰਨਵਾਦ
ਪ੍ਰਿਥੀਪਾਲ ਸਿੰਘ ਬਟਾਲਾ
ਪ੍ਰਧਾਨ
ਸੁਰਜੀਤ ਸਪੋਰਟਸ ਐਸੋਸੀਏਸ਼ਨ
ਬਟਾਲਾ ਪੰਜਾਬ ।
ਕਮਲਜੀਤ ਖੇਡਾਂ ਦੇ ਸਾਰੇ ਪ੍ਰਬੰਧਕਾਂ, ਹਿਤੈਸ਼ੀਆਂ, ਖਿਡਾਰੀਆਂ ਅਤੇ ਪੰਜਾਬ ਦੀ ਸਪੋਰਟਸ ਨੂੰ ਬੁਲੰਦੀਆਂ ਤੇ ਦੇਖਣ ਦੇ ਚਾਹਵਾਨ ਸ਼ੁਭ ਚਿੰਤਕਾਂ ਲਈ ਜਾਣਕਾਰੀ ਅਤੇ ਖੁਸ਼ੀ ਲਈ ਦੱਸਿਆ ਜਾਂਦਾ ਕਿ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਖੇਡਾਂ ਸਬੰਧੀ ਆਨ ਲਾਈਨ,ਯੂ-ਟਿਊਬ ਚੈਨਲ ,'"ਕਮਲਜੀਤ ਖੇਡਾਂ,"' ,"kamaljeet khedan" ਸ਼ੁਰੂ ਕੀਤਾ ਗਿਆ ਹੈ
ਇਸ ਤੇ ਸੰਸਥਾ ਵੱਲੋਂ ਕੀਤੀਆਂ ਜਾ ਰਹੀਆਂ ਖੇਡ ਸਰਗਰਮੀਆਂ ਅਤੇ ਕਮਲਜੀਤ ਖੇਡਾਂ ਸਬੰਧੀ ਜਾਣਕਾਰੀਆਂ /ਗਤੀਵਿਧੀਆਂ ਦੀਆਂ ਵੀਡੀਓਜ਼/ਆਡੀਉਜ ਉਪਲਬਧ ਹੋਣਗੀਆਂ।
ਇਸ ਤੋਂ ਇਲਾਵਾ ਪੰਜਾਬ ਦੀ ਪੇਂਡੂ ਖੇਡ ਗਤੀਵਿਧੀ, ਰਾਜ ਪੱਧਰੀ ਖੇਡਾਂ,
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਅਤੇ ਖਿਡਾਰੀਆਂ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਸਾਰਿਆਂ ਨੂੰ ਬੇਨਤੀ ਹੈ ਕਿ ਉਹ ਵੀ ਖੇਡਾਂ ਨਾਲ ਸਬੰਧਤ ਸਮੱਗਰੀ ਵੀਡੀਓਜ਼/ਆਡੀਉਜ, ਚੈਨਲ ਦੀ
E-mail id , khedankamaljeet@gmail.com ਤੇ ਭੇਜਣ।
ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ like , share nd subscribe ਕਰੋ । ਆਪਣੀ ਪ੍ਰਤੀਕਿਰਿਆ ਵੀ ਦਿਉ ।
ਧੰਨਵਾਦ
ਪ੍ਰਿਥੀਪਾਲ ਸਿੰਘ ਬਟਾਲਾ
ਪ੍ਰਧਾਨ
ਸੁਰਜੀਤ ਸਪੋਰਟਸ ਐਸੋਸੀਏਸ਼ਨ
ਬਟਾਲਾ ਪੰਜਾਬ ।
Видео
ਖੇਡਾਂ ਵਿਚ ਪੁਟਿਆ ਸਭ ਤੋਂ ਵੱਡਾ ਇਕ ਕਦਮ || ਇਵਲੀਨ ਕੌਰ ਜਲੰਧਰ ਬਣੀ ਲੰਬੀ ਛਾਲ ਦੀ ਵਿਜੇਤਾ ||
Просмотров 76215 дней назад
ਨੈਸ਼ਨਲ ਦੋੜਾਕ ਰਾਧਾ ਦੇਵੀ ਬਣੀ ਕਮਲਜੀਤ ਖੇਡਾਂ -24 ਦੀ ਸਭ ਤੋਂ ਤੇਜ ਦੋੜਾਕ, ਦੇਖੋ ਭੱਜਦਿਆਂ ਹਵਾ ਨਾਲ ਗੱਲਾਂ ਕਰਦੇ ਪੈਰ
Просмотров 23322 дня назад
ਖੇਡਾਂ ਚ ਆਈਆਂ ਨਾਮਵਰ ਦੌੜਾਕਾਂ ) 800 ਮੀ. ਚ ਲੜਕੀਆਂ ਦੀ ਜ਼ਬਰਦਸਤ ਦੋੜ || #girls #running #comptition #winner
Просмотров 13928 дней назад
ਖੇਡਾਂ ਵਿੱਚ ਪੰਜਾਬ ਦੀਆਂ ਦੌੜਾਕਾਂ ਦੇ ਜੌਹਰ ? ਲੜਕੀਆਂ ਦੀ, 800 ਮੀਟਰ ਦੀ ਦੌੜ 'ਚ ਕੌਣ ਜਿੱਤਿਆ #girls #running #comptition #winner
ਦਿੱਲੀ ਜਿੱਤਣੀ ਸੌਖੀ ਏ, ਦਿਲ ਜਿੱਤਣੇ ਔਖੇ ਆ " ਸੁਖਵਿੰਦਰ ਸੁੱਖੀ ਲਾਈਵ ਅਖਾੜਾ || #punjabi #live #singing #show
Просмотров 841Месяц назад
" ਦਿੱਲੀ ਜਿੱਤਣੀ ਸੌਖੀ ਏ, ਦਿਲ ਜਿੱਤਣੇ ਔਖੇ ਆ " ਸੁਖਵਿੰਦਰ ਸੁੱਖੀ ਲਾਈਵ ਅਖਾੜਾ, ਕਮਲਜੀਤ ਖੇਡਾਂ, ਪਿੰਡ ਕੋਟਲਾ ਸ਼ਾਹੀਆਂ #singer #sukhwindersukhi #live #singing
ਅਸੀ ਨਿਊ ਯਾਰਕ ਹੋਈਏ ਭਾਵੇਂ ਆਸਟ੍ਰੇਲੀਆ ਹੋਈਏ, ਪਰ ਬਟਾਲਾ ਸਾਡੇ ਨਾਲ ਹੁੰਦਾ ਹਮੇਸ਼ਾ, ਮਨਮੋਹਨ ਵਾਰਿਸ
Просмотров 563Месяц назад
ਵਾਰਿਸ ਭਰਾਵਾਂ ਪਿਛੇ ਕਿਉਂ ਜਾਨ ਵਾਰ ਦੀ ਸਾਰੀ ਸੁਰਜੀਤ ਸਪੋਰਟਸ ਐਸੋ: ਬਟਾਲਾ..? ਕਮਲਜੀਤ ਖੇਡਾਂ ਨੂੰ ਬੁਲੰਦੀਆਂ ਤੇ ਪਹੁੰਚਾਇਆ ਮਨਮੋਹਨ ਵਾਰਿਸ ਨੇ ...
ਫੇਰ ਦਿਲ ਗੱਬਰੂ ਦਾ ਉਡਜੂ-ਉਡਜੂ ਕਰਦਾ || ਮਨਮੋਹਨ ਵਾਰਿਸ || #reels #video
Просмотров 411Месяц назад
ਕਮਲਜੀਤ ਖੇਡਾਂ ਨੂੰ ਬੁਲੰਦੀਆਂ ਤੇ ਪਹੁੰਚਾਇਆ ਮਨਮੋਹਨ ਵਾਰਿਸ ਨੇ ...
Просмотров 189Месяц назад
ਵਾਰਿਸ ਭਰਾਵਾਂ ਪਿੱਛੇ ਕਿਉਂ ਜਾਨ ਵਾਰ ਦੀ ਸਾਰੀ ਸੁਰਜੀਤ ਸਪੋਰਟਸ ਐਸੋ: ਬਟਾਲਾ..? ਕਮਲਜੀਤ ਖੇਡਾਂ ਨੂੰ ਬੁਲੰਦੀਆਂ ਤੇ ਪਹੁੰਚਾਇਆ ਮਨਮੋਹਨ ਵਾਰਿਸ ਨੇ ...
ਕਮਲਜੀਤ ਖੇਡਾਂ ਤੇ ਬਾਜ਼ੀ ਜੰਡ ਦੇ 17 ਸਾਲਾ ਪੁੱਤਰ ਫਤਿਹ ਜੰਡ ਨੇ ਵੱਡਿਆਂ ਨੂੰ ਪਾਇਆ ਪੜਨੇ || ਅਗਲੇ ਸਾਲ ਦਿਖਾਊਂ ਤਾਰੇ
Просмотров 2,6 тыс.Месяц назад
31ਵੀਆਂ ਕਮਲਜੀਤ ਖੇਡਾਂ || ਯਾਦਗਾਰੀ ਪਲ || ਮਨਮੋਹਨ ਵਾਰਿਸ ਜੀ ||
Просмотров 668Месяц назад
Bagghi full video
Просмотров 196Месяц назад
ਸੁਖਵਿੰਦਰ ਸੁੱਖੀ ਦਾ ਅਖਾੜਾ || 31ਵੀਆਂ ਕਮਲਜੀਤ ਖੇਡਾਂ || ਪਿੰਡ ਕੋਟਲਾ ਸ਼ਾਹੀਆਂ
Просмотров 359Месяц назад
ਹਰਜੀਤ ਹਰਮਨ ਦਾ ਅਖਾੜਾ || ਪਿੰਡ ਕੋਟਲਾ ਸ਼ਾਹੀਆਂ ਤੋਂ || 31ਵੀਆਂ ਕਮਲਜੀਤ ਖੇਡਾਂ 2024 (Harjit Harman Full Video)
Просмотров 12 тыс.Месяц назад
ਬਾਜ਼ੀ ਜੰਡ ਅੰਤਰਰਾਸ਼ਟਰੀ ਕਬੱਡੀ ਦੇ ਸਪੁੱਤਰ, ਫ਼ਤਿਹ ਜੰਡ ਨੇ ਕਮਲਜੀਤ ਖੇਡਾਂ ਚ ਪਹਿਲਾਂ ਮੈਚ ਖੇਡਿਆ / #kabaddi #live
Просмотров 24 тыс.Месяц назад
ਬਾਜ਼ੀ ਝੰਡ ਅੰਤਰਰਾਸ਼ਟਰੀ ਕਬੱਡੀ ਦੇ ਸਪੁੱਤਰ, ਫ਼ਤਿਹ ਝੰਡ ਨੇ ਕਮਲਜੀਤ ਖੇਡਾਂ ਚ ਪਹਿਲਾਂ ਮੈਚ ਖੇਡਿਆ ਬਾਜੀ ਝੰਡ ਦੇ ਸਪੁੱਤਰ ਫ਼ਤਿਹ ਝੰਡ ਨੇ ਸੀਨੀਅਰ ਕਬੱਡੀ ਵਿੱਚ ਕਮਲਜੀਤ ਖੇਡਾਂ ਤੇ ਪਹਿਲਾਂ ਜੱਫ਼ਾ ਉਲਪਿੰਨ ਤਜਿੰਦਰ ਸਿੰਘ ਟੌਰ ਨੇ ਕਮਲਜੀਤ ਖੇਡਾਂ ਬੈਠ ਕੇ ਦੇਖਿਆਂ,
ਅਮਨ ਰੋਜ਼ੀ ਦਾ ਵੱਡਾ ਅਖਾੜਾ || ਪਿੰਡ ਕੋਟਲਾ ਸ਼ਾਹੀਆਂ ਤੋਂ || 31ਵੀਆਂ ਕਮਲਜੀਤ ਖੇਡਾਂ 2024
Просмотров 410Месяц назад
🙏🙏🙏🙏
🙌🙌
🙏🙏
🙏🙏🙏
👍👍
Good👍👍❤❤
ਉੱਚੀ ਦੁਕਾਨ ਫਿੱਕਾ ਪਕਵਾਨ!
Respected player bazi jand jinia treefa karda c fateh diya par koi jaffa ni lagiya Aas karde fateh v bazi vangu choti da player bane
🙏
ਮੇਰਾ. ਫੈਵਰਿਟ.ਗੀਤ.ਮੈ.ਖੁੱਦ.ਵਿਆਹਾ.ਚੇ.ਗਾਇਆ.ਵੀ..ਤੇ.ਭੰਗੜੇ.ਤੇ.ਲਵਾਇਆ.ਵੀ.ਹਰਜੀਤ.ਹਰਮਨ.ਬਲੰਦ.ਅਵਾਜ.ਦਾਮਾਲਕ.ਹੈ.ਚਮਕੀਲਾ.ਸਾਬ.ਤੇ.ਮਾਤਾ.ਅਮਰਜੋਤ.ਵਾਗ❤😂🎉😢😮😅😊
ਹਰਜੀਤ.ਹਰਮਨ.ਦਾ.ਗੀਤ.ਹੈ.ਜੱਟ.24.ਕੈਰਟ.ਦਾ.ਬਹੁਤ.ਸੋਹਣਾ.ਹੈ..ਹਰਮਨ..ਮੇਰਾ.ਵੀਰ.24.ਕੈਰਟ.ਤੋ.ਵੀ..ਡਵਲ.ਹੈ❤😂🎉😢😮😅😊
Good singar
17 ਸਾਲਾ ,ਫਤਿਹ ਸਿੰਘ ਜੰਡ ਆਉਣ ਵਾਲਾ ਕਬੱਡੀ ਦਾ ਸਰਦਾਰ। ਨਸ਼ਾ ਮੁਕਤ ਮੁਕਤ ਕਬੱਡੀ ਲਈ ਸ਼ੁਭ ਸ਼ਗਨ
Beautiful song and lyrics. Lyricist has done a commendable job.
Manna Dhillon and Ranjana will always be known because of this sports song 🔥🔥
❤❤❤❤❤❤❤
Baji jhand sahi lekh leya kro
baji jand fateh dia jinnia tareefa karda ha par us to koi jaffa nahi lagga
Good Inspiration for everyone.
🌹🌹🌹🌹🌹🌸🌹
Roge madam att att att att ❤❤
Right very nice you are right Singhr punjabi wahuguru ji satnam ji sab te Mehr Kar
Very True Sir
❤
👍
❤ nice
Very inspiring speech
Good
❤
👍👍
👍
👍👍👍 sp Sab jindabad
👌👌
👌👌👌
Super
Good sir ji👍
ਸੰਧੂ ਸਾਹਿਬ ਖੇਡ ਜਗਤ ਦੀ ਵੱਡੀ ਹਸਤੀ ਹਨ ।
Nice
ਸ਼ਿਪਰਾ ਜੀ ਬਹੁਤ ਵਧੀਆ, ਪੰਜਾਬੀ ਸਿੰਗਰਾਂ ਦੀ ਪੰਜਾਬ ਦੀ ਸਪੋਰਟਸ ਨੂੰ ਬਹੁਤ ਦੇਣ ਹੈ ।
Sandhu sahib is great sports personality
ਬਹੁਤ ਹੀ ਚੰਗਾ ਉਪਰਾਲਾ
ਬਹੁਤ ਵਧੀਆ ਉਪਰਾਲਾ
ਬਹੁਤ ਹੀ ਵਧੀਆ ਉਪਰਾਲਾ ਜੀ ਪ੍ਰਮਾਤਮਾ ਸਾਰੇ ਪ੍ਰਬੰਧਕਾਂ ਨੂੰ ਚੜਦੀਕਲਾ ਚ ਰੱਖੇ
Sir eh kehdan kado hun gyan
❤❤❤❤❤
❤❤❤❤❤
Very nice
ਖੇਡਾ ਲਈ ਬਹੁਤ ਵਧੀਆ ਚੈਨਲ
Waheguru ji KotlaShahiya pind nu hmesha chardi kalla vich rakhe .
Paji ik no. Diya kheda krvonde aa Kotla Shahiyan pind vale.