Vishali’s World
Vishali’s World
  • Видео 61
  • Просмотров 1 086 018

Видео

ਮੇਰੇ ਪੁੱਤ ਨਾਲ ਜੋ ਹੋਇਆ ਉਹ ਕਿਸੇ ਨਾਲ ਨਾ ਹੋਵੇ Topਦੇ ਕਬੱਡੀplayerਦਾ ਹੋਇਆ ਇਹ ਹਾਲ 7 ਦਿਨਾਂ ਬਾਦ ਜਾਣਾ ਸੀ ਕੈਨੇਡਾ
Просмотров 22 тыс.Месяц назад
#kabaddi #punjab #Canada #player #india #virial #video #instagram ਮੇਰੇ ਪੁੱਤ ਨਾਲ ਜੋ ਹੋਇਆ ਉਹ ਕਿਸੇ ਨਾਲ ਨਾ ਹੋਵੇ Topਦੇ ਕਬੱਡੀplayerਦਾ ਹੋਇਆ ਇਹ ਹਾਲ 7 ਦਿਨਾਂ ਬਾਦ ਜਾਣਾ ਸੀ ਕੈਨੇਡਾ Vishali Sharma Editor- @Gurlalvlog
22 July 2024
Просмотров 283 месяца назад
Vishali Sharma Editor- @Gurlalvlog
My child is a special child | I am proud to be his father
Просмотров 9024 месяца назад
Vishali Sharma Editor- @Gurlalvlog ਮੇਰਾ ਬੱਚਾ ਪਾਗਲ ਨਹੀਂ ਸਪੈਸ਼ਲ ਹੈ ਮੇਰੀ wife ਨੇ ਮਰਦੇ ਮਰਦੇ ਵੀ ਆਪਣੇ ਫਰਜ਼ ਨਿਭਾਏ ਮਾਂ ਦਾ ਦੇਣਾ ਕੋਈ ਨਹੀਂ ਦੇ ਸਕਦਾ #father #mother #children #childcare #support #world #vishalis #india
I am not doing this for publicity | This is my dream | I don’t care about people |
Просмотров 2904 месяца назад
Vishali Sharma Editor- @Gurlalvlog #trending #youtube #ngo #children #school #childcare #punjabi #indian #help ਮੈਂ ਇਹ ਸਬ ਫੇਮਸ ਹੋਣ ਲਈ ਨਹੀਂ ਕਰ ਰਹੀ ਮੇਰਾ ਸੁਪਨਾ ਹੈ ਇਹ NGO ਮੈਂ ਲੋਕਾਂ ਦੀ ਪ੍ਰਵਾਹ ਨੀ ਕਰਦੀ
I am happy i canada | husband was very supportive | spent 6 months in canada and 6 in India
Просмотров 29 тыс.4 месяца назад
Vishali Sharma Editor- @Gurlalvlog #canada #canadain #punjabi #couple #trending #viral ਮਾਤਾ ਕਰਦੀ ਕੈਨਡਾ ਵਿੱਚ ਐਸ਼ ਕੈਨਡਾ ਵਿੱਚ ਵੀ ਪਾਇਦਾ ਗਿੱਦਾ ਛੇ ਮਹੀਨੇ ਕੈਨੇਡਾ ਤੇ ਛੇ ਮਹੀਨੇ ਇੰਡੀਆ ਮੇਰੇ ਹੈਸਬੈਂਡ ਘਰ ਦਾ ਸਾਰਾ ਕੰਮ ਨਾਲ ਕਰੋੰਦੇ ਸੀ
Walmart in canada | lets visit Walmart | life in canada
Просмотров 2074 месяца назад
Vishali Sharma Editor- @Gurlalvlog #canada #canadain #trending #viral #punjabi #walmart #toronto #brampton #supercentre ਐਵੇਂ ਦਾ ਹੈ ਕੈਨੇਡਾ ਦਾ ਵਾਲਮਾਰਟ ਇਥੋਂ ਮਿਲਦਾ ਹਰੇਕ ਸਮਾਨ ਆਓ ਕਾਰਵਾਨੇ ਹਾਂ ਤੁਹਾਨੂੰ walmart ਦੀ ਸੈਰ
Yaar chle bahar artist JJ (Yuvraj singh) ਮੇਰੇ ਯਾਰ ਕੈਨੇਡਾ ਆ ਕੇ ਵੀ ਨਹੀਂ ਬਦਲੇ diljit dosanjh is a vibe
Просмотров 3985 месяцев назад
Vishali Sharma Editor- @Gurlalvlog ਯਾਰ ਚਲੇ ਬਾਹਰ ਦੇ JJ ਦੀਆਂ ਸੁਨ ਲੋ ਗੱਲਾਂ ਦਿਲਜੀਤ ਦੋਸਾਂਝ ਨੇ ਬਣਾਇਆ ਪੰਜਾਬੀ ਮਿਊਜ਼ਿਕ ਨੂੰ ਇੰਟਰਨੈਸ਼ਨਲ ਮੇਰੇ ਯਾਰ ਕੈਨੇਡਾ ਆ ਕੇ ਵੀ ਨਹੀਂ ਬਦਲੇ #canada #diljitdosanjh #canadalife #viral #viralvideo #yaarchalebahar #yuvrajsingh #trending #viralvideo
Life in canada.canadian life.joint family I love punjab I live in one house with 11 family membersI
Просмотров 3,6 тыс.5 месяцев назад
Vishali Sharma Editor- @Gurlalvlog Canada ਇੱਕੋ ਘਰ ਵਿੱਚ ਰਹਿੰਦੇ 11 ਜਾਣੇ ਉਹ ਵੀ ਖੁਸ਼ੀ ਖੁਸ਼ੀ ਇਸ ਦੇਸ਼ ਨੇ ਮੈਨੂੰ ਬਹੁਤ ਕੁਛ ਦਿੱਤਾ ਪੰਜਾਬ ਨੂੰ ਅੱਜ ਵੀ ਯਾਦ ਕਰਦਾ ਹਾਂ ਦਿੱਤਾ #canada #lifeincanada #punjab #punjabi #students #canadalife #viral #trending #trend #viralvideo #parents
Life in canada | I am very happy in canada | Canada Government is better than our parent |
Просмотров 10 тыс.5 месяцев назад
Vishali Sharma Editor- @Gurlalvlog ਕੈਨੇਡਾ ਵਿੱਚ ਕੁੜੀਆਂ ਕਿਓਂ ਹੁੰਦੀਆਂ ਗ਼ਲਤ | ਸਾਡੇ ਮਾਂ ਬਾਪ ਤੋਂ ਵੀ ਚੰਗੀ ਹੈ ਕੈਨੇਡਾ ਸਰਕਾਰ | ਪਹਿਲਾਂ ਕੋਈ ਪੰਜਾਬੀ ਨਹੀਂ ਦਿਸਦਾ ਸੀ ਏਥੇ ਮੈਨੂੰ ਪੋਣੇ ਚਾਰ ਡਾਲਰ ਮਿਲਦੇ ਸੀ ਘੰਟੇ ਦੇ #canada #canada_life #lifeincanada #parents #viral #trending #punjab #punjabi #canada_life #canadian #lifestyle
life in canada | Parents in canada | reality of canada | how people live in canada |
Просмотров 115 тыс.6 месяцев назад
life in canada | Parents in canada | reality of canada | how people live in canada |
ਅੱਜ ਵੀ ਕਰਦਾ ਹਾਂ ਆਪਣੀ ਪਤਨੀ ਨੂੰ ਯਾਦ ਰੋ ਰੋ ਹੋਇਆ ਬੁਰਾ ਹਾਲ ਸਾਡੀ ਕਦੇ ਲੜਾਈ ਨਹੀਂ ਸੀ ਹੁੰਦੀ ਪਤਨੀ ਨੂੰ ਸੀ ਕੈਂਸਰ
Просмотров 16 тыс.6 месяцев назад
ਅੱਜ ਵੀ ਕਰਦਾ ਹਾਂ ਆਪਣੀ ਪਤਨੀ ਨੂੰ ਯਾਦ ਰੋ ਰੋ ਹੋਇਆ ਬੁਰਾ ਹਾਲ ਸਾਡੀ ਕਦੇ ਲੜਾਈ ਨਹੀਂ ਸੀ ਹੁੰਦੀ ਪਤਨੀ ਨੂੰ ਸੀ ਕੈਂਸਰ
Life of international student in canada | Punjabi | Canada
Просмотров 153 тыс.8 месяцев назад
Life of international student in canada | Punjabi | Canada
Life of canada | reality of Canada | struggling life in Canada | How people live in Canada #canada
Просмотров 138 тыс.9 месяцев назад
Life of canada | reality of Canada | struggling life in Canada | How people live in Canada #canada
School Love story | Tall girl short boy | Auto Driver | Instagram couple |
Просмотров 1,2 тыс.11 месяцев назад
School Love story | Tall girl short boy | Auto Driver | Instagram couple |
Truth of third marriage | Thatgabru | Indian youtuber kanchan dhawan.
Просмотров 109 тыс.11 месяцев назад
Truth of third marriage | Thatgabru | Indian youtuber kanchan dhawan.
ਵਿਆਹ ਦੇ ਵਿੱਚ ਆਉਣ ਤੋਂ ਲੋਕੀਂ ਕਰ ਦਿੰਦੇ ਸੀ‌ ਮਨ੍ਹਾਂ ਮੇਰੀ ਸ਼ਕਲ ਦੇਖ ਲੋਕੀ ਹਟ ਜਾਂਦੇ ਸੀ ਪਿੱਛੇ ਤੇ ਉਡਾਂਦੇ ਮਜ਼ਾਕ
Просмотров 710Год назад
ਵਿਆਹ ਦੇ ਵਿੱਚ ਆਉਣ ਤੋਂ ਲੋਕੀਂ ਕਰ ਦਿੰਦੇ ਸੀ‌ ਮਨ੍ਹਾਂ ਮੇਰੀ ਸ਼ਕਲ ਦੇ ਲੋਕੀ ਹਟ ਜਾਂਦੇ ਸੀ ਪਿੱਛੇ ਤੇ ਉਡਾਂਦੇ ਮਜ਼ਾਕ
ਬਾਪੂ ਦਿਆਂ ਗੱਲਾਂ ਸੁਣ ਹੋਜਾਵੋਗੇ ਲੋਟ ਪੋਟ ਬਾਪੂ ਦੀ ਬੋਲਦੀ ਘਰ ਵਿਚ ਤੂਤੀ
Просмотров 2 тыс.Год назад
ਬਾਪੂ ਦਿਆਂ ਗੱਲਾਂ ਸੁਣ ਹੋਜਾਵੋਗੇ ਲੋਟ ਪੋਟ ਬਾਪੂ ਦੀ ਬੋਲਦੀ ਘਰ ਵਿਚ ਤੂਤੀ
ਇਸ ਜਗਾਹ ਤੇ ਹੁੰਦਾ ਫੋੜੇ ਫਿਨਸੀਆਂ ਦਾ ਮੁਫ਼ਤ ਇਲਾਜ ਅੱਕ ਦੀ ਟਾਹਣੀ ਤੇ ਮੀਠਾ ਚੜਾਉ ਤੇ ਠੀਕ ਹੋ ਜਾਓ ਪਿੰਡ ਮਾਣਕਵਾਲ
Просмотров 773Год назад
ਇਸ ਜਗਾਹ ਤੇ ਹੁੰਦਾ ਫੋੜੇ ਫਿਨਸੀਆਂ ਦਾ ਮੁਫ਼ਤ ਇਲਾਜ ਅੱਕ ਦੀ ਟਾਹਣੀ ਤੇ ਮੀਠਾ ਚੜਾਉ ਤੇ ਠੀਕ ਹੋ ਜਾਓ ਪਿੰਡ ਮਾਣਕਵਾਲ
ਬੇਹੱਦ ਤਰਸਯੋਗ ਹਾਲਾਤਾਂ 'ਚ ਰਹਿ ਰਿਹਾ ਇਹ ਬਜ਼ੁਰਗ ਜੋੜਾਮੀਂਹ ਦੇ ਦਿਨਾਂ 'ਚ ਰੇਹੜੀ ਹੇਠਾਂ ਕਰਨਾ ਪੈਂਦਾ ਗੁਜ਼ਾਰਾ
Просмотров 282Год назад
ਬੇਹੱਦ ਤਰਸਯੋਗ ਹਾਲਾਤਾਂ 'ਚ ਰਹਿ ਰਿਹਾ ਇਹ ਬਜ਼ੁਰਗ ਜੋੜਾਮੀਂਹ ਦੇ ਦਿਨਾਂ 'ਚ ਰੇਹੜੀ ਹੇਠਾਂ ਕਰਨਾ ਪੈਂਦਾ ਗੁਜ਼ਾਰਾ
ਜੇਲ ਨੇ ਬਦਲ ਦਿੱਤੀ ਜ਼ਿੰਦਗੀ ਕਿਸੇ ਟਾਈਮ ਸੀ ਫੁਕਰਾ ਤੇ ਅੱਜ ਬਣਿਆ ਸਰਦਾਰ ਜੇਲ ਜਾ ਕੇ ਮਿਲੀ ਸਿੱਖੀ
Просмотров 3 тыс.Год назад
ਜੇਲ ਨੇ ਬਦਲ ਦਿੱਤੀ ਜ਼ਿੰਦਗੀ ਕਿਸੇ ਟਾਈਮ ਸੀ ਫੁਕਰਾ ਤੇ ਅੱਜ ਬਣਿਆ ਸਰਦਾਰ ਜੇਲ ਜਾ ਕੇ ਮਿਲੀ ਸਿੱਖੀ
ਆਓ ਜਾਣੀਏ ਲੁਧਿਆਣਾ ਦੇ 100 ਸਾਲ ਪ੍ਰਾਚੀਨ ਤੇ ਚਮਤਕਾਰੀ ਧੂਣੇ ਬਾਰੇ,ਜਿੱਥੇ ਸ਼ਰਧਾਲੂਆਂ ਦੇ ਕਈ ਦੁੱਖ ਹੁੰਦੇ ਨੇ ਦੂਰ।
Просмотров 432Год назад
ਆਓ ਜਾਣੀਏ ਲੁਧਿਆਣਾ ਦੇ 100 ਸਾਲ ਪ੍ਰਾਚੀਨ ਤੇ ਚਮਤਕਾਰੀ ਧੂਣੇ ਬਾਰੇ,ਜਿੱਥੇ ਸ਼ਰਧਾਲੂਆਂ ਦੇ ਕਈ ਦੁੱ ਹੁੰਦੇ ਨੇ ਦੂਰ।
Two brothers | Help story | Need help | Poor family
Просмотров 282Год назад
Two brothers | Help story | Need help | Poor family
Nihang couple | Gursikh couple | Love story | Hindu Girl | Sikh Boy | Interview | Waheguru
Просмотров 87 тыс.Год назад
Nihang couple | Gursikh couple | Love story | Hindu Girl | Sikh Boy | Interview | Waheguru
Arsh Sarangra | long height | bell bottom | family story | family background
Просмотров 12 тыс.Год назад
Arsh Sarangra | long height | bell bottom | family story | family background
Gagan messi | Funny Boys | Instagram star | laughter | Interview with gagan messi team
Просмотров 6 тыс.Год назад
Gagan messi | Funny Boys | Instagram star | laughter | Interview with gagan messi team
This boy has feelings for boys | Bad comments | Gay | Instagram fame | Troll | Transgender | Famus
Просмотров 105 тыс.Год назад
This boy has feelings for boys | Bad comments | Gay | Instagram fame | Troll | Transgender | Famus
Poor girl | sad life story | cute motto | bad comment | instagram star | hardworking | single girl
Просмотров 5 тыс.Год назад
Poor girl | sad life story | cute motto | bad comment | instagram star | hardworking | single girl
ਇਸ ਲੜਕੇ ਨੇ ਖਿੱਚ ਦਿੱਤੀ ਟ੍ਰੇਨ 144 ਟਨ ਖਿੱਚ ਲੈਂਦਾ ਇਕੱਲਾ ਪੀਓ ਚਾਹੁੰਦਾ ਸੀ ਮੁੰਡਾ ਬਣੇ ਭਲਵਾਨ
Просмотров 1,2 тыс.Год назад
ਇਸ ਲੜਕੇ ਨੇ ਖਿੱਚ ਦਿੱਤੀ ਟ੍ਰੇਨ 144 ਟਨ ਖਿੱਚ ਲੈਂਦਾ ਇਕੱਲਾ ਪੀਓ ਚਾਹੁੰਦਾ ਸੀ ਮੁੰਡਾ ਬਣੇ ਭਲਵਾਨ
52 year uncle bodybuilder | GYM | gym trainer | Doctor Uncle
Просмотров 260Год назад
52 year uncle bodybuilder | GYM | gym trainer | Doctor Uncle

Комментарии

  • @rmehta703
    @rmehta703 29 минут назад

    test is from private laboratory 😂

  • @birankaur8332
    @birankaur8332 2 часа назад

    Purani bimari hou Tera km

  • @PishouraSingh-j3h
    @PishouraSingh-j3h 11 часов назад

    ਬੇਟੀ ਸਹੀ ਬੋਲਦੀ ਆ

  • @johnkeatsin
    @johnkeatsin 11 часов назад

    She seems like a lying woman... eh abla naari nahin.... bahut khatarak actor lag rahi hai...

  • @cs0910
    @cs0910 День назад

    Kuri bilkul theek hai.. jeeve ohnde saas kh rhe h ki oh famous hon lae kr rhe ha tha aunty g thora kudi wal dekho , oh ehni sohne h ohnu lor ni tuhade famous hon lae.. Secondly, chote loka d choti soch ki kuri thar chlande h tatoo bnvae its just a normal thing.. kuri viah toh phle 3-4 sal gal kr rhe c odho ni dekhda c kuri chandigarh jande hai.. Gal eh hai loka nu dekhan lae ohna ne viah kr lea bad ch sochya kuri nu nukrani bna ke rakhage… Munda kuj b ni Gur de aage

  • @shikshap
    @shikshap День назад

    same jgah ik hor v interview dittya.. 😂😂😂😂😂😂kinnna natak krugi.. 😂😂😂😂😂😂😂var var thkdi ni.. dedo ehnu fame baiiii dedo

  • @JintderSingh
    @JintderSingh День назад

    Kudi sahi aa

  • @A.sBajwa
    @A.sBajwa День назад

    Bakwas

  • @GurpreetSingj-sb2sh
    @GurpreetSingj-sb2sh День назад

    ❤ kudi boot shoni hai

  • @harjitsingh5576
    @harjitsingh5576 День назад

    Nahi YAAR JHUTHI HAI KUDI JO BANDAA KHUD NRI HAI HARLEY AINAA KOLO THODI MANGUGA BAKI SCRIPT RITAR RAGDIAA KUDI

  • @amarjitkaur120
    @amarjitkaur120 День назад

    Bakwas

  • @Kala.BeslaSingh
    @Kala.BeslaSingh День назад

    ਲੜਕੀ ਸਹੀ ਬੋਲ ਰਹੀ ਆਂ

  • @avtarsran9
    @avtarsran9 День назад

    Tusi iss Diya sariya interviews dekho Sonu sabh samj a Jana .a khud nu jyada hi chlak samj Diya na lok tan fuddu ne.kehdi main Rani har pake niklo😂😂.aede fuddu na samj loka nu.jehde thar apni kudi de name te le sakde ne.sonne te tan pehla akh rakhi honi a aena vi chak ke leke aai.kde grib bnju kde Vali Ameer bnju.😂😂😂a apni maa di wha ch aake aede aede iljam tan la bethi aene baad ch bhut pashtona mere likh ke lelo

  • @cooljattyo6077
    @cooljattyo6077 День назад

    ਡਰਾਮੇਬਾਜ ਰੱਜ ਰੱਜ ਕੇ ਝੂਠ ਬੋਲਦੀ ਆਪ ਮੰਨੀ ਕੇ ਪਤੀ ਨੂੰ ਕਿਆ ਕੇ ਤੇਰੇ ਨਾਲੋ ਵੱਧ ਪਿਆਰ ਕਰਨ ਵਾਲਾ ਮਿਲ ਗਿਆ ਤੇਰੇ ਭਰਾ ਤੇ ਮਾਂ ਨੇ ਖੁਦ ਕੁੱਟਿਆ ਸ਼ਰਾਬ ਪੀ ਕੇ ਇਹ ਸਾਰੀਆਂ ਗੱਲਾਂ ਤੇ ਵੀਡੀਓ ਜਨਤਕ ਨੇ ਮੇਰੇ ਵੀਰੋ ਸੋ ਇਹ ਫੁੱਦੂ ਬਣਾ ਰਹੀ ਆ ਨਾਲੇ ਪੱਤਰਕਾਰ ਕਾਹਦੇ ਤੁਸੀ ਸਾਰਾ ਕੁੱਝ ਸੋਸ਼ਲ ਮੀਡੀਏ ਤੇ ਪਿਆ ਦੇਖ ਕੇ ਆਉਂਦੇ ਨੇ ਜਵਾਬ ਮੰਗਦੇ ਇਹਤੋ ਚੱਕ ਕੇ ਸੜਿਆ ਜਿਆ ਮੈਕ ਰੂਬੀਕਾ ਲਿਆਕਤ ਬਣੀ ਇਹ ਭੈਣ ਬੈਠੀ ਇਹ

  • @Sukhanttal-yq3zk
    @Sukhanttal-yq3zk День назад

    I confused. Ik taa jhuth bol rehya o ja a .. kmal taa a gl di aa 101 percentage proof Ona kol ne 101percentage proof Aina kol ne .. police v confuse honi ... Bs waheguru kr k Aina cho Jo begunah onu na sha Mille ... Baki layee jao interview .. a case taa court ch v okha hi nibdu..

  • @Reet427
    @Reet427 День назад

    Hey kina dukh lagda bhut kudia nal awe hunda bs bachia karke chup ho jandia

  • @nirpalkaur6495
    @nirpalkaur6495 День назад

    Mame bare kio nahi kahinde ke sari police .eri jeb vich he mama kahida se

  • @DimpleDimplekumari-y6w
    @DimpleDimplekumari-y6w День назад

    Kudi sehi bol rehi a

  • @AmanSharma-w1j6s
    @AmanSharma-w1j6s День назад

    Bahut juthi kuddi aa

  • @AmanSharma-w1j6s
    @AmanSharma-w1j6s День назад

    Style kine Mardi aa gal Karan ch

    • @cs0910
      @cs0910 День назад

      Oh yeah je kudi style mar rhe h, english bol d aa shonu tha oh hi galat hoge

    • @AmanSharma-w1j6s
      @AmanSharma-w1j6s День назад

      @cs0910 chal fake kAhin ki original I'd se aa

  • @jassaulakh-ls1xp
    @jassaulakh-ls1xp 2 дня назад

    Eh ta boldi c mai ghro ni c nikli viah to phla edha social media check kro dekho ki rang laye a …

  • @ManvinderKaur-vc7iv
    @ManvinderKaur-vc7iv 2 дня назад

    Drame krdi pai. 60 to hun 90 lakh lag gya😂

  • @BaljitSingh-tv8eb
    @BaljitSingh-tv8eb 2 дня назад

    Sas glt a

  • @BaljitSingh-tv8eb
    @BaljitSingh-tv8eb 2 дня назад

    Kudi saci a

  • @rajkakitchen3277
    @rajkakitchen3277 2 дня назад

    Drama queen 😂not even single word coming out of her mouth feels right

  • @ratankaur7373
    @ratankaur7373 2 дня назад

    Baki ta smaz aa gya par eh ni smaz aya jad sohre ene lalchi c ta operation te paise kiwe la te oh vi kudi walya toh mangne c aglya ne eni bhole tuc hai ni vi thonu pta e ni lagya je eh raula hun pa re oh odu e hospital ch paunde phir pta vi lagda . Lagg eda reha jiwe tere sahure. Tere accoding ni chle tainu azzad panchi nu bann lya te te gugtan lagg gi bhene ta tu ohna nu galt sabit karn lai hun jhooth bol rahi aa

  • @jashanpreetsingharts
    @jashanpreetsingharts 2 дня назад

    🙏🙏

  • @saatvik12
    @saatvik12 2 дня назад

    😒😔

  • @saatvik12
    @saatvik12 2 дня назад

    😢

  • @HarpreetSingh-rc2cg
    @HarpreetSingh-rc2cg 24 дня назад

    Pita guru govind Singh g Maharaj thakye kran ge wheguru g beer tipe nu thakye Karan ge

  • @GurmejSingh-iy7hc
    @GurmejSingh-iy7hc 28 дней назад

    ਵਾਹਿਗੁਰੂ ਜੀ ਮੇਹਰ ਕਰੋ

  • @New_souits
    @New_souits 28 дней назад

    Veeri veer di video dubara banao ta jo pata lug ske Ki o hun kina k theek ho gya please 🙏

  • @New_souits
    @New_souits 28 дней назад

    Veeri veer di video dubara banao ta jo pata lug ske Ki o hun kina k theek ho gya please 🙏

  • @HimatSandhu-v9w
    @HimatSandhu-v9w 29 дней назад

    Waheguru ji

  • @sukhbirkaur7838
    @sukhbirkaur7838 Месяц назад

    May god bless u beta

  • @desiteybadesi8917
    @desiteybadesi8917 Месяц назад

    ਉਨਾ ਰਾਖਸ਼ਾਂ ਦਾ ਵੀ ਅੰਤ ਆ ਜਾਣਾ ਹੈ ॥ ਮਿਤਰ ਦੋਸਤ ਹੀ ਨਾਲ ਦੇ ਹੀ ਅੰਦਰੋ ਅੰਦਰੀ ਦੁਸ਼ਮਨ ਬਣ ਜਾਦੇ ਹਨ ਆਪ ਡਰਗਾ ਵਿਚ ਮਰੇ ਹੋਏ ਹਨ ਜਾ ਡਰਗਾ ਵਿਚ ਫਸਾਕੇ ਮਾਰ ਰਹੇ ਹਨ ਅੱਜ ਕੱਲ ਬਹੁਤ ਇਲਾਜ ਦੇ ਤਰੀਕੇ ਹਨ ਤੇ ਨਕਲੀ ਲਤ artificial leg ਨਾਲ ਫਿਰ ਤੋ ਠੀਕ ਹੋ ਸਕਦਾ ਹੈ ਸਾਰਿਆ ਨੂੰ ਮਦਦ ਕਰਨੀ ਚਾਹੀਦੀ ਹੈ

  • @anmoldeepsingh238
    @anmoldeepsingh238 Месяц назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਬੱਚੇ ਨੂੰ ਜਲਦੀ ਠੀਕ ਕਰਦੋ੍ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ 🙏🙏

    • @HariomKumar-c6h
      @HariomKumar-c6h 24 дня назад

      ❤😢😢😢😢😢🤲🤲🙏🤲🤲🤲🤲🤲🤲🙏🙏🙏🙏🤲🤲🙏👈🧕

    • @HariomKumar-c6h
      @HariomKumar-c6h 24 дня назад

      😢😢😢😢😢😢😢😢😢😢😢😢😢😢😢😢😢😢😢😢😢😢😢😢😢😮😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢🥱😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭🤦🧕😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @kaurKaur-n1k
    @kaurKaur-n1k Месяц назад

    Mehar kro rabba

  • @TajSingh-vu1xl
    @TajSingh-vu1xl Месяц назад

    God bless viri

  • @gamingwithtarun5481
    @gamingwithtarun5481 Месяц назад

    Parmatma mehar kare

  • @PremSingh-c5n
    @PremSingh-c5n Месяц назад

    Waheguru ji mehar kro ji

  • @JagjitSinghFouji
    @JagjitSinghFouji Месяц назад

    Waheguru ji

  • @JagsirSingh-fr3tz
    @JagsirSingh-fr3tz Месяц назад

    Waheguru ji

  • @NarinderSingh-tl3be
    @NarinderSingh-tl3be Месяц назад

    😮waheguru.jimehar.kardo

  • @sukhpalsingh7246
    @sukhpalsingh7246 Месяц назад

    Waheguru Mehar krio

  • @ekamsshorts2790
    @ekamsshorts2790 Месяц назад

    Waheguru ji waheguru ji waheguru ji waheguru ji

  • @ranjotsinghbhangu9566
    @ranjotsinghbhangu9566 Месяц назад

    Waheguru ji mehar krdo

  • @ParminderSethi-y1t
    @ParminderSethi-y1t Месяц назад

    Enna nu kho ke bhram kavach da 32 vaar path krn sada dneya deo bache de mamma nu

  • @hydrarhino8989
    @hydrarhino8989 Месяц назад

    Waheguru ji thik krdo put

  • @narpinderkaur2285
    @narpinderkaur2285 Месяц назад

    Wehuguru ji jaldi thik karo