SS Pardesi
SS Pardesi
  • Видео 831
  • Просмотров 227 945
ਜਦੋਂ ਕੰਮ ਦੇ ਹਾਲਾਤ ਖਰਾਬ ਹੋਣ ਤਾਂ ਗੁੱਸਾ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਤੇ ਜਾਂ ਪੁਰਾਣੇ ਰਹਿੰਦੇ ਪੰਜਾਬੀਆ ਤੇ ਆਉਂਦਾ
ਅਸੀ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਤੁਸੀ ਓਥੇ ਰਹਿੰਦੇ ਹੋ ਤੁਹਾਨੂੰ ਜਿਆਦਾ ਪਤਾ ਹੈਂ,ਪਰ ਕਈ ਵਾਰੀ ਆਦਮੀ ਪਰੇਸ਼ਾਨ ਹੋ ਜਾਂਦਾ ਹੈ ਤਾਂ ਗੁੱਸਾ ਪੁਰਾਣੇ ਪੰਜਾਬੀਆ ਤੇ ਕੱਡਦਾ ਹੈ,ਪੁਰਾਣੇ ਪੰਜਾਬੀ ਅਪਣਾ ਗੁੱਸਾ ਨਵੇ ਆਏ ਸਟੂਡੇਂਟਸ ਤੇ ਕੱਢਦੇ ਹਨ ,ਹਰ ਇਕ ਦੀ ਮਜ਼ਬੂਰੀ ਵੀ ਹੋ ਸਕਦੀ ਹੈਂ ,ਕੁਝ ਟਾਈਮ ਲਈ ਨਵੇ ਆਏ ਸਟੂਡੇਂਟਸ ਨੂੰ ਹੈਲਪ ਦੀ ਲੋੜ ਹੁੰਦੀ ,ਫਿਰ ਉਹ ਆਪਣਾ ਆਪ ਸਾਂਭ ਲੈਂਦੇ ਹਨ .
Просмотров: 39

Видео

ਸਾਡੇ ਕਾਕਾ ਜੀ ਵੀ Canada ਵਿੱਚ ਸੈੱਟ ਹੋਣ ,ਹਰ ਕੋਈ ਇਹੋ ਚਾਹ ਰਿਹਾ ਪੰਜਾਬ ਵਿੱਚ ਜੇਹੜੇ ਬਾਹਰ ਆਉਣ ਦੇ ਸ਼ੌਕੀਨ ਹਨ .
Просмотров 1884 часа назад
ਹਰ ਮਾ ਬਾਪ ਇਹੀ ਸੋਚ ਰਿਹਾ ਕੇ ਸਾਡੇ ਬੱਚੇ ਵੀ ਕੈਨੇਡਾ ਸੈੱਟ ਹੋਣ ,ਕੋਈ ਵੀ ਤਰੀਕਾ ਵਰਤ ਕੇ .
ਜਿਨਾ ਦਿੱਲੀ ਨਹੀਂ ਦੇਖੀ ਉਹ ਵੀ Canada ਆ ਗਏ, ਹਵਾ ਤਾਂ ਬਾਹਰ ਦੀ ਲੱਗਦੀ ਹੈਂ ,ਕਈ ਸੰਭਲ ਜਾਂਦੇ ਹਨ ,ਕਈ ਵਿਗੜ ਜਾਂਦੇ
Просмотров 1,2 тыс.9 часов назад
ਦੋਸਤੋ ਅਗਰ ਰੱਬ ਨੇ ਮੌਕਾ ਦਿੱਤਾ ਹੈ ਤਾਂ ਸਹੀ ਤਰੀਕੇ ਨਾਲ ਬਾਹਰ ਰਹੋ ,ਇੱਜ਼ਤ ਤੋ ਵੱਡੀ ਕੋਈ ਚੀਜ਼ ਨਹੀਂ ਮੁੰਡਾ ਹੋਵੇ ਜਾਂ ਕੁੜੀ .ਗਲਤ ਸੁਸਾਇਟੀ ਵਿੱਚ ਪੈ ਕੇ ਅਪਣਾ ਕੀਮਤੀ ਵਕਤ ਬਰਬਾਦ ਕਰ ਰਹੇ ਹੋ . ਕੁੜੀਆ ਨੂੰ ਖਾਸ ਕਰ ਕੇ ਬੱਚ ਕੇ ਰਹਿਣਾ ਚਾਹੀਦਾ ਹੈ ਗਲਤ ਅਨਸਰਾਂ ਤੋਂ .ਅਸੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ ,ਸਭ ਲੋਕ ਚੰਗੇ ਘਰਾਂ ਵਿੱਚੋ ਬਾਹਰ ਆਏ ਹਨ. ਜਿਨਾ ਨਾ ਸੱਭ ਕੁੱਛ ਦੇਖਿਆ ਹੁੰਦਾ ਓਹਨਾ ਨੂੰ ਹਵਾ ਵੀ ਨਹੀਂ ਲਗਦੀ ,ਹੰਕਾਰ ਵੀ ਨਹੀਂ ਆਉਂਦਾ
ਸੁਪਨੇ ਪੂਰੇ ਹੁੰਦੇ ਹਨ ਬਾਹਰ ਮਿਹਨਤ ਕਰੋ ਅਤੇ ਨੀਅਤ ਸਾਫ ਰੱਖੋ ,ਕਿਸੇ ਦਾ ਭਰੋਸਾ ਨਾ ਤੋੜੋ ,ਨਾ ਹੀ ਕਿਸੇ ਤੇ ਬੋਝ ਬਣੋ.
Просмотров 4512 часов назад
ਹਰ ਕੋਈ ਉਮੀਦ ਲਾਕੇ ਬਾਹਰ ਆਉਂਦਾ ਹੈਂ ,ਕਿਸੇ ਨੇ ਪਰਦੇਸ ਵਿੱਚ ਥੋੜੀ ਬਹੁਤ ਹੈਲਪ ਵੀ ਕੀਤੀ ਹੋਵੇ ਤਾਂ ਜਰੂਰ ਯਾਦ ਰੱਖੋ .
Tourist ਇਲਾਕੇ ਵਿੱਚ ਆਪਣੇ ਸਮਾਨ ਅਤੇ ਖਾਣ ਪੀਣ ਦੇ ਰੇਟ ਦਾ ਖਿਆਲ ਰੱਖੋ ,ਹੋ ਸਕੇ ਤਾਂ ਖਾਣ ਤੋਂ ਪਹਿਲਾ ਰੇਟ ਪੁੱਛ ਲਓ
Просмотров 4714 часов назад
ਬੜੇ ਲੋਕ ਲੁੱਟੇ ਜਾਂਦੇ ਹਨ Tourist ਇਲਾਕੇ ਵਿੱਚ, ਖਾਣ ਪੀਣ ਦੇ ਸਮਾਨ ਵੇਲੇ ,ਸ਼ਾਪਿੰਗ ਵੇਲੇ ,ਅਤੇ ਚੋਰੀ ਹੋ ਜਾਂਦਾ ਪਾਸਪੋਰਟ ਪੈਸੇ ਅਤੇ ਜ਼ਰੂਰੀ ਕਾਗਜ਼ਾਤ ,ਇਸ ਕਰਕੇ ਪਾਸਪੋਰਟ ਦੀ ਫੋਟੋ ਕਾਪੀ ਜਰੂਰ ਆਪਣੇ ਕੋਲ ਰੱਖੋ .
ਸਟੱਡੀ ਵੀਜ਼ਾ ਦੀ ਗੇਮ ਤਕਰੀਬਨ ਖ਼ਤਮ ਹੀ ਹੈਂ UK ਵਿੱਚ, ਅਗਰ PR ਬਾਰੇ ਸੋਚ ਰਹੇ ਹੋ.
Просмотров 3416 часов назад
ਅੱਜ ਕੱਲ੍ਹ ਸਟੱਡੀ ਵੀਜ਼ਾ ਦੇ ਤੁਕੇ ਖ਼ਤਮ ਹੀ ਹੈ UK ਵਿੱਚ PR ਦੇ ਚਾਂਸ ਨਹੀਂ ਹਨ ਕਿਉਕੇ ਪਹਿਲਾ ਹੀ ਬਹੁਤ ਪਰਵਾਸੀ ਆਏ ਹੋਏ ਹਨ.ਸਟੱਡੀ ਕਰੋ UK ਵਿੱਚ ਕੰਮ ਕਰੋ ਇੰਡੀਆ ਵਾਪਿਸ ਜਾ ਕੇ .
ਚੋਰੀ ਕੰਮ ਕਰਨ ਅਤੇ ਵੀਜ਼ਾ ਤੋ ਬਗੈਰ ਸੌਖਾ ਨਹੀਂ UK ਵਿੱਚ ,ਪੌਂਡ ਤਾਂ ਇੱਕਠੇ ਹੋ ਸਕਦੇ ਹਨ ਪਰ ਜ਼ਿੰਦਗੀ ਰੁਲ ਜਾਂਦੀ
Просмотров 4416 часов назад
ਇਥੇ ਦੋਸਤੋ ਬਹੁਤ ਲੋਕ ਚੋਰੀ ਰਹਿੰਦੇ ਅਤੇ ਕੰਮ ਕਰਦੇ ਹਨ ,ਪਰ ਜ਼ਿੰਦਗੀ ਸੌਖੀ ਨਹੀਂ UK ਵਿੱਚ.ਕੋਈ ਡਾਕਟਰੀ ਸਹੂਲਤ ਨਹੀਂ, ਇੰਡੀਆ ਨਹੀਂ ਜਾਂ ਸੱਕਦੇ , ਫੈਮਲੀ ਨਹੀਂ ਮਗਾਂ ਸਕਦੇ .
ਬੜੇ ਧੋਖੇਬਾਜ਼ ਤੁਹਾਨੂੰ ਮਿਲਣਗੇ ਵਿਦੇਸ਼ ਵਿਚ, ਜਿਸਦੀ ਹੈਲਪ ਕਰੋਗੇ ਉਹ ਹੀ ਧੋਖਾ ਦੇਣਗੇ ,ਕਿਸੇ ਤੇ ਵਿਸ਼ਵਾਸ ਨਾ ਕਰੋ
Просмотров 114День назад
ਬੜੇ ਧੋਖੇਬਾਜ਼ ਤੁਹਾਨੂੰ ਮਿਲਣਗੇ ਵਿਦੇਸ਼ ਵਿਚ, ਜਿਸਦੀ ਹੈਲਪ ਕਰੋਗੇ ਉਹ ਹੀ ਧੋਖਾ ਦੇਣਗੇ ,ਕਿਸੇ ਤੇ ਵਿਸ਼ਵਾਸ ਨਾ ਕਰੋ
Wolverhampton, UK ਇਹ ਸ਼ਹਿਰ ਪੂਰਾ ਪੰਜਾਬ ਹੀ ਲੱਗਦਾ ਹੈ, ਚੁਗਲੀਆਂ ਵੀ ਪੰਜਾਬੀ ਚ ਕਰਦੀਆਂ ਬੀਬੀਆਂ ਜਦੋ ਟਾਈਮ ਮਿਲੇ.
Просмотров 141День назад
Wolverhampton, UK ਇਹ ਸ਼ਹਿਰ ਪੂਰਾ ਪੰਜਾਬ ਹੀ ਲੱਗਦਾ ਹੈ, ਚੁਗਲੀਆਂ ਵੀ ਪੰਜਾਬੀ ਚ ਕਰਦੀਆਂ ਬੀਬੀਆਂ ਜਦੋ ਟਾਈਮ ਮਿਲੇ.
ਏਜੰਟਾਂ ਦੇ ਚੱਕਰ ਵਿੱਚ UK ਸਟੱਡੀ Visa ਤੇ ਆ ਗਏ ਲੋਕ ਕੇ ਜਲਦੀ PR ਮਿਲ ਜਾਏਗੀ ਸਟੱਡੀ ਤੋ ਬਾਅਦ . ਹੁਣ ਪਤਾ ਲਗਾ ਸੱਚ
Просмотров 9914 дней назад
ਏਜੰਟਾਂ ਦੇ ਚੱਕਰ ਵਿੱਚ UK ਸਟੱਡੀ Visa ਤੇ ਆ ਗਏ ਲੋਕ ਕੇ ਜਲਦੀ PR ਮਿਲ ਜਾਏਗੀ ਸਟੱਡੀ ਤੋ ਬਾਅਦ . ਹੁਣ ਪਤਾ ਲਗਾ ਸੱਚ
ਚੋਰੀ ਕੰਮ ਕਰਨ ਵਾਲ਼ਿਆਂ ਤੇ ਛਾਪੇ ਪੈ ਰਹੇ ਹਨ UK ਵਿੱਚ ,ਕਾਫੀ ਲੋਕ ਫੜੇ ਵੀ ਗਏ ਹਨ . ਹਾਲਾਤ ਠੀਕ ਹੋਣ ਦੀ wait ਕਰੋ .
Просмотров 11314 дней назад
ਚੋਰੀ ਕੰਮ ਕਰਨ ਵਾਲ਼ਿਆਂ ਤੇ ਛਾਪੇ ਪੈ ਰਹੇ ਹਨ UK ਵਿੱਚ ,ਕਾਫੀ ਲੋਕ ਫੜੇ ਵੀ ਗਏ ਹਨ . ਹਾਲਾਤ ਠੀਕ ਹੋਣ ਦੀ wait ਕਰੋ .
Visitor ਵੀਜ਼ਾ ਤੇ ਆਏ ਲੋਕਾ ਨੂੰ ਹੁਣ Work Permit ਨਹੀਂ ਮਿਲੇਗਾ ਕੈਨੇਡਾ ਵਿੱਚ.
Просмотров 3414 дней назад
Visitor ਵੀਜ਼ਾ ਤੇ ਆਏ ਲੋਕਾ ਨੂੰ ਹੁਣ Work Permit ਨਹੀਂ ਮਿਲੇਗਾ ਕੈਨੇਡਾ ਵਿੱਚ.
UK ਵਿੱਚ ਪੰਜਾਬ ਵੱਸਦਾ ਹੈਂ ,ਤੁਸੀ ਵੀ ਦੇਖੋ ਨੱਜ਼ਾਰੇ
Просмотров 11614 дней назад
UK ਵਿੱਚ ਪੰਜਾਬ ਵੱਸਦਾ ਹੈਂ ,ਤੁਸੀ ਵੀ ਦੇਖੋ ਨੱਜ਼ਾਰੇ
ਤੁਸੀ ਵੀ ਦੇਖ ਲਓ UK ਦੀਆ ਮੇਮਾਂ ਦੇ ਦੇਸ਼ ਦੇ ਨਜ਼ਾਰੇ ,ਮੀਂਹ ਤੁਹਾਡਾ ਇੰਤਜ਼ਾਰ ਰੋਜ਼ ਕਰਦਾ ਹੈਂ .
Просмотров 14614 дней назад
ਤੁਸੀ ਵੀ ਦੇ ਲਓ UK ਦੀਆ ਮੇਮਾਂ ਦੇ ਦੇਸ਼ ਦੇ ਨਜ਼ਾਰੇ ,ਮੀਂਹ ਤੁਹਾਡਾ ਇੰਤਜ਼ਾਰ ਰੋਜ਼ ਕਰਦਾ ਹੈਂ .
ਮਤਲਬੀ ਲੋਕ ਮੂੰਹ ਦੇ ਬਹੁਤ ਮਿੱਠੇ ਹੁੰਦੇ ਹਨ ,ਹਰ ਇਕ ਤੇ ਭਰੋਸਾ ਨਾ ਕਰੋ ,ਅਪਣਾ ਬਣ ਕੇ ਧੋਖਾ ਦਿੰਦੇ ਹਨ ,ਬੱਚ ਕੇ ਰਹੋ.
Просмотров 4814 дней назад
ਮਤਲਬੀ ਲੋਕ ਮੂੰਹ ਦੇ ਬਹੁਤ ਮਿੱਠੇ ਹੁੰਦੇ ਹਨ ,ਹਰ ਇਕ ਤੇ ਭਰੋਸਾ ਨਾ ਕਰੋ ,ਅਪਣਾ ਬਣ ਕੇ ਧੋਖਾ ਦਿੰਦੇ ਹਨ ,ਬੱਚ ਕੇ ਰਹੋ.
2024 ਸਟੂਡੈਂਟਸ ਨੂੰ ਰਾਸ ਨਹੀਂ ਆਇਆ ਕੈਨੇਡਾ ਅਤੇ UK ਵੀ, ਜਿਆਦਾ ਪੰਗੇ 2024 ਵਿੱਚ ਹੀ ਪਏ ਹਨ.
Просмотров 8114 дней назад
2024 ਸਟੂਡੈਂਟਸ ਨੂੰ ਰਾਸ ਨਹੀਂ ਆਇਆ ਕੈਨੇਡਾ ਅਤੇ UK ਵੀ, ਜਿਆਦਾ ਪੰਗੇ 2024 ਵਿੱਚ ਹੀ ਪਏ ਹਨ.
ਪੰਜਾਬੀ ਕੈਨੇਡਾ ਹੀ ਜਾਣਗੇ ਭਾਵੇ ਕੋਈ ਵੀ RISK ਲੈਕੇ ਜਾਣ , ਸਟੱਡੀ ਹੋਵੇ ਜਾਂ ਵਿਆਹ IELTS ਕੀਤੀ ਹੋਵੇ ਕੁੜੀ ਨੇ .
Просмотров 3814 дней назад
ਪੰਜਾਬੀ ਕੈਨੇਡਾ ਹੀ ਜਾਣਗੇ ਭਾਵੇ ਕੋਈ ਵੀ RISK ਲੈਕੇ ਜਾਣ , ਸਟੱਡੀ ਹੋਵੇ ਜਾਂ ਵਿਆਹ IELTS ਕੀਤੀ ਹੋਵੇ ਕੁੜੀ ਨੇ .
ਅਸਲੀ ਨਜ਼ਾਰੇ ਤਾਂ UK ਆਉਂਦੇ ਹੀ ਪਤਾ ਲੱਗ ਜਾਂਦੇ ਹੈਂ . ਕਿੰਨੇ ਕੂ ਲੋਕ ਸੁਖੀ ਹਨ ,ਕਿਵੇ ਏਜੰਸੀ ਰਾਹੀ ਕੰਮ ਮਿਲਦਾ ਹੈਂ.
Просмотров 5321 день назад
ਅਸਲੀ ਨਜ਼ਾਰੇ ਤਾਂ UK ਆਉਂਦੇ ਹੀ ਪਤਾ ਲੱਗ ਜਾਂਦੇ ਹੈਂ . ਕਿੰਨੇ ਕੂ ਲੋਕ ਸੁਖੀ ਹਨ ,ਕਿਵੇ ਏਜੰਸੀ ਰਾਹੀ ਕੰਮ ਮਿਲਦਾ ਹੈਂ.
ਆਪਣੇ ਘਰ ਲੈਣੇ ਸੌਖੇ ਨਹੀਂ ਬਾਹਰ ,ਸਾਰੀ ਉਮਰ ਕਿਸ਼ਤਾਂ ਦੇਣ ਵਿੱਚ ਲੰਘ ਜਾਂਦੀ ਹੈ. ਮੁਸ਼ਕਲ ਨਾਲ ਇਕ ਘਰ ਬਣਦਾ ਹੈਂ
Просмотров 7321 день назад
ਆਪਣੇ ਘਰ ਲੈਣੇ ਸੌਖੇ ਨਹੀਂ ਬਾਹਰ ,ਸਾਰੀ ਉਮਰ ਕਿਸ਼ਤਾਂ ਦੇਣ ਵਿੱਚ ਲੰਘ ਜਾਂਦੀ ਹੈ. ਮੁਸ਼ਕਲ ਨਾਲ ਇਕ ਘਰ ਬਣਦਾ ਹੈਂ
ਕੈਨੇਡਾ,UK,USA,Dubai ਜਾਣ ਨੂੰ ਤਿਆਰ ਹਨ , ਪੈਸੈ ਬਾਪੂ ਦੇ ਤੇ ਐਸ਼ ਮੁੰਡਿਆ ਦੀ .
Просмотров 8221 день назад
ਕੈਨੇਡਾ,UK,USA,Dubai ਜਾਣ ਨੂੰ ਤਿਆਰ ਹਨ , ਪੈਸੈ ਬਾਪੂ ਦੇ ਤੇ ਐਸ਼ ਮੁੰਡਿਆ ਦੀ .
Dubai ਦੀ ਖੂਬਸੂਰਤੀ ਨੇ ਲੋਕਾ ਦਾ ਮਨ ਮੋਹ ਲਿਆ ,ਸ਼ਾਪਿੰਗ ਕਰੋ ਜਾ ਸੈਰ ਕਰੋ ,Business ਕਰਕੇ ਪੈਸਾ ਵੀ ਕਮਾ ਸਕਦੇ ਹੋ .
Просмотров 4121 день назад
Dubai ਦੀ ਖੂਬਸੂਰਤੀ ਨੇ ਲੋਕਾ ਦਾ ਮਨ ਮੋਹ ਲਿਆ ,ਸ਼ਾਪਿੰਗ ਕਰੋ ਜਾ ਸੈਰ ਕਰੋ ,Business ਕਰਕੇ ਪੈਸਾ ਵੀ ਕਮਾ ਸਕਦੇ ਹੋ .
ਬੀਬੀਆਂ ਵੀ ਕਦੀ ਕਦੀ 2 ਪੈੱਗ ਲਾ ਲੈਂਦੀਆ ਹਨ, ਅੱਜਕਲ ਮੁੰਡੇ ਵਾਲੇ ਡਰਦੇ ਹਨ ਕੇ ਕੁੜੀ ਕਿਤੇ ਦਾਰੂ ਪੀਣੀ ਨਾ ਟੱਕਰ ਜਾਏ
Просмотров 6721 день назад
ਬੀਬੀਆਂ ਵੀ ਕਦੀ ਕਦੀ 2 ਪੈੱਗ ਲਾ ਲੈਂਦੀਆ ਹਨ, ਅੱਜਕਲ ਮੁੰਡੇ ਵਾਲੇ ਡਰਦੇ ਹਨ ਕੇ ਕੁੜੀ ਕਿਤੇ ਦਾਰੂ ਪੀਣੀ ਨਾ ਟੱਕਰ ਜਾਏ
ਹਾਲਾਤ ਠੀਕ ਹੋਣ ਦਾ ਮਤਲਬ ਇਹ ਨਹੀਂ ਕੇ, ਸੱਭ ਨੂੰ ਵੀਜ਼ਾ ਜਾਂ PR ਮਿਲੇਗੀ UK ਦੀ
Просмотров 6921 день назад
ਹਾਲਾਤ ਠੀਕ ਹੋਣ ਦਾ ਮਤਲਬ ਇਹ ਨਹੀਂ ਕੇ, ਸੱਭ ਨੂੰ ਵੀਜ਼ਾ ਜਾਂ PR ਮਿਲੇਗੀ UK ਦੀ
FINLAND, ਚਲਤੇ ਚਲਤੇ ਮੁਜ਼ੇ ਕੋਈ ਮਿਲ ਗਿਆ ਥਾ ,ਗੱਲ UK ਦੀ ਕਿੱਥੇ ਜਾ ਕੇ ਉਲਾਂਭਾ ਦਿੱਤਾ ਫ਼ਿਨਲੈਂਡ ਵਿੱਚ.
Просмотров 8121 день назад
FINLAND, ਚਲਤੇ ਚਲਤੇ ਮੁਜ਼ੇ ਕੋਈ ਮਿਲ ਗਿਆ ਥਾ ,ਗੱਲ UK ਦੀ ਕਿੱਥੇ ਜਾ ਕੇ ਉਲਾਂਭਾ ਦਿੱਤਾ ਫ਼ਿਨਲੈਂਡ ਵਿੱਚ.
UK ਦੇ ਹਾਲਾਤ ਥੋੜੇ ਬਹੁਤ ਠੀਕ ਹੋਏ ਹਨ ,ਲੇਕਿਨ ਲੋਕ ਸੋਚੀ ਪੈ ਗਏ ਹਨ. ਅੱਗੇ ਅੱਗੇ ਦੇਖੋ ਕੀ ਹੁੰਦਾ ਹੈਂ. ਰੱਬ ਭਲੀ ਕਰੇ
Просмотров 13421 день назад
UK ਦੇ ਹਾਲਾਤ ਥੋੜੇ ਬਹੁਤ ਠੀਕ ਹੋਏ ਹਨ ,ਲੇਕਿਨ ਲੋਕ ਸੋਚੀ ਪੈ ਗਏ ਹਨ. ਅੱਗੇ ਅੱਗੇ ਦੇਖੋ ਕੀ ਹੁੰਦਾ ਹੈਂ. ਰੱਬ ਭਲੀ ਕਰੇ
UK ਵਿੱਚ Recruitment Agencies ਰਾਹੀਂ ਵੀ ਜੌਬ ਮਿਲ ਜਾਂਦੀ ਹੈਂ ਜਾ ਕੋਈ ਵਾਕਫਕਾਰ ਹੋਵੇ Relative ਹੋਵੇ .
Просмотров 4028 дней назад
UK ਵਿੱਚ Recruitment Agencies ਰਾਹੀਂ ਵੀ ਜੌਬ ਮਿਲ ਜਾਂਦੀ ਹੈਂ ਜਾ ਕੋਈ ਵਾਕਫਕਾਰ ਹੋਵੇ Relative ਹੋਵੇ .
ਕੀ ਕੀ ਕੰਮ ਕਰਨਾ ਪੈਂਦਾ ਹੈਂ ਬਾਹਰ ਨਵੇ ਆਏ ਲੋਕਾ ਨੂੰ ਇੰਡੀਆ ਤੋ, UK ਹੋਵੇ ਜਾਂ Europe, ਜਾਂ ਦੂਸਰੇ ਦੇਸ਼ਾਂ ਵਿੱਚ .
Просмотров 5628 дней назад
ਕੀ ਕੀ ਕੰਮ ਕਰਨਾ ਪੈਂਦਾ ਹੈਂ ਬਾਹਰ ਨਵੇ ਆਏ ਲੋਕਾ ਨੂੰ ਇੰਡੀਆ ਤੋ, UK ਹੋਵੇ ਜਾਂ Europe, ਜਾਂ ਦੂਸਰੇ ਦੇਸ਼ਾਂ ਵਿੱਚ .
ਐਸ਼ ਕਰਲੋ ਜਿੰਨੀ ਕਰਨੀ ਇੰਡੀਆ ਵਿੱਚ, ਇਕ ਵਾਰੀ ਬਾਹਰ ਆ ਗਏ ਤਾਂ ਇੰਦਰਜਾਲ ਵਿੱਚ ਫਸ ਜਾਓਗੇ .
Просмотров 62Месяц назад
ਐਸ਼ ਕਰਲੋ ਜਿੰਨੀ ਕਰਨੀ ਇੰਡੀਆ ਵਿੱਚ, ਇਕ ਵਾਰੀ ਬਾਹਰ ਆ ਗਏ ਤਾਂ ਇੰਦਰਜਾਲ ਵਿੱਚ ਫਸ ਜਾਓਗੇ .
ਭੁੱਲ ਜਾਓਗੇ UK ,Canada ਅਗਰ Germany ਆ ਗਏ . ਸਭ ਲੋਕ ਇੰਡੀਆ ਤੋਂ SCHENGEN VISA ਲੈਕੇ ਹੀ ਆ ਰਹੇ ਹਨ ਯੌਰਪ ਵਿੱਚ
Просмотров 44Месяц назад
ਭੁੱਲ ਜਾਓਗੇ UK ,Canada ਅਗਰ Germany ਆ ਗਏ . ਸਭ ਲੋਕ ਇੰਡੀਆ ਤੋਂ SCHENGEN VISA ਲੈਕੇ ਹੀ ਆ ਰਹੇ ਹਨ ਯੌਰਪ ਵਿੱਚ

Комментарии

  • @SilpihalderSilpi
    @SilpihalderSilpi 11 дней назад

    Hi

  • @SukhWinder-rz9np
    @SukhWinder-rz9np 18 дней назад

    ❤❤❤❤❤

  • @gopichahal3640
    @gopichahal3640 18 дней назад

    Sahi gall

    • @sspardesi450
      @sspardesi450 18 дней назад

      Thanks and welcome

    • @gopichahal3640
      @gopichahal3640 18 дней назад

      @@sspardesi450 sade Indian karje thale aa jande khende gadei mehngi laini aa

    • @sspardesi450
      @sspardesi450 18 дней назад

      @@gopichahal3640 ਪੰਜਾਬੀਆ ਵਿੱਚ ਨਖਰੇ ਬਹੁਤ ਹਨ

  • @faridkot20
    @faridkot20 19 дней назад

    Thanks for raising this very important issue.

  • @postivevibes908
    @postivevibes908 Месяц назад

    Sabse best option india m he koi kaam karlo jaruri hai bhar jana...paji...apna desh best hai

    • @sspardesi450
      @sspardesi450 Месяц назад

      ਬਿਲਕੁਲ ਸਹੀ ਕਿਹਾ ਤੁਸੀ

    • @THiNDNATureLover
      @THiNDNATureLover 29 дней назад

      Ma v Germany jaana chahuna

    • @THiNDNATureLover
      @THiNDNATureLover 29 дней назад

      Ma car mechanic haa

    • @THiNDNATureLover
      @THiNDNATureLover 29 дней назад

      Mere kol Canada visa 3 years da hai

    • @sspardesi450
      @sspardesi450 29 дней назад

      ਪਰ ਆਪ ਨੂੰ Germany ਦਾ ਵੀਜ਼ਾ ਲੈਣਾ ਪਏਗਾ ਜਾ Schengen visa Lena ਪਏਗਾ ,Germany Sab to ਜਿਆਦਾ ਕਾਰ ਬਣਾਉਣ ਵਾਲਾ ਦੇਸ਼ ਹੈਂ BMW, WV , Mercedes ਅਤੇ ਹੋਰ ਵੀ ਬਹੁਤ ਟਾਈਪ ਦੀ ਕਾਰ ਐਕਸਪੋਰਟ ਕਰਦਾ ਹੈਂ

  • @RK-ei8ql
    @RK-ei8ql Месяц назад

    Uncle ji namste aa jehdi Aaj kal protest chaldi pai aa uk vich es te v ek video banao eh Sade punjabia te koi effect pa rahi aa ? Ja kina loka nu esda nuksaan ho sakda . Thank you

    • @sspardesi450
      @sspardesi450 Месяц назад

      नुकसान हमेशा आपने लोगो का ही होता हैं ,इनका तो मुल्क हैं ,जब ज्यादा आदमी आ जाए तो ऐसा ही होता ,कोई भी देश हो

    • @RK-ei8ql
      @RK-ei8ql Месяц назад

      @@sspardesi450 ek dedicated video jaroor banayeo please buhut sare loka nu pata nahi chal raha ki uk vich ho ki reha aa

  • @ApinderSingh-b2c
    @ApinderSingh-b2c Месяц назад

    Why only UK there is many more different countries in the world

    • @sspardesi450
      @sspardesi450 Месяц назад

      I have been many countries in Europe

  • @ApinderSingh-b2c
    @ApinderSingh-b2c Месяц назад

    Nothing is there it's only name united kingdom first you have get job money naver come from sky any where any part of the world (true talk)

    • @sspardesi450
      @sspardesi450 Месяц назад

      True 100% No money and no honey

  • @ApinderSingh-b2c
    @ApinderSingh-b2c Месяц назад

    Canada's only name i been there i was mad to go there like everyone nothing is there epsolutaly nothing at all you have to get jobs there's money naver comes from the sky in Canada like White snow Moore information please contact the Canadian embassy in the central London United Kingdom (jhikkey alla Apinder Singh)

    • @sspardesi450
      @sspardesi450 Месяц назад

      ਲੇਕਿਨ ਪੰਜਾਬੀ ਜਿਆਦਾ ਕੈਨੇਡਾ ਨੂੰ ਪਸੰਦ ਕਰਦੇ ਹਨ,ਕਿਓ ਕੇ ਭੇਡ ਚਾਲ ਹੈਂ

  • @ApinderSingh-b2c
    @ApinderSingh-b2c Месяц назад

    Because our own people are totally fucked up that's why there own country left behind, the country have everything still remains poor because of useless leadership in the past others things the people of country not wise enough to know what's the real difference's between big canal and the big sea ( it's sad world full of problems)

  • @ApinderSingh-b2c
    @ApinderSingh-b2c Месяц назад

    Construction jobs anyone can make good money but difficult jobs all over the world

  • @JaspalSingh-sx1pp
    @JaspalSingh-sx1pp Месяц назад

    ਜ਼ਰਾਇਮ ਪੇਸ਼ਾ ਕੌਂਮ ਏਵੇਂ ਤਾਂ ਨੀ ਕਿਹਾ ਇਹਨਾਂ ਦੇ ਕੰਮ ਕਰਤੂਤਾਂ ਈ ਘਟੀਆ, ਪੰਜਾਬੀ ਜਿੰਨੇ ਵੀ ਆ ਕੇਨੈਡਾ ਇਹਨਾਂ ਨੂੰ ਯੂਕਰੇਨ ਭੇਜ ਦੇਵੇ ਸਰਕਾਰ ਜਾਂ ਫ਼ਲਸਤੀਨ ,

    • @sspardesi450
      @sspardesi450 Месяц назад

      ਹਰ ਕੋਈ ਬੁਰਾ ਨਹੀਂ ਪਰ ਅੱਜ ਕਲ ਹਾਲਾਤ ਇਸਤਰ੍ਹਾਂ ਦੇ ਹਨ

  • @DarshanSingh-uq3yi
    @DarshanSingh-uq3yi Месяц назад

    ਲੁਟਣਾਂ ਨਿਸ਼ਾਨਾ

    • @sspardesi450
      @sspardesi450 Месяц назад

      ਸਹੀ ਗੱਲ ਹੈਂ

  • @gurpreetgermany4713
    @gurpreetgermany4713 Месяц назад

    ਹੁਣ ਜਰਮਨੀ ਵੱਲ ਰੁਖ ਹੋਗਿਆ ਲੋਕਾਂ ਦਾ ਪਰ ਜਰਮਨੀ ਰੂਲ ਬਹੁਤ ਸਖ਼ਤ ਜਿਹੜਾ ਪੜ੍ਹਨ ਆ ਰਿਹਾ ਉਸ ਲਈ ਠੀਕ ਪਰ ਪੱਕੇ ਹੋਣ ਦੇ ਚੱਕਰ ਵਾਲੇ ਦੂਰ ਰਹਿਣ ਜਰਮਨੀ ਵਾਲੇ ਸੂਈ ਦੇ ਨੱਕੇ ਵਿੱਚੋਂ ਕੱਢ ਦੇ ਹਨ ਫਿਰ ਪੱਕਾ ਕਰਦੇ ਹਨ।

    • @sspardesi450
      @sspardesi450 Месяц назад

      Germany ਸ਼ੁਰੂ ਤੋ ਹੀ ਸਖ਼ਤ ਹੈਂ ਪੁਲਸ ਚੈੱਕ ਕਰਦੀ ਰਹਿੰਦੀ ਹੈਂ ਰਸਤੇ ਵਿੱਚ ਵੀ ID ਕਾਰਡ

  • @user-lo4lk2vt9e
    @user-lo4lk2vt9e Месяц назад

    20 लाख लाके punjab ch he kamm कर lo

    • @sspardesi450
      @sspardesi450 Месяц назад

      सही कहां आप ने

  • @ranjitsinghsodhi2672
    @ranjitsinghsodhi2672 Месяц назад

    5 saal vota jade lai kai bathde oh nokri de den ethe fr b.a bed wale di jagha 10+2 sarkari teacha aa ja kai dekhyo😊

    • @sspardesi450
      @sspardesi450 Месяц назад

      India ਵਿਚ ਰੱਬ ਰਾਖਾ ਸੱਭ ਦਾ ,ਹੋਰ ਕਿਸੇ ਤੋ ਕੋਈ ਉਮੀਦ ਨਾ ਰੱਖੋ

    • @sspardesi450
      @sspardesi450 Месяц назад

      Thanks and welcome

  • @user-ph1jd1xz8h
    @user-ph1jd1xz8h Месяц назад

    Bevkuf loko na karo apna paisa barbad kush nhi hega canada please apne bache apne kol rakho na marvao apne bache

  • @charanjitsingh3622
    @charanjitsingh3622 Месяц назад

    Kuj students dey dushman Canada dey khilaf bol bol key Gumrah kita jis karn Canada ne kadm uthaya hai.oh jimewar hn, students nu Canada dey khilaf barkavon Wale . Students please inform kee batu mein na aao.Canada is good country.

  • @RAJINDERSINGH-ux6zr
    @RAJINDERSINGH-ux6zr Месяц назад

    ਨਾ ਜਾਉ ਆਪਣੇ ਘਰ ਰਹੋ ਕਿਤੇ ਨਾ ਜਾਉ ਜਰੂਰ ਬੁੱਡ ਮਰਵਾਉਣੀ ਜਦੋ ਆਗਲੇ ਤੋਹਾਨੂੰ ਪਸੰਦ ਈ ਨੀ ਕਰਦੇ ਨਾ ਜਾਉ ਨਾ ਆਊਣ ਦਿਉ ਆਪਣੇ ਮੁਲਕ ਕਿਸੇ ਨੂੰ ਆਪਣੇ ਆਪਣੇ ਮੁਲਕ ਵਿੱਚ ਰਹੋ ਆਪਣੇ ਆਪਣੇ ਸੂਬਾ ਦੇ ਆਧਿਕਾਰਿਕ ਲਵੋ ਕਿਸੇ ਦੇ ਥੱਲੇ ਨਾ ਲੱਗੋ

  • @user-ch1ht2cw1p
    @user-ch1ht2cw1p Месяц назад

    Good 👍 job canada

    • @sspardesi450
      @sspardesi450 Месяц назад

      @@user-ch1ht2cw1p thanks and welcome

  • @ApinderSingh-b2c
    @ApinderSingh-b2c 2 месяца назад

    Why you thinking like that it's up to someone staying or leaving it's choices not by force unless some one being greedy about the money humans beings all of us looking for the extra money that's our own personal problems

    • @sspardesi450
      @sspardesi450 2 месяца назад

      Every one deferent thinking ,I don't want to say any thing about bad or good

  • @KarmjeetKaur-jy3li
    @KarmjeetKaur-jy3li 2 месяца назад

    Uncle India cha money Tu binn Koi ni pueshda thunda kol money hundai a har Koi pushnda

    • @sspardesi450
      @sspardesi450 2 месяца назад

      ਤੁਸੀ ਸਹੀ ਕਹਿੰਦੇ ਹੋ ਜੀ ,ਮੈਂ ਕਿਹਾ ਨਜਾਰੇ ਇੰਡੀਆ ਵਿੱਚ ਹਨ "No Money "No Honey "No Funny"

    • @sspardesi450
      @sspardesi450 2 месяца назад

      ਅਸੀ ਜੋਂ ਦੇਖਦੇ ਹਾਂ ਓਹੀ ਲਿਖਦੇ ਹਾਂ ਜੀ,ਕਿਸੇ ਦਾ ਦਿੱਲ ਨਹੀਂ ਤੋੜਦੇ ,ਲੋਕ ਆ ਵੀ ਰਹੇ ਹਨ UK ਵਿੱਚ ,ਕਈ ਵਾਪਿਸ ਵੀ ਜਾ ਰਹੇ ਹਨ.ਕਿਸੇ ਦਾ ਬੁਰਾ ਨਾਂਹ ਸੋਚਦੇ ਅਸੀ.

  • @HARPALSINGH-nj8ef
    @HARPALSINGH-nj8ef 2 месяца назад

    All videos are knowledgeable

  • @ApinderSingh-b2c
    @ApinderSingh-b2c 2 месяца назад

    Because people are mad about the money believe or leave it its only dust unfortunately we cant live without money in this life its not everything in life but necessary things in life

  • @deepsandhu5889
    @deepsandhu5889 2 месяца назад

    ❤❤❤❤

  • @ApinderSingh-b2c
    @ApinderSingh-b2c 2 месяца назад

    It's nothing is there I'm happy where I am money is not everything in life it's necessary things in life nothing else

  • @ApinderSingh-b2c
    @ApinderSingh-b2c 2 месяца назад

    It's nothing is there I been there it's only name nothing else I already work and pay my tax there they have my own personal records you go to Switzerland then you see where you stand it's only name ?

  • @ApinderSingh-b2c
    @ApinderSingh-b2c 2 месяца назад

    People lie too much each others including myself it's my own personal experience in this life I sware to my own prayer it's the only truths

  • @ApinderSingh-b2c
    @ApinderSingh-b2c 2 месяца назад

    People are mad about the money thay are looking for extra money I'm saying it's not everything in life it's necessary things we can't live without money that's our own personal problems it's only dust but nobody will understand why because it's greed

    • @sspardesi450
      @sspardesi450 2 месяца назад

      No money no honey and no funny

    • @ApinderSingh-b2c
      @ApinderSingh-b2c 2 месяца назад

      @@sspardesi450 it's not everything yes without money you can do something little it's possible, not much you can do it Moore money Moore problems in this life

  • @ApinderSingh-b2c
    @ApinderSingh-b2c 2 месяца назад

    Nobody give fuck about me I don't give about anybody

  • @ApinderSingh-b2c
    @ApinderSingh-b2c 2 месяца назад

    Nobody told us come to western country no body force anybody to stay in the western country everyone come by there own choices because everyone looking for extra money only money here nothing is here yes there is also social welfare departments free money for everyone here end of days money is not everything in life happiness is Moore then anything in this life i naver came here for money i run away from my village because nobody love me and treats me with respect including parents my mother and father dead long times ago i got no love for anybody including myself my name is jhikkey alla Apinder Singh

  • @ApinderSingh-b2c
    @ApinderSingh-b2c 2 месяца назад

    It's nothing is there expect from money British governments still have too much money everyone knows the English people always had money but swiss is far better then England for example go visit Switzerland see your with your own eyes but swiss is not English speaking country if someone can't speak German; Italian or french he will have big problems to live and work in Switzerland everything takes times

    • @sspardesi450
      @sspardesi450 2 месяца назад

      Germany Swiss Luxemburg,Norway rich countries i have been there

    • @sspardesi450
      @sspardesi450 2 месяца назад

      Thanks and welcome

  • @ApinderSingh-b2c
    @ApinderSingh-b2c 2 месяца назад

    Life is not easy for anybody all of us looking for too much money in this life this is our own personal problems as we are only humans beings sooner or later all of us leave this world empty hands everything depends on true god hands we can only try our very best still it's luck money is not everything but necessary things in this life this is my own personal statement

  • @ApinderSingh-b2c
    @ApinderSingh-b2c 2 месяца назад

    Thanks you very much for the information

  • @ApinderSingh-b2c
    @ApinderSingh-b2c 2 месяца назад

    Nothing comes eazy

  • @ApinderSingh-b2c
    @ApinderSingh-b2c 3 месяца назад

    True you are right welcome to Western world

  • @ApinderSingh-b2c
    @ApinderSingh-b2c 3 месяца назад

    True talk they dont know they think everything is eazy in the forn country they think money is coming from the sky its wrong way of thinking the reality is totally different unless great god grant you great luck life is hard for everybody in this entire world

  • @AmritpalSingh-i1v
    @AmritpalSingh-i1v 3 месяца назад

    MA dubia a

  • @SaquilloRuth
    @SaquilloRuth 3 месяца назад

    ❤Nice😂🎉

  • @user-nc8lk3wt7w
    @user-nc8lk3wt7w 3 месяца назад

    satnaam sri waheguru sahib ji ❤❤

  • @NarinderSingh-ul5oq
    @NarinderSingh-ul5oq 3 месяца назад

    Visa kive milda ji

    • @sspardesi450
      @sspardesi450 3 месяца назад

      Embassy ਵਿਚੋ ਜਾ VFS office ਵਿੱਚੋ

    • @sspardesi450
      @sspardesi450 3 месяца назад

      ਜੇਕਰ ਤੁਹਾਡੇ ਕੋਲ ਯੌਰਪ ਦਾ ਪਾਸਪੋਰਟ ਹੈਂ ਤਾਂ ਵੀਜ਼ਾ ਦੀ ਲੋੜ ਨਹੀਂ ,ਇੰਡੀਅਨ ਪਾਸਪੋਰਟ ਹੈਂ ਤਾਂ Schengen visa ਲਗਵਾਲੋ 27 ਮੁਲਕ ਦੇਖ ਸਕਦੇ ਹੋ ਇਕੋ ਵੀਜ਼ਾ ਦੇ ਨਾਲ

  • @GurpreetSingh-mi9zf
    @GurpreetSingh-mi9zf 3 месяца назад

    Informative video

  • @AmritpalSingh-i1v
    @AmritpalSingh-i1v 3 месяца назад

    Right

  • @kuljitkahlon455
    @kuljitkahlon455 3 месяца назад

    ਉਹ ਪਰਦੇਸੀ ਜੀ ਲੋਕਾਂ ਨੂੰ ਇਹ ਨਾ ਦੱਸੋ ਕਿ ਬਹੁਤ ਵਧੀਆ ਵਾ ਇਹ ਦੱਸੋ ਵੀ ਬਹੁਤ ਮਹਿੰਗਾਈ ਆ ਤੇ ਕਾਰੋਬਾਰ ਨਹੀਂ ਹੈਗਾ ਇੱਥੇ ਬਹੁਤ ਮੁਸ਼ਕਿਲ ਨਾਲ ਕੰਮ ਚਲਦੇ ਨੇ ਮਾੜੇ ਮੋਟੇ ਬੰਦੇ ਲਈ ਇੱਥੇ ਆਉਣਾ ਬੜੀ ਮੁਸ਼ਕਿਲ ਦੀ ਗੱਲ ਆ ਰੋਟੀ ਖਾਣੀ ਸੌਖੀ ਨੀ ਇਥੋਂ ਦਾ 80 ਤੋਂ 85 ਹਜਾਰ ਰੁਪਆ ਪਰ ਮੰਥ ਖਰਚਾ ਵਾਦੁਨੀਆਂ ਨੂੰ ਝੂਠ ਬੋਲ ਬੋਲ ਕੇ ਸਬਜਬਾਜ ਵਿਖਾ ਕੇ ਤੁਸੀਂ ਸਾਰਿਆਂ ਨੂੰ ਜਾਨੀ ਕਿ ਇੱਥੇ ਸੱਦ ਲੈਂਦੇ ਤੇ ਮੁੜ ਕੇ ਨਾ ਇਥੇ ਕੋਈ ਕਾਰੋਬਾਰ ਨਾ ਕੋਈ ਗੱਲ ਨਾ ਕੋਈ ਬਾਹਰ ਤੁਸੀਂ ਤੇ ਵੀਡੀਓ ਬਣਾਈ ਤੇ ਇੱਕ ਪਾਸੇ ਹੋ ਜਾਂਦੀ ਹ ਜਿਨਾਂ ਨੇ ਬਚਿਆ ਆ ਕੇ ਭੁੱਖੇ ਪਿਆਸੇ ਮਰਦੇ ਨੇ ਠੰਡ ਚ ਆ ਕੇ ਰਹਿੰਦੇ ਨੇ ਲੋਕਾਂ ਦੇ ਇੱਥੇ ਆ ਕੇ ਧੱਕੇ ਖਾਂਦੇ ਨੇ ਉਹਨਾਂ ਦਾ ਕੀ ਹਾਲ ਹ ਇਹ ਵੇਖਿਆ ਕਰੋ ਕਈ ਮਾਵਾਂ ਦੇ ਪੁੱਤ ਇਥੇ ਧੱਕੇ ਖਾਣ ਡੇ ਨੇ

    • @sspardesi450
      @sspardesi450 3 месяца назад

      ਦੋਸਤੋ ਮੇਰੀ ਇਕੋ ਵੀਡਿਉ ਦੇਖੀ ਸਾਰੀਆਂ ਦੇਖੋ ਕੀ ਲਿਖਿਆ uk ਬਾਰੇ ,ਮੈਂ ਲਿਖਿਆ ਸਿਰਫ ਮੀਂਹ welcome ਕਰਦਾ ਹੈਂ ਇੰਗਲੈਂਡ ਦਾ ,ਹੋਰ ਕੋਈ ਤਾਰੀਫ਼ ਨਹੀਂ ਕੀਤੀ

    • @sspardesi450
      @sspardesi450 3 месяца назад

      ruclips.net/video/ObPu9s21pEY/видео.htmlsi=pi6AHcE75YPlfO_v

    • @sspardesi450
      @sspardesi450 3 месяца назад

      ruclips.net/video/bikNMUYwHDc/видео.htmlsi=gcjW3pQ19GBBGFNO

    • @sspardesi450
      @sspardesi450 3 месяца назад

      Thanks ਤੁਹਾਡਾ ਤੁਸੀ ਹਾਲਾਤ ਦੇਖੇਦੇ ਹੋ UK ਦੇ ਪਰ ਮੈਂ ਸੱਚਾਈ ਲਿਖਦਾ ਹਾਂ ,ਤੁਸੀ ਸਿਰਫ thumbnail ਦੇਖਿਆ ਪੂਰੀ ਵੀਡਿਉ ਦੇਖੀ ਕਿ ਲਿਖਿਆ ਆਖਰੀ ਇਥੇ ਲੋਕ 15,15 ਸਾਲ

  • @Easyindiancooking555
    @Easyindiancooking555 3 месяца назад

    Very very true nice vlog 🙏❤️

  • @kulvirsinghkulvirsingh-zf5ps
    @kulvirsinghkulvirsingh-zf5ps 3 месяца назад

    J hor country vicho move kar aa kam mil ja ga ji croatia open work ta move kar sahkda banda kam mil ja ga

    • @sspardesi450
      @sspardesi450 3 месяца назад

      ਕੰਮ ਬਹੁਤ ਹੈਂ ਪਰ ਆਉਣ ਤੋਂ ਪਹਿਲਾਂ ਰਹਿਣ ਲਈ ਰੂਮ ਦਾ ਇੰਤਜ਼ਾਮ ਕਰ ਲੈਣਾ

    • @kulvirsinghkulvirsingh-zf5ps
      @kulvirsinghkulvirsingh-zf5ps 3 месяца назад

      Y rahen da ni hu sahkda Sweden kida utha ve hai kam Danmark vich kine k paymant ban jndi ji

    • @sspardesi450
      @sspardesi450 3 месяца назад

      @@kulvirsinghkulvirsingh-zf5ps Sweden Kam Nahi milda

    • @sspardesi450
      @sspardesi450 3 месяца назад

      @@kulvirsinghkulvirsingh-zf5ps Norway ਠੀਕ ਹੈਂ ਕੰਮ ਬਹੁਤ ਹੈਂ Oslo And Drammen city in Norway

    • @kulvirsinghkulvirsingh-zf5ps
      @kulvirsinghkulvirsingh-zf5ps 3 месяца назад

      @@sspardesi450 apna koi banda hai app da norway

  • @gulshankumar9567
    @gulshankumar9567 3 месяца назад

    ❤❤ very nice g

  • @sanjivgill473
    @sanjivgill473 3 месяца назад

    Hello bro

  • @RK-ei8ql
    @RK-ei8ql 3 месяца назад

    ਕਿਰਪਾ ਕਰਕੇ ਦਸ ਦੀਆ ਕਰੋ ਕਿੰਨਾ ਕੰਮਾਂ ਦੀ ਜਿਆਦਾ ਡਿਮਾਂਡ ਹੈ।

    • @sspardesi450
      @sspardesi450 3 месяца назад

      Hotel and restaurant kitchen helper ,Shop ,7 to eleven shop

    • @sspardesi450
      @sspardesi450 3 месяца назад

      ਹੋਰ ਵੀ ਬਹੁਤ ਤਰਹ ਦੀ ਜੌਬ ਹੈਂ ਕਲੀਨਿੰਗ

  • @Manindersingh-yc2xw
    @Manindersingh-yc2xw 3 месяца назад

    ਲੰਗਰ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਚਲਦਾ ਹੈ ਉਸਦਾ ਦੇਸ਼ - ਵਿਦੇਸ਼ ਨਾਲ ਕੋਈ ਸਬੰਧ ਨਹੀਂ ----- ਬਾਕੀ ਇੱਕ ਗੱਲ ਇਸ ਵੀਡੀਓ ਵਿੱਚ ਵਧੀਆ ਲੱਗੀ ਹੈ ਕਿ ਇਸ ਲੰਗਰ ਨੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੁਕਮਾਂ ਅਨੁਸਾਰ ਛਕਾਇਆ ਜਾ ਰਿਹਾ ਹੈ ---- ਨਹੀਂ ਤਾਂ ਅੱਜ ਵਾਲੇ ਘਟੀਆ ਚੌਧਰੀ ਗੁਰੂ ਸਾਹਿਬ ਜੀ ਦੇ ਨਾਮ ਤੇ ਪਖੰਡ ਕਰਕੇ ਭਾਵ ਗੁਰੂ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਬਣਾ ਕੇ ਆਪਣੀ ਹੀ ਮਨਮਤ ਕਰਦੇ ਹੋਏ ਜਾਂ ਸਿਰਫ ਕੁੱਝ ਕੁ ਅਖੌਤੀਆਂ ਦੇ ਪੈਰ ਚੱਟਦੇ ਹੋਏ ਗੁਰੂ ਸਾਹਿਬ ਜੀ ਦੇ ਲੰਗਰ ਨੂੰ ਵੀ ਢਾਬਾ ਹੀ ਬਣਾ ਦਿੰਦੇ ਹਨ ਕੁਰਸੀਆਂ - ਮੇਜ ਲਗਾ ਕੇ ---- ਹੁਣ ਤਾਂ ਕਈ ਗੁਰਦੁਆਰਾ ਸਾਹਿਬ ਵਿੱਚ (( ਗੁਰੂ ਸਾਹਿਬ ਜੀ ਦੇ ਨਾਮ ਉੱਤੇ ਪਖੰਡ ਕਰਕੇ ਬਣਾਈ ਇੱਕ ਇਮਾਰਤ - ਜਿੱਥੇ ਗੁਰੂ ਸਾਹਿਬ ਜੀ ਦੀ ਮਰਿਆਦਾ ਨੂੰ ਪਿੱਛੇ ਛੱਡ ਦਿੱਤਾ ਜਾਦਾਂ )) ਮੇਜ - ਕੁਰਸੀਆਂ ਦੇ ਨਾਲ - 2 ਕਈ ਘਟੀਆ ਗੰਦ ਜੁੱਤੀਆਂ ਵੀ ਪਾ ਕੇ ਬੈਠੇ ਹੁੰਦੇ ਹਨ ਅਤੇ ਕਈ ਘਟੀਆ ਸਿਰ ਵੀ ਨੰਗਾ ਕਰ ਲੈਦੇਂ ਹਨ --- ਇਸ ਵੀਡੀਓ ਵਿੱਚ ਗੁਰੂ ਸਾਹਿਬ ਜੀ ਦੀ ਮਰਿਆਦਾ ਦੇਖ ਕੇ ਵਧੀਆ ਲੱਗਿਆ