- Видео 261
- Просмотров 43 942
ਝੰਗ ਦੀ ਰਾਹ ( jhang de raah )
Добавлен 14 май 2022
ਜਦ ਵੀ ਤੇਰੀ -
ਯਾਦ ਹਾਏ ! ਦਿਲ ਨੂੰ -
ਛੋਹ ਜਾਂਦੀ ।
ਲਫ਼ਜ਼ਾਂ ਦੀ -
ਤਾਸੀਰ ਮੁਹੱਬਤੀ -
ਹੋ ਜਾਂਦੀ ...
ਆਪ ਸੱਭ ਜੀ ਦਾ ਮੇਰੇ ਪੰਜਾਬੀ ਚੈਨਲ ( ਝੰਗ ਦੀ ਰਾਹ ) ਤੇ ਨਿੱਘਾ ਸੁਆਗਤ ਹੈ ਜੀ … ਮਹਾਤਮਾਂ ਬੁੱਧ ਜੀ ਹੋਰਾਂ ਦੇ ਬੜੇ ਹੀ ਦਾਰਸ਼ਨਿਕ ਸ਼ਬਦ ਹਨ .. ‘ਪਰਿਵਰਤਨ ਕਦੀ ਵੀ ਪੀੜਾ ਦਾਇਕ ਨਹੀਂ ਹੁੰਦਾ ,ਇਸ ਪਰਿਵਰਤਨ ਦਾ ਵਿਰੋਧ ਜ਼ਰੂਰ ਪੀੜਾ ਦਾਇਕ ਹੁੰਦਾ ਹੈ ‘ … ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ .. ਸਾਹਿਤ ਤੇ ਪੇਂਡੂ ਧਰਾਤਲ ( ਜੀਵਨ ) ਦੀਆਂ , ਨਿੱਕੀਆਂ - ਨਿੱਕੀਆਂ , ਗੱਲਾਂ ਨੂੰ , ਇੱਕ ਸੁਨੇਹੇ ਦੇ ਰੂਪ ‘ਚ , ਇਸ ਚੈਨਲ ਰਾਹੀਂ , ਸਾਰਥਿਕਤਾ ਨਾਲ ਪੇਸ਼ ਕਰਨਾ ਹੀ , ਮੇਰਾ ਮਕਸਦ ਹੈ .. ਤਾਂ ਕਿ ਸਾਡੇ ਅੰਦਰਾਂ ਦੀ ਘੁਟਨ ਤੋਂ ਬਾਹਰ ਨਿਕਲਿਆ ਜਾ ਸਕੇ .. ਕਵਿਤਾ , ਕਹਾਣੀ , ਤੇ ਹੋਰ ਬਹੁਤ ਸਾਰੀਆਂ , ਸਾਹਿਤਕ ਸਾਝਾਂ ਦੀ ਰਾਹ ਤੁਰਨਾ ਵੀ , ਇਸ ਚੈਨਲ ਦਾ ਸਹਿਜ ਸੁਹਾਣਾ ਉਪਰਾਲਾ ਹੈ .. ਮੇਰਾ ਪਿੰਡ ਨੱਥੂ ਚੱਕ , ਤਹਿਸੀਲ ਪੱਟੀ , ਜ਼ਿਲ੍ਹਾ ਤਰਨ ਤਾਰਨ ਹੈ .. ਨਿਰੋਲ ਪੇਂਡੂ ਜੀਵਨ , ਸਾਡੇ ਜੀਵਨ ਦੀ ਸਾਦੀ ਜਿਹੀ ਧਾਰਾ ਹੈ ..ਕਲਾਸਿਕ ਗੀਤ , ਸੰਗੀਤ ਮੈਨੂੰ ਸਕੂਨ ਦਿੰਦਾ ਹੈ .. ਗ਼ਜ਼ਲ ਮੈਨੂੰ ਆਪਣੀ ਰੂਹ ਜਾਪਦੀ ਹੈ .. ਦੋਸਤਾਂ ਦਾ ਪਿਆਰ , ਮੇਰਾ ਸਰਮਾਇਆ ਹੈ ..’ ਅਬ ਤੋ ਨਾ ਕੋਈ ਤਮੰਨਾ , ਨਾ ਸੌਂਕ ,ਨਾ ਕੋਈ ਆਰਜੂ ਬਾਕੀ ਹੈ , ਅਬ ਤੋ ਬਸ ਜ਼ਿੰਦਗੀ ਗੁਜ਼ਰ ਜਾਏ , ਇਤਨਾ ਹੀ ਕਾਫੀ ਹੈ ‘ .. ਸੱਭ ਦਾ ਆਪਣਾ .. ਕੀਰਤ ਪ੍ਰਤਾਪ ਪੰਨੂ ।

ਇਹ ਦਰਿਆਵਾਂ ਵਾਂਗ ਵਹਿੰਦੇ ਲੋਕ ..। eh dariavan vang vehande lok.
ਇਹ ਦਰਿਆਵਾਂ ਵਾਂਗ ਵਹਿੰਦੇ ਲੋਕ ..। eh dariavan vang vehande lok.
Просмотров: 73
Видео
ਹਰ ਆਦਮੀਂ ਮੇਂ ਹੋਤੇ ਹੈਂ ਦਸ ਬੀਸ ਆਦਮੀਂ ..। Har admi me hotey hain dus bees admi.
Просмотров 412 часа назад
ਹਰ ਆਦਮੀਂ ਮੇਂ ਹੋਤੇ ਹੈਂ ਦਸ ਬੀਸ ਆਦਮੀਂ ..। Har admi me hotey hain dus bees admi.
31 January 2025 ਵੱਢ ਦੇਂਦੀਆ ਦੰਦਾਂ ਦੇ ਬਿਨ ਗੱਲਾਂ ..। vadh deandian dandaan de bin galhaan.
Просмотров 1159 часов назад
31 January 2025 ਵੱਢ ਦੇਂਦੀਆ ਦੰਦਾਂ ਦੇ ਬਿਨ ਗੱਲਾਂ ..। vadh deandian dandaan de bin galhaan.
ਬਾਬਾ ਬਸਤਾ ਸਿੰਘ 12 ਇੰਟਰਨੈਸ਼ਨਲ ਕਬੱਡੀ ਕੱਪ ਕੈਰੋਂ ..। kabadi cup kairon.
Просмотров 7112 часов назад
ਬਾਬਾ ਬਸਤਾ ਸਿੰਘ 12 ਇੰਟਰਨੈਸ਼ਨਲ ਕਬੱਡੀ ਕੱਪ ਕੈਰੋਂ ..। kabadi cup kairon.
ਮਾਂ ਜਿਹਾ ਘਣਛਾਂਵਾਂ ਬੂਟਾ …। ma jeha ghanshavan boota.
Просмотров 13814 часов назад
ਮਾਂ ਜਿਹਾ ਘਣਛਾਂਵਾਂ ਬੂਟਾ …। ma jeha ghanshavan boota.
ਮਹਾਨ ਜਰਨੈਲ ਤੇ ਸੰਤ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੁਬਾਰਕ ।Baba Deep Singh ji de parkash purb Mubrak.
Просмотров 7219 часов назад
ਮਹਾਨ ਜਰਨੈਲ ਤੇ ਸੰਤ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੁਬਾਰਕ ।Baba Deep Singh ji de parkash purb Mubrak.
ਇਤਿਹਾਸਕ ਪਿੰਡ ਕੈਰੋਂ ਦਾ ਸਲਾਨਾ ਜੋੜ ਮੇਲਾ ।ithasik pind kairon da salana jodmela.
Просмотров 145День назад
ਇਤਿਹਾਸਕ ਪਿੰਡ ਕੈਰੋਂ ਦਾ ਸਲਾਨਾ ਜੋੜ ਮੇਲਾ ।ithasik pind kairon da salana jodmela.
ਸ਼ਰੀਕੇ ਵੱਲੋਂ ਮਾਜਰਾ ..। sharekey valhon majra.
Просмотров 137День назад
ਸ਼ਰੀਕੇ ਵੱਲੋਂ ਮਾਜਰਾ ..। sharekey valhon majra.
ਬਿਨ ਤੁਧ ਹੋਰ ਕੀ ਮੰਗਣਾ …॥ Bin tudh hor ki mangna.
Просмотров 71День назад
ਬਿਨ ਤੁਧ ਹੋਰ ਕੀ ਮੰਗਣਾ …॥ Bin tudh hor ki mangna.
ਪੰਜਾਬੀ ਸਾਹਿਤ ਦੀ ਰਾਹ ਦੇ ਸੁਖਨਵਰ ਮੁਸਾਫਿਰ ..। punjabi sahit de raah de sukhanwar musafir.
Просмотров 109День назад
ਪੰਜਾਬੀ ਸਾਹਿਤ ਦੀ ਰਾਹ ਦੇ ਸੁਖਨਵਰ ਮੁਸਾਫਿਰ ..। punjabi sahit de raah de sukhanwar musafir.
ਤਰਨ ਤਾਰਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਤੇ ਲਜ਼ੀਜ਼ ਕੁਲਚਿਆਂ ਦਾ ਮਜਾ ..। sheri darbar sahib de darshan.
Просмотров 19714 дней назад
ਤਰਨ ਤਾਰਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਤੇ ਲਜ਼ੀਜ਼ ਕੁਲਚਿਆਂ ਦਾ ਮਜਾ ..। sheri darbar sahib de darshan.
ਮਜਲਸ ਦੀ ਉਮੀਦ ਦੇ ਲੱਪ ਕੁ ਦਾਣੇ …। majlas de umeed de laup ku daney.
Просмотров 7114 дней назад
ਮਜਲਸ ਦੀ ਉਮੀਦ ਦੇ ਲੱਪ ਕੁ ਦਾਣੇ …। majlas de umeed de laup ku daney.
ਜੀਵਨ ਜ਼ਿੰਦਗੀ ਤੇ ਇਸਦੇ ਰਹੱਸ ..। jivan jindgi te esde rahas.
Просмотров 4614 дней назад
ਜੀਵਨ ਜ਼ਿੰਦਗੀ ਤੇ ਇਸਦੇ ਰਹੱਸ ..। jivan jindgi te esde rahas.
ਪੁਰਾਤਨ ਵਿਰਸੇ ਤੇ ਵਿਰਾਸਤ ਦੀਆਂ ਬਾਤਾਂ ..। puratan versae te verasit deian batan.
Просмотров 47514 дней назад
ਪੁਰਾਤਨ ਵਿਰਸੇ ਤੇ ਵਿਰਾਸਤ ਦੀਆਂ ਬਾਤਾਂ ..। puratan versae te verasit deian batan.
ਸੂਫ਼ੀਆਂ ਦੀ ਸਦ ਵਰਗਾ .. ਸਾਡੇ ਖੇਤਾਂ ਦੀ ਖੁਸ਼ੀ ਦਾ ਚਿਹਰਾ ..। sufian de sadh vrga.
Просмотров 11114 дней назад
ਸੂਫ਼ੀਆਂ ਦੀ ਸਦ ਵਰਗਾ .. ਸਾਡੇ ਖੇਤਾਂ ਦੀ ਖੁਸ਼ੀ ਦਾ ਚਿਹਰਾ ..। sufian de sadh vrga.
ਪੋਹ ਨੂੰ ਰਿੱਧੀ ਤੇ ਮਾਘ ‘ਚ ਖਾਧੀ ..।poh ridhi te magh khadhi.
Просмотров 9621 день назад
ਪੋਹ ਨੂੰ ਰਿੱਧੀ ਤੇ ਮਾਘ ‘ਚ ਖਾਧੀ ..।poh ridhi te magh khadhi.
ਚਾਅ ਦੇ ਚਿਹਰੇ ਤੇ ਉਮੰਗਾਂ ਤੇ ਪਤੰਗਾਂ ਦੀ ਖੁਸ਼ੀ ਦਾ ਤਿਉਹਾਰ ਲੋਹੜੀ ..।kushi da tehuhar lohri.
Просмотров 31621 день назад
ਚਾਅ ਦੇ ਚਿਹਰੇ ਤੇ ਉਮੰਗਾਂ ਤੇ ਪਤੰਗਾਂ ਦੀ ਖੁਸ਼ੀ ਦਾ ਤਿਉਹਾਰ ਲੋਹੜੀ ..।kushi da tehuhar lohri.
ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ…। aajaha mere pind de nuhar vekh le.🐓🥰
Просмотров 14721 день назад
ਆਜਾ ਮੇਰੇ ਪਿੰਡ ਦੀ ਨੁਹਾਰ ਵੇ ਲੈ…। aajaha mere pind de nuhar vekh le.🐓🥰
ਸਾਂਝੇ ਚੁੱਲ੍ਹੇ ਦੀ ਖੂਬਸੂਰਤ ਰੌਣਕ …। sanjhe chulhe de khoobsurat raunak.
Просмотров 22621 день назад
ਸਾਂਝੇ ਚੁੱਲ੍ਹੇ ਦੀ ਖੂਬਸੂਰਤ ਰੌਣਕ …। sanjhe chulhe de khoobsurat raunak.
ਜੀਵਨ ਦੀ ਰਾਹ ਦੇ ਪੈਂਡਿਆਂ ਨੂੰ ਨਾਪਣ ਵਾਲਾ ਮੁਸਾਫਿਰ..। jivan de raah de pande nu napan vala musafir.
Просмотров 7721 день назад
ਜੀਵਨ ਦੀ ਰਾਹ ਦੇ ਪੈਂਡਿਆਂ ਨੂੰ ਨਾਪਣ ਵਾਲਾ ਮੁਸਾਫਿਰ..। jivan de raah de pande nu napan vala musafir.
ਗੰਢ ਨਾ ਆਵੇ ਸਰ੍ਹਾਣੇ ਤੇ ਜੀ ਨਾ ਆਵੇ ਹੇਠ ..।gandh na ave sarhaney te g na ave heth.
Просмотров 3,6 тыс.21 день назад
ਗੰਢ ਨਾ ਆਵੇ ਸਰ੍ਹਾਣੇ ਤੇ ਜੀ ਨਾ ਆਵੇ ਹੇਠ ..।gandh na ave sarhaney te g na ave heth.
ਮਿੱਟੀ ਦੇ ਮੋਹ ਤੇ ਮਹਿਕ ਦੀ ਖਿੱਚ …। Miti de moh te mehak de kihch.😜😜
Просмотров 8821 день назад
ਮਿੱਟੀ ਦੇ ਮੋਹ ਤੇ ਮਹਿਕ ਦੀ ਖਿੱਚ …। Miti de moh te mehak de kihch.😜😜
ਨਾਲੇ ਗੱਲਾਂ ਨਾਲੇ ਗਜਰੇਲਾ ।Nale galan nale gajirela.🥕🥕🥰😋
Просмотров 27328 дней назад
ਨਾਲੇ ਗੱਲਾਂ ਨਾਲੇ ਗਜਰੇਲਾ ।Nale galan nale gajirela.🥕🥕🥰😋
ਜ਼ਿੰਦਗੀ ਦੇ ਹਰ ਲਮਹੇਂ ਦੀ ਕੀਮਤ ਅਦਾ ਕਰਨੀ ਹੁੰਦੀ ਹੈ। jindgi ch kuz v muft nahi hai.
Просмотров 6028 дней назад
ਜ਼ਿੰਦਗੀ ਦੇ ਹਰ ਲਮਹੇਂ ਦੀ ਕੀਮਤ ਅਦਾ ਕਰਨੀ ਹੁੰਦੀ ਹੈ। jindgi ch kuz v muft nahi hai.
ਨਾ ਬਿਰਖ ਝੂਮੇਂ ਨਾ ਫਸਲਾਂ ਨੱਚੀਆਂ … ਕਿਹੜੀ ਰੁੱਤ ਦੀ ਇਹ ਭਲਾ ਬਰਸਾਤ ਸੀ .. । kehri rut de eh bhala barsaat c.
Просмотров 5728 дней назад
ਨਾ ਬਿਰ ਝੂਮੇਂ ਨਾ ਫਸਲਾਂ ਨੱਚੀਆਂ … ਕਿਹੜੀ ਰੁੱਤ ਦੀ ਇਹ ਭਲਾ ਬਰਸਾਤ ਸੀ .. । kehri rut de eh bhala barsaat c.
ਜ਼ਿੰਦਗੀ ਤੋ ਜਿੰਦਾਦਿਲੀ ਕਾ ਨਾਮ ਹੈ ..। jindgi tho jinda dili ka naam hai.
Просмотров 68Месяц назад
ਜ਼ਿੰਦਗੀ ਤੋ ਜਿੰਦਾਦਿਲੀ ਕਾ ਨਾਮ ਹੈ ..। jindgi tho jinda dili ka naam hai.
ਰਲ ਬੈਠੇ ਸੱਜਣ ਚਾਰ ਤੇ ਬੱਕਰੇ ਦਾ ਅਚਾਰ ..। Bakray da achar.🐐
Просмотров 1,3 тыс.Месяц назад
ਰਲ ਬੈਠੇ ਸੱਜਣ ਚਾਰ ਤੇ ਬੱਕਰੇ ਦਾ ਅਚਾਰ ..। Bakray da achar.🐐
ਨਵੇਂ ਵਰੇਂ ਦੀ ਆਮਦ ਦੀ ਦਸਤਕ ਤੇ ਦਿਲ ਦੇ ਗਹਿਰੇ ਭਾਵਾਂ ਦੀ ਸਾਂਝ ..।Happy new year.
Просмотров 104Месяц назад
ਨਵੇਂ ਵਰੇਂ ਦੀ ਆਮਦ ਦੀ ਦਸਤਕ ਤੇ ਦਿਲ ਦੇ ਗਹਿਰੇ ਭਾਵਾਂ ਦੀ ਸਾਂਝ ..।Happy new year.
ਕੁਦਰਤ ਦਾ ਨਿੱਖਰਿਆ ਜਿਹਾ ਚਿਹਰਾ …।kudrat da nikhria jeha chehra.
Просмотров 100Месяц назад
ਕੁਦਰਤ ਦਾ ਨਿੱਖਰਿਆ ਜਿਹਾ ਚਿਹਰਾ …।kudrat da nikhria jeha chehra.
ਤਿੜਕਦੇ ਰਿਸ਼ਤੇ ਤੇ ਹੱਥੋਂ ਖਿਸਕਦੀ ਭਾਈਚਾਰਕ ਸਾਂਝ ..।Tirkde rishtay te hathon kishkdi bhicharak shanj.
Просмотров 64Месяц назад
ਤਿੜਕਦੇ ਰਿਸ਼ਤੇ ਤੇ ਹੱਥੋਂ ਖਿਸਕਦੀ ਭਾਈਚਾਰਕ ਸਾਂਝ ..।Tirkde rishtay te hathon kishkdi bhicharak shanj.
ਪੁਰਾਣੀਆਂ ਬਹੁਤ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ ।
Ssa bhaji
🙏🙏❤️
Waah ji waah beta ji
🎉yummy
waheguru ji
@@butterranga2230 🙏🙏
👌👌
@@jazminkaur744 ❤️❤️❤️
Ssa bhaji
ਸਤਿ ਸ੍ਰੀ ਅਕਾਲ ਵੀਰੇ🙏
❤❤
🙏🙏❤️
❤👌👍
@LakshdeepSingh-v5o 🙏🙏❤️
SSA ji ❤❤
@@DaljeetSingh-ot4rs 🙏🙏❤️
😢
Bamb ❤
@@SouravPannu_001 🥰😜😋
V. V. Good
@@parkashgill6340 🙏🙏❤️
Beji rocks
🙏🙏
Bhut vadhiya
@@RanjitkaurSandhu-k7t 🙏🙏
not making right this
👍🥰👌😘
🙏🙏❤️
❤
Bahut wdiya ji
ਸ਼ੁਕਰੀਆ ਪਿਆਰੇ ਵੀਰੇ
Bai mil ju
@@singh-j1f ਬਾਈ ਇਹ ਤਾਂ ਸ਼ੌਂਕੀਆਂ ਸੀ .. ਫਿਰ ਵੀ ਜੀ ਆਇਆ ਨੂੰ ।
😋👌
@@gurpreetdhiman9242 🙏🙏❤️
👍
@@charanjitsinghcharanitsing4371 🙏🙏❤️
happy new year veer ji🎉
@@sidhuharinder-h9o 🙏🙏❤️
ਬਹੁਤ ਵਧੀਆ ਵਿਚਾਰ ਸੀ ❤❤
@@DaljeetSingh-ot4rs 🙏🙏❤️
ਸਤਿ ਸ਼੍ਰੀ ਆਕਾਲ ਵੀਰ ਜੀ ❤❤❤❤
@@DaljeetSingh-ot4rs ਸਤਿ ਸ੍ਰੀ ਅਕਾਲ ਵੀਰੇ🙏🙏
ਲੁਣ, ਮਿੱਠਾ ਤੇ ਸਰਾਬ ਞੀ ਘਟਾਉ ਸਿਹਤਮੰਦ ਹੋਣ ਞਾਸਤੇ
🙏🙏
ਸਾਦਾ ਵਿਆਹ ਬਹੁਤ ਵਧੀਆ ਲੱਗਿਆ 🙏🏻🙏🏻🙏🏻🙏🏻🙏🏻
@@northtwister5261 🙏🙏
ਕਮਾਲ ਕਰਤੀ
@@nazakatpreetkaur1343 🙏🙏
Waheguru ji
@@BholaSidhu7 🙏🙏
👍🙏🙏
veer ji ❤
🙏🙏❤️
🙏🙏
ਪੁਰਾਣੀਆਂ ਯਾਦਾਂ ਉਹ ਗੱਲਬਾਤ ਅੱਜ ਦੇ ਸਮੇਂ ਚ ਨਹੀ ਲੱਭਦੀ ਬਹੁਤ ਵਧੀਆ
🙏🙏❤
ਪੁਰਾਣੇ ਸਮਿਆਂ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਜਾਣਕਾਰੀ ਦਿਨ ਦੇ ਰਿਹਾ ਕਰੋ
🙏🙏❤
ਧੰਨਵਾਦ ਸਰਦਾਰ ਜੀ
🙏🙏❤️
ਰੱਬ ਦੀਆਂ ਰੱਖਾਂ ਹੋਣ ਮੇਰੇ ਸੁਹਣਿਆਂ ਵੀਰਾ!! ਮੇਰਾ ਪਿੰਡ ਵੀ ਪਹੂਵਿੰਡ ਹੈ, ਪੱਟੀ ਦੇ ਸਰਕਾਰੀ ਕਾਲਜ ਪੜਿਆਂ, ਘਰਿਆਲੇ ਤੇ ਖੇਮਕਰਨ ਮੇਰੀਆਂ ਭੂਆ ਸਨ ਪਰ ਪ੍ਰਵਾਸ ਦੀ ਖੁਸ਼ਕ ਜ਼ਿੰਦਗੀ ਨੇ ਉਹ ਸਭ ਕੁਝ ਖੋਹ ਲਿਆ ਤੇ ਪਿੰਡ ਸਿਰਫ਼ ਯਾਦਾਂ ਚ ਰਹਿ ਗਏ ਨੇ ਜੀ। ਇਵੇਂ ਲੱਗਿਆ ਜਿਵੇਂ ਆਪ ਸਾਡੇ ਘਰ ਪਰਿਵਾਰ ਤੇ ਪਿੰਡ ਦੀ ਵਾਰਤਾ ਬਿਆਨ ਕਰ ਰਹੇ ਹੋਵੋਂ। ਮੌਲਾ ਆਪ ਜੀ ਨੂੰ ਸਦਾ ਸਲਾਮਤ ਤੇ ਮਹਿਫੂਜ਼ ਰੱਖੇ। ਪ੍ਰੋ ਬਲਦੇਵ ਸਿੰਘ ਗਿੱਲ (ਪਹੂਵਿੰਡ) ਹਾਲ ਵਾਸੀ ਕੇਨੇਡਾ।
@@baldevsinghgill6557 ਬਹੁਤ ਸਾਰਾ ਸ਼ੁਕਰੀਆ ਵੀਰ ਜੀਓ … ਤੁਸੀਂ ਮੇਰੀ ਵਲੌਗ ਦੀ ਪੋਸਟ ਵੇਖਕੇ ਆਪਣੇ ਦਿਲ ਦੇ ਅਹਿਸਾਸ ਮੇਰੇ ਨਾਲ ਸਾਂਝੇ ਕੀਤੇ ਹਨ .. ਵਾਕਿਆ ਹੀ ਇੱਕ ਵਕਤ ਹੁੰਦਾ ਹੈ ਜਦ ਰੋਜ਼ਗਾਰ ਦੀ ਚੋਗ ਖਾਤਰ ਅਸੀਂ ਪਰਦੇਸੀ ਤਾਂ ਹੋ ਜਾਂਦੇ ਹਾਂ .. ਫਿਰ ਤਾਂਘ ਹੁੰਦੀਂ ਹੈ ਕਿ ਪੰਛੀਂ ਵਾਂਗਰ ਆਪਣੇ ਪਿੰਡ ਵੱਲ ਦੁਬਾਰਾ ਪਰਤਿਆ ਜਾਵੇ … ਤਾਂ ਹਲਾਤ ਸਾਡੇ ਪੈਰਾਂ ਨੂੰ ਜਕੜ ਲੈਂਦੇ ਹਨ … ਤੁਹਾਡੇ ਸ਼ਬਦਾਂ ਅੰਦਰ ਪਿਆ ਮਾਰੂਥਲ ਬਹੁਤ ਲੰਮਾਂ ਹੈ .. ਤੇ ਪਿਆਸ ਪਲ - ਪਲ ਤੜ੍ਹਪਾਅ ਰਹੀ ਹੈ .. ਪਹੂਵਿੰਡ ਪਿੰਡ ਨਾਲ ਮੇਰੀਆਂ ਵੀ ਕਈ ਸਾਝਾ ਤੇ ਯਾਦਾਂ ਵਾਬਸਤਾ ਹਨ ..🙏🙏❤️
😍😍
🙏🙏
❤❤❤ you are very nice veerji I like you ❤❤❤❤
🙏🙏❤️
👍♥️
🙏🙏❤️
Bhaji te mata ji de bahut vadhia vichar han ji
ਸਤਿ ਸ਼੍ਰੀ ਆਕਾਲ ਵੱਡੇ ਵੀਰ ਜੀ
ਸਤਿ ਸ੍ਰੀ ਅਕਾਲ ਵੀਰੇ
Congratulations 🎊
❤❤
Congratulations
❤❤
👍🤟♥️
❤️❤️❤️
ਭਾਜੀ ਤੁਸੀਂ ਹੁਣ ਇਬਾਦਤ ਕੋਣ ਨਹੀਂ ਲਿਖਦੇ ਹੋ ਜੀ ਤੁਹਾਡੀ ਇਬਾਦਤ ਮੇਰਾ ਜੀਵਨ ਅਧੂਰਾ ਹੈ
🙏🙏❤️
ਬਹੁਤ ਬਹੁਤ ਮੁਬਾਰਕਾਂ ਹੋਣ ਜੀ ❤❤❤❤❤
🙏🙏❤️
ਬਹੁਤ ਵਧੀਆ ਉਪਰਾਲਾ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ … ਜਿਵੇਂ ਤੁਸੀਂ ਗਲ ਕਰੀ ਕੇ ਤੁਸੀਂ ਆਪਣੀ ਨੋਜਵਾਨ ਉਮਰ ਸਮੇਂ ਨਹਿਰ ਦੇ ਕੰਢੇ ਪਟੜੀ ਉੱਪਰ ਦੌੜਦੇ ਹੁੰਦੇ ਸੀ ਪਰ ਅੱਜ ਕੱਲ ਕੋਈ ਨੋਜਵਾਨ ਨਹੀਂ ਦਿਖਾਈ ਦਿੰਦਾ.. ਅੱਜ ਦੇ ਸਮੇਂ ਚ ਨਹਿਰ ਦੇ ਕੰਢੇ ਦੀ ਜਗ੍ਹਾ ਨੂੰ ਟ੍ਰੇਂਡਮਿਲ ਨੇ ਦਬਾਅ ਲਿਆ ਹੈ ਤੇ ਅਖਾੜਿਆਂ ਦੀਆਂ ਜਗ੍ਹਾ ਨੂੰ ਜਿਮ ਨੇ ਲੈ ਲਿਆ ਹੈ ਕੁਦਰਤੀ ਨਜ਼ਾਰੇ ਨੂੰ ਮਿਸ਼ਨਰੀ ਨੇ ਦਬਾ ਲਿਆ ਹੈ ਜੋ ਕਿ ਆਉਣ ਵਾਲੇ ਸਮੇਂ ਲਈ ਬਹੁਤ ਮਾੜਾ ਹੈ
@@guri14p ਸਤਿ ਸ੍ਰੀ ਅਕਾਲ ਵੀਰ ਜੀਓ … ਤੁਹਾਡਾ ਇਹ ਦਿੱਤਾ ਹੋਇਆ ਉਤਸ਼ਾਹ ਮੇਰੇ ਲਈ ਅਨਮੋਲ ਹੈ ਜੀ … ਸਾਡੇ ਪਿੰਡਾਂ ਦੀ ਇਹ ਉਹ ਵਿਰਾਸਤ ਅਜੇ ਬਾਕੀ ਹੈ ..ਜੋ ਸਾਡੇ ਖੂਨ ‘ਚ ਕਤਰਾ - ਕਤਰਾਂ ਘੁਲੀ ਪਈ ਹੈ .. ਇਸਦੀ ਕੋਈ ਗੱਲ ਹੀ ਨਹੀਂ ਕਰਦਾ … ਸਾਡਾ ਮਾਨਸਿਕ ਨਿਘਾਰ ਤਾਂ ਹੋ ਹੀ ਰਿਹਾ ਹੈ .. ਜਿਸਮਾਨੀ ਤੌਰ ਤੇ ਵੀ ਸਾਡੇ ਬੱਚੇ ਅਪਾਹਜ ਹੋ ਰਹੇ ਹਨ .. ਇਹ ਉਹ ਵਾਤਾਵਰਨ ਸੀ ਜਿਸ ‘ਚ ਅਸੀਂ ਤੁਸੀਂ ਪ੍ਰਵਾਨ ਚੜ੍ਹੇ ਸੀ .. ਦਿਮਾਗ ਦੇ ਨਾਲ ਸਰੀਰ ਵੀ ਮਜ਼ਬੂਤ ਹਨ .. ਜੋ ਹੁਣ ਨਵੀਂ ਪੀੜੀ ਦੇ ਹਿੱਸੇ ਨਹੀਂ ਆ ਰਿਹਾ ..ਸਾਨੂੰ ਦੁਬਾਰਾ ਆਪਣੇ ਪੁਰਾਣੇ ਰਹਿਣ , ਸਹਿਣ ਤੇ ਖਾਦ ਖੁਰਾਕ ਵੱਲ ਪਰਤਣਾ ਹੋਏਗਾ .. ਦਰਦ ਗਹਿਰਾ ਹੈ .. ਤੁਸੀਂ ਮੇਰਾ ਹੌਂਸਲਾ ਵਧਾਇਆ .. ਤੁਹਾਡਾ ਬੇਹੱਦ ਸ਼ਕਰ ਗੁਜ਼ਾਰ ਹੈ ਵੀਰ ਜੀਓ ..।
🙏🙏
🙏🙏
❤❤❤ ਬਹੁਤ ਬਹੁਤ ਧੰਨਵਾਦ ਵੀਰ ਜੀ
❤❤🙏🙏
❤❤❤ waah ji waah
🙏🙏❤️