- Видео 131
- Просмотров 530 066
Bal Kheti Chhajjalwaddi
Индия
Добавлен 16 май 2020
All Agriculture related information and Care of crops
1899-1890 ਦਾ ਬੀਜ਼ ਮਾਰਕੀਟ ਚ' ਕਿਉਂ ਨਹੀਂ ਮਿਲ ਰਿਹਾ#farming #agriculture #1844 #1890 #1899 #corn #maize
1899-1890 ਦਾ ਬੀਜ਼ ਮਾਰਕੀਟ ਚ' ਕਿਉਂ ਨਹੀਂ ਮਿਲ ਰਿਹਾ#farming #agriculture #1844 #1890 #1899 #corn #maize
Просмотров: 5 916
Видео
ਮੱਕੀ ਦਾ ਝਾੜ ਵਧਾਉਣ ਲਈ ਕੀ ਕਰੀਏ #farming #agriculture #1844 #1890 #1899 #maize #corn
Просмотров 7 тыс.14 часов назад
ਮੱਕੀ ਦਾ ਝਾੜ ਵਧਾਉਣ ਲਈ ਕੀ ਕਰੀਏ #farming #agriculture #1844 #1890 #1899 #maize #corn
ਮੱਕੀ ਦੇ ਬੀਜ ਨੂੰ ਕਿਉਂ ਜਰੂਰੀ ਹੈ ਬੀਜ ਸੋਧ#farming #silage #highyield #corn#gaucho #1899#1890#1844 #9108
Просмотров 3,1 тыс.19 часов назад
ਮੱਕੀ ਦੇ ਬੀਜ ਨੂੰ ਕਿਉਂ ਜਰੂਰੀ ਹੈ ਬੀਜ ਸੋਧ#farming #silage #highyield #corn#gaucho #1899#1890#1844 #9108
ਕਣਕ ਦਾ ਝਾੜ ਵਧਾਉਣ ਲਈ ਕੁੱਝ ਸਪਰੇਆਂ #farming #agriculture #seaweed #potash #humicacid #nitrogen#wheat
Просмотров 4,3 тыс.День назад
ਕਣਕ ਦਾ ਝਾੜ ਵਧਾਉਣ ਲਈ ਕੁੱਝ ਸਪਰੇਆਂ #farming #agriculture #seaweed #potash #humicacid #nitrogen#wheat
ਮਟਰਾਂ ਵਿੱਚ yellow rust ਕੀ ਕਰੀਏ #tebuconazole #farming #agriculture #custodia#peas #vegetables
Просмотров 1,3 тыс.День назад
ਮਟਰਾਂ ਵਿੱਚ yellow rust ਕੀ ਕਰੀਏ #tebuconazole #farming #agriculture #custodia#peas #vegetables
ਮੱਕੀ ਦੇ ਵਿੱਚ ਵੱਧ ਝਾੜ ਵਾਲ਼ੀਆ ਵਰਾਇਟੀਆਂ#agriculture#maize#1890 #9108 #1899 #9208 #1844#corn#highyield
Просмотров 23 тыс.14 дней назад
ਮੱਕੀ ਦੇ ਵਿੱਚ ਵੱਧ ਝਾੜ ਵਾਲ਼ੀਆ ਵਰਾਇਟੀਆਂ#agriculture#maize#1890 #9108 #1899 #9208 #1844#corn#highyield
55 ਤੋਂ 70 ਦਿਨ ਦੀ ਕਣਕ ਵਿੱਚ ਨਦੀਨਾਂ ਦਾ ਖਾਤਮਾ#farming #agriculture #axial #herbicide #pestcontrol
Просмотров 8 тыс.14 дней назад
55 ਤੋਂ 70 ਦਿਨ ਦੀ ਕਣਕ ਵਿੱਚ ਨਦੀਨਾਂ ਦਾ ਖਾਤਮਾ#farming #agriculture #axial #herbicide #pestcontrol
ਆਲੂ ਨੂੰ ਲੇਟ ਬਲਾਈਟ ਤੇ ਆਲੂ ਪੱਤਾ ਮਰੋੜ ਦੀ ਰੋਕਥਾਮ #agriculture #fungicide #blight #potatoes #virus
Просмотров 2,3 тыс.21 день назад
ਆਲੂ ਨੂੰ ਲੇਟ ਬਲਾਈਟ ਤੇ ਆਲੂ ਪੱਤਾ ਮਰੋੜ ਦੀ ਰੋਕਥਾਮ #agriculture #fungicide #blight #potatoes #virus
30 ਤੋਂ 50 ਦਿਨ ਦੀ ਕਣਕ ਦੇ ਗੰਦ ਦਾ ਖਾਤਮਾ #agriculture #farming #leader #topik #axial
Просмотров 1,9 тыс.Месяц назад
30 ਤੋਂ 50 ਦਿਨ ਦੀ ਕਣਕ ਦੇ ਗੰਦ ਦਾ ਖਾਤਮਾ #agriculture #farming #leader #topik #axial
ਪਿਛੇਤੇ ਲੱਗੇ ਮਟਰਾਂ ਦਾ ਝਾੜ ਵਧਾਉਣ ਲਈ ਸੁਝਾਅ #peas #potash #farming #sulphur
Просмотров 3,1 тыс.Месяц назад
ਪਿਛੇਤੇ ਲੱਗੇ ਮਟਰਾਂ ਦਾ ਝਾੜ ਵਧਾਉਣ ਲਈ ਸੁਝਾਅ #peas #potash #farming #sulphur
ਮੱਕੀ ਬੀਜਣ ਦਾ ਸਹੀ ਸਮਾਂ #makki #corn #agriculture #farming #maize#1899 #1890 #9108 #1844 #9248 #npk
Просмотров 29 тыс.Месяц назад
ਮੱਕੀ ਬੀਜਣ ਦਾ ਸਹੀ ਸਮਾਂ #makki #corn #agriculture #farming #maize#1899 #1890 #9108 #1844 #9248 #npk
ਆਲੂ , ਮਟਰ, ਸਬਜੀ ਤੇ ਕੋਰੇ ਦੇ ਪ੍ਰਭਾਵ ਤੋਂ ਬਚਾਅ #farming #patato #zinc #calcium #boron
Просмотров 3 тыс.Месяц назад
ਆਲੂ , ਮਟਰ, ਸਬਜੀ ਤੇ ਕੋਰੇ ਦੇ ਪ੍ਰਭਾਵ ਤੋਂ ਬਚਾਅ #farming #patato #zinc #calcium #boron
ਕਣਕ ਦੀ ਜਿਆਦਾ ਫੁਟਾਰ #farming #agriculture #sulphur #biozyme #biovita #geoxol
Просмотров 2,2 тыс.Месяц назад
ਕਣਕ ਦੀ ਜਿਆਦਾ ਫੁਟਾਰ #farming #agriculture #sulphur #biozyme #biovita #geoxol
ਪਿਛੇਤੀਆਂ ਕਣਕਾਂ ਦੀਆਂ ਕਿਹੜੀਆ ਕਿਸਮਾਂ ਬੀਜੀਏ##farming #wheat #252 #550 #173 #agriculture #826 #2851#npk
Просмотров 1,2 тыс.Месяц назад
ਪਿਛੇਤੀਆਂ ਕਣਕਾਂ ਦੀਆਂ ਕਿਹੜੀਆ ਕਿਸਮਾਂ ਬੀਜੀਏ farming #wheat #252 #550 #173 #agriculture #826 #2851#npk
ਘੱਟ ਕਿਵੇਂ ਕਰੀਏ ਯੂਰੀਆ ਦੀ ਵਰਤੋਂ #peas #nanourea #nanodap #sulphur #organic #farming
Просмотров 3,5 тыс.2 месяца назад
ਘੱਟ ਕਿਵੇਂ ਕਰੀਏ ਯੂਰੀਆ ਦੀ ਵਰਤੋਂ #peas #nanourea #nanodap #sulphur #organic #farming
ਕਣਕ ਚ ਪਹਿਲੀ ਖਾਦ ਨਾਲ ਕੀ ਪਾਇਏ#irrigation#leader#topik#sencor#zinc#sulphate #wheat #herbicide
Просмотров 6 тыс.2 месяца назад
ਕਣਕ ਚ ਪਹਿਲੀ ਖਾਦ ਨਾਲ ਕੀ ਪਾਇਏ#irrigation#leader#topik#sencor#zinc#sulphate #wheat #herbicide
ਖ਼ਰਾਬ ਮੌਸਮ ਦੇ ਪ੍ਰਭਾਵ ਹੇਠ ਆਏ ਮਟਰ # vegetable #seaweeds #peas #shamir #fungus #nutrition #blight
Просмотров 2,7 тыс.2 месяца назад
ਖ਼ਰਾਬ ਮੌਸਮ ਦੇ ਪ੍ਰਭਾਵ ਹੇਠ ਆਏ ਮਟਰ # vegetable #seaweeds #peas #shamir #fungus #nutrition #blight
ਆਲੂਆਂ ਚ' ਅਰਲੀ ਤੇ ਲੇਟ ਬਲਾਇਟ ਦੀ ਰੋਕਥਾਮ#mirador #acrobat #agriculture #vegetables #potatoes #blight
Просмотров 7972 месяца назад
ਆਲੂਆਂ ਚ' ਅਰਲੀ ਤੇ ਲੇਟ ਬਲਾਇਟ ਦੀ ਰੋਕਥਾਮ#mirador #acrobat #agriculture #vegetables #potatoes #blight
ਗੁੱਲੀ ਡੰਡੇ ਦੀ ਰੋਕਥਾਮ ਲਈ ਸੁਝਾਅ #farming #wheat #momiji #zinc #sulphur #mycorrhiza
Просмотров 4 тыс.2 месяца назад
ਗੁੱਲੀ ਡੰਡੇ ਦੀ ਰੋਕਥਾਮ ਲਈ ਸੁਝਾਅ #farming #wheat #momiji #zinc #sulphur #mycorrhiza
ਮਟਰਾ ਦੀਆਂ ਹਰੀਆਂ ਫਲੀਆਂ, ਮੋਟੇ ਦਾਣੇ #farming #calcium #fungicide #punjabi #agriculture
Просмотров 2,5 тыс.2 месяца назад
ਮਟਰਾ ਦੀਆਂ ਹਰੀਆਂ ਫਲੀਆਂ, ਮੋਟੇ ਦਾਣੇ #farming #calcium #fungicide #punjabi #agriculture
ਕਣਕ ਦੇ ਜਿਆਦੇ ਝਾੜ ਵਾਲੀਆਂ ਵਰਾਇਟੀਆ #wheat#327#savannah#dap#303#172#npk#826
Просмотров 2,3 тыс.3 месяца назад
ਕਣਕ ਦੇ ਜਿਆਦੇ ਝਾੜ ਵਾਲੀਆਂ ਵਰਾਇਟੀਆ #wheat#327#savannah#dap#303#172#npk#826
Peas farming # ਮਟਰ ਫੁੱਲਾਂ ਤੋਂ ਫਲੀ ਵੱਲ ਕਿਹੜੀਆਂ ਸਪਰੇਆ#peas#farming#highyield#potassium#pgr
Просмотров 3,4 тыс.3 месяца назад
Peas farming # ਮਟਰ ਫੁੱਲਾਂ ਤੋਂ ਫਲੀ ਵੱਲ ਕਿਹੜੀਆਂ ਸਪਰੇਆ#peas#farming#highyield#potassium#pgr
ਅਗੇਤੇ ਮਟਰਾਂ ਦੇ ਜ਼ਿਆਦੇ ਝਾੜ ਲਈ ਸਹੀ ਤਰੀਕੇ #farming#agriculture#peas#potash#pgr#natural#organic
Просмотров 3 тыс.3 месяца назад
ਅਗੇਤੇ ਮਟਰਾਂ ਦੇ ਜ਼ਿਆਦੇ ਝਾੜ ਲਈ ਸਹੀ ਤਰੀਕੇ #farming#agriculture#peas#potash#pgr#natural#organic
ਫਸਲੀ ਚੱਕਰ ਤੋਂ ਛੁਟਕਾਰਾ#farming#peas#maize#mustard#pulse#organicfarming#agriculture
Просмотров 2,7 тыс.4 месяца назад
ਫਸਲੀ ਚੱਕਰ ਤੋਂ ਛੁਟਕਾਰਾ#farming#peas#maize#mustard#pulse#organicfarming#agriculture
ਮਟਰ ਬੀਜ਼ ਦੀ ਸੋਧ, ਸਹੀ ਮਾਤਰਾ #farming#agriculture#peas#fungicide#punjabi
Просмотров 3,2 тыс.4 месяца назад
ਮਟਰ ਬੀਜ਼ ਦੀ ਸੋਧ, ਸਹੀ ਮਾਤਰਾ #farming#agriculture#peas#fungicide#punjabi
ਹਲਦੀ ਰੋਗ ਤੇ ਡੋਡੀ ਦਾ ਹਮਲਾ ਸਹੀ ਦਵਾਈਆ#copper#coppersulphate#farming#fungicides
Просмотров 2,4 тыс.4 месяца назад
ਹਲਦੀ ਰੋਗ ਤੇ ਡੋਡੀ ਦਾ ਹਮਲਾ ਸਹੀ ਦਵਾਈਆ#copper#coppersulphate#farming#fungicides
ਝੁਲਸ ਰੋਗ ਦੇ ਟਾਕਰੇ ਲਈ ਇਹ ਦਵਾਈਆ #farming#agriculture#fungicides#copper#coppersulphate
Просмотров 2,3 тыс.4 месяца назад
ਝੁਲਸ ਰੋਗ ਦੇ ਟਾਕਰੇ ਲਈ ਇਹ ਦਵਾਈਆ #farming#agriculture#fungicides#copper#coppersulphate
ਝੋਨੇ, ਬਾਸਮਤੀ, ਪਰਮਲ ਵਰਾਇਟੀਆਂ ਤੇ ਕਾਲੇ ਤੇਲੇ ਦਾ ਖਾਤਮਾ#farming#agriculture#osheen#chees#kisan#organic
Просмотров 1,8 тыс.5 месяцев назад
ਝੋਨੇ, ਬਾਸਮਤੀ, ਪਰਮਲ ਵਰਾਇਟੀਆਂ ਤੇ ਕਾਲੇ ਤੇਲੇ ਦਾ ਖਾਤਮਾ#farming#agriculture#osheen#chees#kisan#organic
ਬਾਸਮਤੀ ਤੇ ਝੋਨੇ ਨੂੰ ਸੀਥ ਬਲਾਇਟ ਤੋਂ ਬਚਾਉਣ ਲਈ #nativo#custodia#amistartop#farming#agriculture#buonos
Просмотров 3,8 тыс.5 месяцев назад
ਬਾਸਮਤੀ ਤੇ ਝੋਨੇ ਨੂੰ ਸੀਥ ਬਲਾਇਟ ਤੋਂ ਬਚਾਉਣ ਲਈ #nativo#custodia#amistartop#farming#agriculture#buonos
ਝੋਨੇ ਤੇ ਵਰਤੋਂ ਇਹ N.P.K #farming#legends#agriculture#boron
Просмотров 6 тыс.5 месяцев назад
ਝੋਨੇ ਤੇ ਵਰਤੋਂ ਇਹ N.P.K #farming#legends#agriculture#boron
ਇਹ ਵੀ ਠੱਗ ਬੰਦਾ ਜੇ ਜਰਾ ਬਚ ਕੇ
ਡਿਗਦੀ ਹੈ ੧੮੯੯
Ok Ji
Good Information sir
Up Pilibhit de kise area officer ya distributor Da number hova ta deyo bahut mehrbani hoegi.
Par temperature ta vad aa sadde val
@@bullpower6652 distic state daso ji
@balkhetistorechhajjalwaddi897 hoshiarpur
@@balkhetistorechhajjalwaddi897 bai ji hoshiarpur
Tusi company da pakh na lvo pioneer company black ch beej vechna chundi aa pioneer company da boycott kro
Ok ji sir thanks 🙏
1899 21 feb nu bij skde g
Ji sir
ਸਾਨੂੰ ਤੇ ਮਿਲਜੋ ਗਾ
Ji sir 🙏
Uncle g 1890 tan mil rea malerkotla area 1899 ni aea hle
OK ji
ਕਿਹੜੀ ਦੁਕਾਨ ਤੋ ਮਿਲਦਾ ਜੀ
Veer ji hor companies dia varieties v haigia a jehria 1890, 1899 nalo vadhia ne nale rate v ghat a ehna naalo loki bs iko cheej pishe na pya kro
Veer ji 1890.1899. nalo uppar Koi hor nahi unbeatable product
@balkhetistorechhajjalwaddi897 veer ji harlal seed dhoni 007, CT virat18, ehde naal lga k dekheo fr dekheo bhul jaoge pioneer
Kise pulekhe ch na rhi@@balkhetistorechhajjalwaddi897
Brother eh copmnyia de chamche hunda jihne burki deti ohde hun gondea .. sandhu farm jodhan di aj di video dekho oh banda vdea eh dalle e a sb jo zimidara da nuksan krvondr
Thanks sir ji
ਇਹ ਬੀਜ ਅੰਮ੍ਰਿਤਸਰ ਦੇ ਮਸ਼ਹੂਰ ਡੀਲਰ ਨੇ ਕੰਪਨੀ ਤੋਂ ਸਾਰਾ ਖਰੀਦ ਕੇ ਰੱਖ ਲਿਆ
OK ji
❤
Matra de vich tade kehn te dawai payi ode result bht vadiya mile thankyou so much sir
Matra de vich tade kehn te dawai payi ode result bht vadiya mile thankyou so much sir
Very good Navtej vade veer ji, seed di awareness vaaste eh video bahut jaruri c.
Thanks for information Sir 👍
dist ambala vich v nhi mil reha
Tahudi walo Diti jankari Sanu matar Vich bahut kam ayi
Bought vadia jankari vr g....
ਮੈ ਦਿਲਬਾਗ ਸਿੰਘ ਛੱਤੀਸਗੜ੍ਹ ਤੋ ਤੁਹਾਡੇ ਕਹਿਣ ਤੇ DAP ਨਾਨਓ ਦੀ ਸਪਰੇਅ ਕੀਤੀ ਸੀ ਤੇ ਵਧੀਆ ਫਾਇਦਾ ਕੀਤਾ ਆ ਲਗ ਪਗ 70 ਏਕੜ ਵਿੱਚ ਪਾਈ ਆ
Kehdi crop te kiti c dap di sapray
Veer ji main ajanala tu tahaudi salah nal hi kheti karda vadia result rehanda
Bahut bahut thanks bhai ji
Sanu veer g na ta beej mil riha te na he D a p sab black mail ho rhi aa
Ok ji call me
Amritsar area da no. Mention kreyo g
Sadi market vich v nhi hega g Same eho haal a g
Good information
ਜਾਣਕਾਰੀ ਬਹੁਤ ਵਧੀਆ ਜੀ ਪਰ ਕੋਸ਼ਿਸ਼ ਕਰਿਓ ਕਿ ਪੰਜਾਬੀ ਭਾਸ਼ਾ ਦੇ ਸ਼ਬਦ ਬੋਲੋ ਅੰਗਰੇਜੀ ਭਾਸ਼ਾ ਨੂੰ ਪੰਜਾਬੀ ਵਿੱਚ ਨਾ ਮਿਲਾਉ ਜੀ
🔥🔥🔥
ਵੀਰ ਜੀ ਆਲੂ ਵਾਲੇ ਖੇਤ ਚ 1 ਬੋਰਾ potash ਦਾਂ ਪਾਇਆ ਹੋਇਆ ਹੈ. ,ਹੁਣ ਮੱਕੀ ਚ potash ਦੀ ਲੋੜ ਹੈ ?
Na ji.
Veer g rajmah te video bannoo
Ok ji
ਸਾਲੇ ਸਾਰੇ ਸੱਇਸਦਾਨ ਬਣੇ ਫਿਰਦੇ ਨੇ
Good information
1899 te 1890 ch ki frk a Kine din lnde
Great work paaji tusi farmers nu advance vich smjha ke bahut vadiya kar rahe ho. Thankyou paaji
Very good knowledge about Seed treatment and awareness to farmers.
ਕਿਉਂ ਐਵੀ ਗੱਪਾਂ ਮਾਰੀ ਜਾਂਦਾ ਆੱ ਫੁਕਰਿਆਂ
Great information sir g 👍
ਚੰਗੀਆਂ ਜਮੀਨਾਂ ਵਿਚ ਪਹਿਲੇ ਦੋ ਚਾਰ ਸਾਲ ਮੱਕੀ ਚੰਗਾ ਝਾੜ ਦਿੰਦੀ ਆ ਪਰ ਜਿਵੇ ਜਿਵੇ ਲਗਾਤਾਰ ਬਿਜਾਈ ਹੁੰਦੀ ਰਹਿੰਦੀ ਆ ਝਾੜ ਹੇਠਾਂ ਵੱਲ ਆਉਦਾ ਰਹਿੰਦਾ
52 qt rate 2250
@@gurpreetkhela2334 variety daso te fertilizer daso ki kuj paya
@ variety 1899 2 DAP 1 bag pottash
1899 market ch agi ja nhi
Tomorrow
Rashi 206 makki seed di information?
?
Veer ji ganna wala khet vich bijai karni hai us bara daso kini dap poni hai
ਬਹੁਤ ਵਧੀਆ ਭਾਜੀ ਤੁਹਾਡੇ ਵਿਚਾਰ
Bi jee makki di buai karn da sahi time ki hovega
5 feb to
Bal saab ji lakhimpur up toh tuhadi diti jankari anusar 1890 beej 77 qul nikli c 1575rt c Es varr hor jada kadan di koshish kara ge , jankari anusar
1899 ਸਾਰਿਆਂ ਦਾ ਪਿਉ ਹੈ😅😅😅
Bal sahab mai 1890 makki beji si jis di quantity 60 quantal di kile di average ayi si ate rate 1700 nu vekesi eh seed mainu bahut pasand ayea si is saal mai sare khet 1890 di bejayi karunga Thanks Bal Sahab Mai Sukhdeep Singh Bhaini Badeshan
Bijai kado kiti c
10 February
ਖੇਤ ਕਿਹੜਾ ਸੀ ਡਾਕਰ ਜਾ ਰੇਤਲਾ
Bal saab 1899 biji c te 57 qul nikli c, 1880 rate laga c is vaar 60qul kada ge babe d kirpa naal
Bal saab main shahjahanpur UP ton tuhadi diti jankari anusar 1890 beej 75 qul nikli c1570Rt c Es varr hor jada kadan di koshesh karage
Ki kuj paya c dseao
Veer g apna phone number deo Mai puranpur tu va kuchh jankari laini c