- Видео 46
- Просмотров 158 972
Dilpreet khattra Vlogs
Добавлен 5 июн 2018
Farmers
Видео
ਜ਼ੀਰੀ ਵੱਡੀ ਕੰਬਾਈਨ ਨੇ ਕੀਤਾ ਬਹੁਤ ਖ਼ਰਾਬ /ਮੰਡੀ ਦੇ ਵੀ ਹਾਲਤ ਬਹੁਤ ਮਾੜੇ
Просмотров 6142 месяца назад
ਜ਼ੀਰੀ ਵੱਡੀ ਕੰਬਾਈਨ ਨੇ ਕੀਤਾ ਬਹੁਤ ਖ਼ਰਾਬ /ਮੰਡੀ ਦੇ ਵੀ ਹਾਲਤ ਬਹੁਤ ਮਾੜੇ
ਜ਼ੀਰੀ ਵੱਡੀ 3 ਟਰਾਲੇ ਕੀਤੇ ਫੁੱਲ। 🌾ਕੰਬਾਈਨ ਨੇ ਕੀਤਾ ਬਹੁਤ ਖ਼ਰਾਬ। ਮੰਡੀ ਦੇ ਵੀ ਹਾਲਤ ਬਹੁਤ ਮਾੜੇ
Просмотров 3593 месяца назад
ਜ਼ੀਰੀ ਵੱਡੀ 3 ਟਰਾਲੇ ਕੀਤੇ ਫੁੱਲ। 🌾ਕੰਬਾਈਨ ਨੇ ਕੀਤਾ ਬਹੁਤ ਖ਼ਰਾਬ। ਮੰਡੀ ਦੇ ਵੀ ਹਾਲਤ ਬਹੁਤ ਮਾੜੇ
🚜 ਝੋਨੇ ਦੀ ਵਾਢੀ ਦੀ ਸ਼ੁਰੂਆਤ🌾/ਝਾੜ ਦੇਖਣ ਨੂੰ ਤਾ ਠੀਕ ਬਾਕੀ ਮੰਡੀ ਚ ਪਤਾ ਲੱਗੂ
Просмотров 3333 месяца назад
🚜 ਝੋਨੇ ਦੀ ਵਾਢੀ ਦੀ ਸ਼ੁਰੂਆਤ🌾/ਝਾੜ ਦੇਖਣ ਨੂੰ ਤਾ ਠੀਕ ਬਾਕੀ ਮੰਡੀ ਚ ਪਤਾ ਲੱਗੂ
full swad Part-2 Range rover ਕੱਦੂ ਵਿਚ ਫਸੀ ਸਾਰੀਆਂ ਗੱਡੀਆਂ ਨਾਲ ਟੋਚਨ ਪਾਇਆ
Просмотров 1,4 тыс.6 месяцев назад
full swad Part-2 Range rover ਕੱਦੂ ਵਿਚ ਫਸੀ ਸਾਰੀਆਂ ਗੱਡੀਆਂ ਨਾਲ ਟੋਚਨ ਪਾਇਆ
Part-1ਕੱਦੂ ਵਿਚ ਕਰੀ ਪੂਰੀ ਅੱਤ ਫਸਿਆਂ ਸਾਰੀਆਂ ਗੱਡੀਆਂ🚘 ਟੋਚਨ ਪਾਕੇ ਕੱਡੀਆ🚜
Просмотров 1,7 тыс.6 месяцев назад
Part-1ਕੱਦੂ ਵਿਚ ਕਰੀ ਪੂਰੀ ਅੱਤ ਫਸਿਆਂ ਸਾਰੀਆਂ ਗੱਡੀਆਂ🚘 ਟੋਚਨ ਪਾਕੇ ਕੱਡੀਆ🚜
ਕੱਦੂ ਦਾ ਕੰਮ ਫੁਲ ਜੋਰਾ ਤੇ ਮੋਟਰ ਹੋਈ ਖ਼ਰਾਬ
Просмотров 1577 месяцев назад
ਕੱਦੂ ਦਾ ਕੰਮ ਫੁਲ ਜੋਰਾ ਤੇ ਮੋਟਰ ਹੋਈ ਖ਼ਰਾਬ
ਸਾਧੂ ਸਿੰਘ ਸੰਘਰੀਆ ਦਾ 24 ਤਵੀਆਂ ਦਾ ਸੈੱਟ ਅਰਜੁਨ ਪਿੱਛੇ ਪਾਯੀਆਂ ਦੇਖੋ ਜ਼ੋਰ 🚜
Просмотров 7 тыс.8 месяцев назад
ਸਾਧੂ ਸਿੰਘ ਸੰਘਰੀਆ ਦਾ 24 ਤਵੀਆਂ ਦਾ ਸੈੱਟ ਅਰਜੁਨ ਪਿੱਛੇ ਪਾਯੀਆਂ ਦੇਖੋ ਜ਼ੋਰ 🚜
ਕਣਕ ਦੀ ਵਾਢੀ ਕਰਕੇ ਹੋਏ ਵੇਹਲੇ ਕੀਤੀ ਸਮਾਪਤੀ
Просмотров 2218 месяцев назад
ਕਣਕ ਦੀ ਵਾਢੀ ਕਰਕੇ ਹੋਏ ਵੇਹਲੇ ਕੀਤੀ ਸਮਾਪਤੀ
327 ਦਾ ਨਿਕਲਿਆ ਵਦੀਆ ਝਾੜ🌾 ਗੁੜ ਹੋਇਆ ਖਰਾਵ
Просмотров 4319 месяцев назад
327 ਦਾ ਨਿਕਲਿਆ ਵਦੀਆ ਝਾੜ🌾 ਗੁੜ ਹੋਇਆ ਖਰਾਵ
(🌾)ਅੱਜ ਦਾ ਦਿਨ ਹੀ ਖਰਾਵ / ( 🚜) ਟਰੈਕਟਰ ਦਾ ਟੁੱਟਿਆ ਸਪੇਂਡਲ / ਮੀਂਹ (🌧️) ਕਰਕੇ ਹੋਇਆ ਕੰਮ ਖਰਾਵ /
Просмотров 3569 месяцев назад
(🌾)ਅੱਜ ਦਾ ਦਿਨ ਹੀ ਖਰਾਵ / ( 🚜) ਟਰੈਕਟਰ ਦਾ ਟੁੱਟਿਆ ਸਪੇਂਡਲ / ਮੀਂਹ (🌧️) ਕਰਕੇ ਹੋਇਆ ਕੰਮ ਖਰਾਵ /
ਕਣਕ ਦੀ ਕੀਤੀ ਵਡਾਈ 🌾(327-187) ਦੇਖੋ ਝਾੜ
Просмотров 1749 месяцев назад
ਕਣਕ ਦੀ ਕੀਤੀ ਵਡਾਈ 🌾(327-187) ਦੇਖੋ ਝਾੜ
(ਸ਼ੰਭੂ) ਬਾਰਡਰ ਤੇ ਸਰਕਾਰ ਦਾ (ਕਿਸਾਨਾਂ) ਨਾਲ ਟਾਕਰਾ ਬਹੁਤ ਗੇਰੇ ਗਏ ਅਥਰੂ ਗੈਸ ਦੇ ਗੋਲੇ ਕਈ ਲੋਕ ਹੋਏ ਜ਼ਖਮੀ🚜
Просмотров 33711 месяцев назад
(ਸ਼ੰਭੂ) ਬਾਰਡਰ ਤੇ ਸਰਕਾਰ ਦਾ (ਕਿਸਾਨਾਂ) ਨਾਲ ਟਾਕਰਾ ਬਹੁਤ ਗੇਰੇ ਗਏ ਅਥਰੂ ਗੈਸ ਦੇ ਗੋਲੇ ਕਈ ਲੋਕ ਹੋਏ ਜ਼ਖਮੀ🚜
ਦਿੱਲੀ ਕਿਸਾਨ ਮੋਰਚੇ ਤੇ ਜਾਣ ਦੀ ਤਿਆਰੀ 🚜ਸਾਰਾ ਪਿੰਡ ਹੋਇਆ ਇੱਕਠਾ ਹੱਕ ਲੈ ਕੇ ਮੁੜਾਗੇ🌾
Просмотров 20711 месяцев назад
ਦਿੱਲੀ ਕਿਸਾਨ ਮੋਰਚੇ ਤੇ ਜਾਣ ਦੀ ਤਿਆਰੀ 🚜ਸਾਰਾ ਪਿੰਡ ਹੋਇਆ ਇੱਕਠਾ ਹੱਕ ਲੈ ਕੇ ਮੁੜਾਗੇ🌾
ਗੁਰਪੁਰਬ ਦੇ ਪਵਿੱਤਰ ਮੌਕੇ 🙏🏻ਤੇ ਪਿੰਡ ਫਤਿਹਪੁਰ ਥੇੜੀ ਤੋਂ ਨਗਰ ਕੀਰਤਨ ਦੇ ਅਲੌਕਿਕ ਦ੍ਰਿਸ਼🙏🏻
Просмотров 159Год назад
ਗੁਰਪੁਰਬ ਦੇ ਪਵਿੱਤਰ ਮੌਕੇ 🙏🏻ਤੇ ਪਿੰਡ ਫਤਿਹਪੁਰ ਥੇੜੀ ਤੋਂ ਨਗਰ ਕੀਰਤਨ ਦੇ ਅਲੌਕਿਕ ਦ੍ਰਿਸ਼🙏🏻
ਪੁਹੰਚ ਗਏ 🙏🏻 (ਸ਼੍ਰੀ ਫਤਹਿਗੜ੍ਹ ਸਾਹਿਬ )(10 ਕਿੱਲੋਮੀਟਰ ਦਾ ਸੀ ਜਾਮ )
Просмотров 234Год назад
ਪੁਹੰਚ ਗਏ 🙏🏻 (ਸ਼੍ਰੀ ਫਤਹਿਗੜ੍ਹ ਸਾਹਿਬ )(10 ਕਿੱਲੋਮੀਟਰ ਦਾ ਸੀ ਜਾਮ )
ਸ਼੍ਰੀ ਫਤਹਿਗੜ੍ਹ ਸਾਹਿਬ ਜਾਣ ਦੀਆਂ ਤਿਆਰੀਆਂ🙇🏻 ….ਯਾਤਰਾ 2k23🙏🏻
Просмотров 298Год назад
ਸ਼੍ਰੀ ਫਤਹਿਗੜ੍ਹ ਸਾਹਿਬ ਜਾਣ ਦੀਆਂ ਤਿਆਰੀਆਂ🙇🏻 ….ਯਾਤਰਾ 2k23🙏🏻
ਕਣਕ ਚ ਪਾਇਆ ਪਹਿਲਾ ਰੇ /ਸਨਕੋਰ/ ਨਾਲ (ਸੁਪਰਸੀਡਰ ਵਾਲੀ ਘੱਟ ਜੰਮੀ ਕਣਕ )🌾
Просмотров 63Год назад
ਕਣਕ ਚ ਪਾਇਆ ਪਹਿਲਾ ਰੇ /ਸਨਕੋਰ/ ਨਾਲ (ਸੁਪਰਸੀਡਰ ਵਾਲੀ ਘੱਟ ਜੰਮੀ ਕਣਕ )🌾
ਮੋਰਿੰਡੇ ਮਿੱਲ ਵਿੱਚੋ ਲਿਆਂਦਾ ਗੰਨਾ 95 & ਮੌਸਮ ਹੋਇਆ ਖ਼ਰਾਵ
Просмотров 600Год назад
ਮੋਰਿੰਡੇ ਮਿੱਲ ਵਿੱਚੋ ਲਿਆਂਦਾ ਗੰਨਾ 95 & ਮੌਸਮ ਹੋਇਆ ਖ਼ਰਾਵ
ਸੁਪਰਸੀਡਰ ਨਾਲ ਬੀਜੀ ਕਣਕ & SONALIKA (60) ਦੀ ਕਰਾਤੀ ਬੱਸ 🌾🫡
Просмотров 155Год назад
ਸੁਪਰਸੀਡਰ ਨਾਲ ਬੀਜੀ ਕਣਕ & SONALIKA (60) ਦੀ ਕਰਾਤੀ ਬੱਸ 🌾🫡
ਰੋਟਾਵੀਟਰ ਨੇ ਕਰਿਆ ਬਹੁਤ ਹੈਰਾਨ ਪਾਲ ਨੇ ਲਾਯੀ ਸ਼ਰਤ
Просмотров 165Год назад
ਰੋਟਾਵੀਟਰ ਨੇ ਕਰਿਆ ਬਹੁਤ ਹੈਰਾਨ ਪਾਲ ਨੇ ਲਾਯੀ ਸ਼ਰਤ
❤❤❤
Price ki h 22
60-65 ਲਈ 18 ਤੇ 50-55 ਲਈ 16 ਡਿਸਕਾਂ ਬਹੁਤ ਫਿੱਟ ਰਹਿੰਦੀਆਂ ਨੇ। ਮੇਰੇ ਕੋਲ mahindra 585 50HP ਆ ਤੇ ਮੇਰੇ ਕੋਲ 14 ਡਿਸਕ ਹੈਰੋਂ ਆ , ਬਹੁਤ ਡੂੰਘਾ ਲਗਦੀਆਂ। ਜ਼ਿਆਦਾ ਘੇਰੇ ਨਾਲੋਂ ਜ਼ਿਆਦਾ ਡੂੰਘੀ ਲੱਗਣ ਨੂੰ ਪਹਿਲ ਦੇਣੀ ਚਾਹੀਦੀ ਆ
ਜਰਦਾ ਬਡ਼ਾ ਮਲਿਆ😅
ਵਧੀਆ ਚਲਾਇਆ ਬਾਈ ਜੀ ਅਗੇ 10 ਕਟ ਵਾਲੀਆ ਹੁੰਦੀਆ ਪਿਛੇ12 ਹੁੰਦੀਆ ਤਾ ਕਰਕੇ ਦਾ ਕੁਰਤਾ ਕਰ ਦਿੰਦੀ
ਥ੍ਰੈਸ਼ਰ ਨੂੰ ਮਾਲ ਨੀ ਪੂਰਾ ਮਿਲਦਾ
ਬਾਈ ਕਟਰ ਨੀਵਾ ਕਰਕੇ ਫਰਕ ਪੈ ਜਾਣਾ ਸੀ
@@gurjivangill3228 ok vr next time try kr ke dekh de a
Fuddu hero
❤❤
Vatr j LA fir patha lagu
Okji
Harro Jor bot ladia
Bekar
🙏
Tractor bhot power wala a bas gal a ha 2 var harrow chalone ta tractor clipe jeda maro 10x10 ja 11x11 di le lande Jakar a new holland 5620 4wd hunde 12 harrow ta Maja hi a jande
Ok ji
Bhai mere kol bhi Sandhu sangria Harrow h set jyi nhi chldi a. Lgdi thah full h per jor bhi bhot lendi h
Same problem Orr dobara me shi bann milate nhi h
@@tractorinformation7561 hanji bhai khet kharab bhot krdi h
Jor Jada ladia
Veer theri Wale deepa da number dai
Waheguru ji waheguru ji
Galti teri v aa bai eh tyre shonk nu sahi ne kam lai ni duje tyre paya kro season wele
keep it up bro
😢
ਫੋਰਮੈਨ ਬੋਲਦਾ ਕਿੰਵੇਂ ਆ
Waheguru ji ❤❤❤❤❤❤❤❤❤
❤️❤️
🎉jai Baba ji
High gear lalo emme hi tel khwai jne o aci ta 2high ch lyi firde a holland 3600 2
20 da set bhut vadya hunda 20 set lagda v jadya a
Baai ji eh tviya Arjun novo605 te chal jangiya k vadiya
Hnji
Ki rate a tawia da g
ਕੁੜੀ ਜਾਵਾਂ ਕਿੱਦਾ ਬੀੜਾਂ ਲਾਉਣ ਡਿਆ
Nice
Ede nalo dhanjal aali thik aa
Oh tah bai bahle vdia harrow bnonde h. Sangria aaleya da weight jaade hunde lagdiyan ghtt hundiya
@@harman16109 aapa aap bnai aa veer same copy kiti aa odi mja aa gya
Good 22g
VEER 5 / 4 KILE WAH KE FER SET AAUNDIA NE KAKA JI
Veer g taviaan local hi best hundian,sangria waleyan nu paisa luton da koi faida ni...main b panga leya c
Bai vadiaa chaldiya en koi problem ni ayi
@@prabhjotkhattra9945 veer terian vadian chaldian te asi ta bech local khreed layian te local zyada best kam kardian,eh sangria wale sirf weight zyada bnaunde but tavian vich weight naalo zyada takneek b jaruri hundi...oh ehna to nahi ban di
Full takneek aa bai tenu nhi vadiaa lagiya oh Teri soch bai meinu tah thike laggi bakki har kisse di apni apni pasand hundi
@@prabhjotkhattra9945 No problem veere,good luck
ਕੀ ਰੇਟ ਵਿੱਚ ਪਿਆ ਸੈਟ
1 lakh 62 hazar
Lal mitti te aa gee hor hun panni kadhna j pehlan lok dangran nal khete karde c udon kissaanan te ik v rupiya karza nahi c na faha lainda c te hun shaid hee koi ghar bachia hou hun v aapaan kharche ghataaiye change rahan gee koi v shabd changa na lage taa maafi dio j jug jug jawanian manno jawano chotte tractor rakho aje v kujh vigrria nahi j
Bai tenu sadde Ghar da ki pata lag gya gyaan wadan ethe saddi marji jherra mrji tractor rakheya jinna marji whayea bai apna Kam Karo apna Ghar dekho sab nu apna apna Ghar da pata hunda
shrma kiu rahe o bai
Kine दी pdi bai
1 lakh 62 hazar
Rate
1lakh 62 hazar
5620 ke liye. 20 disc best hai 20 disc se jyada me load lega or average bhi nahi ayegi
65 hp ah 5620 20 harrrow to abb 55 hp me chlate ha punjab e
Ghanta chalega 55 hp se 16 disc chala payega 55hp
@@daburkrishifarm3792 16 to asi fuddi dia ford 3600 piche ponne h gussseyia
Oh bai implement hamesha tractor di hp de according lyida hunda tere 65 hp nal 16-18 diya harrow payenga tah hour da diesel ohna hi khaaju kam thoda karruga. J 22 da set payenga tah kam v jyada kru average v bdia aaugi
@@daburkrishifarm3792 mere kol farm 45 pichhe 18 harrow chldiya h te new holland 5620 2wd pichhe 22 harrow chldiya h
Waheguru ji ❤❤❤❤❤❤
Bhai g mere kol bhi aa sadhu sangria bdiya ni hegiya a tviya jor bhot lvondiya tractor da te baraber bhi ni lgdiya
Nhi bai set aa puriyan okk report aa 2 high ch v vha k dekheya sahi chal rehiya koi jor ni lendiya
@@prabhjotkhattra9945bhoor keya to pta kreya c rate da sangriye , ohna diya jyada bdia hundia hai
Bai rate ki a?
1lakh 62 hazar
ਬਾਪੂ ਹਾਈ ਗੇਅਰ ਲਾ ਯਰ
Astad ji 12 ni 24 da set aaa
By ji hor te sab thik ya par ankal ji singh sardar ne pure par jarda tamaku ni sobha denada
ਬਾਈ ਨੇ ਤਾਂ ਸਿੱਧੂ ਦਾ ਭਲੇਖਾ ਪਾ ਤਾ ਜਿਹੜਾ ਵੱਟ ਤੇ ਖੜਾ । congratulations 🎉
❤❤❤❤ BILKUL SAHI KEHA HAI TUSSI
Phone number bai
ਬਾਈ ਜੀ ਰੇਟ ਕਿੱਨਾਂ ਹੈ ਜੀ
1 lakh 62000
Fr ta the theek dhanjal wale 22 115 di dinde aw bina jeck to