Such Kahoon
Such Kahoon
  • Видео 114
  • Просмотров 226 879
ਸਭ ਚੋਰ ਮੋਰੀਆਂ ਬੰਦ। ਵੀਜ਼ਾ ਗਿਰਾਵਟ ਦੇ ਅਸਲ ਕਾਰਨ ਕੀ ?  ਸਿਆਸਤ ਜਾਂ ਕੁੱਝ ਹੋਰ ਹੀ ਕਹਾਣੀ ?
ਭਾਰਤ ਕੈਨੇਡਾ ਰਿਸ਼ਤੇ ਖਰਾਬ ਹੋਣ ਤੋਂ ਪਹਿਲਾਂ ਹੀ ਪੰਜਾਬੀਆਂ ਦੇ ਟੂਰੀਸਟ ਵੀਜ਼ਾ ਵਿੱਚ ਭਾਰੀ ਗਿਰਾਵਟ ਸ਼ੁਰੂ ਹੋ ਗਈ ਸੀ। ਜੁਲਾਈ ਮਹੀਨੇ ਤੋਂ ਹੀ ਕਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਸਖ਼ਤੀ ਵਰਤਦੇ ਹੋਏ ਵੀਜ਼ਾ ਜਾਰੀ ਕਰਨ ਵਿੱਚ ਹੱਥ ਘੁੱਟ ਲਿਆ ਸੀ।ਇਸ ਦਾ ਮੁੱਖ ਕਾਰਨ ਵਿਗੜੇ ਰਿਸ਼ਤੇ ਨਹੀਂ ਬਲਕਿ ਪੰਜਾਬੀਆਂ ਵਲੋਂ ਇੰਨ੍ਹਾਂ ਵੀਜ਼ਾ ਪ੍ਰਣਾਲੀ ਦੀ ਦੁਰਵਰਤੋ ਕਰਕੇ ਅਮਰੀਕਾ ਜਾਣ ਜਾਂ ਕਨੇਡਾ ਵਿੱਚ ਪੈਸੇ ਕਮਾਉਣ ਲਈ ਕੀਤੀ ਜਾ ਰਹੀ ਸੀ।
Просмотров: 119

Видео

ਆਖਿਰ ਗੋਡੇ ਟੇਕ ਗਈ ਸਰਕਾਰ। ਕਲੀਨਿਕ ਬਣਨਗੇ ਮੰਦਿਰ ।ਨਾਅਰਾ ਸੇਵਾ ਦਾ ਕਾਮਨਾ ਰਾਜ਼ ਦੀ
Просмотров 1402 часа назад
ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀ ਲੜਾਈ ਲਗਾਤਾਰ ਚੱਲ ਰਹੀ ਹੈ,ਆਮ ਲੋਕ ਜਿਨ੍ਹਾਂ ਦੀ ਸੇਵਾ ਦਾ ਦਮ ਹਰ ਪਾਰਟੀ ਕਰਦੀ ਹੈ ਇਸ ਲੜਾਈ ਵਿੱਚ ਪਿਸ ਰਹੀ ਹੈ। ਭਗਵੰਤ ਮਾਨ ਸਰਕਾਰ ਨੇ ਪੈਸੇ ਦੀ ਕਮੀਂ ਕਰਕੇ ਕੇਂਦਰ ਅੱਗੇ ਗੋਡੇ ਟੇਕ ਦਿੱਤੇ ਪਰ ਪੈਸੇ ਫੇਰ ਵੀ ਪੂਰੇ ਨਹੀਂ ਮਿਲਣਗੇ। ਫਾਇਦਾ ਕਿਸ ਨੂੰ ਤੇ ਨੁਕਸਾਨ ਕਿਸ ਨੂੰ ਝੱਲਣਾ ਪਵੇਗਾ ਇਸ ਉਪਰ ਬਹਿਸ ਚੱਲਦੀ ਰਹੇਗੀ ਪਰ ਇਹ ਪੱਕਾ ਹੈ ਕਿ ਆਮ ਜਨਤਾ ਦੀ ਪ੍ਰਵਾਹ ਕਿਸੇ ਨੂੰ ਨਹੀਂ।
ਚੰਡੀਗੜ੍ਹ ਦਾ ਸਬਜ਼ ਬਾਗ਼ ਹੋਇਆ ਖ਼ਤਮ ---- ਹੁਣ ਲੋਕ ਦਿਖਾਵੇ ਦੀ ਵੀ ਲੋੜ ਨਹੀਂ।
Просмотров 334 часа назад
ਹਰਿਆਣਾ ਸਰਕਾਰ ਆਪਣੀ ਨਵੀਂ ਵਿਧਾਨ ਸਭਾ ਦੀ ਇਮਾਰਤ ਬਣਾਉਣ ਜਾਂ ਰਹੀ ਹੈ ਅਤੇ ਇਸ ਲਈ ਚਾਹੀਦੀ ਜ਼ਰੂਰੀ ਜ਼ਮੀਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦੇਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕੇਂਦਰ ਸਰਕਾਰ ਦੇ ਵਲੋਂ ਲੋੜੀਂਦੀ ਵਾਤਾਵਰਨ ਸਬੰਧੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ ਪੰਜਾਬ ਦੇ ਸਿਆਸਤਦਾਨਾਂ ਵਲੋਂ ਬਿਆਨ ਆ ਗਏ ਹਨ, ਨਿਰਾਸ਼ ਹਨ,ਹਰ ਕੁਰਬਾਨੀ ਦੇਣ ਨੂੰ ਤਿਆਰ ਹਨ,ਇੱਕ ਇੰਚ ਜ਼ਮੀਨ ਨਹੀਂ ਦੇਣ ਦਿੱਤੀ ਜਾਵੇਗੀ ਪਰ ਸਿਰਫ ਜ਼ਬਾਨੀ ਜੰਗ ਲੜੀ ਜਾ ਰਹੀ ਹੈ।
ਨਾਂ ਦਿੱਲੀ ਦਾ ਤੇ ਨਾਂ ਲਹੋਰ ਦਾ ----- ਭਰਾਵੋ ਸਾਹ ਸਾਡਾ ਵੀ ਘੁੱਟਦਾ ਹੈ
Просмотров 5387 часов назад
ਕੱਲ੍ਹ ਦਾ ਦਿਨ ਪ੍ਰਦੂਸ਼ਣ ਪਖੋਂ ਪੰਜਾਬ ਉੱਪਰ ਕਾਫੀ ਭਾਰੂ ਰਿਹਾ। ਲਗਭੱਗ ਸਾਰੇ ਪੰਜਾਬ ਵਿੱਚ ਹੀ ਧੂੰਆਂ ਹਵਾ ਵਿੱਚ ਮਿਲਿਆ ਹੋਇਆ ਸੀ,ਸ਼ਾਹ ਲੈਣਾ ਔਖਾ ਹੋ ਗਿਆ ਸੀ।ਪਰ ਸਾਡੇ ਨੁਮਾਇੰਦਗੀ ਕਰਨ ਵਾਲੇ ਨੇਤਾਵਾਂ ਨੂੰ ਗੈਰ ਜ਼ਿੰਮੇਵਾਰ ਬਿਆਨਬਾਜ਼ੀ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਸੁਝਿਆ। ਪਰਾਲੀ ਸਾੜਨਾ ਇਕੱਲਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਪਰ ਇੰਹਨਾਂ ਦਿਨਾਂ ਵਿੱਚ ਸਭ ਤੋਂ ਵੱਧ ਹਿੱਸਾ ਪਰਾਲੀ ਦੇ ਧੂੰਏਂ ਦਾ ਹੁੰਦਾ ਹੈ ਇਹ ਵੋਟਾਂ ਦਾ ਲਾਲਚ ਕਰਕੇ ਕਿਹਾ ਵੀ ਨਹੀਂ ਜਾਂਦਾ।
ਕਿਹੜੇ ਰਾਹ ਤੁਰ ਪਈਆਂ ਕਿਸਾਨ ਯੂਨੀਅਨਾਂ
Просмотров 3,2 тыс.9 часов назад
ਪੁਲਿਸ ਅਤੇ ਕਿਸਾਨਾਂ ਦੇ ਟਕਰਾਅ ਦੀਆਂ ਤਸਵੀਰਾਂ ਕੱਲ੍ਹ ਤੋਂ ਹੀ ਸਾਰੇ ਚੈਨਲਾਂ ਤੇ ਦਿਖਾਈਆਂ ਜਾ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਂਹਾ ਦੇ ਮੈਂਬਰ ਇਕ ਪਨਗਰੇਨ ਦੇ ਇੰਸਪੇਕਟਰ ਅਤੇ ਇੱਕ ਨਾਇਬ ਤਹਿਸੀਲਦਾਰ ਨੂੰ ਬੰਧਕ ਬਣਾ ਕੇ ਬੈਠੇ ਸਨ ਅਤੇ ਪੁਲਿਸ ਉਨ੍ਹਾਂ ਨੂੰ ਛਡਾਉਣ ਗਈ ਸੀ। ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਕਿਸਾਨਾਂ ਨੇ ਕਿਸੇ ਸਰਕਾਰੀ ਅਧਿਕਾਰੀ ਨੂੰ ਬੰਧਕ ਬਣਾਇਆ ਹੋਵੇ ਅਤੇ ਆਪਣੇ ਕੰਮ ਕਰਨ ਤੋਂ ਰੋਕਿਆ ਹੋਵੇ।
ਨਵੀਂ ਤਕਨੀਕ ਬਦਲੂ ਤਕਦੀਰ
Просмотров 1,3 тыс.12 часов назад
ਜ਼ਹਿਰ ਮੁਕਤ ਖੇਤੀ ਸਮੇਂ ਦੀ ਲੋੜ ਹੈ ਅਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਜ਼ੇ ਤਕਨੀਕ ਦੀ ਮੱਦਦ ਲਈ ਜਾਵੇ ਤਾਂ ਕੰਮ ਸੁਖਾਲਾ ਹੋ ਜਾਂਦਾ ਹੈ। ਡਰੋਨਾਂ ਦੀ ਵਰਤੋਂ ਕੀਟਨਾਸ਼ਕਾਂ ਦੀ ਸਪਰੇਅ ਕਰਨ ਲਈ ਅਤੇ ਖੇਤਾਂ ਵਿੱਚ ਖਾਦ ਪਾਉਣ ਲਈ ਕੀਤੀ ਜਾਣੀ ਸ਼ੁਰੂ ਹੋ ਗਈ ਹੈ।ਇਸ ਤਕਨੀਕ ਨਾਲ ਸਮੇਂ ਦੀ ਬੱਚਤ, ਪੈਸੇ ਦੀ ਬੱਚਤ, ਸਿਹਤਮੰਦ ਸਮਾਜ, ਵਾਤਾਵਰਨ ਦੀ ਸੁਰੱਖਿਆ, ਫਸਲਾਂ ਦੇ ਝਾੜ ਵਿੱਚ ਵਾਧਾ, ਕਾਫੀ ਕੁਝ ਸੰਭਵ ਹੈ।
ਬਦਲ ਰਹੇ ਡੇਰਾ ਬਾਬਾ ਨਾਨਕ ਦੇ ਸਮੀਕਰਨ
Просмотров 26614 часов назад
ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਦਾ ਸਿਆਸੀ ਅਖਾੜਾ ਮਘਿਆ ਹੋਇਆ ਹੈ। ਸਮੀਕਰਨ ਬਦਲ ਰਹੇ ਹਨ ਅਤੇ ਸਿਆਸੀ ਤਸਵੀਰ ਸਾਫ਼ ਹੁੰਦੀ ਜਾ ਰਹੀ ਹੈ। ਕਦੇ ਅਕਾਲੀ ਦਲ ਦਾ ਗੜ੍ਹ ਮੰਨੀ ਜਾਂਦੀ ਡੇਰਾ ਬਾਬਾ ਨਾਨਕ ਦੀ ਇਸ ਸੀਟ ਦੀਆਂ ਚਾਬੀਆਂ ਲਗਦਾ ਹੈ ਜਿਵੇਂ ਇਸ ਵਾਰ ਵੀ ਇਸ ਪਾਰਟੀ ਦੇ ਵੋਟਰਾਂ ਹੱਥ ਹੀ ਹਨ।
ਝੋਨੇ ਦੇ ਰੁਲਣ ਦਾ ਅਸਲ ਸੱਚ----ਕੋਰੀ ਸਿਆਸਤ, ਕੋਝੀ ਸਾਜ਼ਿਸ਼, ਕੀ ਹੈ ਜ਼ਮੀਨੀ ਹਕੀਕਤ
Просмотров 5 тыс.16 часов назад
ਇਸ ਵਾਰ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨ ਅਤੇ ਉਸ ਦੀ ਫ਼ਸਲ ਦੋਵੇਂ ਰੁਲਣ ਲਈ ਮਜਬੂਰ ਹੋਏ। ਕਈਆਂ ਵਲੋਂ ਇਸ ਨੂੰ ਪੰਜਾਬ ਖ਼ਿਲਾਫ਼ ਕੀਤੀ ਜਾ ਰਹੀ ਸਾਜ਼ਿਸ਼ ਕਰਾਰ ਦਿੱਤਾ ਗਿਆ ਹੈ ਅਤੇ ਕਈ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿੱਚ ਮਗਨ ਹਨ। ਲੇਕਿਨ ਹਰ ਕੋਈ ਜ਼ਮੀਨੀ ਹਕੀਕਤ ਸ਼ਮਝਣ ਨੂੰ ਤਿਆਰ ਨਹੀਂ ਹੈ।ਲੋੜ ਆਪਣੇ ਆਪ ਨੂੰ ਆਤਮ ਨਿਰਭਰ ਬਣਾਉਣ ਦੀ ਹੈ, ਫ਼ਸਲੀ ਵਿਭਿੰਨਤਾ ਦੀ ਹੈ ਇਲਜ਼ਾਮ ਤਰਾਸ਼ੀ ਦੀ ਨਹੀਂ। ਉਦਮ ਕਰਨ ਵਾਲੇ ਰਾਹ ਬਣਾ ਰਹੇ ਹਨ, ਬਾਕੀ ਚੱਕ ਵਿੱਚ ਆ ਕੇ ਆਪਣਾ ਤੇ ਸੂਬੇ ਦਾ ਨੁਕਸਾਨ ਕਰਨਗੇ।
ਕੌਣ ਖਾ ਗਿਆ ਮੁੱਖ ਮੰਤਰੀ ਦੇ ਸਮੋਸੇ -----CID ਕਰ ਰਹੀ ਜਾਂਚ
Просмотров 56319 часов назад
ਵੱਡੇ ਲੋਕਾਂ ਦੀ ਛੋਟੀ ਮਾਨਸਿਕਤਾ ਦੀ ਇੱਕ ਹੋਰ ਮਿਸਾਲ ਸਾਡੇ ਸਾਹਮਣੇ ਆਈ ਹੈ ਭਾਵੇਂ ਆਈ ਸਾਡੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੋਂ। ਮੁੱ ਮੰਤਰੀ ਅਤੇ ਹੋਰ VIP ਅਫਸਰਾਂ ਲਈ ਜਲਪਾਨ ਵਾਸਤੇ ਪੰਜ ਤਾਰਾ ਹੋਟਲ ਤੋਂ ਮੰਗਵਾਏ ਗਏ ਪਰ ਸੇਵਨ ਸੁਰਿੱਖਆ ਅਮਲਾ ਕਰ ਗਿਆ।ਇਸ ਮਸਲੇ ਦੀ CID ਜਾਂਚ ਕਰ ਕੇ ਪੁਲੀਸ ਮੁਲਾਜ਼ਮਾਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਹੀ ਸਮਾਂ ਸਰਬੱਤ ਖਾਲਸਾ ਸੱਦਣ ਦਾ
Просмотров 12521 час назад
ਜ਼ੇ ਅਕਾਲੀ ਦਲ ਦੇ ਆਗੂਆਂ ਦੀ ਮੰਨ ਲਈਏ ਕਿ ਪੰਥ ਖ਼ਤਰੇ ਵਿੱਚ ਹੈ, ਸਾਜ਼ਿਸ਼ ਹੋ ਰਹੀ ਹੈ ਸਿੱ ਧਰਮ ਨੂੰ ਨੇਤਾ ਵਿਹੀਨ ਕਰਨ ਦੀ, ਜਥੇਦਾਰ ਸਾਹਿਬਾਨ ਵੀ ਕਿਹ ਰਹੇ ਹਨ ਕਿ ਪੰਥ ਵੱਡੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ।ਆਮ ਸਿੱ ਦਾ ਵੀ ਮੰਨਣਾ ਹੈ ਕਿ ਸਿੱ ਸੰਸਥਾਵਾਂ ਦੇ ਅਕਸ ਨੂੰ ਵੱਡੀ ਢਾਹ ਲੱਗੀ ਹੈ ਤਾਂ ਸਾਡੀਆਂ ਰਿਵਾਇਤਾਂ ਅਨੁਸਾਰ ਅਜਿਹੇ ਸੰਵੇਦਨਸ਼ੀਲ ਸਮੇਂ ਤੇ ਸਰਬੱਤ ਖਾਲਸਾ ਸੱਦਣ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ ਤੇ ਸਮੁੱਚੇ ਪੰਥ ਨੂੰ ਵਿਚਾਰ ਵਟਾਂਦਰਾ ਕਰਕੇ ਕਿਸੇ ਹੱਲ ਵਲ ਵੱਧਣਾ ਚਾਹੀਦਾ ਹੈ।
ਮਾਸਟਰਾਂ ਦੀ ਜੂਨ ਬੁਰੀ ਜਾਂ ਅਫ਼ਸਰਸ਼ਾਹੀ ਦੀਆਂ ਚਤੁਰਾਈਆਂ
Просмотров 429День назад
ਮੁੱ ਮੰਤਰੀ ਭਗਵੰਤ ਮਾਨ ਵਾਰ ਵਾਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਪੜਾਉਣ ਦਾ ਹੈ, ਉਹਨਾਂ ਦੀਆਂ ਹੋਰ ਕੋਈ ਡਿਊਟੀਆਂ ਨਹੀਂ ਲਾਈਆਂ ਜਾਣਗੀਆਂ ਪਰ ਪੰਚਾਇਤੀ ਚੋਣਾਂ ਤੋਂ ਬਾਅਦ ਹੁਣ ਪਰਾਲੀ ਸਾੜਨ ਤੋਂ ਰੋਕਣ ਲਈ ਵੀ ਪ੍ਰਾਇਮਰੀ ਅਧਿਆਪਕਾਂ ਨੂੰ ਨਾ ਸਿਰਫ ਡਿਊਟੀ ਲਗਾਈ ਗਈ ਹੈ ਬਲਕਿ ਅੱਗ ਲੱਗਣ ਨੂੰ ਨਾ ਰੋਕਣ ਤੇ ਕਾਰਨ ਦਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ।
ਕਿਸੇ ਨੂੰ ਯਾਦ ਹੈ ਸੰਜੇ ਪੋਪਲੀ
Просмотров 74День назад
2022 ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦੀ ਵੱਡੀ ਕਾਮਯਾਬੀ ਦਿਖਾਉਂਦੇ ਹੋਏ IAS ਅਫ਼ਸਰ ਸੰਜੇ ਪੋਪਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਰੇ ਸਬੂਤ ਅਦਾਲਤ ਵਿੱਚ ਰੱਖਣ ਦੇ ਬਾਵਜੂਦ ਤਕਨੀਕੀ ਕਾਰਨਾਂ ਦੇ ਪਿੱਛੇ ਲੁਕਦਿਆਂ ਹੁਣ ਪੋਪਲੀ ਨੂੰ ਛੱਡਣ ਦੀ ਤਿਆਰੀ ਹੋ ਰਹੀ ਹੈ। ਕੌਣ ਹੈ ਜਿੰਮੇਵਾਰ - ਕੇਂਦਰ ਸਰਕਾਰ ਜਾਂ ਸੂਬਾ ਸਰਕਾਰ
ਕੀ ਕਹਿੰਦੀ ਹੈ ਬਰਨਾਲੇ ਦੀ ਹਵਾ
Просмотров 327День назад
ਬਰਨਾਲਾ ਹਲਕਾ ਕਿਸੇ ਸਮੇਂ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਰਜੀਤ ਸਿੰਘ ਬਰਨਾਲਾ ਦਾ ਗੜ੍ਹ ਮੰਨਿਆ ਜਾਂਦਾ ਸੀ। ਪਿਛਲੀਆਂ 6 ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਦੇ ਆਗੂ ਚੁਣਦਾ ਆਇਆ ਹੈ ਤੇ ਇਹ ਸਿਲਸਿਲਾ ਮੀਤ ਹੇਅਰ ਨੇ 2022 ਵਿੱਚ ਤੋੜਿਆ। ਲਗਦਾ ਹੈ ਮੀਤ ਹੇਅਰ ਦੀ ਬਦੌਲਤ ਫੇਰ ਇੱਕ ਵਾਰ ਇਹ ਹਲਕਾ ਵਿਰੋਧੀ ਧਿਰ ਵੱਲ ਹੀ ਖਿਸਕਦਾ ਜਾ ਰਿਹਾ ਹੈ।
ਕੌਣ ਜਿੱਤੇਗਾ ਗਿਦੜਬਾਹਾ
Просмотров 442День назад
ਜ਼ਿਮਨੀ ਚੋਣਾਂ ਦੇ ਸਭ ਤੋਂ ਗਿਹ ਗੱਚ ਮੁਕਾਬਲੇ ਗਿਦੜਬਾਹਾ ਦੀ ਲੜਾਈ ਨਿਰਨਾਇਕ ਦੌਰ ਵਿੱਚ ਪਹੁੰਚ ਗਈ ਹੈ। ਉਮੀਦਵਾਰ ਸਾਰੇ ਹੀ ਵੱਡੇ ਸਿਆਸੀ ਕੱਦ ਵਾਲੇ ਹਨ।ਹਲਕੇ ਦੇ ਪੁਰਾਣੇ ਸਿਆਸੀ ਘਾਗ ਮੰਨੇ ਜਾਂਦੇ ਹਨ। ਤਿੰਨਾਂ ਹੀ ਉਮੀਦਵਾਰਾਂ ਦਾ ਸਿਆਸੀ ਭਵਿੱ ਕੀ ਹੋਵੇਗਾ ਇਸ ਚੋਣ ਦਾ ਨਤੀਜਾ ਹੀ ਤੈਅ ਕਰੇਗਾ।
ਇੱਕ ਮਹਾਂ ਠੱਗ ,112 FIR , 600 ਤੋਂ ਵੱਧ ਸ਼ਿਕਾਰ
Просмотров 69614 дней назад
ਲੁਧਿਆਣਾ ਦੇ ਵਸਨੀਕ ਨਿਤੀਸ਼ ਘਈ ਨੂੰ ਹੁਣ Enforcement Directorate ਦਾ ਘੇਰਾ ਪੈ ਰਿਹਾ ਹੈ।ਇਸ ਠੱਗ ਨੇ ਵਿਦੇਸ਼ ਖਾਸ ਕਰ ਕੇਨੇਡਾ ਭੇਜਣ ਦੇ ਨਾਮ ਉਪਰ ਕਈ ਭੋਲੇ ਭਾਲੇ ਲੋਕਾਂ ਨੂੰ ਠਗਿਆ ਹੈ। ਕਰੋੜਾਂ ਰੁਪਏ ਦੀ ਜਾਇਦਾਦ ਅਤੇ ਬੈਂਕ ਖਾਤਿਆਂ ਵਿੱਚ ਵੀ ਕਰੋੜਾਂ ਰੁਪਏ ਜਮ੍ਹਾਂ ਹਨ ਇਹਨਾਂ ਠੱਗੀਆਂ ਦੇ ਚਲਦਿਆਂ।
40 ਸਾਲ, 2700 ਤੋਂ ਵੱਧ ਕਤਲ ,ਸਿਰਫ 12 ਲੋਕ ਦੋਸ਼ੀ ਕਰਾਰ
Просмотров 11414 дней назад
40 ਸਾਲ, 2700 ਤੋਂ ਵੱਧ ਕਤਲ ,ਸਿਰਫ 12 ਲੋਕ ਦੋਸ਼ੀ ਕਰਾਰ
ਪੰਜਾਬ ਸਰਕਾਰ ਨੇ ਵੇਚੀ ਕਰੋੜਾਂ ਦੀ ਜਾਇਦਾਦ ----- ਸਬ ਕੁਝ ਵੇਚ ਕੇ ਬਚਿਆ ਜਾ ਸਕਦਾ ?
Просмотров 28314 дней назад
ਪੰਜਾਬ ਸਰਕਾਰ ਨੇ ਵੇਚੀ ਕਰੋੜਾਂ ਦੀ ਜਾਇਦਾਦ ਸਬ ਕੁਝ ਵੇਚ ਕੇ ਬਚਿਆ ਜਾ ਸਕਦਾ ?
ਵੱਡੇ ਅਫਸਰ ਦੇ ਦਫਤਰ ਨੂੰ ਬਣਾਇਆ ਸਟੂਡਿਓ ---- ਲਾਰੇਂਸ ਬਿਸ਼ਨੋਈ ਦੀ ਪੁਲਿਸ ਨਾਲ ਗਠਜੋੜ ਦੀ ਜਾਂਚ
Просмотров 25614 дней назад
ਵੱਡੇ ਅਫਸਰ ਦੇ ਦਫਤਰ ਨੂੰ ਬਣਾਇਆ ਸਟੂਡਿਓ ਲਾਰੇਂਸ ਬਿਸ਼ਨੋਈ ਦੀ ਪੁਲਿਸ ਨਾਲ ਗਠਜੋੜ ਦੀ ਜਾਂਚ
ਧਾਮੀ ਦੀ ਜਿੱਤ ,ਬੀਬੀ ਦੀ ਹਾਰ, ਕੀ ਨੇ ਮਾਇਨੇ -- ਸਲਾਹਕਾਰ ਬੋਰਡ ਦਾ ਕੀ ਮਕਸਦ
Просмотров 38214 дней назад
ਧਾਮੀ ਦੀ ਜਿੱਤ ,ਬੀਬੀ ਦੀ ਹਾਰ, ਕੀ ਨੇ ਮਾਇਨੇ ਸਲਾਹਕਾਰ ਬੋਰਡ ਦਾ ਕੀ ਮਕਸਦ
ਮਿਹਜ਼ 50 ਰੁਪਏ ਪਿੱਛੇ ਦੋ ਸੂਬਿਆਂ ਵਿੱਚ ਤਨੋਂ - ਤਨੀ
Просмотров 2,4 тыс.14 дней назад
ਮਿਹਜ਼ 50 ਰੁਪਏ ਪਿੱਛੇ ਦੋ ਸੂਬਿਆਂ ਵਿੱਚ ਤਨੋਂ - ਤਨੀ
ਕਿਵੇਂ ਫੜੀ ਗਈ ਸਤਕਾਰ ਕੌਰ , ਸੇਬਾਂ ਦੇ ਵਿਉਪਾਰੀ ਅਤੇ ਪਾਕਿਸਤਾਨੀ ਕਨੇਕਸ਼ਨ
Просмотров 155 тыс.14 дней назад
ਕਿਵੇਂ ਫੜੀ ਗਈ ਸਤਕਾਰ ਕੌਰ , ਸੇਬਾਂ ਦੇ ਵਿਉਪਾਰੀ ਅਤੇ ਪਾਕਿਸਤਾਨੀ ਕਨੇਕਸ਼ਨ
ਕੀ ਬਸ ਐਨਾ ਕਾਫੀ ਹੈ,ਕਰੋੜਾਂ ਲੋਕਾਂ ਦੀ ਜ਼ਿੰਦਗੀ ਕੋਈ ਮਾਇਨੇ ਨਹੀਂ ਰੱਖਦੀ,ਇੱਕ ਆਦਮੀ ਦਾ ਰਿਸ਼ਤਾ ਚੰਗਾ,ਸਾਰੇ ਮਸਲੇ ਹੱਲ
Просмотров 1,1 тыс.21 день назад
ਕੀ ਬਸ ਐਨਾ ਕਾਫੀ ਹੈ,ਕਰੋੜਾਂ ਲੋਕਾਂ ਦੀ ਜ਼ਿੰਦਗੀ ਕੋਈ ਮਾਇਨੇ ਨਹੀਂ ਰੱਖਦੀ,ਇੱਕ ਆਦਮੀ ਦਾ ਰਿਸ਼ਤਾ ਚੰਗਾ,ਸਾਰੇ ਮਸਲੇ ਹੱਲ
ਕਿਉਂ ਫੇਲ੍ਹ ਹੈ ਪੰਜਾਬ ਪੁਲਿਸ ਨਸ਼ਿਆਂ ਨੂੰ ਰੋਕਣ ਵਿੱਚ
Просмотров 58321 день назад
ਕਿਉਂ ਫੇਲ੍ਹ ਹੈ ਪੰਜਾਬ ਪੁਲਿਸ ਨਸ਼ਿਆਂ ਨੂੰ ਰੋਕਣ ਵਿੱਚ
ਕਿਉਂ ਗੈਂਗਸਟਰ ਠੋਕ ਰਹੇ ਹਨ ਪੰਥਕ ਹੋਣ ਦਾ ਦਾਅਵਾ
Просмотров 26221 день назад
ਕਿਉਂ ਗੈਂਗਸਟਰ ਠੋਕ ਰਹੇ ਹਨ ਪੰਥਕ ਹੋਣ ਦਾ ਦਾਅਵਾ
ਮਰਦੀ ਨੇ ਅੱਕ ਚੱਬਿਆ
Просмотров 46721 день назад
ਮਰਦੀ ਨੇ ਅੱਕ ਚੱਬਿਆ
ਅੱਖਾਂ ਓਹਲੇ ਸੁਲਗ ਰਿਹਾ ਹੈ ਪਰਾਲੀ ਦਾ ਮੁੱਦਾ
Просмотров 60921 день назад
ਅੱਖਾਂ ਓਹਲੇ ਸੁਲਗ ਰਿਹਾ ਹੈ ਪਰਾਲੀ ਦਾ ਮੁੱਦਾ
ਹੋ ਗਏ ਡਾਂਗੋਂ ਡਾਂਗੀ । BJP ਸਾਧ ਰਹੀ ਇੱਕ ਤੀਰ ਨਾਲ ਦੋ ਨਿਸ਼ਾਨੇ। ਕਿਸਾਨ ਲੀਡਰਸ਼ਿਪ ਦੀ ਖੁਲ੍ਹੀ ਪੋਲ
Просмотров 38121 день назад
ਹੋ ਗਏ ਡਾਂਗੋਂ ਡਾਂਗੀ । BJP ਸਾਧ ਰਹੀ ਇੱਕ ਤੀਰ ਨਾਲ ਦੋ ਨਿਸ਼ਾਨੇ। ਕਿਸਾਨ ਲੀਡਰਸ਼ਿਪ ਦੀ ਖੁਲ੍ਹੀ ਪੋਲ
ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਖਸੁੱਟ ---- ਆੜ੍ਹਤੀਏ ਜ਼ਿੰਮੇਵਾਰ ਜਾਂ ਸਰਕਾਰ
Просмотров 23321 день назад
ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਖਸੁੱਟ ਆੜ੍ਹਤੀਏ ਜ਼ਿੰਮੇਵਾਰ ਜਾਂ ਸਰਕਾਰ
ਤੇ ਪਾਸਾ ਪੁੱਠਾ ਪੈ ਗਿਆ
Просмотров 13621 день назад
ਤੇ ਪਾਸਾ ਪੁੱਠਾ ਪੈ ਗਿਆ
ਦੁਬਿੱਧਾ ਵਿੱਚ ਦਲ । SGPC ਪ੍ਰਧਾਨਗੀ ਜਾਂ ਜ਼ਿਮਨੀ ਚੋਣਾਂ। ਕਿਹੜਾ ਨਤੀਜਾ ਹੋਵੇਗਾ ਫੈਸਲਾਕੁੰਨ
Просмотров 1,3 тыс.28 дней назад
ਦੁਬਿੱਧਾ ਵਿੱਚ ਦਲ । SGPC ਪ੍ਰਧਾਨਗੀ ਜਾਂ ਜ਼ਿਮਨੀ ਚੋਣਾਂ। ਕਿਹੜਾ ਨਤੀਜਾ ਹੋਵੇਗਾ ਫੈਸਲਾਕੁੰਨ