Kirti
Kirti
  • Видео 115
  • Просмотров 49 890
BD ਤੇ LIBRARY ਦੇ ਬਾਹਰ ਬੈਠਣ ਵਾਲੀਆਂ ਥਾਵਾਂ ਬਣੀਆਂ ਕੂੜੇ ਦਾ ਢੇਰ! ਨਾਲਾਇਕ ਪ੍ਰਸ਼ਾਸਨ ਮਸਲੇ ਹੱਲ ਕਰਨ ਵਿੱਚ ਅਸਮਰੱਥ!
BD ਤੇ LIBRARY ਦੇ ਬਾਹਰ ਬੈਠਣ ਵਾਲੀਆਂ ਥਾਵਾਂ ਬਣੀਆਂ ਕੂੜੇ ਦਾ ਢੇਰ! ਨਾਲਾਇਕ ਪ੍ਰਸ਼ਾਸਨ ਮਸਲੇ ਹੱਲ ਕਰਨ ਵਿੱਚ ਅਸਮਰੱਥ!
#punjabiuniversitypatiala #thekirti #punjabiuniversityauthority
Просмотров: 62

Видео

ਈਟੀਟੀ 2364 ਅਧਿਆਪਕਾਂ ਨੇ ਅੱਜ ਫੇਰ ਕੀਤਾ DPI ਦੇ ਗੇਟ ਬੰਦ!
Просмотров 644 часа назад
ਈਟੀਟੀ 2364 ਅਧਿਆਪਕਾਂ ਨੇ ਅੱਜ ਫੇਰ ਕੀਤਾ DPI ਦੇ ਗੇਟ ਬੰਦ!
ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ flop। ਸੁਖਵਿੰਦਰ ਸਿੰਘ ਚਾਹਲ (GTU) ਨੇ ਸਕੂਲਾਂ ਦੀ ਮਾੜੀ ਹਾਲਤ ਤੇ ਪਾਇਆ ਚਾਨਣਾ!
Просмотров 514 часа назад
ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ flop। ਸੁਖਵਿੰਦਰ ਸਿੰਘ ਚਾਹਲ (GTU) ਨੇ ਸਕੂਲਾਂ ਦੀ ਮਾੜੀ ਹਾਲਤ ਤੇ ਪਾਇਆ ਚਾਨਣਾ! 20 ਅਗਸਤ ਤੋ ਮੋਹਾਲੀ DPI office ਅੱਗੇ ਆਪਣਾ ਪੱਕਾ ਮੋਰਚਾ ਲੱਗਿਆ ਹੋਇਆ ਹੈ। ਸਰਕਾਰ ਇੱਕ ਵਾਰੀ ਫੇਰ ਸਾਨੂੰ ਆਪਸ ਵਿੱਚ ਲੜਾ ਕੇ ਆਪਣਾ ਫਾਇਦਾ ਉਠਾ ਰਹੀ ਹੈ ਕਿਉਕਿ ਕੁਝ ਕੈਟਾਗਰੀ ਨੂੰ ਸਟੇਸ਼ਨ ਚੁਆਇਸ ਕਰ ਦਿੱਤੀ ਅਤੇ sc, bc ਅਤੇ handicap category ਨੂੰ ਸਟੇਸ਼ਨ ਚੁਆਇਸ ਨਹੀ ਕਰਵਾਈ। ਨਾਲ ਹੀ ਜਿੰਨਾ ਸਾਥੀਆਂ ਨੂੰ ਸਟੇਸ਼ਨ ਚੁਆਇਸ ਕਰਵਾਈ ਗਈ ਹੈ ਉਨਾਂ ਸਾਥੀਆਂ ਨੂੰ ...
ਈਟੀਟੀ 2364 ਵਾਲਿਆਂ ਕੀਤੇ DPI ਦਫ਼ਤਰ ਦੇ ਗੇਟ ਬੰਦ!
Просмотров 5547 часов назад
20 ਅਗਸਤ ਤੋ ਮੋਹਾਲੀ DPI office ਅੱਗੇ ਆਪਣਾ ਪੱਕਾ ਮੋਰਚਾ ਲੱਗਿਆ ਹੋਇਆ ਹੈ। ਸਰਕਾਰ ਇੱਕ ਵਾਰੀ ਫੇਰ ਸਾਨੂੰ ਆਪਸ ਵਿੱਚ ਲੜਾ ਕੇ ਆਪਣਾ ਫਾਇਦਾ ਉਠਾ ਰਹੀ ਹੈ ਕਿਉਕਿ ਕੁਝ ਕੈਟਾਗਰੀ ਨੂੰ ਸਟੇਸ਼ਨ ਚੁਆਇਸ ਕਰ ਦਿੱਤੀ ਅਤੇ sc, bc ਅਤੇ handicap category ਨੂੰ ਸਟੇਸ਼ਨ ਚੁਆਇਸ ਨਹੀ ਕਰਵਾਈ। ਨਾਲ ਹੀ ਜਿੰਨਾ ਸਾਥੀਆਂ ਨੂੰ ਸਟੇਸ਼ਨ ਚੁਆਇਸ ਕਰਵਾਈ ਗਈ ਹੈ ਉਨਾਂ ਸਾਥੀਆਂ ਨੂੰ ਅਜੇ ਤੱਕ ਸਟੇਸ਼ਨ ਅਲਾਟ ਨਹੀ ਕੀਤੇ ਗਏ । ਇੱਥੇ ਤੋਂ ਸਾਫ ਪਤਾ ਚਲਦਾ ਹੈ ਕਿ ਸਰਕਾਰ ਸਾਡੇ ਵਿੱਚ ਫੁੱਟ ਪਾਓ ਤੇ ਰਾਜ ਕਰੋ ਦ...
VC ਦਾ ਵੀਡੀਓ ਆਇਆ ਸਾਹਮਣੇ। ਬਿਨਾਂ ਨੋਟਿਸ ਦਿੱਤੇ ਲੜਕੀਆਂ ਦੇ ਹੋਸਟਲ ਦੀ ਕੀਤੀ ਚੈਕਿੰਗ। ਵਿਦਿਆਰਥੀਆਂ ਨੇ ਲਾਇਆ ਧਰਨਾ।
Просмотров 6919 часов назад
VC ਦਾ ਵੀਡੀਓ ਆਇਆ ਸਾਹਮਣੇ। ਬਿਨਾਂ ਨੋਟਿਸ ਦਿੱਤੇ ਲੜਕੀਆਂ ਦੇ ਹੋਸਟਲ ਦੀ ਕੀਤੀ ਚੈਕਿੰਗ। ਵਿਦਿਆਰਥੀਆਂ ਨੇ ਲਾਇਆ ਧਰਨਾ। Students at Rajiv Gandhi Law University protested after the Vice Chancellor allegedly entered female students’ hostel rooms without consent or prior notice. The incident sparked outrage on campus. #rajivgandhilawuniversity #rgnul #rgnuldiaries #patiala #punjab #thekirti
ਸਾਂਝਾ ਵਿਦਿਆਰਥੀ ਮੋਰਚਾ ਦੇ ਸੰਘਰਸ਼ ਸਦਕਾ ਵਿਦਿਆਰਥੀਆਂ ਦੀਆਂ ਕਲਾਸਾਂ ਦਾ ਹੋਇਆ ਹੱਲ ਤੇ ਬਾਕੀ ਮਸਲਿਆਂ ਤੇ ਸੰਘਰਸ਼ ਜਾਰੀ
Просмотров 9414 дней назад
ਸਾਂਝਾ ਵਿਦਿਆਰਥੀ ਮੋਰਚਾ ਦੇ ਸੰਘਰਸ਼ ਸਦਕਾ ਵਿਦਿਆਰਥੀਆਂ ਦੀਆਂ ਕਲਾਸਾਂ ਦਾ ਹੋਇਆ ਹੱਲ ਤੇ ਬਾਕੀ ਮਸਲਿਆਂ ਤੇ ਸੰਘਰਸ਼ ਜਾਰੀ| ਅੰਗਰੇਜ਼ੀ ਵਿਭਾਗ ਵੱਲੋ ਗੈਸਟ ਫੈਕਲਟੀ ਅਧਿਆਪਕਾਂ ਨੂੰ ਅੱਜ ਨਿਯੁਕਤ ਕੀਤਾ ਗਿਆ ਅਤੇ ਹਿੰਦੀ ਵਿਭਾਗ ਦੇ ਅਧਿਆਪਕਾਂ ਦੀ ਨਿਯੁਕਤੀ ਵੀ ਆਉਣ ਵਾਲੇ ਕੁਝ ਦਿਨਾਂ ਵਿੱਚ ਕੀਤੀ ਜਾਵੇਗੀ |
*ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ* Satnam Singh(SFI) Punjabi University VC Office Protest
Просмотров 6421 день назад
Satnam Singh Punjabi University VC Office Protest ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਸਾਂਝਾ ਵਿਦਿਆਰਥੀ ਮੋਰਚਾ ਵੱਲੋਂ ਕੱਲ੍ਹ (11-8-2024) ਨੂੰ ਵਾਈਸ ਚਾਂਸਲਰ ਦਫ਼ਤਰ Protest, ਸਾਰੇ ਵਿਦਿਆਰਥੀਆਂ ਨੂੰ ਸੱਦਾ
Просмотров 5621 день назад
ਸਾਂਝਾ ਵਿਦਿਆਰਥੀ ਮੋਰਚਾ ਵੱਲੋਂ ਕੱਲ੍ਹ (11-8-2024) ਨੂੰ ਵਾਈਸ ਚਾਂਸਲਰ ਦਫ਼ਤਰ Protest, ਸਾਰੇ ਵਿਦਿਆਰਥੀਆਂ ਨੂੰ ਸੱਦਾ
ਸਵੈ-ਸੰਪਾਦਨ ਕਿਉੰ ਅਤੇ ਕਿਵੇਂ? ਪ੍ਰੋ. ਰਾਜੇਸ਼ ਸ਼ਰਮਾ
Просмотров 3021 день назад
ਸਾਹਿਤ ਸਭਾ, ਪੰਜਾਬੀ ਵਿਭਾਗ ਅਤੇ ਇੰਗਲਿਸ਼ ਲਿਟਰੇਰੀ ਸੋਸਾਇਟੀ, ਅੰਗਰੇਜ਼ੀ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 'ਸਾਹਿਤ-ਖੋਜ ਅਤੇ ਚਿੰਤਨ' ਭਾਸ਼ਣ-ਲੜੀ ਤਹਿਤ ਸਵੈ-ਸੰਪਾਦਨ ਕਿਉੰ ਅਤੇ ਕਿਵੇਂ? ਪ੍ਰੋ. ਰਾਜੇਸ਼ ਸ਼ਰਮਾ
*PSU ਦੇ ਬਾਨੀ ਆਗੂ ਸਾਥੀ "ਦਰਸ਼ਨ ਬਾਗ਼ੀ" ਨੂੰ ਸ਼ਰਧਾਂਜਲੀ ਦੇਣ ਲਈ ਪੀ.ਐੱਸ.ਯੂ ਵੱਲੋਂ "ਸ਼ਰਧਾਂਜਲੀ ਸਮਾਗਮ"
Просмотров 5321 день назад
*ਪੰਜਾਬ ਸਟੂਡੈਂਟਸ ਯੂਨੀਅਨ ਦੇ ਬਾਨੀ ਆਗੂ ਸਾਥੀ "ਦਰਸ਼ਨ ਬਾਗ਼ੀ" ਨੂੰ ਸ਼ਰਧਾਂਜਲੀ ਦੇਣ ਲਈ ਪੀ.ਐੱਸ.ਯੂ ਵੱਲੋਂ"ਸ਼ਰਧਾਂਜਲੀ ਸਮਾਗਮ" ਮਿਤੀ 6 ਸਤੰਬਰ 2024 ਨੂੰ 10:30 ਵਜੇ ਸਵੇਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 'ਪੰਜਾਬੀ ਵਿਭਾਗ' ਦੇ ਸੈਮੀਨਾਰ ਹਾਲ ਵਿੱਚ ਹੋਵੇਗਾ। #ਸ਼ਰਧਾਂਜਲੀ_ਸਮਾਗਮ #ਪੰਜਾਬ_ਸਟੂਡੈਂਟਸ_ਯੂਨੀਅਨ #stuggle #revolutionary #condolenceflower
ਪੰਜਾਬ ਦਾ ਉਚੇਰੀ ਸਿੱਖਿਆ ਮਾਡਲ ਫੇਲ!! ਪੰਜਾਬ ਦੇ ਵਿਦਿਆਰਥੀ ਤਰਸ ਰਹੇ ਪੜ੍ਹਨ ਨੂੰ, ਪਰ ਕਾਲਜ ਅਧਿਆਪਕਾਂ ਤੋਂ ਸੱਖਣੇ।
Просмотров 9728 дней назад
ਪੰਜਾਬ ਦਾ ਉਚੇਰੀ ਸਿੱਖਿਆ ਮਾਡਲ ਫੇਲ ਅਤੇ ਪੰਜਾਬ ਦੇ ਵਿੱਦਿਆਰਥੀ ਤਰਸ ਰਹੇ ਨੇ ਪੜ੍ਹਨ ਨੂੰ ਪਰ ਕਾਲਜ ਅਧਿਆਪਕਾਂ ਤੋਂ ਸੱਖਣੇ!
MLA ਕੁਲਵੰਤ ਸਿੰਘ ਬਾਜ਼ੀਗਰ ਡਰ ਡਰ ਬੋਲੇ! ਮੁੱਖ ਮੰਤਰੀ ਨਹੀਂ ਲੈਂਦੇ ਬਹੁਤਾ serious?
Просмотров 2928 дней назад
MLA ਕੁਲਵੰਤ ਸਿੰਘ ਬਾਜ਼ੀਗਰ ਡਰ ਡਰ ਬੋਲੇ! ਮੁੱ ਮੰਤਰੀ ਨਹੀਂ ਲੈਂਦੇ ਬਹੁਤਾ serious?
ਗੈਸਟ ਫੈਕਲਟੀ ਅਧਿਆਪਕਾਂ ਨੂੰ 10 September ਦੀ ਮਿਲੀ ਮੀਟਿੰਗ! ਧਰਨਾ ਮੰਗਾਂ ਪੂਰੀਆਂ ਹੋਣ ਤੱਕ ਰਹੇਗਾ ਜਾਰੀ!
Просмотров 406Месяц назад
ਗੈਸਟ ਫੈਕਲਟੀ ਅਧਿਆਪਕਾਂ ਨੂੰ 10 September ਦੀ ਮਿਲੀ ਮੀਟਿੰਗ! ਧਰਨਾ ਮੰਗਾਂ ਪੂਰੀਆਂ ਹੋਣ ਤੱਕ ਰਹੇਗਾ ਜਾਰੀ!
ਗੈਸਟ ਫੈਕਲਟੀ ਵੱਲੋਂ VC KK Yadav ਅਤੇ ਸਰਕਾਰ ਨੂੰ ਜਗਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੱਢੀ ਜਾਗੋ!
Просмотров 296Месяц назад
ਗੈਸਟ ਫੈਕਲਟੀ ਵੱਲੋਂ VC KK Yadav ਅਤੇ ਸਰਕਾਰ ਨੂੰ ਜਗਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੱਢੀ ਜਾਗੋ!
ਅਧਿਆਪਕ ਬੈਠੇ ਨੇ ਧਰਨੇ ਤੇ! ਮੁੱਖ ਮੰਤਰੀ Bhagwant Mann ਮਸਲੇ ਦਾ ਹੱਲ ਕਰਨ ਵਿੱਚ ਨਾਕਾਮ! ਗੱਪਾਂ ਤੇ ਡਰਾਮਾ ਜਾਰੀ!
Просмотров 270Месяц назад
ਅਧਿਆਪਕ ਬੈਠੇ ਨੇ ਧਰਨੇ ਤੇ! ਮੁੱ ਮੰਤਰੀ Bhagwant Mann ਮਸਲੇ ਦਾ ਹੱਲ ਕਰਨ ਵਿੱਚ ਨਾਕਾਮ! ਗੱਪਾਂ ਤੇ ਡਰਾਮਾ ਜਾਰੀ!
K.K ਯਾਦਵ ਦੀ ਬੇਕਾਰ ਜਿੱਦ ਅਤੇ ਯੂਨੀਵਰਸਿਟੀ ਦੇ ਨਿਕੰਮੇ ਪ੍ਰਸ਼ਾਸਨ ਕਰਕੇ Ph.D ਅਧਿਆਪਕ ਸਬਜ਼ੀਆਂ ਵੇਚਣ ਨੂੰ ਮਜ਼ਬੂਰ!
Просмотров 84Месяц назад
K.K ਯਾਦਵ ਦੀ ਬੇਕਾਰ ਜਿੱਦ ਅਤੇ ਯੂਨੀਵਰਸਿਟੀ ਦੇ ਨਿਕੰਮੇ ਪ੍ਰਸ਼ਾਸਨ ਕਰਕੇ Ph.D ਅਧਿਆਪਕ ਸਬਜ਼ੀਆਂ ਵੇਚਣ ਨੂੰ ਮਜ਼ਬੂਰ!
ਗੈਸਟ ਫੈਕਲਟੀ ਦਾ ਧਰਨਾ 35 ਵੇ ਦਿਨ ਜਾਰੀ! k.k yadav ਅਤੇ ਸਰਕਾਰ ਨਹੀਂ ਕਰ ਰਹੀ ਮਸਲੇ ਦਾ ਹੱਲ: ਪ੍ਰੋ.ਗੁਰਵਿੰਦਰ ਸਿੰਘ
Просмотров 378Месяц назад
ਗੈਸਟ ਫੈਕਲਟੀ ਦਾ ਧਰਨਾ 35 ਵੇ ਦਿਨ ਜਾਰੀ! k.k yadav ਅਤੇ ਸਰਕਾਰ ਨਹੀਂ ਕਰ ਰਹੀ ਮਸਲੇ ਦਾ ਹੱਲ: ਪ੍ਰੋ.ਗੁਰਵਿੰਦਰ ਸਿੰਘ
JNU ਦੇ ਵਿਦਿਆਰਥੀਆਂ ਨੂੰ ਦਿੱਲੀ ਪੁਲਿਸ ਨੇ ਘੜੀਸਿਆ ਅਤੇ ਹਿਰਾਸਤ ਵਿੱਚ ਲਿਆ! ਬੇਰੀਕੇਡ ਲਾ ਕੇ MOE ਜਾਣ ਤੋਂ ਰੋਕਿਆ!
Просмотров 51Месяц назад
JNU ਦੇ ਵਿਦਿਆਰਥੀਆਂ ਨੂੰ ਦਿੱਲੀ ਪੁਲਿਸ ਨੇ ਘੜੀਸਿਆ ਅਤੇ ਹਿਰਾਸਤ ਵਿੱਚ ਲਿਆ! ਬੇਰੀਕੇਡ ਲਾ ਕੇ MOE ਜਾਣ ਤੋਂ ਰੋਕਿਆ!
JNUSU ਕੱਲ ਕਰ ਰਹੀ ਹੈ Ministry of Education ਵੱਲ ਮਾਰਚ!!
Просмотров 9Месяц назад
JNUSU ਕੱਲ ਕਰ ਰਹੀ ਹੈ Ministry of Education ਵੱਲ ਮਾਰਚ!!
ਏਨਾਂ ਕੁੱਝ ਮਾੜਾ ਹੋਣ ਤੋਂ ਬਾਅਦ ਵੀ TMC ਦੇ ਨੇਤਾ ਅਜੇ ਵੀ ਘਟੀਆ ਬਿਆਨਬਾਜੀ ਕਰ ਰਹੇ ਨੇ!
Просмотров 13Месяц назад
ਏਨਾਂ ਕੁੱਝ ਮਾੜਾ ਹੋਣ ਤੋਂ ਬਾਅਦ ਵੀ TMC ਦੇ ਨੇਤਾ ਅਜੇ ਵੀ ਘਟੀਆ ਬਿਆਨਬਾਜੀ ਕਰ ਰਹੇ ਨੇ!
ਡਾ. ਬਲਵੀਰ ਸਿੱਧੂ ਦੇ ਭਰੋਸਾ ਦਵਾਉਣ ਤੋਂ ਬਾਅਦ ਗੈਸਟ ਅਧਿਆਪਕ VC ਦਫ਼ਤਰ ਦੀ ਛੱਤ ਤੋਂ ਨੀਚੇ ਉਤਰੇ! ਧਰਨਾ ਰਹੇਗਾ ਜਾਰੀ।
Просмотров 231Месяц назад
ਡਾ. ਬਲਵੀਰ ਸਿੱਧੂ ਦੇ ਭਰੋਸਾ ਦਵਾਉਣ ਤੋਂ ਬਾਅਦ ਗੈਸਟ ਅਧਿਆਪਕ VC ਦਫ਼ਤਰ ਦੀ ਛੱਤ ਤੋਂ ਨੀਚੇ ਉਤਰੇ! ਧਰਨਾ ਰਹੇਗਾ ਜਾਰੀ।
Nationwide protests continue demanding justice for Kolkata rape-murder victim
Просмотров 50Месяц назад
Nationwide protests continue demanding justice for Kolkata rape-murder victim
JNU and other Government Universities are under attack? Modi's agenda of privatisation!
Просмотров 24Месяц назад
JNU and other Government Universities are under attack? Modi's agenda of privatisation!
PTA ਫੰਡ ਨੂੰ ਲਾਗੂ ਕਰਨ ਤੇ ਵਿਦਿਆਰਥੀ ਜੱਥੇਬੰਦੀਆਂ ਨੇ ਕੀਤਾ ਵਿਰੋਧ ਤੇ ਯੂਨੀਵਰਸਿਟੀ ਏਹ ਫੈਸਲਾ ਲੇ ਰਹੀ ਹੈ ਵਾਪਸ!!
Просмотров 444Месяц назад
PTA ਫੰਡ ਨੂੰ ਲਾਗੂ ਕਰਨ ਤੇ ਵਿਦਿਆਰਥੀ ਜੱਥੇਬੰਦੀਆਂ ਨੇ ਕੀਤਾ ਵਿਰੋਧ ਤੇ ਯੂਨੀਵਰਸਿਟੀ ਏਹ ਫੈਸਲਾ ਲੇ ਰਹੀ ਹੈ ਵਾਪਸ!!
ਪਟਿਆਲਾ ਵਿਖੇ CPI(M) ਵੱਲੋਂ ਕਾਕੋਰੀ ਘਟਨਾ ਯਾਦਗਾਰੀ ਦਿਵਸ ਅਤੇ ਅੰਗਰੇਜੋ ਭਾਰਤ ਛੱਡੋ ਨੂੰ ਯਾਦਗਾਰ ਦੇ ਤੌਰ ਤੇ ਮਨਾਇਆ!
Просмотров 62Месяц назад
ਪਟਿਆਲਾ ਵਿਖੇ CPI(M) ਵੱਲੋਂ ਕਾਕੋਰੀ ਘਟਨਾ ਯਾਦਗਾਰੀ ਦਿਵਸ ਅਤੇ ਅੰਗਰੇਜੋ ਭਾਰਤ ਛੱਡੋ ਨੂੰ ਯਾਦਗਾਰ ਦੇ ਤੌਰ ਤੇ ਮਨਾਇਆ!
HOSTEL ਦਾ ਮਸਲਾ ਹੱਲ ਨਾ ਹੋਣ ਤੋਂ ਪਹਿਲਾਂ ਵਿਦਆਰਥੀਆਂ ਨੇ Dean Welfare ਨੂੰ ਘੇਰ ਕੇ ਕੀਤੀ ਨਾਅਰੇਬਾਜੀ!
Просмотров 270Месяц назад
HOSTEL ਦਾ ਮਸਲਾ ਹੱਲ ਨਾ ਹੋਣ ਤੋਂ ਪਹਿਲਾਂ ਵਿਦਆਰਥੀਆਂ ਨੇ Dean Welfare ਨੂੰ ਘੇਰ ਕੇ ਕੀਤੀ ਨਾਅਰੇਬਾਜੀ!
PH.D ਲਈ ਪੰਜਾਬੀ ਯੂਨੀਵਰਸਿਟੀ ਲੇ ਰਹੀ ਹੈ Entrance Exam! Where and how to fill the application form?
Просмотров 64Месяц назад
PH.D ਲਈ ਪੰਜਾਬੀ ਯੂਨੀਵਰਸਿਟੀ ਲੇ ਰਹੀ ਹੈ Entrance Exam! Where and how to fill the application form?
ਗੈਸਟ ਫੈਕਲਟੀ ਯੂਨੀਅਨ ਦੇ ਮਸਲੇ ਦਾ ਜਲਦੀ ਹੱਲ ਨਾ ਹੋਇਆ ਤਾਂ ਕਿਸਾਨ, ਵਿਦਿਆਰਥੀ ਤੇ ਜਥੇਬੰਦੀਆਂ ਕਰਨਗੀਆਂ ਵੱਡਾ ਇਕੱਠ!!
Просмотров 59Месяц назад
ਗੈਸਟ ਫੈਕਲਟੀ ਯੂਨੀਅਨ ਦੇ ਮਸਲੇ ਦਾ ਜਲਦੀ ਹੱਲ ਨਾ ਹੋਇਆ ਤਾਂ ਕਿਸਾਨ, ਵਿਦਿਆਰਥੀ ਤੇ ਜਥੇਬੰਦੀਆਂ ਕਰਨਗੀਆਂ ਵੱਡਾ ਇਕੱਠ!!
Punjabi University ਨੇ ਪ੍ਰਾਈਵੇਟ ਦਾਖ਼ਲੇ ਲੈਣੇ ਕੀਤੇ ਸ਼ੁਰੂ। ਦਾਖ਼ਲਾ ਫਾਰਮ ਕਿੱਥੇ 'ਤੇ ਕਿਵੇਂ ਭਰ ਸਕਦੇ ਹੋ?
Просмотров 646Месяц назад
Punjabi University ਨੇ ਪ੍ਰਾਈਵੇਟ ਦਾਖ਼ਲੇ ਲੈਣੇ ਕੀਤੇ ਸ਼ੁਰੂ। ਦਾਖ਼ਲਾ ਫਾਰਮ ਕਿੱਥੇ 'ਤੇ ਕਿਵੇਂ ਭਰ ਸਕਦੇ ਹੋ?
Private Admission and Distance and Online Education ਕਦੋਂ ਤੋਂ ਸ਼ੁਰੂ ਹੋ ਰਹੀ ਹੈ? PUP
Просмотров 7502 месяца назад
Private Admission and Distance and Online Education ਕਦੋਂ ਤੋਂ ਸ਼ੁਰੂ ਹੋ ਰਹੀ ਹੈ? PUP

Комментарии

  • @KiranjeetKaur-uv5dg
    @KiranjeetKaur-uv5dg 11 часов назад

    Hlo sir Sir m distance education vich B. Lib admission krvai c pr distance department to call aai c ki admission form te abc id show nhi hori , isda solution dsyo sir plz. Admission form m sara process krke dept. Vich submit krva dita c g..os time show ho rhi c abc id form ch jdo print submit krae c.

  • @shivanisharma5562
    @shivanisharma5562 2 дня назад

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਸ ਕਲੋਨੀ ਵਿੱਚ ਚਾਰੇ ਪਾਸੇ ਚਿੱਕੜ ਹੀ ਚਿੱਕੜ ਹੈ,ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ

    • @THEKIRTIs
      @THEKIRTIs 2 дня назад

      @@shivanisharma5562 ਏਹ ਤਾਂ BJP ਦਾ ਬੰਦਾ ਇਸ ਸਰਕਾਰ ਨਾਲ ਕਿਵੇਂ ਬਣਦੀ ਹੈ???

    • @shivanisharma5562
      @shivanisharma5562 День назад

      @@THEKIRTIs ਸਭ ਮਿਲੇ ਹੋਏ ਹਨ ਆਮ ਆਦਮੀ ਪਾਰਟੀ ਤੇ ਬੀਜੇਪੀ ਇਕ ਹੀ ਹਨ

  • @Sonisingh786-l2i
    @Sonisingh786-l2i 2 дня назад

    ❤❤❤❤

  • @kamalpreetsingh5908
    @kamalpreetsingh5908 2 дня назад

    Sir registration karwan university ta nhu jna pena

  • @GKCAvideo
    @GKCAvideo 3 дня назад

    Sir Subject kdo select krne hunde ne ....?

    • @THEKIRTIs
      @THEKIRTIs 2 дня назад

      Website te contact number hai ohna nu phone krke pucho ji

    • @GKCAvideo
      @GKCAvideo 10 часов назад

      @@THEKIRTIs sir phone nhi attend krde agr krde ne ta eme bolde ne jive Deputy Commissioner di seat te bethe hon😔

    • @THEKIRTIs
      @THEKIRTIs 10 часов назад

      @@GKCAvideo dobara kro ji Fer dsna ji

  • @shubhamkumar-wi8fh
    @shubhamkumar-wi8fh 4 дня назад

    Sir distance education BA 1st semester da syllabus ki hai?

    • @THEKIRTIs
      @THEKIRTIs 4 дня назад

      @@shubhamkumar-wi8fh website te hi hona ji Ja fer ajje update Krna hona

  • @sarbjotsingh2545
    @sarbjotsingh2545 5 дней назад

    classes kab start hoge

  • @GurwinderSingh-ip6ib
    @GurwinderSingh-ip6ib 5 дней назад

    Sir Punjabi University Patiala BA DE vich admission form and FEE slip submit krona lajmi aa?Dak rahi send kr skde aa?

  • @nationfirst5693
    @nationfirst5693 9 дней назад

    What happened

    • @THEKIRTIs
      @THEKIRTIs 9 дней назад

      Students at Rajiv Gandhi Law University protested after the Vice Chancellor allegedly entered female students’ hostel rooms without consent or prior notice. The incident sparked outrage on campus.

    • @nationfirst5693
      @nationfirst5693 9 дней назад

      @@THEKIRTIs ohkk

  • @RavneetKaurbrar-p3k
    @RavneetKaurbrar-p3k 10 дней назад

    Pura confirm aa sir ve admission hovo ge open🤔

    • @THEKIRTIs
      @THEKIRTIs 9 дней назад

      ਇਸ ਨੋਟਫਿਕੇਸ਼ਨ ਤੋਂ ਤਾਂ ਏਦਾਂ ਹੀ ਲਗਦਾ

    • @RavneetKaurbrar-p3k
      @RavneetKaurbrar-p3k 8 дней назад

      Last date ta 30semptebar aa ji

    • @THEKIRTIs
      @THEKIRTIs 8 дней назад

      @@RavneetKaurbrar-p3k ਬਹੁਤ ਸਾਰੀ confusion ਹੈ ਕੁਝ course ਦੀ admission open hai ਕੁਝ ਦੀ ਹੋਣੀ ਹੈ University ਦੇ ਸਟਾਫ਼ ਤੋਂ ਵੀ ਏਹ ਗੱਲ ਪਤਾ ਲੱਗੀ ਹੈ ਕਿ October ਤੋਂ admission start hou

    • @RavneetKaurbrar-p3k
      @RavneetKaurbrar-p3k 6 дней назад

      Ok sir

  • @jeevansohal1599
    @jeevansohal1599 12 дней назад

    punjabi university manual consling kado hai

  • @chefcatchangan456
    @chefcatchangan456 14 дней назад

    Verre BA first year bich hoju ?

    • @THEKIRTIs
      @THEKIRTIs 14 дней назад

      Regular or Distance Rahi?

  • @mohdtahir8787
    @mohdtahir8787 19 дней назад

    Bai b ed di addmission haoo gai distance

  • @mohdtahir8787
    @mohdtahir8787 19 дней назад

    Hello Bai mob no kina tera

  • @beantkaur5269
    @beantkaur5269 21 день назад

    Sir, Ki punjabi university ch MA private admission hle v chll rhi hai ya nahi Please dsseo sir

    • @THEKIRTIs
      @THEKIRTIs 21 день назад

      @@beantkaur5269 hnji

  • @youtubeankush1620
    @youtubeankush1620 21 день назад

    Sir please ba llb ki kabse kab tak admission start hoyegi or kab tak rahegi please batao

  • @azaad-hr6yt
    @azaad-hr6yt 22 дня назад

  • @LovepreetSingh-zh1kf
    @LovepreetSingh-zh1kf 22 дня назад

    Distance education ma eco admission open ho gyi ji

  • @RavneetKaurbrar-p3k
    @RavneetKaurbrar-p3k 22 дня назад

    Sir plz reply🙏... Distance education ch MA economic di admission open ho gyea ja kdo hove ge.... Sir cafe vale keh rehe aa open ho gyea but university to pta kita c oh kehde nhi hoae.... 🤔🙏

  • @deepgursingh462
    @deepgursingh462 23 дня назад

    ਢਾਹ ਕੇ ਨਵੇਂ ਬਣਾਉਣ ਦੀ ਬਜਾਏ ਮੈਂਟੀਅਨੈੱਸ ਸਾਂਭ ਸੰਭਾਲ ਵਿਭਾਗ ਕਾਹਦੇ ਵਾਸਤੇ ਹੈ ਜੇ ਕੰਮ ਹੀ ਨੀ ਕਰਨਾ ਇਹਨਾਂ ਤੋ ਕੰਮ ਤਾ ਕਰਾਲੋ ਭਰਾਵੋ 👏🏻

  • @KiranpalKaur-gp3pf
    @KiranpalKaur-gp3pf 23 дня назад

    ❤❤ bhut vadiya 🎉

  • @KulwinderKaur-bi3bo
    @KulwinderKaur-bi3bo 23 дня назад

    Sir tuci ds skde O please ki punjabi university patiala m a politicl books kehde kehde writer di use kraa rhi aa

    • @THEKIRTIs
      @THEKIRTIs 23 дня назад

      Tusi kithe padh de ho?

  • @KulwinderKaur-bi3bo
    @KulwinderKaur-bi3bo 23 дня назад

    Sir j apa university ਤੋਂ Bahr ਕਿਸੇ caffe te addmission online kronde haa ta oh Sanu ik slip dinda hai ki os slip nu university ਵਿਚ submit krona penda hai private students nu??

  • @RavneetKaurbrar-p3k
    @RavneetKaurbrar-p3k 23 дня назад

    MA distance ch admission start ho gyi

  • @vikki2660
    @vikki2660 24 дня назад

    Sir ਤੁਸੀ ਮੇਰੀ BA ਵਿੱਚ addmission karva ਸਕਦੇ ਹੋ

    • @THEKIRTIs
      @THEKIRTIs 24 дня назад

      Regular or Distance Rahi?

  • @geniachhabra4193
    @geniachhabra4193 27 дней назад

    Sir punjabi university golden chance 3 hota hai yah 4 kitni fees lagti hai meri ba llb 6 sem pahli var ch ek paper clear nahi hoya dusri bar 2 paper cleR hue 3 var 1, paper hua ab chance hai yah nahi 2 paper reh gaye ba llb 6 th sem chsnce milega yah nahi

  • @rehanbhangu3055
    @rehanbhangu3055 28 дней назад

    Sir online form bhrn to baad m.a private lyi v document verification karvoni pendi hai ?? University jana pawega , and jana pwega ta kini time limit hundi hai ?? Please reply

    • @THEKIRTIs
      @THEKIRTIs 27 дней назад

      Website te number dita hai Othe call krke puch skde ho

  • @sandeepkumar-oc5jx
    @sandeepkumar-oc5jx Месяц назад

    We want justice

  • @jaspreetsandhu4970
    @jaspreetsandhu4970 Месяц назад

    Justice for assistant professor guest faculty

  • @jaspreetsandhu4970
    @jaspreetsandhu4970 Месяц назад

    Punjab sarkar murdabaad

  • @RajSuneja
    @RajSuneja Месяц назад

    Sir gate kl v bnd rhega??

  • @priyankarani3888
    @priyankarani3888 Месяц назад

    ਕਾਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਦੀ ਨੀਂਦ ਹਰਾਮ ਕਰਕੇ, ਉਹਨਾਂ ਨਾਲ ਘਟੀਆਂ ਵਿਵਹਾਰ ਕਰਕੇ, ਇਹਨਾਂ ਅਧਿਆਪਕਾਂ ਦਾ ਮਾਨਸਿਕ ਤੇ ਆਰਥਿਕ ਸ਼ੋਸਣ ਕਰਕੇ ਪਤਾ ਨਹੀਂ ਪੰਜਾਬ ਸਰਕਾਰ ਕਿਹੜਾ ਅਵਾਰਡ ਲੈਣਾ ਚਾਹੁੰਦੀ ਹੈ,, ਜਿਹੜੇ ਲੋਕ ਜਿਉਂਦੇ ਜਾਗਦੇ ਹਨ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਨਾਲ ਰਹਿਣ ਨਹੀਂ ਦਿੰਦੇਂ,,ਜੋ ਦੁਨੀਆਂ ਤੋਂ ਤੁਰ ਗਏ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਮਾਤਮਾ ਆਪ ਦੇ ਰਿਹਾ ਹੈ ਤੁਸੀਂ ਆ ਫੋਕੀਆਂ ਰਸਮਾਂ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ,, ਗੈਸਟ ਫੈਕਲਟੀ ਅਧਿਆਪਕਾਂ ਦੀਆਂ ਪ੍ਰਵਾਨਗੀਆ ਪ੍ਰਬੰਧ ਕਰੋਂ ਮੁੱਖ ਮੰਤਰੀ ਸਾਬ,,,ਜਾ ਫਿਰ ਗੈਸਟ ਫੈਕਲਟੀ ਅਧਿਆਪਕਾਂ ਨੂੰ ਵੀ ਕਾਲ਼ੇ ਪਾਣੀ ਦੀ ਜੇਲ੍ਹ ਵਿੱਚ ਬੰਦ ਕਰ ਦਿਓ,,🙏🙏🙏

  • @ramandeepbrar6616
    @ramandeepbrar6616 Месяц назад

    Justice for guest faculty

  • @harvinderkaur4436
    @harvinderkaur4436 Месяц назад

    Justice for guest faculty

  • @vishalsingla9973
    @vishalsingla9973 Месяц назад

    #Bhagwant Mann #Harjot_Singh_Bains #Aam_Aadmi_Party - Punjab #Justice_for_Guest_faculty_Nbd_Campus_and_Constituent_colleges_PUP ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਾਰਪੋਰੇਟੀ ਅਥੌਰਟੀ ਨੇ ਉਚ ਸਿੱਖਿਆ ਬਰਬਾਦ ਕਰਨ ਦੀ ਪੂਰੀ ਵਾਹ ਲਾ ਰੱਖੀ ਹੈ। ਪੰਜਾਬ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਯੂਨੀਵਰਸਿਟੀ ਖ਼ੁਦ ਸਿੱਖਿਆ ਦਾ ਬੇੜਾ ਗਰਕ ਕਰਨ 'ਤੇ ਤੁਲੀ ਹੈ। ਕਾਰਨ ਸਾਫ ਹੈ ਸਰਕਾਰ ਪੂਰੀ ਤਰ੍ਹਾਂ ਪ੍ਰਾਈਵੇਟ ਸੈਕਟਰ ਦੀ ਹੈ ਯੂਨੀਵਰਸਿਟੀ ਸਰਕਾਰ ਦੀ ਕੱਠਪੁਤਲੀ ਹੈ। ਮਸਲਾ ਅਹੁਦਿਆਂ ਤੱਕ ਦਾ ਨਹੀਂ ਮਸਲਾ ਪ੍ਰਾਈਵੀਟੇਸ਼ਨ ਦਾ ਹੈ। ਜਿਸ ਦੇ ਏਜੰਡੇ 'ਤੇ ਸਿੱਖਿਆ ਤੇ ਸਰਕਾਰਾਂ ਦੇ ਮਾਡਲ ਤਿਆਰ ਹੋ ਰਹੇ ਨੇ। ਆਖ਼ਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਥੌਰਟੀ ਆਪਣੀ ਨੈਤਿਕਤਾ ਤੋਂ ਕਿਉੰ ਗਿਰ ਗਈ ਹੈ? ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੀਨ ਈਮਾਨ ਰਿਹਾ ਹੀ ਕੋਈ ਨਹੀਂ। ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਕਾਲਜ ਦਾ ਬਹੁਤ ਜਰੂਰੀ ਹਿੱਸਾ ਹਨ ਕਿਉਂਕਿ ਸਾਰੇ ਕਾਲਜਾਂ ਵਿਖੇ ਇਹਨਾਂ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਜਿਆਦਾਤਰ ਅਧਿਆਪਨ ਦਾ ਕੰਮ ਇਹਨਾਂ ਨਾਲ ਹੀ ਚਲਾਇਆ ਜਾ ਰਿਹਾ ਹੈ। ਪਰ ਫਿਰ ਵੀ ਇਹਨਾਂ ਨੂੰ ਨਾ ਤਾਂ ਉਚਿਤ ਮਿਹਨਤਾਨਾ ਦਿੱਤਾ ਜਾ ਰਿਹਾ ਹੈ ਅਤੇ ਨਾਂ ਹੀ ਇਹਨਾਂ ਦੀਆਂ ਸੇਵਾਵਾਂ ਪ੍ਰਤੀ ਅਜੇ ਤੱਕ ਕੋਈ ਠੋਸ ਪੱਤਰ ਜਾਰੀ ਹੋਇਆ ਹੈ ਸਗੋਂ ਸੈਸ਼ਨ 2024-25 ਦੌਰਾਨ ਇਹਨਾਂ ਨੂੰ ਪੜਾਉਣ ਲਈ ਅਜੇ ਤੱਕ ਪ੍ਰਵਾਨਗੀ ਵੀ ਨਹੀਂ ਦਿੱਤੀ ਗਈ ਹੈ, ਜਿਸ ਕਾਰਨ ਯੂਨੀਵਰਸਿਟੀ ਵਿਖੇ ਇਨਾਂ ਦਾ ਧਰਨਾ 22 ਜੁਲਾਈ (22-07-2024) ਤੋਂ ਅਜੇ ਤੱਕ ਜਾਰੀ ਹੈ ਅਤੇ ਇਹਨਾਂ ਨੂੰ ਬਹੁਤ ਜਿਆਦਾ ਮਾਨਸਿਕ ਅਤੇ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਾਰੇ ਪ੍ਰੋਫੈਸਰ Eligible ਹਨ ਤੇ UGC,ਪੰਜਾਬ ਸਰਕਾਰ ਦੀਆਂ ਸਾਰੀਆਂ ਸਰਤਾਂ ਪੂਰੀਆਂ ਕਰਦੇ ਹਨ ਜੀ ਤੇ interview ਦੇ ਰਾਹੀਂ ਭਰਤੀ ਹੋਏ ਸਨ ਪਰ Vice Chancellor IAS KK YADAV ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹਿਯੋਗ ਨਾਲ ਇਹਨਾਂ ਨੂੰ ਪੱਕਾ ਕਰਨ ਦੀ ਥਾਂ ਤੇ ਹਟਾਇਆ ਜਾ ਰਿਹਾ ਹੈ ਜੀ । ਪੰਜਾਬ ਵਿੱਚ ਨਿੱਜੀਕਰਨ ਬੰਦ ਕਰੋ। ਸਿੱਖਿਆ ਨੂੰ ਸਨਮਾਨ ਦਿਓ। ਅਧਿਆਪਕਾ ਨੂੰ ਸਨਮਾਨ ਦਿਓ। ਗੈਸਟ ਪ੍ਰੋਫੈਸਰ ਯੋਗ ਹਨ। ਸੈਸ਼ਨ 2024-25 ਦੀ ਪ੍ਰਵਾਨਗੀ ਦਿਓ। ਇਹਨਾਂ ਨੂੰ ਪੱਕੇ ਕਰੋ। #ਪੰਜਾਬ ਦੀ ਆਪ ਸਰਕਾਰ ਮੁਰਦਾਬਾਦ #ਸਿੱਖਿਆ ਮੰਤਰੀ ਮੁਰਦਾਬਾਦ #ਗੈਸਟ ਫੈਕਲਟੀ ਅਸਿਸਟੈਂਟ ਪ੍ਰੋਫ਼ੈਸਰ ਦਾ ਏਕਾ ਜਿੰਦਾਬਾਦ

  • @harjeetkaur-wu3gk
    @harjeetkaur-wu3gk Месяц назад

    Justice for Guest faculty

  • @kamalpreetkaur-j6n
    @kamalpreetkaur-j6n Месяц назад

    ਪੰਜਾਬ ਸਰਕਾਰ ਮੁਰਾਦਾਬਾਦ

  • @kamalpreetkaur-j6n
    @kamalpreetkaur-j6n Месяц назад

    ਗੈਸਟ ਫੈਕਲਟੀ ਦੀ ਮੰਗਾਂ ਦਾ ਹੱਲ ਕਰੋ।

  • @mandeepsingh-ti3vp
    @mandeepsingh-ti3vp Месяц назад

    Distence bed kase hogi sir

    • @THEKIRTIs
      @THEKIRTIs Месяц назад

      @@mandeepsingh-ti3vp job krde ho?

  • @jasveerkaursidhu-pf3ze
    @jasveerkaursidhu-pf3ze Месяц назад

    Justice for guest faculty

  • @jasveerkaursidhu-pf3ze
    @jasveerkaursidhu-pf3ze Месяц назад

    Justice for guest faculty

  • @jagdeepkaur178
    @jagdeepkaur178 Месяц назад

    Give justice for guest faculty

  • @DheerajKumar-w6d5s
    @DheerajKumar-w6d5s Месяц назад

    ਪੰਜਾਬ ਸਰਕਾਰ ਮੁਰਦਾਬਾਦ

  • @HpRopar
    @HpRopar Месяц назад

    Sir Distance eduction ch BBA kr skde ji plz reply ?

    • @HpRopar
      @HpRopar Месяц назад

      admmisions kdo start honge ji

  • @HpRopar
    @HpRopar Месяц назад

    sir last date ta ni ai koi admission di ?

  • @HpRopar
    @HpRopar Месяц назад

    bba di fees kini hao ji ?

  • @HpRopar
    @HpRopar Месяц назад

    sir admissions open ne aj 2/9/2024 nu last date ai hai koi official ?

    • @THEKIRTIs
      @THEKIRTIs Месяц назад

      @@HpRopar last Date ਅਜੇ ਨਹੀਂ ਆਈ ਕੋਈ