- Видео 1 220
- Просмотров 714 782
Nawanshahr Doaba
Индия
Добавлен 19 июн 2020
ਔੜ, ਪੁਲਿਸ ਨੇ 25 ਹਜਾਰ ਰੁਪਏ ਡਰੱਗ ਮਨੀ, 10 ਗਰਾਮ ਹੇਰੋਇਨ, ਕਾਰ ਸਮੇਤ ਇੱਕ ਨੂੰ ਕੀਤਾ ਕਾਬੂ ਲਿਆ ਰਿਮਾਂਡ
ਔੜ, ਪੁਲਿਸ ਨੇ 25 ਹਜਾਰ ਰੁਪਏ ਡਰੱਗ ਮਨੀ, 10 ਗਰਾਮ ਹੇਰੋਇਨ, ਕਾਰ ਸਮੇਤ ਇੱਕ ਨੂੰ ਕੀਤਾ ਕਾਬੂ ਲਿਆ ਰਿਮਾਂਡ
Просмотров: 507
Видео
ਮੋਟਰਸਾਈਕਲ ਨੂੰ ਬਚਾਉਂਦੇ ਹੋਏ ਗੱਡੀ ਪਲਟੀ ਗੱਡੀ ਵਿੱਚ ਸਨ 25 ਦੇ ਕਰੀਬ ਸਵਾਰੀਆਂ ਮੌਕੇ ਤੇ ਪਹੁੰਚੀ ਪੁਲਿਸ
Просмотров 24719 часов назад
ਮੋਟਰਸਾਈਕਲ ਨੂੰ ਬਚਾਉਂਦੇ ਹੋਏ ਗੱਡੀ ਪਲਟੀ ਗੱਡੀ ਵਿੱਚ ਸਨ 25 ਦੇ ਕਰੀਬ ਸਵਾਰੀਆਂ ਮੌਕੇ ਤੇ ਪਹੁੰਚੀ ਪੁਲਿਸ
ਲੋਕਾਂ ਨੇ ਕਿਹਾ ਮਹੱਲੇ ਵਿੱਚ ਚਿੱਟਾ ਵਿਕਦਾ ਸ਼ਰੇਆਮ, ਜਾ ਤਾ ਇਸ ਨੂੰ ਬੰਦ ਕਰਾਇਆ ਜਾਵੇ ਨਹੀਂ ਤਾਂ ਜੋ ਚੱਲਦਾ ਚੱਲਣ ਦਿਓ
Просмотров 3002 часа назад
ਲੋਕਾਂ ਨੇ ਕਿਹਾ ਮਹੱਲੇ ਵਿੱਚ ਚਿੱਟਾ ਵਿਕਦਾ ਸ਼ਰੇਆਮ, ਜਾ ਤਾ ਇਸ ਨੂੰ ਬੰਦ ਕਰਾਇਆ ਜਾਵੇ ਨਹੀਂ ਤਾਂ ਜੋ ਚੱਲਦਾ ਚੱਲਣ ਦਿਓ
ਨੌਜਵਾਨ ਕੰਮ ਤੋਂ ਘਰੇ ਦਿਵਾਲੀ ਮਨਾਣ ਆਇਆ, ਕਿਸੇ ਦਾ ਉਸ ਨੂੰ ਫੋਨ ਆਇਆ, ਬਾਅਦ ਵਿੱਚ ਮਿਲੀ ਨੌਜਵਾਨ ਦੀ ਲਾਸ਼,
Просмотров 5342 часа назад
ਨੌਜਵਾਨ ਕੰਮ ਤੋਂ ਘਰੇ ਦਿਵਾਲੀ ਮਨਾਣ ਆਇਆ, ਕਿਸੇ ਦਾ ਉਸ ਨੂੰ ਫੋਨ ਆਇਆ, ਬਾਅਦ ਵਿੱਚ ਮਿਲੀ ਨੌਜਵਾਨ ਦੀ ਲਾਸ਼,
ਔੜ, ਇਲਾਕੇ ਦੇ ਇਸ ਪਿੰਡ ਵਿੱਚ ਚੜਦਾ ਹੈ ਸ਼ਰਾਬ ਦਾ ਪ੍ਰਸ਼ਾਦ ਤੇ ਹੋ ਜਾਂਦੀ ਹੈ ਮਨੋਕਾਮਨਾ ਪੂਰੀ, ਸ਼ਰਾਬੀ ਛੱਡ ਜਾਂਦਾ ਹੈ
Просмотров 2,6 тыс.4 часа назад
ਔੜ, ਇਲਾਕੇ ਦੇ ਇਸ ਪਿੰਡ ਵਿੱਚ ਚੜਦਾ ਹੈ ਸ਼ਰਾਬ ਦਾ ਪ੍ਰਸ਼ਾਦ ਤੇ ਹੋ ਜਾਂਦੀ ਹੈ ਮਨੋਕਾਮਨਾ ਪੂਰੀ, ਸ਼ਰਾਬੀ ਛੱਡ ਜਾਂਦਾ ਹੈ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਹਟ ਕੇ ਆਰਮੀ ਵਿੱਚ ਭਰਤੀ ਹੋ ਕੇ ਭਾਰਤ ਦੇਸ਼ ਦੀ ਸੇਵਾ ਲਈ ਸਮਰਪਤ ਰਹਿਣ ਲਈ ਪ੍ਰੇਰਿਤ ,
Просмотров 1324 часа назад
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਹਟ ਕੇ ਆਰਮੀ ਵਿੱਚ ਭਰਤੀ ਹੋ ਕੇ ਭਾਰਤ ਦੇਸ਼ ਦੀ ਸੇਵਾ ਲਈ ਸਮਰਪਤ ਰਹਿਣ ਲਈ ਪ੍ਰੇਰਿਤ ,
ਟਰੱਕ ਤੇ ਛੋਟੇ ਹਾਥੀ ਦੀ ਹੋਈ ਟੱਕਰ ਕਿਹਾ ਇੱਕ ਸਕੂਟਰ ਵਾਲੇ ਵਿੱਚ ਵੀ ਵੱਜਾ, ਜਮ ਕੇ ਹੋਈ ਲੜਾਈ, ਪਹੁੰਚੀ ਪੁਲਿਸ
Просмотров 3114 часа назад
ਟਰੱਕ ਤੇ ਛੋਟੇ ਹਾਥੀ ਦੀ ਹੋਈ ਟੱਕਰ ਕਿਹਾ ਇੱਕ ਸਕੂਟਰ ਵਾਲੇ ਵਿੱਚ ਵੀ ਵੱਜਾ, ਜਮ ਕੇ ਹੋਈ ਲੜਾਈ, ਪਹੁੰਚੀ ਪੁਲਿਸ
ਪਿੰਡ ਗਰਚਾ ਸਾਹਲੋ ਰੋਡ ਨਹਿਰ ਦੇ ਪੁੱਲ ਨਜਦੀਕ ਮੋਟਰਸਾਈਕਲ ਸਵਾਰ,,,,,
Просмотров 2,6 тыс.4 часа назад
ਪਿੰਡ ਗਰਚਾ ਸਾਹਲੋ ਰੋਡ ਨਹਿਰ ਦੇ ਪੁੱਲ ਨਜਦੀਕ ਮੋਟਰਸਾਈਕਲ ਸਵਾਰ,,,,,
ਛੱਟ ਪੂਜਾ ਉਤਸਵ ਮਨਾਉਣ ਪਿੱਛੇ ਕੀ ਹੈ ਅਸਲ ਕਹਾਣੀ ਦੇਖੋ ਪੂਰੀ ਇਸ ਵੀਡੀਓ ਵਿੱਚ, ਨਵਾਂਸ਼ਹਿਰ,,,,,,,
Просмотров 907 часов назад
ਛੱਟ ਪੂਜਾ ਉਤਸਵ ਮਨਾਉਣ ਪਿੱਛੇ ਕੀ ਹੈ ਅਸਲ ਕਹਾਣੀ ਦੇਖੋ ਪੂਰੀ ਇਸ ਵੀਡੀਓ ਵਿੱਚ, ਨਵਾਂਸ਼ਹਿਰ,,,,,,,
ਔੜ, ਨਜਦੀਕ ਇੱਕ ਪਿੰਡ ਦੇ ਧਾਰਮਿਕ ਅਸਥਾਨ ਤੇ ਅੱਜ ਵੀ ਹੋ ਰਿਹਾ ਹੈ ਚਮਤਕਾਰ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ
Просмотров 8 тыс.9 часов назад
ਔੜ, ਨਜਦੀਕ ਇੱਕ ਪਿੰਡ ਦੇ ਧਾਰਮਿਕ ਅਸਥਾਨ ਤੇ ਅੱਜ ਵੀ ਹੋ ਰਿਹਾ ਹੈ ਚਮਤਕਾਰ ਤੁਸੀਂ ਦੇ ਕੇ ਹੈਰਾਨ ਹੋ ਜਾਵੋਗੇ
ਪੈਟਰੋਲ ਬੰਬ ਕਾਂਡ ਨਾਲ ਸੰਬੰਧਿਤ ਫੜੇ ਗਏ ਜਿਨਾਂ ਵਿੱਚੋਂ ਤਿੰਨ ਵਿਅਕਤੀ ਰਾਹੋ ਨਾਲ ਸੰਬੰਧਿਤ ਦੱਸੇ ਗਏ ਇੱਕ ਦੀ ਭਾਲ,
Просмотров 4629 часов назад
ਪੈਟਰੋਲ ਬੰਬ ਕਾਂਡ ਨਾਲ ਸੰਬੰਧਿਤ ਫੜੇ ਗਏ ਜਿਨਾਂ ਵਿੱਚੋਂ ਤਿੰਨ ਵਿਅਕਤੀ ਰਾਹੋ ਨਾਲ ਸੰਬੰਧਿਤ ਦੱਸੇ ਗਏ ਇੱਕ ਦੀ ਭਾਲ,
ਨੌਜਵਾਨ ਦੀ ਸ਼ਮਸ਼ਾਨ ਘਾਟ ਵਿੱਚੋਂ ਮਿਲੀ ਲਾਸ਼,, ਘਰਦਿਆਂ ਨੇ ਕਿਹਾ ਕਿ ਇਸ ਦਾ ਕੀਤਾ ਗਿਆ ਹੈ ਕਤਲ
Просмотров 3079 часов назад
ਨੌਜਵਾਨ ਦੀ ਸ਼ਮਸ਼ਾਨ ਘਾਟ ਵਿੱਚੋਂ ਮਿਲੀ ਲਾਸ਼,, ਘਰਦਿਆਂ ਨੇ ਕਿਹਾ ਕਿ ਇਸ ਦਾ ਕੀਤਾ ਗਿਆ ਹੈ ਕਤਲ
ਹੈਰੋਇਨ ਸਮੇਤ ਪੁਲਿਸ ਨੇ ਇੱਕ ਨੂੰ ਕੀਤਾ ਕਾਬੂ,, ਚੈਨਲ ਨੂੰ ਸਬਸਕਰਾਈਬ ਜਰੂਰ ਕਰੋ ਤਾਂ ਜੋ ਹਰ ਖਬਰ ਪਹੁੰਚੇ ਤੁਹਾਡੇ ਤੱਕ
Просмотров 19312 часов назад
ਹੈਰੋਇਨ ਸਮੇਤ ਪੁਲਿਸ ਨੇ ਇੱਕ ਨੂੰ ਕੀਤਾ ਕਾਬੂ,, ਚੈਨਲ ਨੂੰ ਸਬਸਕਰਾਈਬ ਜਰੂਰ ਕਰੋ ਤਾਂ ਜੋ ਹਰ ਖਬਰ ਪਹੁੰਚੇ ਤੁਹਾਡੇ ਤੱਕ
ਜਬਰਦਸਤ ਅੱਗ ਲੱਗੀ, ਲੱਖਾਂ ਦਾ ਨੁਕਸਾਨ, ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਪਰ ਅੱਗ ਤੇ ਕਾਬੂ
Просмотров 19112 часов назад
ਜਬਰਦਸਤ ਅੱਗ ਲੱਗੀ, ਲੱਖਾਂ ਦਾ ਨੁਕਸਾਨ, ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਪਰ ਅੱਗ ਤੇ ਕਾਬੂ
ਗਰਚਾ , ਗੁਰਦੁਆਰਾ ਬਾਬਾ ਅਦਲੀ ਜੀ ਰੋਡ ਟਰੈਕਟਰ ਟਰਾਲੀ ਪਲਟੀ, ਰੋੜ ਹੋ ਗਿਆ ਜਾਮ, ਨਾਲ ਹੈ ਦਾਣਾ ਮੰਡੀ
Просмотров 49714 часов назад
ਗਰਚਾ , ਗੁਰਦੁਆਰਾ ਬਾਬਾ ਅਦਲੀ ਜੀ ਰੋਡ ਟਰੈਕਟਰ ਟਰਾਲੀ ਪਲਟੀ, ਰੋੜ ਹੋ ਗਿਆ ਜਾਮ, ਨਾਲ ਹੈ ਦਾਣਾ ਮੰਡੀ
ਆਟੋ ਵਿੱਚ ਵੱਜੀ ਗੱਡੀ, ਫਿਰ ਆਟੋ ਵੱਜਾ ਛੋਟੇ ਹਾਥੀ ਵਿੱਚ, ਆਟੋ ਵਿੱਚ ਸਵਾਰ 9 ਸਵਾਰੀਆਂ ਜ਼ਖਮੀ, ਸੜਕ ਸੁਰੱਖਿਆ,,
Просмотров 40114 часов назад
ਆਟੋ ਵਿੱਚ ਵੱਜੀ ਗੱਡੀ, ਫਿਰ ਆਟੋ ਵੱਜਾ ਛੋਟੇ ਹਾਥੀ ਵਿੱਚ, ਆਟੋ ਵਿੱਚ ਸਵਾਰ 9 ਸਵਾਰੀਆਂ ਜ਼ਖਮੀ, ਸੜਕ ਸੁਰੱਖਿਆ,,
ਮੈਂਬਰ ਪੰਚਾਇਤ ਗੁਰਬਖਸ਼ ਕੌਰ ਗਰਚਾ ਜੀ ਨਾਲ ਨਵਾਂਸ਼ਹਿਰ ਦੁਆਬਾ ਚੈਨਲ ਤੇ ਪਿੰਡ ਪ੍ਰਤੀ ਵਿਸ਼ੇਸ਼ ਗੱਲਬਾਤ
Просмотров 81114 часов назад
ਮੈਂਬਰ ਪੰਚਾਇਤ ਗੁਰਬਖਸ਼ ਕੌਰ ਗਰਚਾ ਜੀ ਨਾਲ ਨਵਾਂਸ਼ਹਿਰ ਦੁਆਬਾ ਚੈਨਲ ਤੇ ਪਿੰਡ ਪ੍ਰਤੀ ਵਿਸ਼ੇਸ਼ ਗੱਲਬਾਤ
ਔੜ, ਵਿਜੀਲੈਂਸ ਚੋਕਸੀ ਜਾਗਰੂਕਤਾ ਹਫਤਾ ਮਨਾਇਆ ਗਿਆ ਇਸ ਮੌਕੇ ਤੇ ਪਹੁੰਚੇ ਪਿੰਡਾਂ ਦੇ ਸਰਪੰਚ , ਪੰਚ ਪਿੰਡ ਵਾਸੀ,
Просмотров 18516 часов назад
ਔੜ, ਵਿਜੀਲੈਂਸ ਚੋਕਸੀ ਜਾਗਰੂਕਤਾ ਹਫਤਾ ਮਨਾਇਆ ਗਿਆ ਇਸ ਮੌਕੇ ਤੇ ਪਹੁੰਚੇ ਪਿੰਡਾਂ ਦੇ ਸਰਪੰਚ , ਪੰਚ ਪਿੰਡ ਵਾਸੀ,
ਔੜ, ਸ੍ਰੀ ਵਿਸ਼ਵਕਰਮਾ ਦਿਵਸ ਮੌਕੇ ਪਹੁੰਚੇ ਸ੍ਰੀ ਕੁਲਜੀਤ ਸਰਹਾਲ, ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਸਤਬੀਰ ਸਿੰਘ ਪੱਲੀ ,
Просмотров 34116 часов назад
ਔੜ, ਸ੍ਰੀ ਵਿਸ਼ਵਕਰਮਾ ਦਿਵਸ ਮੌਕੇ ਪਹੁੰਚੇ ਸ੍ਰੀ ਕੁਲਜੀਤ ਸਰਹਾਲ, ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਸਤਬੀਰ ਸਿੰਘ ਪੱਲੀ ,
ਔੜ, ਸ੍ਰੀ ਵਿਸ਼ਵਕਰਮਾ ਦਿਵਸ ਮੌਕੇ ਲੱਗੀਆਂ ਰੌਣਕਾਂ, ਭਾਗ ਪਹਿਲਾ ਬਾਕੀ ਹਿੱਸਾ ਭਾਗ ਨੰਬਰ ਦੋ ਵਿੱਚ ਦੇਖੋ
Просмотров 36316 часов назад
ਔੜ, ਸ੍ਰੀ ਵਿਸ਼ਵਕਰਮਾ ਦਿਵਸ ਮੌਕੇ ਲੱਗੀਆਂ ਰੌਣਕਾਂ, ਭਾਗ ਪਹਿਲਾ ਬਾਕੀ ਹਿੱਸਾ ਭਾਗ ਨੰਬਰ ਦੋ ਵਿੱਚ ਦੇਖੋ
ਹੁਣ ਬੈਂਕ ਵਿੱਚ ਪੈਸਾ ਸੇਫ ਨਹੀਂ, 10 ਲੱਖ 10 ਹਜਾਰ ਦੀ ਹੋ ਗਈ ਠੱਗੀ, ਏਟੀਐਮ ਵਿੱਚੋਂ ਵੀ ਪੈਸਾ ਹੋਇਆ ਗੈਬ,
Просмотров 28819 часов назад
ਹੁਣ ਬੈਂਕ ਵਿੱਚ ਪੈਸਾ ਸੇਫ ਨਹੀਂ, 10 ਲੱ 10 ਹਜਾਰ ਦੀ ਹੋ ਗਈ ਠੱਗੀ, ਏਟੀਐਮ ਵਿੱਚੋਂ ਵੀ ਪੈਸਾ ਹੋਇਆ ਗੈਬ,
ਦਿਵਾਲੀ ਵਾਲੇ ਦਿਨ ਦੇਖੋ ਕਿਸ ਪਰਿਵਾਰ ਵਿੱਚ ਦੁੱਖਾਂ ਦਾ ਪਹਾੜ ਟੁੱਟਿਆ, ਪਿੰਡ ਵਿੱਚ ਸੋਗ ਦੀ ਲਹਿਰ
Просмотров 92619 часов назад
ਦਿਵਾਲੀ ਵਾਲੇ ਦਿਨ ਦੇਖੋ ਕਿਸ ਪਰਿਵਾਰ ਵਿੱਚ ਦੁੱਖਾਂ ਦਾ ਪਹਾੜ ਟੁੱਟਿਆ, ਪਿੰਡ ਵਿੱਚ ਸੋਗ ਦੀ ਲਹਿਰ
ਪਿੰਡ ਗਰਚਾ ਦੇਖੋ ਦਿਵਾਲੀ ਮੌਕੇ ਸਾਰੇ ਧਾਰਮਿਕ ਅਸਥਾਨ ਤੇ ਬਸ ਸਟੈਂਡ ਦਾ ਨਜ਼ਾਰਾ
Просмотров 1 тыс.19 часов назад
ਪਿੰਡ ਗਰਚਾ ਦੇਖੋ ਦਿਵਾਲੀ ਮੌਕੇ ਸਾਰੇ ਧਾਰਮਿਕ ਅਸਥਾਨ ਤੇ ਬਸ ਸਟੈਂਡ ਦਾ ਨਜ਼ਾਰਾ
ਔੜ, ਨਵਾਂਸ਼ਹਿਰ, ਗੁਜਰਾਤ , ਦੇਖੋ ਕਿਸ ਤਰ੍ਹਾਂ ਮਨਾਈ ਜਾਂਦੀ ਹੈ ਘਰ ਘਰ ਦਿਵਾਲੀ, ਚੈਨਲ ਸਬਸਕ੍ਰਾਈਬ ਕਰੋ
Просмотров 48219 часов назад
ਔੜ, ਨਵਾਂਸ਼ਹਿਰ, ਗੁਜਰਾਤ , ਦੇਖੋ ਕਿਸ ਤਰ੍ਹਾਂ ਮਨਾਈ ਜਾਂਦੀ ਹੈ ਘਰ ਘਰ ਦਿਵਾਲੀ, ਚੈਨਲ ਸਬਸਕ੍ਰਾਈਬ ਕਰੋ
ਵੱਖੋ ਵੱਖ ਸ਼ਖਸੀਅਤਾਂ ਵੱਲੋਂ ਦਿਵਾਲੀ, ਬੰਦੀ ਛੋੜ ਤੇ ਵਿਸ਼ਕਰਮਾ ਦਿਵਸ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ
Просмотров 13521 час назад
ਵੱਖੋ ਵੱ ਸ਼ਖਸੀਅਤਾਂ ਵੱਲੋਂ ਦਿਵਾਲੀ, ਬੰਦੀ ਛੋੜ ਤੇ ਵਿਸ਼ਕਰਮਾ ਦਿਵਸ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ
ਆਪਣਾ ਫਰਨੀਚਰ ਹਾਊਸ, ਰਾਹੋਂ ਰੋਡ ਔੜ, ਦਿਵਾਲੀ ਧਮਾਕਾ ਆਫਰM,9041452341,,M,9781041818
Просмотров 81721 час назад
ਆਪਣਾ ਫਰਨੀਚਰ ਹਾਊਸ, ਰਾਹੋਂ ਰੋਡ ਔੜ, ਦਿਵਾਲੀ ਧਮਾਕਾ ਆਫਰM,9041452341,,M,9781041818
ਨਵਾਂਸ਼ਹਿਰ, ਕਰਿਆਮ ਦਿਵਾਲੀ,, ਸਬਜ਼ੀ ਮੰਡੀ ਦੇ ਅੱਜ ਦੇ ਕੀ ਹਨ ਰੇਟ,, ਵੀਡੀਓ ਦੇਖਦੇ ਚੈਨਲ ਸਬਸਕ੍ਰਾਈਬ ਕਰੋ
Просмотров 537День назад
ਨਵਾਂਸ਼ਹਿਰ, ਕਰਿਆਮ ਦਿਵਾਲੀ,, ਸਬਜ਼ੀ ਮੰਡੀ ਦੇ ਅੱਜ ਦੇ ਕੀ ਹਨ ਰੇਟ,, ਵੀਡੀਓ ਦੇਖਦੇ ਚੈਨਲ ਸਬਸਕ੍ਰਾਈਬ ਕਰੋ
ਅਗਰਵਾਲ ਇਲੈਕਟਰੋਨਿਕ ਪਿੰਡ ਕਰਿਆਮ 1 ਰੁਪਏ ਵਿੱਚ ਵੀ ਸਕੀਮ ਤਹਿਤ ਲਿਆ ਸਕਦੇ ਹੋ ਸਮਾਨ, 8837881006
Просмотров 1,2 тыс.День назад
ਅਗਰਵਾਲ ਇਲੈਕਟਰੋਨਿਕ ਪਿੰਡ ਕਰਿਆਮ 1 ਰੁਪਏ ਵਿੱਚ ਵੀ ਸਕੀਮ ਤਹਿਤ ਲਿਆ ਸਕਦੇ ਹੋ ਸਮਾਨ, 8837881006
ਔੜ, ਪਟਾਕੇ, ਮਨਿਆਰੀ, ਕਰਿਆਨੇ ਦੀ ਦੁਕਾਨ ਤੇ ਲੱਗੀਆਂ ਰੌਣਕਾਂ, ਪੁਲਿਸ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ
Просмотров 527День назад
ਔੜ, ਪਟਾਕੇ, ਮਨਿਆਰੀ, ਕਰਿਆਨੇ ਦੀ ਦੁਕਾਨ ਤੇ ਲੱਗੀਆਂ ਰੌਣਕਾਂ, ਪੁਲਿਸ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ
ਜਥੇਦਾਰ ਸੰਤ ਬਾਬਾ ਠਾਕਰ ਸਿੰਘ ਜੀ ਗੜਪਧਾਣਾ ਤੇ ਸਰਦਾਰ ਚੂਹੜ ਸਿੰਘ ਗਰਚਾ ਵੱਲੋਂ ਸ਼ੁਭਕਾਮਨਾਵਾਂ
Просмотров 413День назад
ਜਥੇਦਾਰ ਸੰਤ ਬਾਬਾ ਠਾਕਰ ਸਿੰਘ ਜੀ ਗੜਪਧਾਣਾ ਤੇ ਸਰਦਾਰ ਚੂਹੜ ਸਿੰਘ ਗਰਚਾ ਵੱਲੋਂ ਸ਼ੁਭਕਾਮਨਾਵਾਂ
😂
Pind vale ne ਚੂੜੀਆਂ payia hoia ne j kathe ho jaan ta chitta bnd krvaya jaa skda h.....
wah ji wah
Jedi srab chaddi a o kithe jandi a
ਉਸ ਸ਼ਰਾਬ ਨੂੰ ਹੀ ਪ੍ਰਸ਼ਾਦ ਦੇ ਰੂਪ ਵਿੱਚ ਦਿੰਦੇ ਆ
@@nawanshahrdoaba2796 Keith Saab thodi sade lae ve lae aunde, tuhada bada thanks hunda, gae ta c hun tusi.
ਜਗ੍ਹਾ ਤਾਂ ਦਿਖਾਈ ਨੀ ਏ ਪੱਤਰਕਾਰੀ ਕਿੱਦਾਂ ਦੀ ਏ ਸਾਹਿਬ ਜੀ
ਤੁਸੀਂ ਇਸ ਦੇ ਵਿੱਚ ਦਿੱਤਾ ਗਿਆ ਆਖਰ ਵਿੱਚ ਕਮੈਂਟ ਜਰੂਰ ਪੜੋ ਜੀ ਜਗਹਾ ਅਸੀਂ ਦਿਖਾਣੀ ਸੀ ਜਦੋਂ ਅਸੀਂ ਜਗ੍ਹਾ ਦੇ ਅੰਦਰ ਗਏ ਤਾਂ ਬਾਬੇ ਦੇ ਲੜਕੇ ਦਾ ਫੋਨ ਆ ਗਿਆ ਉਨਾਂ ਨੇ ਜਗ੍ਹਾ ਤੇ ਕੈਮਰਾ ਮਾਰਨ ਤੋਂ ਮਨਾ ਕਰ ਦਿੱਤਾ ਇਸ ਕਰਕੇ ਜਿੰਨਾ ਕੁ ਦਿਖਾ ਸਕੇ ਦਿਖਾ ਦਿੱਤਾ ਗਿਆ ਹੈ ਜੀ ਬਾਕੀ ਸਮਾਂ ਤੇ ਜਗ੍ਹਾ ਜਰੂਰ ਦਿਖਾ ਦੇਵਾਂਗੇ ਉੱਥੇ ਜੋ ਬਾਬਾ ਬੈਠਾ ਹੈ ਉਹ ਬਾਹਰ ਗਿਆ ਹੋਇਆ ਸੀ ਪੱਤਰਕਾਰੀ ਤੇ ਸਵਾਲ ਕਰਨਾ ਸਹੀ ਨਹੀਂ ਹੈ ਪੂਰੀ ਵੀਡੀਓ ਦੇਖੋ ਥੱਲੇ ਲਿਖਿਆ ਹੋਇਆ ਵੀ ਦੇਖੋ ਜਦੋਂ ਅਸੀਂ ਪੂਰਾ ਪਿੰਡ ਦਿਖਾ ਸਕਦੇ ਹਾਂ ਤਾਂ ਜਗ੍ਹਾ ਵੀ ਦਿਖਾ ਸਕਦੇ ਸੀ ਅਸੀਂ ਕੈਮਰਾ ਮਾਰਿਆ ਵੀ ਸੀ ਪਰ ਉਨਾਂ ਨੇ ਉਹ ਵੀਡੀਓ ਕਟਵਾ ਦਿੱਤੀ ਇਸ ਕਰਕੇ ਅਸੀਂ ਇੰਨੀ ਕੁ ਜਾਣਕਾਰੀ ਹੀ ਦੇ ਸਕੇ
Moterciykal dekho ta ptaa lagu
Sahi gal g Soomal Germany Munich near Apra Doaba pkey Sultan pur
ਦਰਵਾਜ਼ੇ ਤਾਂ ਦਿਖਾ ਦਿਓ
ਮੈਂ ਸਾਰਾ ਹੀ ਦਿਖਾਣਾ ਚਾਹੁੰਦਾ ਸੀ ਜਦੋਂ ਮੈਂ ਇਸ ਅਸਥਾਨ ਦੇ ਅੰਦਰ ਗਿਆ ਤਾਂ ਜੋ ਗੱਦੀ ਨਸ਼ੀਨ ਹਨ ਉਨਾਂ ਦੇ ਲੜਕੇ ਦਾ ਵਿਦੇਸ਼ ਤੋਂ ਮੈਨੂੰ ਫੋਨ ਆ ਗਿਆ ਉਹਨਾਂ ਨੇ ਕਿਹਾ ਹਜੇ ਤੁਸੀਂ ਕੁਝ ਵੀ ਨਾ ਦਿਖਾਇਓ ਜਦੋਂ ਬਾਹਰੋਂ ਬਾਬਾ ਜੀ ਆ ਜਾਣਗੇ ਫਿਰ ਤੁਸੀਂ ਉਹਨਾਂ ਤੋਂ ਪੁੱਛ ਕੇ ਦਿਖਾ ਦੇਣਾ ਉਨਾਂ ਨੇ ਕਿਹਾ ਇੱਕ ਹਫਤੇ ਤੱਕ ਬਾਬਾ ਜੀ ਨੇ ਆਉਣਾ ਹੈ। ਸੋ ਇਸ ਕਰਕੇ ਦਰਵਾਜ਼ੇ ਨਹੀਂ ਦਿਖਾ ਸਕਿਆ ਜਦੋਂ ਉਹ ਆ ਜਾਣਗੇ ਪੂਰੀ ਹਿਸਟਰੀ ਦਿਖਾਵਾਂਗਾ। ਸੋ ਆਪ ਜੀ ਦਾ ਧੰਨਵਾਦ
Age tussi 12 Dari Darbar nahi dekhaya ji
ਹਾਂਜੀ ਜਰੂਰ ਦਿਖਾਵਾਂਗੇ ਜਦੋਂ ਮੈਂ ਬਾਰਾ ਦਰੀ ਬਾਗ ਗਿਆ ਸੀ ਤਾਂ ਉੱਥੇ ਗੱਦੀ ਨਸ਼ੀਨ ਨਹੀਂ ਸਨ ਵਿਦੇਸ਼ ਤੋਂ ਉਹਨਾਂ ਦੇ ਲੜਕੇ ਦਾ ਮੈਨੂੰ ਫੋਨ ਆ ਗਿਆ ਸੀ ਕਵਰੇਜ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹ ਆ ਕੇ ਤੁਹਾਨੂੰ ਸਾਰੀ ਹਿਸਟਰੀ ਦੱਸਣਗੇ ਸੋ ਇਸ ਕਰਕੇ ਨਹੀਂ ਦਿਖਾ ਸਕਿਆ ਜਦੋਂ ਉਹ ਵਿਦੇਸ਼ ਤੋਂ ਆ ਜਾਣਗੇ ਮੈਂ ਜਰੂਰ ਦਿਖਾਵਾਂਗਾ ਤੁਹਾਡਾ ਸੁਝਾਅ ਵੀ ਨੋਟ ਕਰ ਲਿਆ ਮੈਂ ਦਿਖਾਉਣਾ ਵੀ ਚਾਹੁੰਦਾ ਸੀ ਪਰ ਜੋ ਉਹਨ੍ਾਂ ਦੇ ਲੜਕੇ ਨੇ ਬਾਹਰੋਂ ਮੈਨੂੰ ਫੋਨ ਕੀਤਾ ਉਸਨੇ ਕਿਹਾ ਉਹਨਾਂ ਦੇ ਆਣ ਤੇ ਹੀ ਇਹ ਕਵਰੇਜ ਕਰਨੀ
Sahi gall ha garcha ji
BAHUT HI VADIA JANKARI
ਸਰਕਾਰੀ ਏਜੰਸੀ ਕੀ ਕਰ ਰਹੇ ਆ ਲੋਕਾਂ ਦੀ ਮੇਹਨਤ ਦੀ ਕਮਾਈ ਠੱਗ ਲੁੱਟ ਕੇ ਚੱਲੇ ਜਾਂਦੇ ਨੇ ਬਹੁਤ ਬੜਾ ਸਵਾਲ ਸਰਕਾਰ ਲਈ
Pind.majri.dabe.dakdo
Waheguru ji
Very good
Very nice
Nice
👌👌👌👌❤️❤️❤️
❤❤❤❤❤
Sant Baba thakur Singh ji 🙏👏
jai Raja Sahib ji di ❤️🙏
Asi 1 tarikh nu hi mnava ge diwali
Veere waheguru ne tuhade bacha kr dta
ਵੀਰੇ ਇਹ ਫੋਰਸ ਬਹੁਤ ਵਧੀਆ ਕੰਮ ਕਰਦੀ ਰਾਹੋਂ ਹੁੰਦੀ ਇਹਨਾਂ ਦੀ ਡਿਊਟੀ ਬਹੁਤ ਵਧੀਆ ਮੁਲਾਜਮ ਇਹ ਸਾਰੇ ਸਭ ਦੀ ਮੱਦਦ ਕਰਦੇ ਨੇ
Loto. Tola. Sir
Mehli pind Diya luteriya aa eh vyah krayi jandiya lut k aayi jandiya
ਕਿਸੇ ਦਾ ਘਰ ਉੱਜੜ ਗਿਆ ਭੈਚੋ ਜਨਾਨੀਆਂ ਦੰਦ ਕੱਡ ਰਹੀਆਂ
ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਆਪਣੀ ਗੱਲ ਜਰੂਰ ਕਮੈਂਟ ਵਿੱਚ ਰੱਖੋ ਕਿਰਪਾ ਕਰਕੇ ਕਿਸੇ ਵੀ ਗਾਲ ਦਾ ਇਸਤੇਮਾਲ ਨਾ ਕਰੋ ਕਿਉਂਕਿ ਇਹ ਚੈਨਲ ਪਰਿਵਾਰਾਂ ਵਿੱਚ ਦੇਖਦੇ ਹਨ ਤੇ ਕਮੈਂਟ ਵੀ ਸਾਰੇ ਪੜ੍ਹਦੇ ਹਨ ਬਾਕੀ ਤੁਹਾਡਾ ਚੈਨਲ ਆਪਣਾ ਹੈ ਜੀ ਕਿਰਪਾ ਕਰਕੇ ਜਰੂਰ ਧਿਆਨ ਰੱਖੋ
ਗੜਪਧਾਨੇ vale nu kujh time phela asi nashe di halt vich apne ghar kol fdya c jo nawansher belding da km krda a edi mummy kise sweet shop te km krdi a
Good job 👍
Thanks 👍
Kudi da muhh kyu blur kita pls muhh dikha dya kro eda dia da ta k age to b koi yaad rakhe
ਸਾਨੂੰ ਮੂੰਹ ਦਿਖਾਣ ਵਿੱਚ ਕੋਈ ਹਰਜ ਨਹੀਂ ਹੈ, ਪਰ ਇਸ ਸਬੰਧੀ ਕਾਨੂੰਨੀ ਹਦਾਇਤਾਂ ਹਨ ਕਿ ਕੋਈ ਵੀ ਚੈਨਲ ਲੜਕੀ ਦਾ ਫੇਸ ਨਹੀਂ ਦਿਖਾ ਸਕਦਾ। ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਡੇ ਤੇ ਐਕਸ਼ਨ ਆਉਂਦਾ ਹੈ
Ik chanal dikha rahe ni
Sadaaa pind di khabar aa ji ahaa
ਇਹ ਜੋ ਸਾਹਲੋ ਪਿੰਡ ਬੀਤੇ ਦਿਨ ਵਾਰਦਾਤ ਹੋਈ ਸੀ ਇਹ ਉਹ ਖਬਰ ਹੈ ਜੀ ਤਿੰਨ ਫੜੇ ਗਏ ਹਨ
Bai jaldi jaldi gl khatm kr gila pehn pa liya
Dhan dhan bibi Rajni
ਵਧੀਆ ਪਹਿਲਾਂ ਹੀ ਇਹੋ ਜਿਹੀ ਤੋਂ ਛੁਟਕਾਰਾ ਮਿਲ ਗਿਆ ਵਾਹਿਗੁਰੂ ਜੀ 🙏🙏
ਇੱਕੋ ਈ ਕਾਰਣ ਐਂ ਇਹ ਰੌਲੇ ਦਾ , ਬੇੜਾ ਬੈਠਿਆ ਵਿਚੋਲੇ ਦਾ....
ਗਸਤੀ ਆਂ ਸਾਲੀ ਇਹ
ਜੇਹੜਾ ਬੀ ਚੋਰੀ ਕਰਦਾ ਉਦੇ ਹੱਥ ਪੈਰ ਤੋੜਨੇ ਚਹੀ ਦੇ ਆ ਪੁਲਿਸ ਨੂੰ ਚਾਹੀਦਾ ਕੋਈ ਬਿਚਾਰੇ ਦਿਹਾੜੀਦਾਰ ਸਾਰਾਂ ਦਿਨ ਮਰ ਮਰ ਕੇ ਪੈਸਾ ਲੈ ਕੇ ਆਂਦੇ ਉਹ ਇੱਕ ਮਿੰਟ ਵਿੱਚ ਖੋਹ ਕੇ ਲੈ ਜਾਂਦੇ ਆ ਚੌਰਾਂ ਦਾਂ ਜ਼ਰੂਰੀ ਕੁਝ ਕਰਨਾ ਚਾਹੀਦਾ
Dhan dhan Bibi rajni
Ida dia dhake khandian hundia jutia maro ade
ਪੁਤਰਾ ਸਾਡੀ ਨੂੰ ਵੀ ਇਸੇ ਤਰਾ ਦੀ ਸੀ ਸਾਨੂੰ 29 ਲਖ ਦਾ ਚੂਨਾ ਲਾ ਗਈ ਸੀ
ਪ੍ਰਸ਼ਾਸਨ ਤੋਂ ਮੰਗ ਕਰੋ ਪੁਲਸ ਜਿਨੂੰ ਫੜਦੀ ਹੈ ਨਾ ਉਹਨੂੰ ਲੰਗੜਾ ਕਰੀ ਜਾਵੇ ਲੰਗੜਾ ਕਰਨ ਵਾਲੇ ਤੇ ਐਕਸ਼ਨ ਨਾ ਲਵੇ
ਕੁੜੀ ਲੋਫਰ ਹੈ ਬੱਚ ਗਏ ਮੁੰਡੇ ਵਾਲੇ
Ehna de moter cycle da nomber kyo nahi dekha rahe
ਮੋਟਰਸਾਈਕਲ ਦਾ ਨੰਬਰ ਇਸ ਲਈ ਨਹੀਂ ਦਿਖਾਇਆ ਕਿਉਂਕਿ ਜਿਸ ਵਕਤ ਇਹ ਕਵਰੇਜ ਕੀਤੀ ਗਈ ਸੀ ਪੁਲਿਸ ਵੱਲੋਂ ਮੋਟਰਸਾਈਕਲ ਸਬੰਧੀ ਜਾਂਚ ਕਰਨੀ ਸੀ ਕੀ ਇਹ ਮੋਟਰਸਾਈਕਲ ਚੋਰੀ ਦਾ ਹੈ ਜਾਂ ਕਿਸ ਤਰ੍ਹਾਂ ਇਹਨਾਂ ਕੋਲ ਆਇਆ ਇਸ ਕਰਕੇ ਇਹ ਨਹੀਂ ਦਿਖਾਇਆ ਗਿਆ ਕਿਉਂਕਿ ਕੁਝ ਚੈਨਲ ਦਾ ਵੀ ਪ੍ਰੋਟੋਕੋਲ ਹੁੰਦਾ ਖਾਸ ਹਦਾਇਤਾਂ ਹੁੰਦੀਆਂ ਹਨ ਜੇਕਰ ਮੁਜਰਮ ਫੜੇ ਜਾਂਦੇ ਹਨ ਤਾਂ ਪੂਰੀ ਡਿਟੇਲ ਦਿਖਾਈ ਜਾਂਦੀ
Kudi ñu ban ka rakho jado pasa mil jan pher jan dio
Kisa hor nal gal bat honi a
Aha lander janai honi ha
Khush kina krpana kha ke 😂😂
ਗਰੀਬਮਾਰ ਕਰਤੀ …… ਇਹਨਾ ਔਰਤਾਂ ਤੇ FIR ਹੋਵੇ😡😡
Ladki da kutapa hona chahida hai taajo aur kis no barbad na Karen
Ladki bekar hai