- Видео 92
- Просмотров 187 565
Virsa Silai Kadayi
Добавлен 31 мар 2024
"Welcome to Virsa Salai Kadai! Join us for expert tutorials on suit stitching, mastering stitching equipment, and sewing machine techniques. Whether you're a beginner or a seasoned tailor, our channel offers invaluable insights to enhance your stitching skills. Subscribe now for the ultimate sewing journey!"
Видео
ਭਾਰੀ ਸੇਲ # ਹੈਂਡ ਵਰਕ ਦੇ ਭਾਰੀ ਸੂਟ ਅੱਧੇ ਰੇਟਾਂ ਵਿਚ।
Просмотров 4,5 тыс.3 месяца назад
ਭਾਰੀ ਸੇਲ # ਹੈਂਡ ਵਰਕ ਦੇ ਭਾਰੀ ਸੂਟ ਅੱਧੇ ਰੇਟਾਂ ਵਿਚ।
ਅੱਜ ਮਿਲਣਗੇ free ਸੂਟ ,ਦੁਸਹਿਰਾ ਤੇ Sunday offer ਇਕੱਠੇ ,ਖਰੀਦੋ ਸੇਲ ਤੋਂ ਵੀ ਸਸਤੇ ਭਾਅ ਤੇ ਸੋਹਣੇ ਸੂਟ |#fashion
Просмотров 9833 месяца назад
DM for orders and enquiries Whatsapp Number - 7973984974 join our buisness channel👉ruclips.net/channel/UCPeqp8wa2UdniVs9pwc9uRg join our free wtsapp group 👉🏻chat.whatsapp.com/HIgTbt0lkpc5BOvoqEsX Join instagram for more updates 👉🏻 the_classy_collection1?igsh=MWg0ZDh1aHBlejlmOA Our address- The Classy Collection , Near Tayal Furniture house, Furniture market, Lehragaga(Dist-Sangrur...
ਊਸ਼ਾ memory craft ਮਸ਼ੀਨ ਤੇ Joint ਲਗਾਉਣਾ ਸਿੱਖੋ ਬਹੁਤ ਹੀ ਸੌਖੇ ਤਰੀਕੇ ਨਾਲ #the classy collection
Просмотров 2,1 тыс.3 месяца назад
DM for orders and enquiries Whatsapp Number - 7973984974 join our buisness channel👉ruclips.net/channel/UCPeqp8wa2UdniVs9pwc9uRg join our free wtsapp group 👉🏻chat.whatsapp.com/HIgTbt0lkpc5BOvoqEsX Join instagram for more updates 👉🏻 the_classy_collection1?igsh=MWg0ZDh1aHBlejlmOA Our address- The Classy Collection , Near Tayal Furniture house, Furniture market, Lehragaga(Dist-Sangrur...
ਇੱਕ ਵਾਰ ਫੇਰ usha 550e ਦੀ ਟ੍ਰੇਨਿੰਗ ਦੀ ਪਹਿਲੀ ਵੀਡਿਉ।#theclassycollection #fashion #ushamachine
Просмотров 7653 месяца назад
DM for orders and enquiries Whatsapp Number - 7973984974 join our buisness channel👉ruclips.net/channel/UCPeqp8wa2UdniVs9pwc9uRg join our free wtsapp group 👉🏻chat.whatsapp.com/HIgTbt0lkpc5BOvoqEsX Join instagram for more updates 👉🏻 the_classy_collection1?igsh=MWg0ZDh1aHBlejlmOA Our address- The Classy Collection , Near Tayal Furniture house, Furniture market, Lehragaga(Dist-Sangrur...
A shape ਸੂਟ ਦੀ ਕਟਾਈ ਬਹੁਤ ਹੀ ਆਸਾਨੀ ਨਾਲ ਕਰਨ ਲਈ ਵੇਖੋ ਏਹ ਵੀਡਿਓ #punjabisuitwithdesignerlaces
Просмотров 2 тыс.3 месяца назад
DM for orders and enquiries Whatsapp Number - 7973984974 join our buisness channel👉ruclips.net/channel/UCPeqp8wa2UdniVs9pwc9uRg join our free wtsapp group 👉🏻chat.whatsapp.com/HIgTbt0lkpc5BOvoqEsX Join instagram for more updates 👉🏻 the_classy_collection1?igsh=MWg0ZDh1aHBlejlmOA Our address- The Classy Collection , Near Tayal Furniture house, Furniture market, Lehragaga(Dist-Sangrur...
sahiba ਬ੍ਰਾਂਡ ਦੇ ਸੂਟ ਅੱਧੇ ਰੇਟਾਂ ਵਿੱਚ # ਪਸੰਦ ਕਰੋ ਅਤੇ ਆਰਡਰ ਕਰੋ।
Просмотров 1,3 тыс.3 месяца назад
DM for orders and enquiries Whatsapp Number - 7973984974 join our buisness channel👉ruclips.net/channel/UCPeqp8wa2UdniVs9pwc9uRg join our free wtsapp group 👉🏻chat.whatsapp.com/HIgTbt0lkpc5BOvoqEsX Join instagram for more updates 👉🏻 the_classy_collection1?igsh=MWg0ZDh1aHBlejlmOA Our address- The Classy Collection , Near Tayal Furniture house, Furniture market, Lehragaga(Dist-Sangrur...
ਆਹ ਕੁੱਝ ਟਿਪਸ follow ਕਰਕੇ ਤੁਸੀਂ ਵੀ ਇੱਕ ਬਹੁਤ ਵਧੀਆ ਬੁਟੀਕ ਚਲਾ ਸਕਦੇ ਹੋ। 100 '/, ਸਹੀ ਜਾਣਕਾਰੀ।
Просмотров 9 тыс.4 месяца назад
ਆਹ ਕੁੱਝ ਟਿਪਸ follow ਕਰਕੇ ਤੁਸੀਂ ਵੀ ਇੱਕ ਬਹੁਤ ਵਧੀਆ ਬੁਟੀਕ ਚਲਾ ਸਕਦੇ ਹੋ। 100 '/, ਸਹੀ ਜਾਣਕਾਰੀ।
ਤੁਹਾਡਾ ਭਰੋਸੇਮੰਦ ਅਤੇ ਸਸਤਾ ਬੁਟੀਕ The Classy Collection Lehragaga
Просмотров 2 тыс.4 месяца назад
ਤੁਹਾਡਾ ਭਰੋਸੇਮੰਦ ਅਤੇ ਸਸਤਾ ਬੁਟੀਕ The Classy Collection Lehragaga
ਬੁਟੀਕ ਦਾ ਕੰਮ ਕਰਨ ਦੀਆਂ ਚਾਹਵਾਨ ਭੈਣਾਂ ਲਈ ਸਪੈਸ਼ਲ ਵੀਡਿਓ। ਜ਼ਰੂਰ ਵੇਖੋ। 7973984974
Просмотров 2,4 тыс.4 месяца назад
ਬੁਟੀਕ ਦਾ ਕੰਮ ਕਰਨ ਦੀਆਂ ਚਾਹਵਾਨ ਭੈਣਾਂ ਲਈ ਸਪੈਸ਼ਲ ਵੀਡਿਓ। ਜ਼ਰੂਰ ਵੇਖੋ। 7973984974
ਜਾਣੋ ਕਿਸ ਤਰ੍ਹਾਂ ਵਿਦੇਸ਼ਾਂ ਤੋਂ ਸੂਟ ਆਰਡਰ ਕਰ ਸਕਦੇ ਹਾਂ, ਕੀ ਹੈ payment ਦਾ process ? ਪੂਰੀ ਜਾਣਕਾਰੀ ।
Просмотров 1,3 тыс.4 месяца назад
ਜਾਣੋ ਕਿਸ ਤਰ੍ਹਾਂ ਵਿਦੇਸ਼ਾਂ ਤੋਂ ਸੂਟ ਆਰਡਰ ਕਰ ਸਕਦੇ ਹਾਂ, ਕੀ ਹੈ payment ਦਾ process ? ਪੂਰੀ ਜਾਣਕਾਰੀ ।
ਆਓ ਸਿਖਦੇ ਹਾਂ ਊਸ਼ਾ ਮਸ਼ੀਨ ਦੀਆਂ ਬਰੀਕੀਆਂ।
Просмотров 2,1 тыс.4 месяца назад
ਆਓ ਸਿਖਦੇ ਹਾਂ ਊਸ਼ਾ ਮਸ਼ੀਨ ਦੀਆਂ ਬਰੀਕੀਆਂ।
ਆਪਣੇ ਬੁਟੀਕ ਵੱਲੋਂ ਲਗਾਈਆਂ ਗਈਆਂ ਤੀਆਂ ਦਾ blog ਜ਼ਰੂਰ ਵੇਖੋ। the classy collection
Просмотров 1,4 тыс.5 месяцев назад
ਆਪਣੇ ਬੁਟੀਕ ਵੱਲੋਂ ਲਗਾਈਆਂ ਗਈਆਂ ਤੀਆਂ ਦਾ blog ਜ਼ਰੂਰ ਵੇਖੋ। the classy collection
ਆਓ ਅੱਜ ਤੁਹਾਨੂੰ ਆਪਣੇ ਬੁਟੀਕ ਦੀ ਸੈਰ ਕਰਵਾਉਂਦੇ ਹਾਂ। The classy collection Lehragaga
Просмотров 2 тыс.5 месяцев назад
ਆਓ ਅੱਜ ਤੁਹਾਨੂੰ ਆਪਣੇ ਬੁਟੀਕ ਦੀ ਸੈਰ ਕਰਵਾਉਂਦੇ ਹਾਂ। The classy collection Lehragaga
ਇੱਕ ਮਸ਼ੀਨ ਕਰਦੀ ਹੈ ਬੁਟੀਕ ਦੇ ਅਨੇਕਾਂ ਕੰਮ,,, ਆਓ ਅੱਜ ਆਪਾਂ ਕੁੱਝ ਨਵਾਂ ਸਿੱਖਦੇ ਹਾਂ।
Просмотров 3,1 тыс.5 месяцев назад
ਇੱਕ ਮਸ਼ੀਨ ਕਰਦੀ ਹੈ ਬੁਟੀਕ ਦੇ ਅਨੇਕਾਂ ਕੰਮ,,, ਆਓ ਅੱਜ ਆਪਾਂ ਕੁੱਝ ਨਵਾਂ ਸਿੱਖਦੇ ਹਾਂ।
ਕੀ ਤੁਸੀਂ ਵੀ ਸਿੱਖਣਾ ਚਾਹੁੰਦੇ ਹੋ ਪੱਗ ਵਿੱਚ ਸਿਲਾਈ ਪਾਉਣਾ ਤਾਂ ਇਹ ਵੀਡਿਓ ਜਰੂਰ ਵੇਖੋ।
Просмотров 1,1 тыс.5 месяцев назад

ਕੀ ਤੁਸੀਂ ਵੀ ਚਾਹੁੰਦੇ ਹੋ ਊਸ਼ਾ ਮਸ਼ੀਨ ਬਾਰੇ ਬਿਲਕੁਲ ਸਹੀ ਜਾਣਕਾਰੀ ਤਾਂ ਇਹ ਵੀਡਿਓ ਜਰੂਰ ਵੇਖੋ।
Просмотров 13 тыс.5 месяцев назад
ਕੀ ਤੁਸੀਂ ਵੀ ਚਾਹੁੰਦੇ ਹੋ ਊਸ਼ਾ ਮਸ਼ੀਨ ਬਾਰੇ ਬਿਲਕੁਲ ਸਹੀ ਜਾਣਕਾਰੀ ਤਾਂ ਇਹ ਵੀਡਿਓ ਜਰੂਰ ਵੇਖੋ।
handwork ਦੇ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਪਾਰਟੀ ਵੇਅਰ ਸੂਟ।
Просмотров 1,1 тыс.5 месяцев назад
handwork ਦੇ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਪਾਰਟੀ ਵੇਅਰ ਸੂਟ।
Usha machine training ਦਾ ਨੌਵਾਂ ਦਿਨ ਚਲੋ ਦੇਖਦੇ ਹਾਂ ਕਿ ਅੱਜ ਕੀ ਸਿੱਖਣ ਨੂੰ ਮਿਲਦਾ।
Просмотров 7 тыс.6 месяцев назад

ਅੱਜ ਆਪਾਂ ਸੂਟ ਤੇ ਕਢਾਈ ਲਈ ਨਿਸ਼ਾਨ ਲਗਾਉਣਾ ਸਿੱਖਦੇ ਹਾਂ।
Просмотров 3,2 тыс.6 месяцев назад
ਅੱਜ ਆਪਾਂ ਸੂਟ ਤੇ ਕਢਾਈ ਲਈ ਨਿਸ਼ਾਨ ਲਗਾਉਣਾ ਸਿੱਖਦੇ ਹਾਂ।
ਟ੍ਰੇਨਿੰਗ ਦਾ ਸੱਤਵੇਂ ਦਿਨ ਆਪਾਂ 📈 ਗ੍ਰਾਫ ਬਾਰੇ ਜਾਣਦੇ ਹਾਂ।
Просмотров 22 тыс.6 месяцев назад
ਟ੍ਰੇਨਿੰਗ ਦਾ ਸੱਤਵੇਂ ਦਿਨ ਆਪਾਂ 📈 ਗ੍ਰਾਫ ਬਾਰੇ ਜਾਣਦੇ ਹਾਂ।
ਅੱਜ ਟਰੇਨਿੰਗ ਦੇ ਛੇਵੇਂ ਦਿਨ ਆਪਾਂ ਪੈੱਨ ਡਰਾਈਵ ਵਿੱਚ ਡਿਜ਼ਾਈਨ ਪੌਣਾ ਸਿੱਖਦੇ ਹਾਂ।
Просмотров 7 тыс.6 месяцев назад
ਅੱਜ ਟਰੇਨਿੰਗ ਦੇ ਛੇਵੇਂ ਦਿਨ ਆਪਾਂ ਪੈੱਨ ਡਰਾਈਵ ਵਿੱਚ ਡਿਜ਼ਾਈਨ ਪੌਣਾ ਸਿੱਖਦੇ ਹਾਂ।
ਆਓ ਅੱਜ ਆਪਾਂ ਫਰੇਮ ਤੇ ਕੱਪੜਾ ਸੈੱਟ ਕਰਨਾ ਸਿੱਖਦੇ ਹਾਂ।
Просмотров 6 тыс.6 месяцев назад
ਆਓ ਅੱਜ ਆਪਾਂ ਫਰੇਮ ਤੇ ਕੱਪੜਾ ਸੈੱਟ ਕਰਨਾ ਸਿੱਖਦੇ ਹਾਂ।
ਅੱਜ ਟਰੇਨਿੰਗ ਦੇ ਚੌਥੇ ਦਿਨ ਊਸ਼ਾ ਮਸ਼ੀਨ ਦੇ ਫਰੇਮ ਦੀ ਜਾਣਕਾਰੀ ਲੈਂਦੇ ਹਾਂ।
Просмотров 3,3 тыс.6 месяцев назад
ਅੱਜ ਟਰੇਨਿੰਗ ਦੇ ਚੌਥੇ ਦਿਨ ਊਸ਼ਾ ਮਸ਼ੀਨ ਦੇ ਫਰੇਮ ਦੀ ਜਾਣਕਾਰੀ ਲੈਂਦੇ ਹਾਂ।
Usha memory craft ਟਰੇਨਿੰਗ ਦਾ ਤੀਸਰਾ ਦਿਨ। ਧਾਗਾ ਪਾਉਣਾ ਸਿੱਖਦੇ ਹਾਂ।
Просмотров 7 тыс.6 месяцев назад
Usha memory craft ਟਰੇਨਿੰਗ ਦਾ ਤੀਸਰਾ ਦਿਨ। ਧਾਗਾ ਪਾਉਣਾ ਸਿੱਖਦੇ ਹਾਂ।
ਊਸ਼ਾ embroidery 550 ਟ੍ਰੇਨਿੰਗ ਪਹਿਲਾ ਦਿਨ
Просмотров 11 тыс.7 месяцев назад
ਊਸ਼ਾ embroidery 550 ਟ੍ਰੇਨਿੰਗ ਪਹਿਲਾ ਦਿਨ
ਵਿਦੇਸ਼ੀ ਭੈਣਾਂ ਲਈ ਬੜੇ ਫ਼ਾਇਦੇ ਵਾਲਾ ਬੁਟੀਕ ਸੰਗਰੂਰ ਦੇ ਸ਼ਹਿਰ ਲਹਿਰਾਗਾਗਾ ਵਿੱਚ
Просмотров 3,1 тыс.8 месяцев назад
ਵਿਦੇਸ਼ੀ ਭੈਣਾਂ ਲਈ ਬੜੇ ਫ਼ਾਇਦੇ ਵਾਲਾ ਬੁਟੀਕ ਸੰਗਰੂਰ ਦੇ ਸ਼ਹਿਰ ਲਹਿਰਾਗਾਗਾ ਵਿੱਚ
Handwork ਦੇ ਸੂਟ ਵੇਖੋ ਅਤੇ ਪਸੰਦ ਅਨੁਸਾਰ ਤਿਆਰ ਕਰਵਾਓ।
Просмотров 3,2 тыс.8 месяцев назад
Handwork ਦੇ ਸੂਟ ਵੇਖੋ ਅਤੇ ਪਸੰਦ ਅਨੁਸਾਰ ਤਿਆਰ ਕਰਵਾਓ।
Didi g plz contact dedo 🙏
😀
ਬਹੁਤ ਵਧੀਆ ਜੀ ਦੱਸਣ ਦਾ ਤਰੀਕਾ
😊
Mam aap design sale kar t ho
Nice vedio
Singal suit bijli 10 hours kitni unit khapat hundi he
Hello 3 suit te 6 suits vaalie machine da ki price ya Thanks
👍👍
Bahut sahi gal baat
Ha ji di mea machine ta lea Li aa par jado light chal gi duara ni kam ohs tha start hoeya jitho starting hundi fer toh suru ho janda ohh ni pata lag da
ਬਹੁਤ ਵਧੀਆ ਵੀਡੀਓ ਜੀ
Didi sade v relatives ch a ne m ohna nu kiha m v laini a eh machine oh khnde b ena work ni milda te design v designer kolo ready kraona painda a. Didi plz dso jo asi design ready kraone aa ohda ki price hunda a?
ਦੀਦੀ ਮਸ਼ੀਨ ਧਾਗਾ ਬਹੁਤ ਤੋੜ ਰਹੀ ਹੈ ਸਾਰਾ ਕੁੱਝ ਕਰ ਕੇ ਦੇਖ ਲਿਆ ਠੀਕ ਨਹੀ ਹੋ ਰਹੀ ਪਲੀਜ ਜਰੂਰ ਦੱਸਣਾ
Plz reply di kai war dhaga bgera fas janda tah frame hta k dubara lgoune aa tah center change ho janda design hor jgah bnn lag janda ehda ki reason aa di plz reply
Di jithe tuhadi machine te auto likhya hoya othe sadi machine te manual likhya aa reha ohda ki chkr aa di
ਮਸ਼ੀਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਨਾ ਕੋਈ ਵੀਡਿਓ ਪਾਈ
Bht sohnay suit ❤❤
ਮੋਹਾਲੀ ਦਾ ਐਡਰੈਸ ਦਿਉ ਜੀ please mb no.
Sari gl suni tuhadi bhut vdia soch a tuhadi ji
🎉🎉🎉🎉
Frame ta ajay vi sahi nahi sekho
Ke aa inviter ta chel de aa
ਬਹੁਤ ਵਧੀਆ ਵੀਡੀਓ ਲੱਗੀ ਜੀ
Madam ess ਮਸ਼ੀਨ ਤੋਂ ਕਮਾਈ ਕਿੰਨੀ ਹੋ ਜਾਂਦੀ ਹੈ please jarur dasna ਜੀ
Hlo di
Is machine ka price kitna hai
di ki price amai leni a
Price
With over lock and normal swing machine
Price plz...
glaze ਪੇਪਰ ਲਗਾਉਣਾ ਦੱਸੋ ਕਿ ਜੇਕਰ ਤਰੀਜਾਂ ਤੇ ਕਢਾਈ ਕਰਨੀ ਹੋਵੇ ਤਾਂ glaze ਪੇਪਰ ਪੂਰੇ frame ਚ ਲਗਾਉਣਾ ਹੈ ਜਾਂ ਜਿੰਨੀ ਕੁ ਕਢਾਈ ਹੋਣੀ ਹੈ ਓਨਾ ਕ ਹੀ ਪੇਪਰ paste ਕਰਨਾ ਹੈ ,ਵੀਡੀਓ ਬਣਾ ਕੇ ਜ਼ਰੂਰ ਦੱਸਿਓ
6 suits ਵਾਲੀ ਮਸ਼ੀਨ ਕਿੰਨੇ ਦੀ ਹੈ ਦੀਦੀ ਜੀ
Very nice information mam thankyou so much ❤
ਮੈਂਡਮ ਜੀ ਸਾਡੇ ਨਾਲ ਸੰਪਰਕ ਕਰੋ ਜੀ ਧੰਨਵਾਦ
ਵਧੀਆ ਜਾਣਕਾਰੀ ਦਿੱਤੀ ਜੀ
Dii tilla work lyi kuch alag ton setting hundi n needle kehri use krni plz ess te video jrur bnao
Bhut hi vdiya didi g tuc sach sach dsde ho baba g tuhanu bhut trakiya bakshe
vry nice mam❤
Bht vdia smjhya sis thnx
❤❤❤❤❤
Nice didi
Chak te ghere te cut work
Tusi kithe rhinde ho ji
Very nice
Aap ne ye kab Li thi aur kitne mein Li thi
Macine kitho or kine di aaie c di
Bohot badhiya bola aapne. Mereko main dikkat isme neck k joints milane ki aati hai. Please ispe video banaye
Didi kine di devogy g
Tusi class de skde o