BITTU BEPARWAH PB19
BITTU BEPARWAH PB19
  • Видео 239
  • Просмотров 671 016

Видео

NINJA ਅਤੇ G KHAN ਉੱਤੇ ਭੜਕਿਆ ਇਹ ਪੰਜਾਬੀ ਕਲਾਕਾਰ #ninja #gkhan #controversialissues
Просмотров 625Месяц назад
NINJA ਅਤੇ G KHAN ਉੱਤੇ ਭੜਕਿਆ ਇਹ ਪੰਜਾਬੀ ਕਲਾਕਾਰ #ninja #gkhan #controversialissues
SONU SITO WALE ਉੱਤੇ ਭੜਕਿਆ ਪੰਜਾਬੀ ਲੋਕ ਗਾਇਕ RAJ RANGILA ll #DURGARANGILA #controversialissues
Просмотров 13 тыс.Месяц назад
SONU SITO WALE ਉੱਤੇ ਭੜਕਿਆ ਪੰਜਾਬੀ ਲੋਕ ਗਾਇਕ RAJ RANGILA ll #DURGARANGILA #controversialissues
INSTAGRAM WALEYA DA HAAL DEKH LO Il MAD SANDHU ll BHABHI RANJIT KAUR #madsandhu #bhabhiranjitkaour
Просмотров 342 месяца назад
INSTAGRAM WALEYA DA HAAL DEKH LO Il MAD SANDHU ll BHABHI RANJIT KAUR #madsandhu #bhabhiranjitkaour #shortsfeed #motivation #shortfeed #facts #instagram
ਪੁਰਾਣੇ ਕਲਾਕਾਰਾਂ ਦੇ ਓਹ ਕਿੱਸੇ ਜਿਹੜੇ ਤੁਸੀਂ ਕਦੇ ਨਹੀਂ ਸੁਣੇ ਹੋਣਗੇ#oldisgold #oldsinger #punjabipodcast
Просмотров 824 месяца назад
ਪੁਰਾਣੇ ਕਲਾਕਾਰਾਂ ਦੇ ਓਹ ਕਿੱਸੇ ਜਿਹੜੇ ਤੁਸੀਂ ਕਦੇ ਨਹੀਂ ਸੁਣੇ ਹੋਣਗੇ#oldisgold #oldsinger #punjabipodcast
ਕਿਵੇਂ ਮਾਰਦੇ ਆ ਠੱਗੀਆਂ ਸਟੂਡੈਂਟਸ ਨਾਲ ਆਈਲੈਟਸ ਸੈਂਟਰਾਂ ਵਾਲੇ ਸੁਣੌਂ ਅਸਲ ਸੱਚਾਈ ਕੀ ਐ? #ep01 #barnala #punjab
Просмотров 404 месяца назад
ਕਿਵੇਂ ਮਾਰਦੇ ਆ ਠੱਗੀਆਂ ਸਟੂਡੈਂਟਸ ਨਾਲ ਆਈਲੈਟਸ ਸੈਂਟਰਾਂ ਵਾਲੇ ਸੁਣੌਂ ਅਸਲ ਸੱਚਾਈ ਕੀ ਐ? #ep01 #barnala #punjab
ਦੋਨੋਂ ਬਾਹਾਂ ਕੱਟੀਆਂ ਗਈਆਂ ਦੁਰਘਟਨਾ ਵਿੱਚ, ਤੈਰਾਕੀ ਮੁਕਾਬਲਿਆਂ ਵਿੱਚ ਨੌਜਵਾਨ ਮਾਰ ਰਿਹੈ ਮੱਲਾਂ #punjab #news
Просмотров 394 месяца назад
ਦੋਨੋਂ ਬਾਹਾਂ ਕੱਟੀਆਂ ਗਈਆਂ ਦੁਰਘਟਨਾ ਵਿੱਚ, ਤੈਰਾਕੀ ਮੁਕਾਬਲਿਆਂ ਵਿੱਚ ਨੌਜਵਾਨ ਮਾਰ ਰਿਹੈ ਮੱਲਾਂ #punjab #news
ਆਈਲੈਟਸ ਵਾਲੀ ਮੈਡਮ ਦੀ ਜ਼ੁਬਾਨੋਂ ਸੁਣੋਂ ਅਸਲ ਸੱਚਾਈ #ilets #institute #visa #canda
Просмотров 1705 месяцев назад
ਆਈਲੈਟਸ ਵਾਲੀ ਮੈਡਮ ਦੀ ਜ਼ੁਬਾਨੋਂ ਸੁਣੋਂ ਅਸਲ ਸੱਚਾਈ #ilets #institute #visa #canda
ਜਦੋਂ ਰਾਣੀ ਸੁੰਦਰਾਂ ਤੋਂ ਖ਼ੈਰ ਲੈਣ ਗਿਆ ਪੂਰਨ ਭਗਤ
Просмотров 3285 месяцев назад
ਜਦੋਂ ਰਾਣੀ ਸੁੰਦਰਾਂ ਤੋਂ ਖ਼ੈਰ ਲੈਣ ਗਿਆ ਪੂਰਨ ਭਗਤ
2500 2500 ਕਦੋਂ ਦੇਣ ਗੇ 2500 #ep03 #bapu #interview #podcast #podcasts
Просмотров 1076 месяцев назад
2500 2500 ਕਦੋਂ ਦੇਣ ਗੇ 2500 #ep03 #bapu #interview #podcast #podcasts
ਜਨਮ ਦਿਹਾੜਾ ਮਨਾਇਆ ਗਿਆ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਖੁੱਡੀ ਕਲਾਂ ਜਿਲਾ ਬਰਨਾਲਾ #barnala
Просмотров 186 месяцев назад
ਜਨਮ ਦਿਹਾੜਾ ਮਨਾਇਆ ਗਿਆ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਖੁੱਡੀ ਕਲਾਂ ਜਿਲਾ ਬਰਨਾਲਾ #barnala
ਜਨਮ ਦਿਹਾੜਾ ਮਨਾਇਆ ਗਿਆ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਖੁੱਡੀ ਕਲਾਂ ਜਿਲਾ ਬਰਨਾਲਾ #barnala
Просмотров 986 месяцев назад
ਜਨਮ ਦਿਹਾੜਾ ਮਨਾਇਆ ਗਿਆ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਖੁੱਡੀ ਕਲਾਂ ਜਿਲਾ ਬਰਨਾਲਾ #barnala
ਸਸਤੇ ਬੂਟ ਸਿਰਫ ਇੱਥੇ ਹੀ ਮਿਲਦੇ ਆ LOW PRICE SHOES #shoesfashion #shoes #shoe
Просмотров 807 месяцев назад
ਸਸਤੇ ਬੂਟ ਸਿਰਫ ਇੱਥੇ ਹੀ ਮਿਲਦੇ ਆ LOW PRICE SHOES #shoesfashion #shoes #shoe
ਵਿਕਲਾਂਗ ਸਕੂਲੀ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਦਿੱਤੀ ਹੱਲਾਸ਼ੇਰੀ ਮੈਡਮ ਦਵਿੰਦਰ ਕੌਰ ਜੀ #school #schoolnews
Просмотров 947 месяцев назад
ਵਿਕਲਾਂਗ ਸਕੂਲੀ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਦਿੱਤੀ ਹੱਲਾਸ਼ੇਰੀ ਮੈਡਮ ਦਵਿੰਦਰ ਕੌਰ ਜੀ #school #schoolnews
ਦਿੱਲੀ ਤੋਂ ਸਸਤੇ ਕੱਪੜੇ ਸਿਰਫ਼ ਇੱਥੇ ਹੀ ਮਿਲਦੇ ਹਨ #clothes
Просмотров 1227 месяцев назад
ਦਿੱਲੀ ਤੋਂ ਸਸਤੇ ਕੱਪੜੇ ਸਿਰਫ਼ ਇੱਥੇ ਹੀ ਮਿਲਦੇ ਹਨ #clothes
ਦਿੱਲੀ ਦੇ ਚੋਰ ਬਾਜ਼ਾਰ ਤੋਂ ਵੀ ਸਸਤੇ ਬੂਟ ਹੁਣ ਬਰਨਾਲਾ ਸ਼ਹਿਰ ਵਿੱਚ #footwear #shoes #shoesfashion
Просмотров 5698 месяцев назад
ਦਿੱਲੀ ਦੇ ਚੋਰ ਬਾਜ਼ਾਰ ਤੋਂ ਵੀ ਸਸਤੇ ਬੂਟ ਹੁਣ ਬਰਨਾਲਾ ਸ਼ਹਿਰ ਵਿੱਚ #footwear #shoes #shoesfashion
ਦਿੱਲੀ ਤੋਂ ਸਸਤੇ ਬੂਟ ਸਿਰਫ ਇੱਥੇ ਹੀ ਮਿਲਦੇ ਆ #shoes low price shoes 👟 ladies and gents #shoesfashion
Просмотров 1 тыс.8 месяцев назад
ਦਿੱਲੀ ਤੋਂ ਸਸਤੇ ਬੂਟ ਸਿਰਫ ਇੱਥੇ ਹੀ ਮਿਲਦੇ ਆ #shoes low price shoes 👟 ladies and gents #shoesfashion
ਇੰਸਟਾਗ੍ਰਾਮ ਵਾਲੇ ਮੁੰਡੇ ਕੁੜੀਆਂ ਨੇ ਪਾ ਰੱਖਿਆ ਗੰਦ #instagram #viral #trending #interview
Просмотров 8428 месяцев назад
ਇੰਸਟਾਗ੍ਰਾਮ ਵਾਲੇ ਮੁੰਡੇ ਕੁੜੀਆਂ ਨੇ ਪਾ ਰੱਖਿਆ ਗੰਦ #instagram #viral #trending #interview
ਇਸ ਤੋਂ ਸਸਤੇ ਬੂਟ ਕਿਤੇ ਵੀ ਨਹੀਂ 98886- 86510#shoes #shoesfashion #footwear #sleeper
Просмотров 1 тыс.8 месяцев назад
ਇਸ ਤੋਂ ਸਸਤੇ ਬੂਟ ਕਿਤੇ ਵੀ ਨਹੀਂ 98886- 86510#shoes #shoesfashion #footwear #sleeper
EXCLUSIVE INTERVIEW #EP04 ਸੁਣੋਂ ਬੱਬੂ ਮਾਨ ,ਬਿੰਨੂ ਢਿੱਲੋਂ ਅਤੇ ਹੋਬੀ ਧਾਲੀਵਾਲ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
Просмотров 3238 месяцев назад
EXCLUSIVE INTERVIEW #EP04 ਸੁਣੋਂ ਬੱਬੂ ਮਾਨ ,ਬਿੰਨੂ ਢਿੱਲੋਂ ਅਤੇ ਹੋਬੀ ਧਾਲੀਵਾਲ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
ਇੰਝ ਲੱਗਦਾ ਜਿਵੇਂ ਮੈਂ ਕੁਝ ਕੁ ਦਿਨਾਂ ਦਾ ਮਹਿਮਾਨ ਆਂ, ਸੋਨੀ ਜੱਸਲ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ #barnala
Просмотров 2358 месяцев назад
ਇੰਝ ਲੱਗਦਾ ਜਿਵੇਂ ਮੈਂ ਕੁਝ ਕੁ ਦਿਨਾਂ ਦਾ ਮਹਿਮਾਨ ਆਂ, ਸੋਨੀ ਜੱਸਲ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ #barnala
EXCLUSIVE INTERVIEW #EP03 ਕੁਮੈਂਟਾਂ ਵਿੱਚ ਗਾਲਾਂ ਕੱਢਣ ਵਾਲੇ ਲੋਕ ਹੁਣ ਚੁੱਪ ਕਾਹਤੋਂ ਖੜ੍ਹੇ ਨੇ
Просмотров 11 тыс.8 месяцев назад
EXCLUSIVE INTERVIEW #EP03 ਕੁਮੈਂਟਾਂ ਵਿੱਚ ਗਾਲਾਂ ਕੱਢਣ ਵਾਲੇ ਲੋਕ ਹੁਣ ਚੁੱਪ ਕਾਹਤੋਂ ਖੜ੍ਹੇ ਨੇ
ਜਿਸ ਦਿਨ SIDHU MOOSE WALA ਦੀ ਮੌਤ ਹੋਈ ਆ ਓਸੇ ਮੇਰੇ ਮੁੰਡੇ ਦਾ ਸ਼ਗਨ ਸੀ #sidhumoosewala #interview #podcast
Просмотров 7148 месяцев назад
ਜਿਸ ਦਿਨ SIDHU MOOSE WALA ਦੀ ਮੌਤ ਹੋਈ ਆ ਓਸੇ ਮੇਰੇ ਮੁੰਡੇ ਦਾ ਸ਼ਗਨ ਸੀ #sidhumoosewala #interview #podcast
ਹੱਸ ਹੱਸ ਕੇ ਹੋ ਜਾਓਗੇ ਦੂਹਰੇ,ਸੜਕ ਤੇ ਜਾਂਦਾ ਘੇਰ ਲਿਆ ਨਾਨਕਾ ਮੇਲ #comedy #funny #punjabi
Просмотров 9609 месяцев назад
ਹੱਸ ਹੱਸ ਕੇ ਹੋ ਜਾਓਗੇ ਦੂਹਰੇ,ਸੜਕ ਤੇ ਜਾਂਦਾ ਘੇਰ ਲਿਆ ਨਾਨਕਾ ਮੇਲ #comedy #funny #punjabi
ਬੈਠ ਬਾਬੇ ਦੇ ਤਾਂਗੇ ਤੇ ਤੈਨੂੰ ਸ਼ੈਰ ਕਰਾਵਾਂ ਨੀਂ ਆਜੋ ਫਿਰ ਸੁਣੀਏ ਲਾਈਵ #live #shortfeed #shortsvideo
Просмотров 329 месяцев назад
ਬੈਠ ਬਾਬੇ ਦੇ ਤਾਂਗੇ ਤੇ ਤੈਨੂੰ ਸ਼ੈਰ ਕਰਾਵਾਂ ਨੀਂ ਆਜੋ ਫਿਰ ਸੁਣੀਏ ਲਾਈਵ #live #shortfeed #shortsvideo
ਪੁੱਤ ਨੇ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਹੁਣ ਮੰਗ ਕੇ ਕਰ ਰਿਹੈ ਗੁਜ਼ਾਰਾ ਇਹ ਬਜ਼ੁਰਗ ਬਾਪੂ, ਵੀਡੀਓ ਸ਼ੇਅਰ ਜਰੂਰ ਕਰਿਓ
Просмотров 4549 месяцев назад
ਪੁੱਤ ਨੇ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਹੁਣ ਮੰਗ ਕੇ ਕਰ ਰਿਹੈ ਗੁਜ਼ਾਰਾ ਇਹ ਬਜ਼ੁਰਗ ਬਾਪੂ, ਵੀਡੀਓ ਸ਼ੇਅਰ ਜਰੂਰ ਕਰਿਓ
ਇਸ ਤੋਂ ਸਸਤਾ ਕਿਤੇ ਵੀ ਨਹੀਂ/ ਕਰਤਾ ਵੱਡਾ ਧਮਾਕਾ/ਦੇਖੋ ਪੂਰੀ ਵੀਡੀਓ #handbags #handbag
Просмотров 769 месяцев назад
ਇਸ ਤੋਂ ਸਸਤਾ ਕਿਤੇ ਵੀ ਨਹੀਂ/ ਕਰਤਾ ਵੱਡਾ ਧਮਾਕਾ/ਦੇਖੋ ਪੂਰੀ ਵੀਡੀਓ #handbags #handbag
Low price motorcycle #motorcycle
Просмотров 6210 месяцев назад
Low price motorcycle #motorcycle
KISSA BEGO NAAR ll LOVE STORY Il #lovestory ਕਿੱਸਾ ਬੇਗੋ ਨਾਰ ਅਤੇ ਇੰਦਰ ਬਾਣੀਆਂ ਦਾ #truestory
Просмотров 25310 месяцев назад
KISSA BEGO NAAR ll LOVE STORY Il #lovestory ਕਿੱਸਾ ਬੇਗੋ ਨਾਰ ਅਤੇ ਇੰਦਰ ਬਾਣੀਆਂ ਦਾ #truestory
kullad pizza viral video #pizza #pizzalover #pizzarecipe #pizzahut #kulladpizza
Просмотров 9010 месяцев назад
kullad pizza viral video #pizza #pizzalover #pizzarecipe #pizzahut #kulladpizza

Комментарии

  • @MajorSingh-re2kh
    @MajorSingh-re2kh День назад

    ਦੇਵ ਥਰੀਕੇ ਵਾਲਾ ਓਰ ਬਾਬੂ ਸਿੰਘ ਮਾਨ ਪੰਜਾਬ ਦੇ ਚੰਗੇ ਆ੍ਪਣੇ ਜਮਾਨੇ ਗੀਤਕਾਰਾਂ ਸਨ

  • @RamSingh1969-s4s
    @RamSingh1969-s4s 2 дня назад

    Bapu 71 sal umar dasda 1966‐67 to gane likhda ta aap hi hisab lga lo A 2‐3 sal da geet likhan lag gia😂😢😢

  • @labhBrarsantybrar
    @labhBrarsantybrar 3 дня назад

    ❤❤🎉🎉🎉 Dev tharikeya wale nal koi khas gal bat c Baba ji di Dev ho sakda manu lagda 5500 rs den waste

  • @Gaganpreet-r3n
    @Gaganpreet-r3n 9 дней назад

    😂😂😂 ਲੱਤ ਤੇ ਠੀਕ ਕਰਲਾ

  • @bootawarring7005
    @bootawarring7005 16 дней назад

    ਊਟ ਪਟਾੰਗ

  • @bootawarring7005
    @bootawarring7005 16 дней назад

    ਦੋਵੇਂ ਗੁਰੂ ਚੇਲਾ ਇਕੋ ਜਿਹੇ ਜਬਲੀਅਆਂ ਮਾਰੀ ਜਾਂਦੇ

  • @warriorpunjabi44
    @warriorpunjabi44 20 дней назад

    83 ਚ ਪੱਚਵੰਜਾ ਸੌ ਜਦਕਿ ਇੰਨੇ ਪੈਸਿਆਂ ਚ ਤਾਂ ਉਦੋਂ ਪੰਚ ਕੀਲੇ ਆ ਜਾਂਦੇ ਸਨ।ਮਾਣਕ ਸਾਹਿਬ ਦਾ ਇ ਪੀ ਰਿਕਾਰਡ ਸਾਨੂੰ ਨੱਚ ਕੇ ਵਿਖਾ ਆਉਣ ਕਰਕੇ ਮਾਣਕ ਸਾਹਿਬ ਨੂੰ ਵੀ ਮਸਾਂ ਇੱਕੀ ਸੌ ਮਿਲਦਾ ਜੋ ਪੂਰੀ ਪਾਰਟੀ ਨੂੰ।ਬਾਪੂ ਤਾਂ ਏਜੰਡਾ ਵੇਚ ਰਿਹਾ।😅😅😅😅😅

  • @user-xm5un1vf7l
    @user-xm5un1vf7l 21 день назад

    Veer koi gal vee kr lo. Ha ha ha ha

  • @user-xm5un1vf7l
    @user-xm5un1vf7l 21 день назад

    Ha ha ha ha ha ha Haa HA HA

  • @user-xm5un1vf7l
    @user-xm5un1vf7l 21 день назад

    Eh banda manipulation bohat karda

  • @harbantsingh1522
    @harbantsingh1522 22 дня назад

    ਜਦੋਂ ਸਾਹਿਬਾ ਬਣੀ ਭਰਾਵਾਂ ਦੀ ਗਾਣਾ ਆਏ ਆ ਉਦੋਂ ਤਾਂ ਸਿੰਦਾ ਗਾਣ ਲੱਗਿਆ ਨਹੀਂ ਸੀ ਮੇਰੇ ਖਿਆਲ 'ਚ ਲੋਕ ਗਾਥਾਵਾਂ

  • @jaswantsingh3849
    @jaswantsingh3849 25 дней назад

    ਬਾਈ ਚਵਾਲ ਕਹਿਣ ਤੋਂ ਪਹਿਲਾਂ ਖੋਜ ਲਿਆ ਕਰੋ

  • @jaswantsingh3849
    @jaswantsingh3849 25 дней назад

    ਸਾਹਿਬਾਂ ਬਣੀ ਭਰਾਵਾਂ ਦੇ ਕੁਲਦੀਪ ਮਾਣਕ ਦਾ ਗਾਇਆ ਉਸ ਵਿਚ ਦੇਵ ਥਰੀਕੇ ਦਾ ਨਾ ਪਾਇਆ ਹੈ ਪਰ ਇਹ ਗੀਤ ਪਾਲ ਲੁਬਣੇ ਵਾਲੇ ਦਾ ਲਿਖਿਆ ਸੀ ਮੇ ਉਸ ਟਾਈਮ ਉਸ ਅਖਾੜੇ ਵਿਚ ਪਿੰਡ ਲੁਬਾਨੇ ਨਾਬੇ ਕੋਲ ਮਜੂਦ ਸੀ ਜਦੋਂ ਪਾਲ ਲੂਬਣੇ ਵਾਲੇ ਇਹ ਗੀਤ ਮਾਣਕ ਨੂੰ ਦਿੱਤਾ ਅਤੇ ਮਾਣਕ ਸਾਹਿਬ ਨੇ ਸਟੇਜ ਉਤੇ ਇਹ ਅਨਾਉਂਸ ਕੀਤਾ ਸੀ ਕੇ ਮੈਂ ਪਾਲ ਲੁਬਨੇ ਵਾਲੇ ਦਾ ਗੀਤ ਗਾਉਣ ਲੱਗਿਆ ਹਾਂ

  • @user-rw1vo4tg4b
    @user-rw1vo4tg4b 25 дней назад

    ਬਾਪੂ।ਬਾਦਲ ਤਾਂ ਜੱਟ ਸੀ। ਚਰਨਜੀਤ ਚੰਨੀ ਕੌਣ ਹੈ। ਹੁਣ ਦੱਸ ਬਾਹਮਣ ਬਾਣੀਆਂ ਤੇ ਮਿਸਤਰੀ ਕਿਹੜੇ ਹਨ। ਹਰਚਰਨ ਸਿੰਘ ਬਰਾੜ ਅਤੇ ਕੈਪਟਨ ਅਮਰਿੰਦਰ ਸਿੰਘ ਕਿਹੜੇ ਬਾਹਮਣਾਂ ਦੇ ਜੰਮੇ ਪਲੇ ਸੀ

  • @user-rw1vo4tg4b
    @user-rw1vo4tg4b 25 дней назад

    ਬਾਪੂ ਤੈਨੂੰ ਕਸਮ ਹੈ ਤੈਨੂੰ ਤੇਰੇ ਭਗਵਾਨ ਦੀ।ਉਹ ਜਿਹੜੀ ਚੋਰ ਵਾਲੀ ਅਖ਼ਬਾਰੀ ਖ਼ਬਰ ਲੋਕਾਂ ਨੂੰ ਦਿਖਾ। ‌

  • @rupindersingh683
    @rupindersingh683 26 дней назад

    ਐਵੇਂ ਚਵਲ਼ਾਂ ਮਾਰੀ ਜਾਂਦੇ ਆ ਦੋਵੇਂ ਜਾਣੇ

  • @ਜਗਿਦਰਸਿੰਘਜੋਗਿੰਦਰਸਿੰਘ

    ਮੇਰਾ ਪਿੰਡ ਫਰਵਾਹੀ ਮੇਰੇ ਕੋਲ ਬਹੁਤ ਵਧੀਆ ਗੀਤ ਪ ਏ ਨੇ

    • @Bittubeparwahpb19
      @Bittubeparwahpb19 27 дней назад

      @@ਜਗਿਦਰਸਿੰਘਜੋਗਿੰਦਰਸਿੰਘ 7696126547

  • @ਜਗਿਦਰਸਿੰਘਜੋਗਿੰਦਰਸਿੰਘ

    ਪਛੋਰਾ ਸਿੰਘ ਦੇ ਗੀਤ ਗੁਰਨਾਮ ਸਿੰਘ ਰਸੀਲਾ ਜੀ ਨੇ ਕੇਈ ਗੀਤ ਗਾਏ ਸੀ

  • @RandhirsinghBhullar-b3z
    @RandhirsinghBhullar-b3z 28 дней назад

    ਕਿਸੇ ਦੀ ਮੌਤ ਤੋਂ ਬਾਅਦ ਉਹਦੇ ਬਾਰੇ ਗ਼ਲਤ ਕਹਿਣਾ ਜਾਂ ਸੋਚਣਾ ਨਹੀਂ ਚਾਹੀਦਾ,ਦੋ ਕਹਿਣਾ ਉਸਦੇ ਸਾਹਮਣੇ ਮੂੰਹ ਤੇ ਗੱਜ ਵੱਜ ਕੇ ਕਹੋ ਅਗਲੇ ਨੂੰ ਵੀ ਪਤਾ ਲੱਗੇ ਕਿ ਮੈਂ ਗ਼ਲਤ ਕੀਤਾ ਹੈ। ਤੁਸੀਂ ਤਾਂ ਮਰਨ ਤੋਂ ਬਾਅਦ ਆਪਣੇ ਨੰਬਰ ਬਣਾਉਣ ਲਈ ਕਹਿ ਰਹੇ ਐਂ, ਇਹ ਤਾਂ ਗੱਲ ਬਹੁਤ ਮਾੜੀ ਐ।

  • @GurjeetkaurMann-wf7ox
    @GurjeetkaurMann-wf7ox Месяц назад

    5500. 1khade.da.reat se

  • @user-xm5un1vf7l
    @user-xm5un1vf7l Месяц назад

    Appa saraa common man a. Dev ata bazurg di writhing nu analise karan lai ona nalo vada philosophy da jankar chahida

  • @user-xm5un1vf7l
    @user-xm5un1vf7l Месяц назад

    BANDA SACH BOI RIHA. KAE bar lobbying kam kr jandi aa

  • @user-xm5un1vf7l
    @user-xm5un1vf7l Месяц назад

    Ho sakda tusi sach bolda hovo. Pr jdo dev jinda ce. Odo bolna cee. Ha eh ek sach ha vee jayada likharee literature chori karda na

  • @GurbajSingh-si6tg
    @GurbajSingh-si6tg Месяц назад

    Jadhu jinda c dev odo kyo ne bolya odo sap ladd gya c

  • @sonuchaudhary8578
    @sonuchaudhary8578 Месяц назад

    Ludhiyane kehda singer da booking clerk ci

  • @jasbirsing6568
    @jasbirsing6568 Месяц назад

    Chvla

  • @BharpoorSingh-ds6ef
    @BharpoorSingh-ds6ef Месяц назад

    ਗੱਪੀ

  • @BhinderDhaliwal-nm8tz
    @BhinderDhaliwal-nm8tz Месяц назад

    ਗੱਵੜਾ ਚਾਂਦੀ ਦਾ ਗੀਤ ਹਰਚਰਨ ਗਰੇਵਾਲ ਸੁਰਿੰਦਰ ਕੌਰ

  • @Jagdishseetak
    @Jagdishseetak Месяц назад

    ਗੱਲਾਂ ਸਾਰੀਆਂ ਹੀ ਹੱਸਣ ਵਾਲੀਆਂ ਏਹਦੀਆਂ ਤੇਰੀ ਘਰ ਵਾਲੀ ਹੈਗੀ ਆ ਪੁੱਛਿਆ ਹੋਵੇ

  • @Jagdishseetak
    @Jagdishseetak Месяц назад

    ਇਹਨੂੰ ਪੁੱਛੋ ਪਰਿਵਾਰ ਵਿਚ ਗੁੱਡੀਆਂ ਜਾਂ ਘਰ ਵਾਲੀਆ ਨੀ ਹੁੰਦੀਆ ££ਚੌਰਾ)) ਗੱਪੀ

  • @sukhdevsinghsohi1951
    @sukhdevsinghsohi1951 Месяц назад

    veer ji super ho

  • @user-hk1pr6kq8d
    @user-hk1pr6kq8d Месяц назад

    Tuci aapne papa nu v aave hi galt gala dinde oo comments vich plz sab de raspact krya kro

  • @Manjitsingh-ve5dv
    @Manjitsingh-ve5dv Месяц назад

    ਗਰੀਬ ਦੀ ਕੋਈ ਨਹੀਂ ਸੁਣਦਾ

  • @JaspreetsinghSidhu-z2e
    @JaspreetsinghSidhu-z2e Месяц назад

    Seea daudhar❤🎉❤🎉❤🎉go

  • @JaspreetsinghSidhu-z2e
    @JaspreetsinghSidhu-z2e Месяц назад

    Seea daudhar❤🎉❤🎉❤🎉go

  • @JaspreetsinghSidhu-z2e
    @JaspreetsinghSidhu-z2e Месяц назад

    Seea daudhar❤🎉❤🎉❤🎉go

  • @preet5763
    @preet5763 Месяц назад

    ਸੀਰਾ ਦਾਉਧਰ ਜੀ ਬ ਹਤ ਵੀ ਦ ❤🎉❤

  • @swaransinghsingh3602
    @swaransinghsingh3602 Месяц назад

    ਓਸ ਬਿੱਜੂ ਸੀਤੋ ਵਾਲ਼ੇ ਨੂੰ ਐਵੇਂ ਚੁੱਕੀ ਫਿਰਦੇ ਹੈ

  • @FunScience3216
    @FunScience3216 Месяц назад

    Baba c hi aine joga....

  • @jaswantsinghdhillon4416
    @jaswantsinghdhillon4416 Месяц назад

    ,,,good SEERA DAUDHAR g

  • @damansharma3786
    @damansharma3786 Месяц назад

    ਬਾਈ ਜੀ ਬਹੁਤ ਹੀ ਵਧੀਆ ਹੈ ਬਾਈ ਦੇ ਗੀਤ ਵੀ ਬਹੁਤ ਵਧੀਆ ਹੈ ❤🎉❤🎉❤🎉

  • @daudhardeep9616
    @daudhardeep9616 Месяц назад

    ਬਹੁਤ ਵਧੀਆ ਗਾਣੇ ਬਾਈ ਸੀਰਾ ਦਾਉਧਰ ਦੇ ਵੇਖੋ ਬਾਈ ਸਾਰਿਆਂ ਨੂੰ ਚੰਗਾ ਹੀ ਕਿਹਾ ❤🎉❤🎉

  • @BalvirSingh-lq5ze
    @BalvirSingh-lq5ze Месяц назад

    ਕਿਹੜਾ ਅਖਬਾਰ ਸੀ ਸਬੂਤ ਦੇਹ

  • @uttamsidhu2900
    @uttamsidhu2900 Месяц назад

    ਬੇਸੁਰਿਆ ਦਾ ਜਮਾਨਾ ਹੁਣ

  • @JasveerKaur-fq6ld
    @JasveerKaur-fq6ld Месяц назад

    ❤❤❤❤❤

  • @JagmeetGharu
    @JagmeetGharu Месяц назад

    Sira 💯

  • @harrymehat2932
    @harrymehat2932 Месяц назад

    Waheguu ji🙏🙏

  • @HarjinderSingh-vs7ri
    @HarjinderSingh-vs7ri Месяц назад

    ਗੱਪੀ ਲੇਖਕ