- Видео 6 681
- Просмотров 6 557 101
Khabar Punjab Di.
Индия
Добавлен 31 янв 2020
ਨਿਗਮ ਕਰਮਚਾਰੀਆਂ ਕੱਟਿਆ ਹਰਿਆ ਭਰਿਆ ਦਰਖਤ ਦੁਕਾਨਦਾਰ ਜਤਾਇਆ ਇਤਰਾਜ ਕਾਰਵਾਈ ਦੀ ਮੰਗ
ਨਿਗਮ ਕਰਮਚਾਰੀਆਂ ਕੱਟਿਆ ਹਰਿਆ ਭਰਿਆ ਦਰਖਤ ਦੁਕਾਨਦਾਰ ਜਤਾਇਆ ਇਤਰਾਜ ਕਾਰਵਾਈ ਦੀ ਮੰਗ
Просмотров: 52
Видео
ਦਾਨ ਸਿੰਘਵਾਲਾ ਅੱ+ਗਜਨੀ ਮਾਮਲੇ ਚ 10 ਗ੍ਰਿਫਤਾਰ ਆਰੋਪੀਆਂ ਨੂੰ ਹੋ ਸਕਦੀ ਹੈ 10 ਸਾਲ ਦੀ ਸਜ਼ਾ ਐਸਐਸਪੀ
Просмотров 936 часов назад
ਦਾਨ ਸਿੰਘਵਾਲਾ ਅੱ ਗਜਨੀ ਮਾਮਲੇ ਚ 10 ਗ੍ਰਿਫਤਾਰ ਆਰੋਪੀਆਂ ਨੂੰ ਹੋ ਸਕਦੀ ਹੈ 10 ਸਾਲ ਦੀ ਸਜ਼ਾ ਐਸਐਸਪੀ
ਦਾਨ ਸਿੰਘ ਵਾਲਾ ਘਰ ਜਲਣ ਤੋਂ ਬਾਅਦ ਇਨਾ ਗਰੀਬ ਪਰਿਵਾਰਾਂ ਲਈ ਰੱਬ ਬਣ ਕੇ ਬਹੁੜੀ ਖਾਲਸਾ ਏਡ ਦਿੱਤਾ ਘਰੇਲੂ ਸਮਾਨ
Просмотров 38012 часов назад
ਦਾਨ ਸਿੰਘ ਵਾਲਾ ਘਰ ਜਲਣ ਤੋਂ ਬਾਅਦ ਇਨਾ ਗਰੀਬ ਪਰਿਵਾਰਾਂ ਲਈ ਰੱਬ ਬਣ ਕੇ ਬਹੁੜੀ ਖਾਲਸਾ ਏਡ ਦਿੱਤਾ ਘਰੇਲੂ ਸਮਾਨ
ਦਲਿ+ਤ ਮਹਿਲਾ ਦੀ ਥਾਣੇਦਾਰ ਵੱਲੋਂ ਕੁੱਟਮਾਰ ਐਸਐਸਪੀ ਨੇ ਲਗਾਈ ਇਨਕੁਆਰੀ
Просмотров 19213 часов назад
ਦਲਿ ਤ ਮਹਿਲਾ ਦੀ ਥਾਣੇਦਾਰ ਵੱਲੋਂ ਕੁੱਟਮਾਰ ਐਸਐਸਪੀ ਨੇ ਲਗਾਈ ਇਨਕੁਆਰੀ
ਬਠਿੰਡਾ ਚ ਹੋਰ ਫੜੀ ਭਾਰੀ ਮਾਤਰਾ ਵਿੱਚ ਚਾਈਨਾ ਡੋਰ ਦੋ ਕਾਬੂ
Просмотров 2672 часа назад
ਬਠਿੰਡਾ ਚ ਹੋਰ ਫੜੀ ਭਾਰੀ ਮਾਤਰਾ ਵਿੱਚ ਚਾਈਨਾ ਡੋਰ ਦੋ ਕਾਬੂ
ਭਗਤਾ ਭਾਈਕਾ ਚ ਨਿਹੰਗ ਸਿੰਘਾਂ ਦੇ ਬਾਣੇ ਚ i10 ਕਾਰ ਦੀ ਲੁੱਟ ਦੀ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਚੋਰੀ ਦਾ SSP
Просмотров 1902 часа назад
ਭਗਤਾ ਭਾਈਕਾ ਚ ਨਿਹੰਗ ਸਿੰਘਾਂ ਦੇ ਬਾਣੇ ਚ i10 ਕਾਰ ਦੀ ਲੁੱਟ ਦੀ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਚੋਰੀ ਦਾ SSP
ਵਰਧਮਾਨ ਫੈਕਟਰੀ ਦੀ ਜਗਹਾ ਤੇ ਕੱਟੀ ਨਜਾਇਜ਼ ਕਲੋਨੀ ਦੇ ਮਾਮਲੇ ਦੇ ਚ ਵਿਜੀਲੈਂਸ ਵਿਭਾਗ ਚੰਡੀਗੜ੍ਹ ਨੇ ਕੀਤਾ ਰਿਕਾਰਡ ਤਲਬ
Просмотров 4592 часа назад
ਵਰਧਮਾਨ ਫੈਕਟਰੀ ਦੀ ਜਗਹਾ ਤੇ ਕੱਟੀ ਨਜਾਇਜ਼ ਕਲੋਨੀ ਦੇ ਮਾਮਲੇ ਦੇ ਚ ਵਿਜੀਲੈਂਸ ਵਿਭਾਗ ਚੰਡੀਗੜ੍ਹ ਨੇ ਕੀਤਾ ਰਿਕਾਰਡ ਤਲਬ
ਬਠਿੰਡਾ ਚ ਨਿਹੰਗਾਂ ਦੀ ਬਾਣੇ ਵਿੱਚ ਆਏ ਮੋਟਰਸਾਈਕਲ ਸਵਾਰਾਂ ਨੇ ਲੁੱਟ ਲਈ ਆਈ 10 ਕਾਰ
Просмотров 5122 часа назад
ਬਠਿੰਡਾ ਚ ਨਿਹੰਗਾਂ ਦੀ ਬਾਣੇ ਵਿੱਚ ਆਏ ਮੋਟਰਸਾਈਕਲ ਸਵਾਰਾਂ ਨੇ ਲੁੱਟ ਲਈ ਆਈ 10 ਕਾਰ
ਪੈਟ-ਰੋਲ ਬੰ+ਬ ਸੁੱਟ ਕੇ ਘਰਾਂ ਨੂੰ ਅੱ+ਗ ਲਗਾਉਣ ਵਾਲੇ ਚੜੇ ਬਠਿੰਡਾ ਪੁਲਿਸ ਦੇ ਹੱਥ
Просмотров 1,1 тыс.4 часа назад
ਪੈਟ-ਰੋਲ ਬੰ ਬ ਸੁੱਟ ਕੇ ਘਰਾਂ ਨੂੰ ਅੱ ਗ ਲਗਾਉਣ ਵਾਲੇ ਚੜੇ ਬਠਿੰਡਾ ਪੁਲਿਸ ਦੇ ਹੱਥ
DSP ਹਿਨਾ ਨੇ ਦਿਖਾਈ ਸਖਤੀ ਨਬਾਲਗ ਬੱਚਾ ਚਾਈਨਾ ਡੋਰ ਨਾਲ ਪਤੰਗ ਚੜਾਉਂਦਾ ਫੜਿਆ ਗਿਆ ਤਾਂ ਮਾਪਿਆਂ ਤੇ ਹੋਵੇਗੀ ਕਾਰਵਾਈ
Просмотров 3804 часа назад
DSP ਹਿਨਾ ਨੇ ਦਿਖਾਈ ਸਖਤੀ ਨਬਾਲਗ ਬੱਚਾ ਚਾਈਨਾ ਡੋਰ ਨਾਲ ਪਤੰਗ ਚੜਾਉਂਦਾ ਫੜਿਆ ਗਿਆ ਤਾਂ ਮਾਪਿਆਂ ਤੇ ਹੋਵੇਗੀ ਕਾਰਵਾਈ
ਨੈਸ਼ਨਲ ਰੋਡ ਸੇਫਟੀ ਹਫਤੇ ਦੌਰਾਨ ਬਠਿੰਡਾ ਪੁਲਿਸ ਨੇ ਚਲਾਈ ਅਵੇਅਰਨੈਸ ਡਰਾਈਵ ਐਸਐਸਪੀ ਨੇ ਵੰਡੇ ਹੈਲਮਟ
Просмотров 1924 часа назад
ਨੈਸ਼ਨਲ ਰੋਡ ਸੇਫਟੀ ਹਫਤੇ ਦੌਰਾਨ ਬਠਿੰਡਾ ਪੁਲਿਸ ਨੇ ਚਲਾਈ ਅਵੇਅਰਨੈਸ ਡਰਾਈਵ ਐਸਐਸਪੀ ਨੇ ਵੰਡੇ ਹੈਲਮਟ
ਅਸਲੀ ਪਾਣੀ ਦੀ ਕੀਮਤ ਦਾ ਇਹਨਾਂ ਨੂੰ ਪਤਾ ਜੰਡ ਦੇ ਦਰਖਤ ਛਾਂਝ ਕੇ ਹੀ ਖਵਾਏ ਜਾਂਦੇ ਆ ਮੱਝਾਂ ਨੂੰ
Просмотров 2304 часа назад
ਅਸਲੀ ਪਾਣੀ ਦੀ ਕੀਮਤ ਦਾ ਇਹਨਾਂ ਨੂੰ ਪਤਾ ਜੰਡ ਦੇ ਦਰਖਤ ਛਾਂਝ ਕੇ ਹੀ ਖਵਾਏ ਜਾਂਦੇ ਆ ਮੱਝਾਂ ਨੂੰ
ਪੱਕਾ ਕਲਾਂ ਫਿਰ ਚੱਲੀ ਗੋ+ਲੀ ਇੱਕ ਨੌਜਵਾਨ ਗੰਭੀ+ਰ ਜਖਮੀ ਡੀਐਸਪੀ ਮੌਕੇ ਤੇ
Просмотров 1,8 тыс.7 часов назад
ਪੱਕਾ ਕਲਾਂ ਫਿਰ ਚੱਲੀ ਗੋ ਲੀ ਇੱਕ ਨੌਜਵਾਨ ਗੰਭੀ ਰ ਜਖਮੀ ਡੀਐਸਪੀ ਮੌਕੇ ਤੇ
40 ਮੁਕਤਿਆਂ ਦੇ ਸ਼ਹਾਦਤ ਦਿਹਾੜੇ ਤੇ ਬਠਿੰਡਾ ਦੀ ਸਬਜੀ ਮੰਡੀ ਵਿੱਚ ਲਗਾਇਆ ਲੰਗਰ
Просмотров 677 часов назад
40 ਮੁਕਤਿਆਂ ਦੇ ਸ਼ਹਾਦਤ ਦਿਹਾੜੇ ਤੇ ਬਠਿੰਡਾ ਦੀ ਸਬਜੀ ਮੰਡੀ ਵਿੱਚ ਲਗਾਇਆ ਲੰਗਰ
ਖੇਡ ਸਟੇਡੀਅਮ ਚ ਜਿਲ੍ਾ ਪ੍ਰਸ਼ਾਸਨ ਵੱਲੋਂ ਮਨਾਈ ਧੀਆਂ ਦੀ ਲੋਹੜੀ ਤੇ ਪਹੁੰਚੇ ਕੈਬਨਿਟ ਮੰਤਰੀ ਬਲਜੀਤ ਕੌਰ
Просмотров 747 часов назад
ਖੇਡ ਸਟੇਡੀਅਮ ਚ ਜਿਲ੍ਾ ਪ੍ਰਸ਼ਾਸਨ ਵੱਲੋਂ ਮਨਾਈ ਧੀਆਂ ਦੀ ਲੋਹੜੀ ਤੇ ਪਹੁੰਚੇ ਕੈਬਨਿਟ ਮੰਤਰੀ ਬਲਜੀਤ ਕੌਰ
ਬਠਿੰਡਾ: ਗੋਨੇਆਣਾ ਮੰਡੀ ਵਿਖੇ ਲਗਾਏ ਫ੍ਰੀ ਆਯੁਰਵੈਦਿਕ ਮੈਡੀਕਲ ਕੈਂਪ ਵਿੱਚ ਟੀਵੀ ਸਬੰਧੀ ਕੀਤਾ ਜਾਗਰੂਕ
Просмотров 867 часов назад
ਬਠਿੰਡਾ: ਗੋਨੇਆਣਾ ਮੰਡੀ ਵਿਖੇ ਲਗਾਏ ਫ੍ਰੀ ਆਯੁਰਵੈਦਿਕ ਮੈਡੀਕਲ ਕੈਂਪ ਵਿੱਚ ਟੀਵੀ ਸਬੰਧੀ ਕੀਤਾ ਜਾਗਰੂਕ
ਮਹਿਣਾ ਬਸਤੀ ਚ ਸੀਵਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਕੀਤੀ ਨਗਰ ਨਿਗਮ ਵਿਧਾਇਕ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ
Просмотров 1907 часов назад
ਮਹਿਣਾ ਬਸਤੀ ਚ ਸੀਵਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਕੀਤੀ ਨਗਰ ਨਿਗਮ ਵਿਧਾਇਕ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ
ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਤੇ ਪਹੁੰਚੀ ਅਫਸਾਨਾ ਖਾਨ ਬਿਕਰਮ ਮਜੀਠੀਏ ਨੇ ਭੰਨਿਆ ਛੱਝ
Просмотров 2957 часов назад
ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਤੇ ਪਹੁੰਚੀ ਅਫਸਾਨਾ ਖਾਨ ਬਿਕਰਮ ਮਜੀਠੀਏ ਨੇ ਭੰਨਿਆ ਛੱਝ
ਬਠਿੰਡਾ ਪੁਲਿਸ ਨੇ ਚਾਈਨਾ ਡੋਰ ਦੇ ਜਖੀਰੇ ਸਮੇਤ ਇੱਕ ਨੂੰ ਕੀਤਾ ਗ੍ਰਿਫਤਾਰ
Просмотров 2569 часов назад
ਬਠਿੰਡਾ ਪੁਲਿਸ ਨੇ ਚਾਈਨਾ ਡੋਰ ਦੇ ਜਖੀਰੇ ਸਮੇਤ ਇੱਕ ਨੂੰ ਕੀਤਾ ਗ੍ਰਿਫਤਾਰ
ਬਠਿੰਡਾ ਪੁਲਿਸ ਨੇ ਫੜਿਆ ਨਜਾਇਜ਼ ਅਸਲਾ ਜਹਾਜ਼ ਸਮੇਤ ਡੀਸੀ ਗਿਰਫਤਾਰ
Просмотров 2,3 тыс.9 часов назад
ਬਠਿੰਡਾ ਪੁਲਿਸ ਨੇ ਫੜਿਆ ਨਜਾਇਜ਼ ਅਸਲਾ ਜਹਾਜ਼ ਸਮੇਤ ਡੀਸੀ ਗਿਰਫਤਾਰ
ਡਿਪਟੀ ਮੇਅਰ ਮਾਸਟਰ ਹਰਿਮੰਦਰ ਸਿੰਘ ਨੇ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਓਹਾਰ
Просмотров 1869 часов назад
ਡਿਪਟੀ ਮੇਅਰ ਮਾਸਟਰ ਹਰਿਮੰਦਰ ਸਿੰਘ ਨੇ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਓਹਾਰ
ਕਿਸਾਨ ਜਥੇਬੰਦੀਆਂ ਨੇ ਸਾੜੀਆਂ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਖੇਤੀ ਨੀਤੀ ਸਬੰਧੀ ਖਰੜੇ ਦੀਆਂ ਕਾਪੀਆਂ
Просмотров 909 часов назад
ਕਿਸਾਨ ਜਥੇਬੰਦੀਆਂ ਨੇ ਸਾੜੀਆਂ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਖੇਤੀ ਨੀਤੀ ਸਬੰਧੀ ਖਰੜੇ ਦੀਆਂ ਕਾਪੀਆਂ
ਐਸਐਸਪੀ ਵੱਲੋਂ ਬਠਿੰਡਾ ਵਾਸੀਆਂ ਦੇ ਨਾਲ ਨਾਲ ਆਪਣੀ ਪੁਲਿਸ ਨੂੰ ਵੀ ਦਿੱਤੀ ਲੋਹੜੀ ਅਤੇ ਮਾਘੀ ਦੀ ਮੁਬਾਰਕਬਾਦ
Просмотров 709 часов назад
ਐਸਐਸਪੀ ਵੱਲੋਂ ਬਠਿੰਡਾ ਵਾਸੀਆਂ ਦੇ ਨਾਲ ਨਾਲ ਆਪਣੀ ਪੁਲਿਸ ਨੂੰ ਵੀ ਦਿੱਤੀ ਲੋਹੜੀ ਅਤੇ ਮਾਘੀ ਦੀ ਮੁਬਾਰਕਬਾਦ
ਬਠਿੰਡਾ ਪੁਲਿਸ ਨੇ ਨੱਚ ਕੁੱਦ ਕੇ ਮਨਾਇਆ ਲੋਹੜੀ ਦਾ ਤਿਉਹਾਰ ਐਸ ਐਸ ਪੀ ਤੇ ਡੀਆਈਜੀ ਨੇ ਖੁਦ ਕੀਤੀ ਗਿੱਧੇ ਚ ਸ਼ਿਰਕਤ
Просмотров 8719 часов назад
ਬਠਿੰਡਾ ਪੁਲਿਸ ਨੇ ਨੱਚ ਕੁੱਦ ਕੇ ਮਨਾਇਆ ਲੋਹੜੀ ਦਾ ਤਿਉਹਾਰ ਐਸ ਐਸ ਪੀ ਤੇ ਡੀਆਈਜੀ ਨੇ ਖੁਦ ਕੀਤੀ ਗਿੱਧੇ ਚ ਸ਼ਿਰਕਤ
ਦਾਨ ਸਿੰਘ ਵਾਲਾ ਘਰਾਂ ਨੂੰ ਅੱਗ ਲਗਾਉਣ ਦੇ ਮਾਮਲੇ ਚ ਦੋ ਹੋਰ ਚੜ੍ਹੇ ਪੁਲਸ ਦੇ ਹੱਥ ਚ ਐਸ ਐਸ ਪੀ
Просмотров 4989 часов назад
ਦਾਨ ਸਿੰਘ ਵਾਲਾ ਘਰਾਂ ਨੂੰ ਅੱਗ ਲਗਾਉਣ ਦੇ ਮਾਮਲੇ ਚ ਦੋ ਹੋਰ ਚੜ੍ਹੇ ਪੁਲਸ ਦੇ ਹੱਥ ਚ ਐਸ ਐਸ ਪੀ
ਬਦਮਾਸ਼ਾਂ ਦੀ ਹੁਣ ਖੈਰ ਨਹੀਂ ਪੁਲਿਸ ਨੇ ਇੱਕ ਹੋਰ ਕੀਤਾ ਐਨਕਾਊਂਟਰ
Просмотров 24812 часов назад
ਬਦਮਾਸ਼ਾਂ ਦੀ ਹੁਣ ਖੈਰ ਨਹੀਂ ਪੁਲਿਸ ਨੇ ਇੱਕ ਹੋਰ ਕੀਤਾ ਐਨਕਾਊਂਟਰ
ਬਠਿੰਡਾ ਜ਼ਿਲੇ ਅੰਦਰ ਸੱਤ ਘਰਾਂ ਨੂੰ ਅੱਗ ਲਗਾਉਣ ਜਿਹਾ ਘਿਣਾਉਣਾ ਜੁਰਮ ਕਰਨ ਦੇ ਮਾਮਲੇ ਚ ਤਿੰਨ ਚੜੇ ਪੁਲਿਸ ਦੇ ਹੱਥ
Просмотров 2,2 тыс.12 часов назад
ਬਠਿੰਡਾ ਜ਼ਿਲੇ ਅੰਦਰ ਸੱਤ ਘਰਾਂ ਨੂੰ ਅੱਗ ਲਗਾਉਣ ਜਿਹਾ ਘਿਣਾਉਣਾ ਜੁਰਮ ਕਰਨ ਦੇ ਮਾਮਲੇ ਚ ਤਿੰਨ ਚੜੇ ਪੁਲਿਸ ਦੇ ਹੱਥ
ਲਾ-ਰੈਂਸ ਬਿਸ਼-ਨੋਈ ਦੇ ਨਾਂਮ ਤੇ ਇਕ ਕਰੋੜ ਦੀ ਫਿਰੋਤੀ ਮੰਗਣ ਵਾਲਿਆਂ ਦਾ ਪੁਲਿਸ ਨੇ ਕੀਤਾ ਇਨ+ਕਾਊਂਟਰ
Просмотров 41012 часов назад
ਲਾ-ਰੈਂਸ ਬਿਸ਼-ਨੋਈ ਦੇ ਨਾਂਮ ਤੇ ਇਕ ਕਰੋੜ ਦੀ ਫਿਰੋਤੀ ਮੰਗਣ ਵਾਲਿਆਂ ਦਾ ਪੁਲਿਸ ਨੇ ਕੀਤਾ ਇਨ ਕਾਊਂਟਰ
ਬਰਸਾਤ ਦੇ ਕਾਰਨ ਵਿਧਵਾ ਔਰਤ ਦੇ ਕਮਰੇ ਦੀ ਡਿੱਗੀ ਛੱਤ
Просмотров 19112 часов назад
ਬਰਸਾਤ ਦੇ ਕਾਰਨ ਵਿਧਵਾ ਔਰਤ ਦੇ ਕਮਰੇ ਦੀ ਡਿੱਗੀ ਛੱਤ
ਗੰਨਮੈਨ ਲੈਣ ਲਈ ਰਚਿਆ ਸੜੀਅੰਤਰ ਆਪਣੇ ਘਰ ਦੇ ਬਾਹਰ ਆਪ ਕੀਤੀ ਫਾਇਰਿੰਗ ਫਿਰ ਆਪਣੇ ਜਾਲ ਚ ਆਪ ਹੀ ਫਸੇ
Просмотров 53514 часов назад
ਗੰਨਮੈਨ ਲੈਣ ਲਈ ਰਚਿਆ ਸੜੀਅੰਤਰ ਆਪਣੇ ਘਰ ਦੇ ਬਾਹਰ ਆਪ ਕੀਤੀ ਫਾਇਰਿੰਗ ਫਿਰ ਆਪਣੇ ਜਾਲ ਚ ਆਪ ਹੀ ਫਸੇ
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ
Hor ke ummid kiti ja sakdi hai
Very nice
ਜਨਤਾ ਕਿੜਾ ਕੋਲ ਖੜ ਕੇ ਦੇਖਦੇ ਆ ਵੀ ਇਨ੍ਹਾਂ ਨੂੰ ਤੋੜ ਲੱਗੂ ਗੀ ਫੇਰ ਇਨ੍ਹਾਂ ਨੂੰ ਚਿੱਟਾ ਦੇਣਾ ਹੁਣ ਥਾਣੇ ਵਿੱਚ ਆ ਹਜੇ ਤੱਕ ਤਾਂ ਸਰਪੰਚ ਦੀ ਪਹੁੰਚ ਵਿਚ ਆ ਇਹ ਨਸ਼ੇੜੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ ਜੀ 🙏🙏
ਕੁੱਝ ਵੀ ਹੋ ਸਕਦਾ ਅੱਜ ਦੇ ਸਮੇਂ ਵਿੱਚ
ਇਹ ਤਾਂ ਕਦੇ ਵੀ ਆਵਦੇ ਫ਼ਰਜ਼ ਨਿਭਾਉਣੇ ਜ਼ਰੂਰੀ ਹੀ ਨਹੀਂ ਸਮਝਦੇ।
ਘਰਾਂ ਦਾ ਕੂੜਾ ਤਾਂ ਆਪ ਡੰਪ 'ਤੇ ਸੁੱਟਕੇ ਆਉਂਦੇ ਹਾਂ, ਲੋਹੜੀ ਤਾਂ ਛੱਡੋ ਲੋਹੜਾ ਲਿਆਂਦਾ ਪਿਐ🤔
ਬਹੁਤ ਦੁੱਖਦਾਈ ਘਟਨਾ ਹੈ ਜੀ
ਹੁਣ ਇਹ ਮੌਤ ਦੀ ਡੋਰ ਸਮੇਤ ਫੜਿਆ ਗਿਆ ਹੈ ਤਾਂ ਇਸ ਤੇ 302 ਕਤਲ ਦੀ FIR ਦਾ ਮੁਕਦਮਾ ਦਰਜ ਕਰਕੇ ਸਖਤ ਕਾਰਵਾਈ ਦੇ ਨਾਲ ਨਾਲ ਚੰਗੀ ਜੋਰਦਾਰ ਲੋਕਾਂ ਦੇ ਸਾਹਮਣੇ ਮਾਰ ਕੁਟਾਈ ਕੀਤੀ ਜਾਵੇ ਤੇ ਚੰਗੀ ਤਰ੍ਹਾਂ ਬੁੰਡ ਪੋਲੀ ਕੀਤੀ ਜਾਵੇ ਤਾਂ ਜ਼ੋ ਅੱਗੇ ਹੋਰ ਵੀ ਸੁਧਰ ਜਾਣ।
ਬਹੂਤ ਹੀ ਵਧੀਆ ਕੰਮ ਕੀਤਾ ਹੈ
ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਉਸ ਨਸ਼ੇੜੀ ਨੂੰ ਜਿੜੀ ਪਹਿਲਾਂ ਵਾਲੀ ਗੱਲ ਕਹੀ ਗਈ ਆ ਵਿਚ ਕਿ ਕੋਈ ਪਹਿਲਾਂ ਦੀ ਲੜਾਈ ਸੀ ਜੋ ਉਹ ਕਿਸੇ ਹੋਰ ਨਾਲ ਲੜਾਈ ਕਰੀ ਸੀ ਇਸ ਨਸ਼ੇੜੀ ਨੇ ਪਹਿਲਾਂ ਹੋਰ ਵੀ ਕਿਸੇ ਨਾਲ ਦੁਸ਼ਮਣੀ ਆ ਹੁਣ ਗਰੀਬ ਘਰਾਂ ਤੇ ਹੁਕੂਮਤ ਕਰਦਾ ਫਿਰਦਾ 😡😡
Good job sir g ❤❤❤❤
ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈਂ 302
Ehe ta shiv sena da mukh kam aw
Happy Lohri 🙏🙏
Bhund Pharo hana de
ਜੱਗ ਜਿਉਂਦਿਆਂ ਦੇ ਮੇਲੇ ਹੋਏ ਨੇ ਸਾਥੀਓ🎉❤
ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੇ ਇਰਾਦਾ ਕਾਤਲਾਨਾ ਹਮਲਾ ਅਤੇ ਘਰਾਂ ਨੂੰ ਅੱਗ ਲਾਉਣ ਤੇ ਤੁਰੰਤ ਪਰਚਾ ਦਰਜ ਕੀਤਾ ਜਾਵੇ।
ਜੋ ਤੁਸੀਂ ਚਾਹੁੰਦੇ ਹੋ ਹੋ ਗਿਆ ਜੀ
ਬਾਈ ਜੀ ਜਿਸ ਨੇ ਘਰਾਂ ਨੂੰ ਅੱਗ ਲਾਈ ਆ ਉਹ ਨੂੰ ਫੜਨ ਪਹਿਲਾਂ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ 😡😡
ਬਹੁਤ ਬਹੁਤ ਮਾੜਾ ਕੀਤਾ ,ਕਾਰਵਾਈ ਹੋਣੀ ਚਾਹੀਦੀ ਆ
Sewa karo ehna di
Rab hi rakha hun ta punjab daa
ਪੰਜਾਬ ਪੁਲਿਸ ਦਾ ਕਮਿਸ਼ਨ ਆ ਨਸ਼ੇੜੀਆਂ ਨਾਲ
Good sir
ਵਾਹਿਗੁਰੂ 🙏🏻
𝘋𝘩𝘦𝘦𝘯𝘶 𝘪𝘯𝘴𝘢𝘢𝘧 deoooo🙏
ਵਾਹਿਗੁਰੂ ਜੀ
ਸਲਾਂਘਾਯੋਗ 👍
𝘕𝘢𝘴𝘩𝘦 𝘴𝘦𝘭𝘭 𝘬𝘢𝘳𝘯 𝘸𝘢𝘭𝘦 𝘷 𝘱𝘬𝘥𝘰 𝘫𝘪
First' comment
ਇਸ ਬੰਦੇ ਨੂੰ ਸਿਰਪਾਓ ਨਹੀਂ ਪਾਉਂਣਾ ਚਾਹੀਦਾ, ਸਿੱਖ ਕੌਮ ਤੇ ਸਿੱਖ ਧਰਮ ਦੇ ਦੋਸ਼ੀ ਹੈ,ਇਸ ਨੂੰ ਸਿੱਖ ਧਰਮ ਵਿੱਚੋਂ ਛੇਕ ਦਿੱਤਾ ਜਾਣਾ ਚਾਹੀਦਾ ਹੈ।
Punjab Police 👍
𝘚𝘪𝘳 𝘯𝘪 𝘴𝘶𝘯𝘥𝘪 𝘱𝘰𝘭𝘪𝘤𝘦, 𝘤𝘩𝘢𝘯𝘨𝘦 𝘣𝘢𝘯𝘥𝘦𝘢 𝘯𝘢𝘭 𝘱𝘰𝘭𝘪𝘤𝘦 𝘯𝘪 𝘬𝘩𝘥 𝘥𝘦 𝘮𝘢𝘥𝘦 𝘣𝘯𝘥𝘦𝘢 𝘯𝘢𝘢𝘭 𝘦 𝘬𝘩𝘢𝘢𝘥 𝘥𝘪 𝘢, 𝘮𝘢𝘺 𝘣𝘦 𝘵𝘶𝘤 𝘴𝘢𝘩𝘪 𝘰 𝘣𝘶𝘵 𝘩𝘶𝘯 𝘵𝘬 𝘢𝘴𝘪 𝘫𝘪𝘴 𝘱𝘰𝘭𝘪𝘤𝘦 𝘯𝘢𝘭 𝘳𝘢𝘢𝘣𝘵𝘢 𝘬𝘢𝘪𝘮 𝘬𝘪𝘵𝘢 𝘩𝘦𝘭𝘱 𝘮𝘢𝘯𝘨𝘪, 𝘴𝘢𝘥𝘪 𝘵𝘯 𝘫𝘮𝘢 𝘨𝘢𝘭 𝘯𝘪 𝘴𝘶𝘯𝘪, 𝘗𝘶𝘯𝘫𝘢𝘣 𝘱𝘰𝘭𝘪𝘤𝘦 𝘫𝘰𝘰𝘵𝘩𝘦 𝘭𝘰𝘬𝘢𝘯 𝘵𝘦 𝘢𝘬𝘩 𝘣𝘢𝘯𝘥 𝘬𝘳 𝘬 𝘣𝘦𝘭𝘪𝘦𝘷𝘦 𝘬𝘳𝘥𝘪 𝘢 𝘤𝘩𝘢𝘯𝘨𝘦 𝘣𝘢𝘯𝘥𝘦𝘢 𝘯𝘢𝘢𝘭 𝘬𝘢𝘥𝘦 𝘣 𝘯𝘪 𝘬𝘩𝘢𝘢𝘥 𝘥𝘪.......
V jp rong parti
Very good job P.P.
ਕਿਹੜੇ ਸ਼ਹਿਰ ਦੇ ਨੇੜੇ ਤੇੜੇ ਵੇਖੀਆਂ ਨੇ ਪੀਲਾਂ
ਦੋ ਚਾਰ ਦਿਨ ਜੇਲ ਵਿੱਚ ਰਹੋ ਬਾਅਦ ਵਿੱਚ ਕੰਜਰਾ ਨਾਲ ਗਰੀਬਾ ਦੀਆਂ ਜੇਬਾਂ ਕੱਟੋ ਸਵਾਦ ਤਾਂ ਜੇ ਨੋਕਰੀ ਤੋਂ। ਕੱਡਣ ਕੰਜਰ ਨੂੰ
ਕਿਸ ਕਿਸ ਨੂੰ ਫੜੋ ਗੇ ਸਾਰੇ ਹੀ ਐਵੇਂ ਹਨ
Fake
ਇਨਾ ਲੋਕਾਂ ਦਾ ਤਾਂ ਮਾਹਾਰਾਜ ਹੀ ਰੱਖਾ ਹੈ
ਇਹ ਬਿਮਾਰੀ ਰੀਡਰ ਨੂੰ ਹੀ ਹੈ ਆਪਣੇ ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਦੇ ਜਦੋਂ ਇਹ ਕਿਸੇ ਮੁਲਜ਼ਮ ਦੀ ਇਨਕੁਆਰੀ ਕਰਦੇ ਛੁੱਟੀ ਮਨਜ਼ੂਰ ਵੀ ਨਹੀਂ ਕਰਾਉਂਦੇ ਜਿੰਨੀ ਦੇਰ ਇੱਕ ਬੋਤਲ ਨਾਂ ਮਿਲ ਜਾਵੇ
But vadi kita is nu hun ghr bheje kutte nu
Most.honestman.dc.bhatinda❤🎉
ਨਾ ਇਹੋ ਜਾਂ ਡੀ ਸੀ ਬਠਿੰਡੇ ਜਿਲ੍ਹੇ ਨੂੰ ਮਿਲਿਆ ਨਾ ਮਿਲਣਾ ਇੱਕ ਨੰਬਰ ਡੀ ਸੀ ਹੈ ਕੱਲ ਅਸੀਂ ਗਏ ਸੀ ਕੰਮ ਪੂਰੀ ਤਸੱਲੀ ਨਾਲ ਗੱਲ ਸੁਣੀ ਅਤੇ ਹੱਲ ਕੀਤਾ ਬਹੁਤ ਬਹੁਤ ਮੁਬਾਰਕਾਂ ਜੀ
Paras ram nagar wal v dhyan dvo. Lineo paar area develop kro
Good bhalla sahib
ਟਰੈਕਟਰਾਂ ਦੇ ਵੱਡੇ ਵੱਡੇ ਐਂਮਲੀਫਾਇਰ ਸਪੀਕਰ ਲਾਉਣੇ ਵੀ ਬੰਦ ਹੋਣੇ ਚਾਹੀਦੇ ਨੇ
ਆਮ ਲੋਕਾਂ ਨੂੰ ਤੰਗ ਪ੍ਰੇਸਾਨ ਕਰ ਕੇ ਕਹਿੰਦੇ ਬੰਦ ਸਫਲ ਰਿਹਾ, ਧੱਕੇ ਨਾਲ ਸੜਕਾਂ ਰੋਕ ਰੱਖੀਆਂ ਨੇ ਕਹਿੰਦੇ ਸਾਥ ਦਿਓ
ਜੇ ਆਮ ਲੋਕ ਧਰਨੇ ਲਾਉਣ ਕਿ ਜੀਰੀ ਲਾਉਣੀ ਬੰਦ ਕਰੋ ਫੇਰ ਕਿਸਾਨ ਜੀਰੀ ਲਾਉਣੀ ਬੰਦ ਕਰਨਗੇ
ਜੇ ਕਿਸਾਨਾਂ ਨੂੰ ਕਹੋ ਕਿ ਜੀਰੀ ਲਾਉਣੀ ਬੰਦ ਕਰੋ ਕੀ ਕਿਸਾਨ ਜੀਰੀ ਲਾਉਣੀ ਬੰਦ ਕਰਨਗੇ? ਜਦੋਂ ਤੱਕ ਰੇਗਿਸਤਾਨ ਨਹੀਂ ਬਣਦਾ ਪੰਜਾਬ ਇਨ੍ਹਾਂ ਨੇ ਜੀਰੀ ਲਾਉਣੀ ਬੰਦ ਨਹੀਂ ਕਰਨੀ
Rightly said No need to stop public flow due to personal reasons Everyone is disturbed Lakhs and crores are lost due to such acts 😢