ਖ਼ਬਰਾਂ ਦੀ ਦੁਨੀਆਂ Khabra di duniya
ਖ਼ਬਰਾਂ ਦੀ ਦੁਨੀਆਂ Khabra di duniya
  • Видео 23
  • Просмотров 37 596

Видео

Комментарии

  • @LakhveerSingh-m9d
    @LakhveerSingh-m9d 5 часов назад

    ਸਹੀ ਹ ਤਾ ਭਾਈ ਤੇਰੀ

  • @LakhveerSingh-m9d
    @LakhveerSingh-m9d 5 часов назад

    ਸਹੀ ਗੱਲ ਆ ਭਰਾਵੋ

  • @amolaksingh1065
    @amolaksingh1065 7 часов назад

    ਜੁਠੀ ਕੌਲੀ ਚੱਟ ਲਈ ਹੋਣੀ

  • @JaspalSingh-kb8sl
    @JaspalSingh-kb8sl 8 часов назад

    Modi ji ki Jay 🌹

  • @jagseersinghwahsgurukjibra9890
    @jagseersinghwahsgurukjibra9890 16 часов назад

    🌹ਧੰਨਵਾਦ ਬੀਬਾ ਜੀ ਵਾਹਿਗੁਰੂ ਸਾਹਿਬ ਜੀ ਫਤਹਿ ਬਖਸੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਤਰੱਕੀ ਬਖਸੇ ਤੰਦਰੁਸਤੀ ਦੀ ਦਾਤ ਬਖਸੇ ਵਾਹਿਗੁਰੂ ਸਾਹਿਬ ਜੀ 🙏🙏🙏

  • @RavindersinghSingh-c9h
    @RavindersinghSingh-c9h День назад

    Channy jindabad

  • @LakhveerSingh-qo8ce
    @LakhveerSingh-qo8ce 2 дня назад

    Kaka. Chik. Far. La

  • @harneksingh621
    @harneksingh621 4 дня назад

    ਡਿੰਪੀ ਜਦ ਮਾਨ ਬਾਦਲ ਦੀ ਨੂੰਹ ਤੇ ਚੁੱਟਕਲੇ ਬੋਲਦਾ ਸੀ ਕਦੇ ਹੁੰਦਾ ਤਾ ਵੀ ਕਦੇ ਵਿਰੋਧ ਕੀਤਾ

  • @singhbalkaran9130
    @singhbalkaran9130 4 дня назад

    ਏਸ ਬੇਛਮ ਪਿਛੇ ਪਰਚੇ ਕਰਵਾਏ ਦੋਦੇ ਵਾਲੇ ਹਜੇ ਭੁਗਤੀ ਜਾਨੇ ਹਾ ਏਦੀ ਕੋਈ ਬਾਤ ਨ੍ਹੀ ਪੁਛਦਾ ਬਰਾੜ ਹੁਣ ਸਿਰੇ ਦਾ ਗਦਾਰ ਬਣ ਗਿਆ ਬਚੋ ਏਸ ਕੋੜਕਿਰਲੇ ਤੋ ਪਤਾ ਨਹੀ ਕਿਦੋ ਰਗ ਬਦਲ ਲਵੇ।

  • @AvtarSingh-nh6yj
    @AvtarSingh-nh6yj 4 дня назад

    Chani😢terea😢juttia😮panichidiane

  • @HuakmHukam
    @HuakmHukam 4 дня назад

    D❤d

  • @roorchandarora3659
    @roorchandarora3659 4 дня назад

    Barar Sab Kita Dhallon nu be na lai kr baith jabe bhai

  • @gorabrar3385
    @gorabrar3385 5 дней назад

    Dhillon jittu ga

  • @Singh-ih7cl
    @Singh-ih7cl 6 дней назад

    Standless

  • @SukhwinderSingg-l9d
    @SukhwinderSingg-l9d 6 дней назад

    ਜਗਮੀਤ ਬਰਾੜ ਫੇਲ ਹੋ ਗਿਆ ਏਹਦੇ ਮਗਰ ਕੋਈ ਨਹੀਂ ਲਗਦਾ ਏਹ ਚਲੀਆਂ ਕਾਰਤੂਸ ਹੈ

  • @RajinderSingh-ug7jt
    @RajinderSingh-ug7jt 7 дней назад

    ਜਿਹੜੇ ਸਾਡੇ ਕਾਗਜ਼ ਕੈਂਸਲ ਕਰਵਾਏ ਆ ਉਹਨਾਂ ਬਾਰੇ ਵੀ ਕੁੱਝ ਕਹੋ

  • @LakhveerSingh-qo8ce
    @LakhveerSingh-qo8ce 7 дней назад

    Raja. Ta. Gaia

  • @LakhveerSingh-qo8ce
    @LakhveerSingh-qo8ce 7 дней назад

    Dippy. Ok. Ok

  • @LakhveerSingh-qo8ce
    @LakhveerSingh-qo8ce 7 дней назад

    Dippy. Ok. Ok. Ok.

  • @NarinderSingh-um2xc
    @NarinderSingh-um2xc 8 дней назад

    ਬਰਾੜ ਸਾਬ ਹੰਕਾਰ ਨੂੰ ਮਾਰ ਵਾਲੀ ਗੱਲ ਲੋਕਾਂ ਵਾਸਤੇ ਹੈ ਕਿ ਆਪਣੇ ਲਈ ਵੀ ਹੈ ਬਾਕੀ ਵਿਨਾਇਕ ਪਰਿਵਾਰ ਦਾ ਦੇਣ ਨਹੀਂ ਦੇ ਸਕਦਾ ਇਹ ਸਭ ੍੍੍੍ ਸੀ

  • @lovepreetjattana
    @lovepreetjattana 8 дней назад

    ਧੰਨਵਾਦ ਬਰਾੜ ਸਾਬ੍ਹ ਤੁਹਾਡਾ ਸ਼ੁਕਰ ਐ ਓਸ ਪ੍ਰਵਰ ਦੀਗਾਰ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਨੇ ਤੁਹਾਨੂੰ ਸਮੱਤ ਬਖਸੀ ਹੈ ਕਿਉਂਕਿ ਕਿ ਪਿਛਲੇ ਸਮੇਂ ਦੌਰਾਨ ਜਦੋਂ ਤੁਹਾਨੂੰ ਫਰੀਦਕੋਟ ਤੋਂ ਵੱਡੀ ਲੀਡ ਦੇ ਨਾਲ ਤੁਹਾਨੂੰ ਐਮ ਪੀ ਇਲੈਕਸ਼ਨ ਵਿਚ ਜਿਤਾ ਕੇ ਕਦੇ ਗਿੱਦੜਬਾਹਾ ਅਤੇ ਫਰੀਦਕੋਟ ਵਾਲਿਆਂ ਦੀ ਬਾਤ ਹੀ ਨਹੀਂ ਪੁੱਛੀ ਸੀ ਕਦੇ ਅੱਜ ਤੱਕ ਜਿੰਨਾ ਕੁ ਮੈਂ ਤੁਹਾਨੂੰ ਦੇਖਿਆ ਹੈ ਆਹ ਕੰਮ ਤੁਸੀਂ ਚੰਗਾ ਕੀਤਾ ਹੈ

  • @Mukeshsaxena-oh3lm
    @Mukeshsaxena-oh3lm 10 дней назад

    MR. MANPREET BADAL ZINDABAAD 😊

  • @Gurnoor_Brar26
    @Gurnoor_Brar26 10 дней назад

    ਇਹ ਇੱਕ ਪਾਗਲ ਪਨ ਹੈ ਕਿ ਸਿਰਫ ਇੱਕ ਲੀਡਰ ਦਾ ਘਿਰਾਓ ਕਰ ਲਾਓ ਅੱਜ ਗਿੱਦੜਬਾਹਾ ਅਲਿਓ ਜੋ ਤੁਸੀ ਪੈਰਾਂ ਸਿਰ ਖੜੇ ਹੋ ਤਾਂ ਸਿਰਫ ਬਾਦਲ ਸਾਬ ਕਰਕੇ ਹੋ....... ਜੇਕਰ ਸਾਥ ਨਹੀਂ ਦੇਣਾ ਤਾਂ ਵਿਰੋਧ ਵੀ ਨਾ ਕਰੋ ਇਸਨੂੰ ਲੋਕ ਦੱਲਪੁਣਾ ਕਹਿੰਦੇ ਨੇ.. ਕਿ ਜਿਸ ਤੋਂ ਕੰਮ ਲਏ ਜਿਸਨੇ ਤੁਹਾਡੇ ਦੁੱਖ ਸੁੱਖ ਆਪਣੇ ਸਮਝੇ ਤੁਸੀ ਉਸਨੂੰ ਹੀ ਥੱਲੇ ਸੁੱਟ ਰਹੇ ਹੋ...... ਮੰਡੀਆਂ ਚੋਂ ਝੋਨੇ ਦੀ ਖਰੀਦ ਕਰਨਾ ਸਟੋਰ ਕਰਨਾ ਸਟੇਟ ਸਰਕਾਰ ਦੀ ਜਿੰਮੀਵਾਰੀ ਹੁੰਦੀ ਹੈ.... 2ਕੀ ਦਾ ਬੰਦਾ ਹੋਊ ਜਿਹੜਾ ਅੱਜ ਮਨਪ੍ਰੀਤ ਬਾਦਲ ਨੂੰ ਕਹਿ ਰਿਹਾ 🙏

  • @YadwinderSingh-w1e
    @YadwinderSingh-w1e 11 дней назад

    ਆਪਾਂ ਹੀ ਹਰਾਇਆ ਸੀ ਬਾਈ ਜੀ 2812 1:32

  • @harjindersran4970
    @harjindersran4970 11 дней назад

    Raja jitu

  • @NirmalSingh-sq7su
    @NirmalSingh-sq7su 11 дней назад

    ਲੀਡਰਾਂ ਨੂੰ ਸਵਾਲ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਇੱਕ ਹੀ ਲੀਡਰ ਦਾ ਵਾਰ-ਵਾਰ ਘਰਾਓ ਕਿਉਂਕਿ ਕੀਤਾ ਜਾ ਰਿਹਾ ਸਾਰੇ ਹੀ ਲੀਡਰਾਂ ਦਾ ਕਰਾਊ ਕਿਉਂ ਨਹੀਂ ਕੀਤਾ ਜਾ ਰਿਹਾ ਵੱਖ ਵੱਖ ਮੁੱਦਿਆਂ ਦੇ ਸਵਾਲ ਕਿਉਂ ਨਹੀਂ ਚੁੱਕੇ ਜਾ ਰਹੇ

  • @NirmalSingh-sq7su
    @NirmalSingh-sq7su 11 дней назад

    ਜਿਸ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਸੀ ਉਸ ਟਾਈਮ ਦੀ ਸਰਕਾਰ ਦੇ ਲੀਡਰਾਂ ਨੂੰ ਇਹ ਸਵਾਲ ਕਿਉਂ ਨਹੀਂ ਕੀਤੇ ਜਾ ਰਹੇ

  • @NirmalSingh-sq7su
    @NirmalSingh-sq7su 11 дней назад

    ਇਸ ਕਿਸਾਨ ਆਗੂ ਨੂੰ ਜੋ ਦਿੱਲੀ ਵਿੱਚ ਕਿਸਾਨਾਂ ਨਾਲ ਹੋਇਆ ਉਸ ਦੇ ਬਾਰੇ ਸਭ ਕੁਝ ਯਾਦ ਹੈ ਪਰ ਜੋ ਕਾਂਗਰਸ ਦੀ ਸਰਕਾਰ ਵੇਲੇ ਸਿੱਖਾਂ ਨਾਲ ਜੋ ਜ਼ੁਲਮ ਕੀਤਾ ਗਿਆ ਸੀ ਉਸ ਬਾਰੇ ਕਾਂਗਰਸ ਪਾਰਟੀ ਰਾਜਾ ਜੀ ਨੂੰ ਸਵਾਲ ਕਿਉਂ ਨਹੀਂ ਕੀਤੇ ਜਾ ਰਹੇ ਜੋ ਇਸ ਟਾਈਮ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਇਸ ਵਿੱਚ ਬਹੁਤ ਹੀ ਜਿਆਦੇ ਕਤਲਿਆਮ ਹੋ ਰਹੇ ਹਨ ਬਹੁਤ ਸਾਰੇ ਨੌਜਵਾਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਕਬੱਡੀ ਦੇਸ ਸੰਦੀਪ ਨੰਗਲ ਅੰਬੀਆ ਜੀ ਨੂੰ ਅਤੇ ਪੰਜਾਬ ਦੇ ਗਾਇਕ ਸਿੱਧੂ ਮੂਸੇ ਵਾਲੇ ਦਾ ਕਤਲਿਆਮ ਕੀਤਾ ਗਿਆ ਉਸ ਦੇ ਬਾਰੇ ਸਵਾਲ ਕਿਉਂ ਨਹੀਂ ਕੀਤੇ ਜਾ ਰਹੇ ਕੀ ਉਹ ਕੀ ਉਹ ਇਸ ਪੰਜਾਬ ਦੇ ਵਸਨੀਕ ਨਹੀਂ ਹਨ

  • @BalwinderSingh-q4y
    @BalwinderSingh-q4y 12 дней назад

    Raja wala da ta lakh gia 22 jituga ta dimpi

  • @HARVINDERSINGH-ey2lu
    @HARVINDERSINGH-ey2lu 16 дней назад

    Chor hai dono oh ta yar tusi kyu pagla ho😂🎉😂

  • @nirmalkingra6254
    @nirmalkingra6254 16 дней назад

    Jatti Jatta Ka Ghar Ki Banu

  • @MoolChand-s3x
    @MoolChand-s3x 17 дней назад

    Giddarbaha se jitegi Amirta warring aur mla bne gi mool chand sarai naga

  • @bhupindersingh4084
    @bhupindersingh4084 19 дней назад

    ਇਹਨੇ।ਕਂਖ।ਨੀ।ਕਰਨਾ।ਬੋਕ।ਨੇ।ਕਾਗਰਸ।ਵੇਰੇ।ਵੀ।ਖਜਾਨਾ।ਮਬਤਰੀ।ਅਖਾਲੀਆ।ਵਿਲੇ।ਵੁ।ਕੀ।ਫਂਨੂ।ਪਂਟਤਾ।ਸੀ।ਤੈ।ਚੌਰਿਆ

  • @ਸਿੱਧਪੱਧਰੇਜੱਟ

    ਆਲੂ ਵੀ ਥੋਡੇ ਨਾਲੋਂ ਚੰਗਾ ਉਹ ਨਾ ਸਾਗ ਚ ਪਵੇ ਨਾ ਮੀਟ ਚ

  • @amandeepgoyal156
    @amandeepgoyal156 21 день назад

    Tu lea layee thopfee full wali thk a jitu Amrita warring he saliyo kde kisi roti Khali kde kudi hor km haiga thonu 😅

  • @parkashsingh8825
    @parkashsingh8825 21 день назад

    Manpreet badal negetive admi ha

  • @jassbrar4534
    @jassbrar4534 21 день назад

    Good job ❤

  • @harpreertmangli
    @harpreertmangli 21 день назад

    Menu dsso vi Manpreet badal Jatt sikh aa k Muslim

  • @HARVINDERSINGH-ey2lu
    @HARVINDERSINGH-ey2lu 21 день назад

    Tusi chor te gapi ho sare Sharma kro pehla

  • @VarinderSingh-xe6kr
    @VarinderSingh-xe6kr 21 день назад

    Manpreet da ta bhaut deeneman hai koi sharm.....?

  • @DhillonRrr
    @DhillonRrr 21 день назад

    Sala lambu ja

  • @DhillonRrr
    @DhillonRrr 21 день назад

    Eh vota vele hi Kyu aunda

  • @amandhillon5102
    @amandhillon5102 22 дня назад

    ਬਹੁਤ ਖੂਬ ਅਰਜਨ ਬਾਦਲ ਜੀ ❤

  • @GurjitSingh-nm5cj
    @GurjitSingh-nm5cj Месяц назад

    You would come fourth grade (why)

  • @mrpendujantacom8951
    @mrpendujantacom8951 Месяц назад

    ਜਿਹੜਾ ਬਦਲਾਂ ਦਾ ਨਹੀਂ ਹੋ ਸਕਦਾ ਆਮ ਲੋਕਾਂ ਦਾ ਕੀ ਬਣੇਗਾ