Malout Live
Malout Live
  • Видео 853
  • Просмотров 1 672 777
ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਬਾਰੇ - ਦੇਖੋ ਕੀ ਬੋਲੇ
Subscribe Our RUclips Channel for Daily Updates
Like Our Facebook Page - maloutlive
Facebook Group - groups/maloutcity
Follow On instagram - maloutlive
Follow us on Twitter - maloutlive
Website - www.maloutlive.com
👉 ਜੇਕਰ ਤੁਸੀਂ ਚਾਹੁੰਦੇ ਹੋ ਕਿ ਮਲੋਟ ਦੀ ਹਰ ਖ਼ਬਰ ਤੇ ਜਾਣਕਾਰੀ ਸਭ ਤੋਂ ਪਹਿਲਾਂ ਤੇ ਦੁਰੁਸਤ ਤੁਹਾਨੂੰ ਮਿਲ ਸਕੇ ਤਾਂ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ ਵਟਸਐਪ ਗਰੁੱਪ ਵਿਚ ਸ਼ਾਮਿਲ ਹੋ ਸਕਦੇ ਹੋ ।
ਇੱਥੇ ਕਲਿੱਕ ਕਰੋ : www.Malout.in
👉 ਮਲੋਟ ਸ਼ਹਿਰ ਦਾ ਕੋਈ ਵੀ ਮੋਬਾਇਲ ਨੰਬਰ ਕਿਸੇ ਵੀ ਕੰਮ ਨਾਲ ਸੰਬੰਧਿਤ ਚਾਹੀਦਾ ਤਾਂ ਹੁਣੇ ਹੀ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰੋ 👇
📱 ਮਲੋਟ ਡਾਇਰੈਕਟਰੀ ਐਪ
👉 ਹੁਣੇ ਡਾਊਨਲੋਡ ਕਰੋ ਅਤੇ ਦੇਖੋ ਤੁਹਾਡਾ ਨੰਬਰ ਹੈ ਜਾਂ ਨਹੀਂ? ਐਪ ਡਾਊਨਲੋਡ ਕਰਕੇ ਆਪਣਾ ਮੋਬਾਈਲ ਨੰਬਰ ਜ਼ਰੂਰ ਐਡ ਕਰਵਾਓ
📥 Download N...
Просмотров: 592

Видео

ਪੁਲਿਸ ਹਿਰਾਸਤ 'ਚੋਂ ਬਾਹਰ ਆਉਣ ਮਗਰੋਂ ਗਰਜਿਆ ਲੱਖਾ ਸਿਧਾਣਾ
Просмотров 5212 часа назад
Subscribe Our RUclips Channel for Daily Updates Like Our Facebook Page - maloutlive Facebook Group - groups/maloutcity Follow On instagram - maloutlive Follow us on Twitter - maloutlive Website - www.maloutlive.com 👉 ਜੇਕਰ ਤੁਸੀਂ ਚਾਹੁੰਦੇ ਹੋ ਕਿ ਮਲੋਟ ਦੀ ਹਰ ਖ਼ਬਰ ਤੇ ਜਾਣਕਾਰੀ ਸਭ ਤੋਂ ਪਹਿਲਾਂ ਤੇ ਦੁਰੁਸਤ ਤੁਹਾਨੂੰ ਮਿਲ ਸਕੇ ਤਾਂ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ...
ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਮ ਦੇ ਬੁੱਢਾ ਨਾਲਾ ਬੰਦ ਕਰਾਉਣ ਗਏ ਲੋਕਾਂ ਨੂੰ ਪੁਲਿਸ ਨੇ ਰੋਕਿਆ, ਸੜਕ ਤੇ ਬੈਠੇ ਲੋਕ
Просмотров 5092 часа назад
Subscribe Our RUclips Channel for Daily Updates Like Our Facebook Page - maloutlive Facebook Group - groups/maloutcity Follow On instagram - maloutlive Follow us on Twitter - maloutlive Website - www.maloutlive.com 👉 ਜੇਕਰ ਤੁਸੀਂ ਚਾਹੁੰਦੇ ਹੋ ਕਿ ਮਲੋਟ ਦੀ ਹਰ ਖ਼ਬਰ ਤੇ ਜਾਣਕਾਰੀ ਸਭ ਤੋਂ ਪਹਿਲਾਂ ਤੇ ਦੁਰੁਸਤ ਤੁਹਾਨੂੰ ਮਿਲ ਸਕੇ ਤਾਂ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ...
ਮਲੋਟ ਵਿੱਚ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਨੇ ਸਿਹਤ ਅਤੇ ਰੋਜ਼ਗਾਰ ਸੰਬੰਧੀ ਲਗਾਇਆ ਕੈਂਪ
Просмотров 3692 часа назад
Subscribe Our RUclips Channel for Daily Updates Like Our Facebook Page - maloutlive Facebook Group - groups/maloutcity Follow On instagram - maloutlive Follow us on Twitter - maloutlive Website - www.maloutlive.com 👉 ਜੇਕਰ ਤੁਸੀਂ ਚਾਹੁੰਦੇ ਹੋ ਕਿ ਮਲੋਟ ਦੀ ਹਰ ਖ਼ਬਰ ਤੇ ਜਾਣਕਾਰੀ ਸਭ ਤੋਂ ਪਹਿਲਾਂ ਤੇ ਦੁਰੁਸਤ ਤੁਹਾਨੂੰ ਮਿਲ ਸਕੇ ਤਾਂ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ...
ਕੈਬਿਨੇਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਦੇ ਵਿਆਹ ਤੇ Punjabi Signer Gurvinder Brar ਪਹੁੰਚੇ, ਬੰਨੇ ਰੰਗ
Просмотров 1,1 тыс.4 часа назад
Subscribe Our RUclips Channel for Daily Updates Like Our Facebook Page - maloutlive Facebook Group - groups/maloutcity Follow On instagram - maloutlive Follow us on Twitter - maloutlive Website - www.maloutlive.com 👉 ਜੇਕਰ ਤੁਸੀਂ ਚਾਹੁੰਦੇ ਹੋ ਕਿ ਮਲੋਟ ਦੀ ਹਰ ਖ਼ਬਰ ਤੇ ਜਾਣਕਾਰੀ ਸਭ ਤੋਂ ਪਹਿਲਾਂ ਤੇ ਦੁਰੁਸਤ ਤੁਹਾਨੂੰ ਮਿਲ ਸਕੇ ਤਾਂ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ...
ਗਿੱਦੜਬਾਹਾ ਵਿੱਚ ਅੰਮ੍ਰਿਤਾ ਵੜਿੰਗ ਨੂੰ ਕਰਾਰੀ ਹਾਰ ਦੇਣ ਵਾਲੇ ਡਿੰਪੀ ਢਿੱਲੋਂ ਨੇ ਚੁੱਕੀ ਸਹੁੰ
Просмотров 1,5 тыс.4 часа назад
Subscribe Our RUclips Channel for Daily Updates Like Our Facebook Page - maloutlive Facebook Group - groups/maloutcity Follow On instagram - maloutlive Follow us on Twitter - maloutlive Website - www.maloutlive.com 👉 ਜੇਕਰ ਤੁਸੀਂ ਚਾਹੁੰਦੇ ਹੋ ਕਿ ਮਲੋਟ ਦੀ ਹਰ ਖ਼ਬਰ ਤੇ ਜਾਣਕਾਰੀ ਸਭ ਤੋਂ ਪਹਿਲਾਂ ਤੇ ਦੁਰੁਸਤ ਤੁਹਾਨੂੰ ਮਿਲ ਸਕੇ ਤਾਂ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ...
ਗਿੱਦੜਬਾਹਾ ਵਿੱਚ ਮਿਲੀ ਹਾਰ ਤੋਂ ਬਾਅਦ ਅੰਮ੍ਰਿਤਾ ਵੜਿੰਗ ਪਹਿਲੀ ਵਾਰ ਹੋਏ ਲਾਈਵ- ਸੁਣੋ ਕੀ ਬੋਲੇ
Просмотров 1,7 тыс.7 часов назад
Subscribe Our RUclips Channel for Daily Updates Like Our Facebook Page - maloutlive Facebook Group - groups/maloutcity Follow On instagram - maloutlive Follow us on Twitter - maloutlive Website - www.maloutlive.com 👉 ਜੇਕਰ ਤੁਸੀਂ ਚਾਹੁੰਦੇ ਹੋ ਕਿ ਮਲੋਟ ਦੀ ਹਰ ਖ਼ਬਰ ਤੇ ਜਾਣਕਾਰੀ ਸਭ ਤੋਂ ਪਹਿਲਾਂ ਤੇ ਦੁਰੁਸਤ ਤੁਹਾਨੂੰ ਮਿਲ ਸਕੇ ਤਾਂ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ...
ਕੈਬਿਨੇਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਦੇ ਵਿਆਹ ਤੇ ਗਾਇਕ ਹਰਭਜਨ ਮਾਨ ਨੇ ਲਗਾਈ ਰੌਣਕ
Просмотров 29 тыс.7 часов назад
Subscribe Our RUclips Channel for Daily Updates Like Our Facebook Page - maloutlive Facebook Group - groups/maloutcity Follow On instagram - maloutlive Follow us on Twitter - maloutlive Website - www.maloutlive.com 👉 ਜੇਕਰ ਤੁਸੀਂ ਚਾਹੁੰਦੇ ਹੋ ਕਿ ਮਲੋਟ ਦੀ ਹਰ ਖ਼ਬਰ ਤੇ ਜਾਣਕਾਰੀ ਸਭ ਤੋਂ ਪਹਿਲਾਂ ਤੇ ਦੁਰੁਸਤ ਤੁਹਾਨੂੰ ਮਿਲ ਸਕੇ ਤਾਂ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ...
ਮਲੋਟ ਵਿੱਚ ਡੇਂਗੂ ਦਾ ਕਹਿਰ, ਸਿਵਲ ਹਸਪਤਾਲ ਛੱਡ ਲੋਕ ਪ੍ਰਾਈਵੇਟ ਹਸਪਤਾਲਾਂ ਨੂੰ ਲੱਗੇ ਜਾਣ
Просмотров 5547 часов назад
Subscribe Our RUclips Channel for Daily Updates Like Our Facebook Page - maloutlive Facebook Group - groups/maloutcity Follow On instagram - maloutlive Follow us on Twitter - maloutlive Website - www.maloutlive.com 👉 ਜੇਕਰ ਤੁਸੀਂ ਚਾਹੁੰਦੇ ਹੋ ਕਿ ਮਲੋਟ ਦੀ ਹਰ ਖ਼ਬਰ ਤੇ ਜਾਣਕਾਰੀ ਸਭ ਤੋਂ ਪਹਿਲਾਂ ਤੇ ਦੁਰੁਸਤ ਤੁਹਾਨੂੰ ਮਿਲ ਸਕੇ ਤਾਂ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ...
ਕੈਬਿਨੇਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਦੇ ਵਿਆਹ ਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਪਹੁੰਚੇ, ਬੰਨੇ ਰੰਗ
Просмотров 43 тыс.9 часов назад
Subscribe Our RUclips Channel for Daily Updates Like Our Facebook Page - maloutlive Facebook Group - groups/maloutcity Follow On instagram - maloutlive Follow us on Twitter - maloutlive Website - www.maloutlive.com 👉 ਜੇਕਰ ਤੁਸੀਂ ਚਾਹੁੰਦੇ ਹੋ ਕਿ ਮਲੋਟ ਦੀ ਹਰ ਖ਼ਬਰ ਤੇ ਜਾਣਕਾਰੀ ਸਭ ਤੋਂ ਪਹਿਲਾਂ ਤੇ ਦੁਰੁਸਤ ਤੁਹਾਨੂੰ ਮਿਲ ਸਕੇ ਤਾਂ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ...
ਕੈਬਿਨੇਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਦੇ ਵਿਆਹ ਤੇ ਪਹੁੰਚੇ CM ਭਗਵੰਤ ਮਾਨ - ਦੇਖੋ ਕੀ ਬੋਲੇ
Просмотров 61 тыс.9 часов назад
Subscribe Our RUclips Channel for Daily Updates Like Our Facebook Page - maloutlive Facebook Group - groups/maloutcity Follow On instagram - maloutlive Follow us on Twitter - maloutlive Website - www.maloutlive.com 👉 ਜੇਕਰ ਤੁਸੀਂ ਚਾਹੁੰਦੇ ਹੋ ਕਿ ਮਲੋਟ ਦੀ ਹਰ ਖ਼ਬਰ ਤੇ ਜਾਣਕਾਰੀ ਸਭ ਤੋਂ ਪਹਿਲਾਂ ਤੇ ਦੁਰੁਸਤ ਤੁਹਾਨੂੰ ਮਿਲ ਸਕੇ ਤਾਂ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ...
ਮਲੋਟ ਦੇ ਨਜ਼ਦੀਕੀ ਪਿੰਡ ਅਬੁਲਖੁਰਾਣਾ 'ਚ ਦੋ ਸਬਜ਼ੀ ਵਕਰੇਤਾ ਦੀ ਪੈਸੇ ਨੂੰ ਲੈ ਕੇ ਹੋਈ ਖੂਨੀ ਝੜਪ
Просмотров 1,5 тыс.12 часов назад
ਮਲੋਟ ਦੇ ਨਜ਼ਦੀਕੀ ਪਿੰਡ ਅਬੁਲਖੁਰਾਣਾ 'ਚ ਦੋ ਸਬਜ਼ੀ ਵਕਰੇਤਾ ਦੀ ਪੈਸੇ ਨੂੰ ਲੈ ਕੇ ਹੋਈ ਖੂਨੀ ਝੜਪ, ਪੁਲਿਸ ਨੇ ਮਾਮਲਾ ਕੀਤਾ ਦਰਜ Subscribe Our RUclips Channel for Daily Updates Like Our Facebook Page - maloutlive Facebook Group - groups/maloutcity Follow On instagram - maloutlive Follow us on Twitter - maloutlive Website - www.maloutlive.com 👉 ਜੇਕਰ ਤੁਸੀਂ ਚਾਹੁੰਦੇ ਹੋ ਕ...
ਮਲੋਟ ਦੇ ਪਿੰਡ ਦਾਨੇਵਾਲਾ ਵਾਸੀਆਂ ਨੇ ਸੜਕ ਬਣਾਵਾਉਣ ਲਈ ਲਾਇਆ ਧਰਨਾ
Просмотров 48112 часов назад
ਮਲੋਟ ਦੇ ਪਿੰਡ ਦਾਨੇਵਾਲਾ ਵਾਸੀਆਂ ਨੇ ਸੜਕ ਬਣਾਵਾਉਣ ਲਈ ਲਾਇਆ ਧਰਨਾ
ਮਲੋਟ ਪਿੰਕ ਸਿਟੀ 'ਚ ਸੀਵਰੇਜ਼ ਸਮੱਸਿਆ ਦੇ ਹੱਲ ਲਈ ਡਾ.ਬਲਜੀਤ ਕੌਰ ਨੇ 6 ਕਰੋੜ ਦੀ ਲਾਗਤ ਨਾਲ ਕੰਮ ਕਰਵਾਇਆ ਸ਼ੁਰੂ
Просмотров 43116 часов назад
ਮਲੋਟ ਪਿੰਕ ਸਿਟੀ 'ਚ ਸੀਵਰੇਜ਼ ਸਮੱਸਿਆ ਦੇ ਹੱਲ ਲਈ ਡਾ.ਬਲਜੀਤ ਕੌਰ ਨੇ 6 ਕਰੋੜ ਦੀ ਲਾਗਤ ਨਾਲ ਕੰਮ ਕਰਵਾਇਆ ਸ਼ੁਰੂ
ਸਰਦਾਰਨੀ ਜਸਪਾਲ ਕੌਰ (ਸਾਬਕਾ ਸਰਪੰਚ) ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ - ਗੁਰਦੁਆਰਾ ਸਾਹਿਬ ਪਿੰਡ ਫਤੂਹੀ ਖੇੜਾ
Просмотров 13316 часов назад
ਸਰਦਾਰਨੀ ਜਸਪਾਲ ਕੌਰ (ਸਾਬਕਾ ਸਰਪੰਚ) ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ - ਗੁਰਦੁਆਰਾ ਸਾਹਿਬ ਪਿੰਡ ਫਤੂਹੀ ਖੇੜਾ
ਮਲੋਟ ਦੇ ਨੌਜਵਾਨ ਨੇ 1000 KM ਸਾਈਕਲਿੰਗ ਕਰ ਕੇ ਚਮਕਾਇਆ ਮਲੋਟ ਦਾ ਨਾਂ, ਘਰ ਪਹੁੰਚਣ ਤੇ ਫੁੱਲਾਂ ਨਾਲ ਹੋਇਆ ਸਵਾਗਤ
Просмотров 58421 час назад
ਮਲੋਟ ਦੇ ਨੌਜਵਾਨ ਨੇ 1000 KM ਸਾਈਕਲਿੰਗ ਕਰ ਕੇ ਚਮਕਾਇਆ ਮਲੋਟ ਦਾ ਨਾਂ, ਘਰ ਪਹੁੰਚਣ ਤੇ ਫੁੱਲਾਂ ਨਾਲ ਹੋਇਆ ਸਵਾਗਤ
ਗਿੱਦੜਬਾਹਾ ਵਿੱਚ ਅੰਮ੍ਰਿਤਾ ਵੜਿੰਗ ਨੂੰ ਹਰਾਉਣ ਤੋਂ ਬਾਅਦ ਡਿੰਪੀ ਢਿੱਲੋਂ ਨੇ ਆਖੀ ਵੱਡੀ ਗੱਲ
Просмотров 1,5 тыс.21 час назад
ਗਿੱਦੜਬਾਹਾ ਵਿੱਚ ਅੰਮ੍ਰਿਤਾ ਵੜਿੰਗ ਨੂੰ ਹਰਾਉਣ ਤੋਂ ਬਾਅਦ ਡਿੰਪੀ ਢਿੱਲੋਂ ਨੇ ਆਖੀ ਵੱਡੀ ਗੱਲ
ਮਲੋਟ ਦੀ ਇਸ ਸੰਸਥਾ ਨੇ ਦੇਖੋ ਕਿਵੇਂ ਬਚਾਈ ਪਰਵਾਸੀ ਬੰਦੇ ਦੀ ਜਾਨ
Просмотров 887День назад
ਮਲੋਟ ਦੀ ਇਸ ਸੰਸਥਾ ਨੇ ਦੇਖੋ ਕਿਵੇਂ ਬਚਾਈ ਪਰਵਾਸੀ ਬੰਦੇ ਦੀ ਜਾਨ
ਗਿੱਦੜਬਾਹਾ ਵਿੱਚ ਰਾਜੇ ਦੀ ਰਾਣੀ ਨੂੰ ਹਰਾਉਣ ਤੋਂ ਬਾਅਦ ਡਿੰਪੀ ਢਿੱਲੋਂ ਦਾ ਵੱਡਾ ਬਿਆਨ
Просмотров 3,7 тыс.День назад
ਗਿੱਦੜਬਾਹਾ ਵਿੱਚ ਰਾਜੇ ਦੀ ਰਾਣੀ ਨੂੰ ਹਰਾਉਣ ਤੋਂ ਬਾਅਦ ਡਿੰਪੀ ਢਿੱਲੋਂ ਦਾ ਵੱਡਾ ਬਿਆਨ
ਗਿੱਦੜਬਾਹਾ 'ਚ ਹਾਰਨ ਤੋਂ ਬਾਅਦ ਰਾਜਾ ਵੜਿੰਗ ਅਤੇ ਅੰਮ੍ਰਿਤਾ ਵੜਿੰਗ ਆਏ ਕੈਮਰੇ ਸਾਹਮਣੇ
Просмотров 3,4 тыс.День назад
ਗਿੱਦੜਬਾਹਾ 'ਚ ਹਾਰਨ ਤੋਂ ਬਾਅਦ ਰਾਜਾ ਵੜਿੰਗ ਅਤੇ ਅੰਮ੍ਰਿਤਾ ਵੜਿੰਗ ਆਏ ਕੈਮਰੇ ਸਾਹਮਣੇ
ਗਿੱਦੜਬਾਹਾ 'ਚ ਡਿੰਪੀ ਢਿੱਲੋਂ ਦੀ ਜਿੱਤ ਤੇ ਘਰ ਵਿੱਚ ਬਣਿਆ ਵਿਆਹ ਵਰਗਾ ਮਾਹੌਲ
Просмотров 2,1 тыс.День назад
ਗਿੱਦੜਬਾਹਾ 'ਚ ਡਿੰਪੀ ਢਿੱਲੋਂ ਦੀ ਜਿੱਤ ਤੇ ਘਰ ਵਿੱਚ ਬਣਿਆ ਵਿਆਹ ਵਰਗਾ ਮਾਹੌਲ
ਗਿੱਦੜਬਾਹਾ ਵਿੱਚ ਡਿੰਪੀ ਢਿੱਲੋਂ ਦੀ ਜਿੱਤ ਤੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਪਹਿਲਾ ਬਿਆਨ
Просмотров 1,1 тыс.День назад
ਗਿੱਦੜਬਾਹਾ ਵਿੱਚ ਡਿੰਪੀ ਢਿੱਲੋਂ ਦੀ ਜਿੱਤ ਤੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਪਹਿਲਾ ਬਿਆਨ
ਗਿੱਦੜਬਾਹਾ ਤੋਂ ਵੱਡੀ ਲੀਡ ਨਾਲ ਅੱਗੇ ਚੱਲ ਰਹੇ Dimpy Dhillon ਸੁਣੋ ਕੀ ਬੋਲੇ
Просмотров 2,8 тыс.День назад
ਗਿੱਦੜਬਾਹਾ ਤੋਂ ਵੱਡੀ ਲੀਡ ਨਾਲ ਅੱਗੇ ਚੱਲ ਰਹੇ Dimpy Dhillon ਸੁਣੋ ਕੀ ਬੋਲੇ
ਮਲੋਟ ਵਿੱਚ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਡਿੰਪੀ ਢਿੱਲੋਂ ਦੀ ਜਿੱਤ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Просмотров 1,4 тыс.День назад
ਮਲੋਟ ਵਿੱਚ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਡਿੰਪੀ ਢਿੱਲੋਂ ਦੀ ਜਿੱਤ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਲੰਬੀ ਦੇ ਪਿੰਡ ਬਾਦਲ ਦੇ ਕਾਲਜ ਦੀ ਵਿਦਿਆਰਥਣ ਨੇ ਸੋਨੇ ਤੇ ਕਾਂਸੀ ਦਾ ਮੈਡਲ ਜਿੱਤ ਕੇ ਇਲਾਕੇ ਦਾ ਨਾਂ ਕੀਤਾ ਰੋਸ਼ਨ
Просмотров 225День назад
ਲੰਬੀ ਦੇ ਪਿੰਡ ਬਾਦਲ ਦੇ ਕਾਲਜ ਦੀ ਵਿਦਿਆਰਥਣ ਨੇ ਸੋਨੇ ਤੇ ਕਾਂਸੀ ਦਾ ਮੈਡਲ ਜਿੱਤ ਕੇ ਇਲਾਕੇ ਦਾ ਨਾਂ ਕੀਤਾ ਰੋਸ਼ਨ
ਸ਼੍ਰੀ ਮੁਕਤਸਰ ਸਾਹਿਬ ਦੇ ਹੋਟਲ ਵਿੱਚ VEG ਕਹਿ ਕੇ ਖਵਾਇਆ NON-VEG, ਹੋਇਆ ਹੰਗਾਮਾ- ਦੋਖੋ ਵੀਡੀਓ
Просмотров 1,5 тыс.День назад
ਸ਼੍ਰੀ ਮੁਕਤਸਰ ਸਾਹਿਬ ਦੇ ਹੋਟਲ ਵਿੱਚ VEG ਕਹਿ ਕੇ ਖਵਾਇਆ NON-VEG, ਹੋਇਆ ਹੰਗਾਮਾ- ਦੋਖੋ ਵੀਡੀਓ
ਗਿੱਦੜਬਾਹਾ ਵਿੱਚ ਆਹ ਬੱਸ ਡਰਾਈਵਰ ਤੇ ਕੰਡਕਟਰ ਨੇ ਸਿਰਾ ਹੀ ਲਾ ਦਿੱਤਾ ਰਸਤੇ ਵਿੱਚ ਹੀ ਬਸ ਰੋਕ ਕੇ ਪਾਈ ਵੋਟ
Просмотров 1,1 тыс.14 дней назад
ਗਿੱਦੜਬਾਹਾ ਵਿੱਚ ਆਹ ਬੱਸ ਡਰਾਈਵਰ ਤੇ ਕੰਡਕਟਰ ਨੇ ਸਿਰਾ ਹੀ ਲਾ ਦਿੱਤਾ ਰਸਤੇ ਵਿੱਚ ਹੀ ਬਸ ਰੋਕ ਕੇ ਪਾਈ ਵੋਟ
ਗਿੱਦੜਬਾਹਾ ਵਿੱਚ ਡਿੰਪੀ ਢਿੱਲੋਂ ਨੇ ਪਰਿਵਾਰ ਸਮੇਤ ਪਾਈ ਵੋਟ
Просмотров 12 тыс.14 дней назад
ਗਿੱਦੜਬਾਹਾ ਵਿੱਚ ਡਿੰਪੀ ਢਿੱਲੋਂ ਨੇ ਪਰਿਵਾਰ ਸਮੇਤ ਪਾਈ ਵੋਟ
ਗਿੱਦੜਬਾਹਾ ‘ਚ ਅੰਮ੍ਰਿਤਾ ਵੜਿੰਗ ਗੁਰੂ ਘਰ ਹੋਏ ਨਤਮਸਤਕ, ਡਿੰਪੀ ਢਿੱਲੋਂ ਨੂੰ ਦਿੱਤਾ ਕਰਾਰਾ ਜਵਾਬ
Просмотров 71514 дней назад
ਗਿੱਦੜਬਾਹਾ ‘ਚ ਅੰਮ੍ਰਿਤਾ ਵੜਿੰਗ ਗੁਰੂ ਘਰ ਹੋਏ ਨਤਮਸਤਕ, ਡਿੰਪੀ ਢਿੱਲੋਂ ਨੂੰ ਦਿੱਤਾ ਕਰਾਰਾ ਜਵਾਬ
ਗਿੱਦੜਬਾਹਾ ਪੁਲਿਸ ਨੇ 3 ਲੱਖ ਰੁਪਏ ਵੰਡਣ ਜਾਂਦੇ ਰਾਜਾ ਵੜਿੰਗ ਦੇ ਦੋ ਬੰਦਿਆਂ ਨੂੰ ਕੀਤਾ ਕਾਬੂ
Просмотров 79414 дней назад
ਗਿੱਦੜਬਾਹਾ ਪੁਲਿਸ ਨੇ 3 ਲੱ ਰੁਪਏ ਵੰਡਣ ਜਾਂਦੇ ਰਾਜਾ ਵੜਿੰਗ ਦੇ ਦੋ ਬੰਦਿਆਂ ਨੂੰ ਕੀਤਾ ਕਾਬੂ

Комментарии

  • @PreetSidhufarming
    @PreetSidhufarming 11 минут назад

    Dil ho gya bhut time bd iktha wakh k God bless

  • @Unknown_shorts_0412
    @Unknown_shorts_0412 4 часа назад

    Bhut time pehla eh Song Sachhi Dargah te suneia c uddo Chacha ji nal chacha ji di trah mai v aj budhape wal ho ha bt es sadda Bahar jodi lyi ehho khaga k agar Bibba ji de glle di kharabi karn voice change na hundi ta aj Bibba ji Sadique Saab de andaaz vich hi gaunde Assi baat eh lggi k Sadiq Saab di awaj da jalwa aj v lajwaab hai Agr fir kissi time Sadiq ji nal kisse v sathi nu stage te farmayesh da mokka milda hai ta please ohna de single song jaroor suneio jiwwe k Filmm Sarpanch da song ik gl ds mainu bottle kamminiye mai tenu peenda ha k tu mainu peendi hai

  • @mehalsingh1229
    @mehalsingh1229 4 часа назад

    ਸ਼ੋੑਮਣੀ ਅਕਾਲੀ ਦਲ ਜ਼ਿੰਦਾਬਾਦ

  • @palsandhu9285
    @palsandhu9285 4 часа назад

    ਤੂੰ ਬਿਨਾ ਕਿਸੇ ਗੱਲ ਤੇ ਲਾਈਵ ਹੋਕੇ ਬਹਿ ਜਾਣਾ ਡੱਕੇ ਦਾ ਤੈਨੂੰ ਪਤਾ ਨਹੀਂ ਜਿਹੜਾ ਤੇਰਾ ਆਵਦਾ ਅਕਾਲੀ ਦਲ ਹੈ ਨਾ ਉਹ ਖਤਮ ਨਹੀਂ ਉਹ ਤਾਂ ਮਰ ਗਿਆ ਜਿਨਾਂ ਦੇ ਵੇਲੇ ਤੁਸੀ ਬੁੱਲੇ ਲੁੱਟੇ ਤੇਰੇ ਸੁਖਬੀਰ ਨੇ ਆਪ ਹੀ ਡਿੰਪੀ ਆਪ ਵਿਚ ਕੀਤਾ ਤੇਰੇ ਸੁਖਬੀਰ ਦੇ ਭਾਭੇ ਮੋਦੀ ਦਾ ਹੁਕਮ ਸੀ ਕਿਤੇ ਕਾਂਗਰਸ ਨਾ ਜਿੱਤ ਜਾਵੇ

  • @rajbhindersinghsandhu7766
    @rajbhindersinghsandhu7766 4 часа назад

    Very good Sandhu saab

  • @JaswinderKaur-vn2hk
    @JaswinderKaur-vn2hk 4 часа назад

    Bohot hi sharm wali gal a,,nindenjog a

  • @JaswinderKaur-vn2hk
    @JaswinderKaur-vn2hk 4 часа назад

    Bohot vadia vichhar bai ji ❤❤❤

  • @madhusabharwal3449
    @madhusabharwal3449 4 часа назад

    ਅਸੀਂ ਇਸ ਵਿਆਹ ਤੇ ਆਏ ਸੀ। ਬਹੁਤ ਵਧੀਆ ਲੱਗਿਆ ਸੀ🎉🎉 ਜਿਉਂਦੇ ਵਸਦੇ ਰਹੋ ਹਰਭਜਨ ਮਾਨ ਵੀਰ ❤❤❤❤

  • @mehalsingh1229
    @mehalsingh1229 5 часов назад

    ਸ਼ੋੑਮਣੀ ਅਕਾਲੀ ਦਲ ਜ਼ਿੰਦਾਬਾਦ

  • @JashanSandhu-l4m
    @JashanSandhu-l4m 7 часов назад

    ਡਰਾਮਾ ਕੀਤਾ

    • @jagveermaan8846
      @jagveermaan8846 5 часов назад

      ਭਰਾ ਇਹਦੇ ਚ ਡਰਾਮੇ ਵਾਲੀ ਕਿਹੜੀ ਗੱਲ ਆ ਝਾੜੂ ਫੁੱਦੂ ਸਰਕਾਰ ਸਾਬਤ ਹੋਈ ਆ ਇਹਨਾ ਤੋ ਪੰਜਾਬ ਨਹੀ ਸੰਭਾਲ ਹੋਇਆ ਹਰ ਤੀਜੇ ਦਿਨ ਹਮਲਾ ਜਾ ਕਤਲ ਹੋਇਆ ਜਿਸ ਦਿਨ ਦੀ ਝਾੜੂ ਸਰਕਾਰ ਬਣੀ ਆ

  • @dharamsingh5541
    @dharamsingh5541 9 часов назад

    Bahut khubsurat vdo pai he ji Eh vdo kini ku purani he ji

  • @balvirsingh-be3zv
    @balvirsingh-be3zv 10 часов назад

    Dil khush ho gia kash mere naal mere husband v sunhde😢😢jo bahut vddhe fan c es jodhi de

  • @mandeepmanimalwa5102
    @mandeepmanimalwa5102 10 часов назад

    Nice

  • @daljeetsingh8048
    @daljeetsingh8048 15 часов назад

    Good very good

  • @Lakhwinder703
    @Lakhwinder703 16 часов назад

    😊😊

  • @balbinderbabbra3811
    @balbinderbabbra3811 23 часа назад

    Vichari bhainji Ranjit kaur

  • @shivcharndhaliwal1702
    @shivcharndhaliwal1702 День назад

    ਗੀਤ ਨਹੀਂ ਗਾਉਣਾ ਚਾਹੀਦਾ ਸੀ,,,ਸਿਰਫ ਸਟੇਜ ਤੇ ਆ ਕੇ ਸਭ ਨੂੰ ਹੱਥ ਹਿਲਾ ਕੇ ,,, ਸਿਜਦਾ ਕਰਕੇ ਮਾਣ ਪ੍ਰਾਪਤ ਕਰ ਲੈਣਾ ਚਾਹੀਦਾ ਸੀ,😢😢😢😢😢😢🎉🎉

  • @gurcharansingh1246
    @gurcharansingh1246 День назад

    ਬਹੁਤ ਹੀ ਵਧੀਆ ਲੱਗਿਆ ਦੋਵਾਂ ਨੂੰ ਇਕੱਠਿਆਂ ਗਾਉਂਦੇ ਦੇਖ ਕੇ ।

  • @GsGs-b8c
    @GsGs-b8c День назад

    ❤💯👍👌

  • @rajatkapoor7387
    @rajatkapoor7387 День назад

    ਕਾਂਗਰਸੀ ਤੇ ਝਾੜੂ ਵਾਲੇ ਇਹ ਦਿੱਲੀ ਵਿਚ ਵੀ ਤੇ ਇਥੇ ਵੀ ਰੱਲੇ ਹੋਏ ਨੇ ਐਵੇਂ ਲੋਕਾਂ ਨੂੰ ਹੀ ਬੇਵਕੂਫ ਬਣਾਉਂਦੇ ਹਨ। ਪੰਦਰਾਂ ਦਿਨ ਖੁਡੀਆਂ ਤੇ ਸਦੀਕ ਗਿਦੜਬਾਹਾ ਵਿਖੇ ਇਕ ਦੂਜੇ ਦੇ ਵਿਰੋਧੀ ਬਣੇ ਹੋਏ ਸਨ।

  • @balwinderghumaan-tu5sl
    @balwinderghumaan-tu5sl День назад

    Vert❤❤nice 👍👍👏

  • @HarvinderSingh-jn5uh
    @HarvinderSingh-jn5uh День назад

    Ranjit ta pati dholki vang awaz se

  • @HarvinderSingh-jn5uh
    @HarvinderSingh-jn5uh День назад

    Ranjit kour nalo ta suchet bala nu envite kar lainde

  • @SupreetKhatkar
    @SupreetKhatkar День назад

    ਅਫੀਮ ਥੋੜੀ ਖਾ ਲਿਆ ਕਰ ਰਗਾਂ ਖੁਸ਼ਕ ਹੋਈਆਂ ਪਈਆਂ

  • @jagseersinghwahsgurukjibra9890
    @jagseersinghwahsgurukjibra9890 День назад

    ਬਹੁਤ ਮਾੜੀ ਘਟਨਾ ਵਾਪਰੀ ਹੈ ਜੀ ਪੀਣ ਵਾਲੇ ਪਾਣੀਆ ਵਿੱਚ ਜ਼ਹਿਰ ਪਾਈ ਜਾਦੇ ਹਨ ਜੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਪੁਤਰੋ ਵਾਹਿਗੁਰੂ ਜੀ ਚੜਦੀ ਕਲਾ ਬਖਸੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਤੰਦਰੁਸਤੀ ਦੀ ਦਾਤ ਬਖਸੇ ੜ ਜੀ

  • @rakeshmohan7636
    @rakeshmohan7636 День назад

    Iss jori da ta koi jawab hi nhi C great

  • @MUKHTIARSINGH-e3e
    @MUKHTIARSINGH-e3e День назад

    Waheguru ji sadiq te ranjit Kaur nu again for together kar free ji

  • @malkitsinghgrewal3067
    @malkitsinghgrewal3067 День назад

    👌👌👌👌👌🤣🤣🤣🤣🌹🌹🌹🌹🌹❤❤❤❤

  • @JaswinderButtar-i6b
    @JaswinderButtar-i6b День назад

    Aj. Vekh. K. Jwani. Yaad. Aa. Gai

  • @Jagtarsingh-in2rx
    @Jagtarsingh-in2rx День назад

    Very good ji

  • @BalkarSingh-h3w
    @BalkarSingh-h3w День назад

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @HarbansSingh-ii3eb
    @HarbansSingh-ii3eb День назад

    ਬਹੂਤ ਬਹੂਤ ਵਧਾਈਆ

  • @Eastwestpunjabicooking
    @Eastwestpunjabicooking День назад

    ਬਹੁਤ ਹੀ ਵਧੀਆ ਇਨਸਾਨ ਏ

  • @amriksinghsandha1606
    @amriksinghsandha1606 День назад

    Very good ji

  • @sarbjitsangha585
    @sarbjitsangha585 2 дня назад

    Maan sahab very good CM

  • @swaranjitkaurmander4914
    @swaranjitkaurmander4914 2 дня назад

  • @rajindersidhu2871
    @rajindersidhu2871 2 дня назад

    ਖੁਡੀਆ ਪ੍ਰੀਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @KuldeepSingh-cx2iq
    @KuldeepSingh-cx2iq 2 дня назад

    Very nice Very good ji ❤❤❤

  • @lallygosal3865
    @lallygosal3865 2 дня назад

    😂

  • @jasvirpurba1619
    @jasvirpurba1619 2 дня назад

    ਸ੍ਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @ranbirkaur9705
    @ranbirkaur9705 2 дня назад

    Very nice

  • @manjitji4495
    @manjitji4495 2 дня назад

    ਦਿਲ ਹੀ ਖੁਸ਼ ਹੋ ਗਿਆ ਜੀ ਪੁਰਾਣਾ ਟਾਈਮ ਯਾਦ ਆ ਗਿਆ ਜੀ

  • @BholaPipli-e1z
    @BholaPipli-e1z 2 дня назад

    ਬਹੁਤ ਹੀ ਵਧੀਆ ਵਿਚਾਰ ਲੱਗੇ ਮੁਖ ਮੰਤਰੀ ਸ਼ਹਾਬ ਦੇ

  • @ManindersinghdeolDeol
    @ManindersinghdeolDeol 2 дня назад

    O parwo sharma kro jona ta kate nala chko wa a ta njare lade wa

  • @KuldeepKaur-ce9jt
    @KuldeepKaur-ce9jt 2 дня назад

    👌👌🙏

  • @kulwanthanda1573
    @kulwanthanda1573 2 дня назад

    Sst pbi hindi kinnia posta kaddia bs badla vala hal hona tu sirf 2sal reh ge

  • @SarpanchSingh-x3g
    @SarpanchSingh-x3g 2 дня назад

    😂😂😂😂😂

  • @BaljindersinghBaljindersin-h4f
    @BaljindersinghBaljindersin-h4f 2 дня назад

    ❤❤

  • @BnarsiDass-vf7hq
    @BnarsiDass-vf7hq 2 дня назад

    ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਾਦੀ ਦੀ ਬਖਸ਼ਿਸ਼ ਕਰਨ।

  • @RadhirSingh-ge6zs
    @RadhirSingh-ge6zs 2 дня назад

    Iss nu kehndew ne gaaonhhaaa .Very good Bibi Ranjeet kaur ji and Mohammad Sadiq ji...Iss trah hi ikkethhe raho...